Prime Discussion (2691)

Поділитися
Вставка
  • Опубліковано 8 лют 2025
  • #primeasiatv #primediscussion #jatinderpannu #breakingnews #punjab #punjabnewstoday #punjabikhabra #latestnewstoday #congress #bjp #narendramodi #deport #america #usa #pollution #stubbleburning #delhi
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 98

  • @HarjitSingh-fq3oc
    @HarjitSingh-fq3oc 3 місяці тому +40

    ਸੋਚੀ ਸਮਝੀ ਸਾਜਿਸ਼ ਤਹਿਤ ਅੰਮ੍ਰਿਤਸਰ ਇਹ ਏਅਰਪੋਰਟ ਤੇ ਫਲਾਈਟਾਂ ਨਹੀਂ ਉਤਾਰੀਆਂ ਗਈਆਂ ਪੰਨੂ ਸਾਹਿਬ ਇਹ ਬੀਜੇਪੀ ਵਾਲੇ ਪੰਜਾਬ ਦੇ ਮੱਥੇ ਤੇ ਕਲੰਕ ਲਾਉਣਾ ਚਾਹੁੰਦੇ ਨੇ ਕਿ ਪੰਜਾਬ ਵਿੱਚ

    • @AmarjeetChatha-nz5qd
      @AmarjeetChatha-nz5qd 3 місяці тому

      Bjp. Di.kipowr.hepunjab.nu.vekh.ske.jesade.gdar.na.honbadl..andcompnyjhda.bhd.vrvegdar

  • @SukhwinderSingh-wq5ip
    @SukhwinderSingh-wq5ip 3 місяці тому +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @tarlochan893
    @tarlochan893 3 місяці тому +10

    ਪੰਨੂੰ ਜੀ ਤੁਹਾਡੀ ਪਤਰਕਾਰੀ ਨੂੰ ਸਲਾਮ ਤੁਹਾਡੇ ਕੋਲ ਬਹੁਤ ਨੌਲਜ ਹੈ ਪੰਜਾਬ ਸਰਕਾਰ ਨੂੰ ਰਾਏ ਮਸ਼ਵਰਾ ਦਿਆ ਕਰੋ

    • @AvtarBrar-p1r
      @AvtarBrar-p1r 3 місяці тому

      ਤਰਲੋਚਨ ਜੀ ਬਹੁਤ ਖੂਬਸੂਰਤ ਕਮੈਂਟ। ਡਾਇਰੈਕਟਰ ਬਰਾੜ

  • @amarjitkaur990
    @amarjitkaur990 3 місяці тому +1

    ਜਿਹੜੇ ਹੱਥਾਂ ਨਾਲ ਪਟਾਕੇ ਚਲਦੇ ਰੱਬ ਕਰੇ ਉਨ੍ਹਾ ਨੂੰ ਕੌਹੜ ਪੈ ਜਾਵੇ ਜਿਸ ਕਰਕੇ ਬੱਚੇ ਤੇ ਬਜੁਰਗਾਂ ਦਾ ਬੁਰਾ ਹਾਲ ਹੈ

  • @User.YouTube_creaters
    @User.YouTube_creaters 3 місяці тому +14

    ਇਨਸਾਨੀਅਤ ਦਾ ਸ਼ੌਹਰਤ ਨਾਲ ਕੁਝ ਐਸਾ ਰਿਸ਼ਤਾ ਹੈ ‬
    ‪ *ਲੋਕ ਤਸਵੀਰ ਖਿੱਚਦੇ ਹਨ ਗਰੀਬ ਨੂੰ ਰੋਟੀ ਦੇ ਕੇ*

  • @palasingh5151
    @palasingh5151 3 місяці тому

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @manjitdosanjh1457
    @manjitdosanjh1457 3 місяці тому +3

    ❤ ਸਤਿਕਾਰ ਸੀਨੀਅਰ ਪੱਤਰਕਾਰ ਪੰਨੂੰ ਜੀ ਅਤੇ ਸਾਰੀ ਟੀਮ ਦਾ ਪ੍ਰੋਗਰਾਮ ਰੋਜ਼ ਦੀ ਤਰ੍ਹਾਂ ਬਹੁਤ ਵਧੀਆ ਚਰਚਾ ਕੀਤੀ ਬਹੁਤ ਬਹੁਤ ਸ਼ੁਕਰੀਆ ਜੀ 🌹🙏

  • @User.YouTube_creaters
    @User.YouTube_creaters 3 місяці тому +25

    ਤੁਰਦੇ ਰਹੋ ਤਾਂ ਰਾਹਾਂ ਮਿਲਣਗੀਆਂ,ਖੜ੍ਹ ਗਏ ਤਾਂ ਸਲਾਹਾਂ ਮਿਲਣਗੀਆਂ, ਦੇ ਕੇ ਤਾਂ ਦੇਖੋ ਕਿਸੇ ਚਿਹਰੇ ਨੂੰ ਖੁਸ਼ੀ *ਜਨਾਬ ਤੁਹਾਨੂੰ ਹੀਰਿਆਂ ਤੋਂ ਮਹਿੰਗੀਆਂ ਦੁਆਵਾਂ ਮਿਲਣਗੀਆਂ*

  • @ajaibsinghpanesarCanada
    @ajaibsinghpanesarCanada 3 місяці тому +2

    S S A 🙏🙏 Navjit ji and Pannu Sahib ji

  • @User.YouTube_creaters
    @User.YouTube_creaters 3 місяці тому +10

    ਜੋ ਸ਼ਰਧਾ ਨਾਲ ਝੁਕਣਾ ਜਾਣਦੇ ਹਨ, ਉਨ੍ਹਾਂ ਚ
    *ਮੁਸੀਬਤ ਚ ਖੜੇ ਹੋਣ ਦੀ ਤਾਕਤ ਵੀ ਹੁੰਦੀ ਹੈ*

  • @sewasinghbhatti5438
    @sewasinghbhatti5438 3 місяці тому +4

    ਪਨੂੰ ਸਾਹਿਬ ਜੀ ਸਤਸ਼੍ਰੀਅਕਾਲ 1984 ਦੇ ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਇਸ ਦੇਸ਼ ਚ ਕਦੇ ਵੀ ਨਹੀਂ ਮਿਲੇਗੀ ਇਹ ਜਿੰਨੇ ਵੀ ਸਤਾਹ ਚ ਅਏ ਜਾ ਹਨ
    ਇਹ ਤਾਂ ਕਦੇ ਖਾਲਸਾ ਰਾਜ ਆਵੇਗਾ ਉਦੋਂ ਹੀ ਸਿੱਖਾਂ ਨੂੰ ਇਨਸਾਫ਼ ਮਿਲ ਸਕੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.

  • @User.YouTube_creaters
    @User.YouTube_creaters 3 місяці тому +18

    ਏਹ ਕਲਯੁੱਗ ਹੈ ਇੱਥੇ ਦੁਸ਼ਮਣਾਂ ਤੋਂ ਨਹੀਂ ‬
    ‪ *ਆਪਣਿਆਂ ਤੋਂ ਸਾਵਧਾਨ ਰਹਿਣਾ ਹੈ…*

  • @VarinderSingh-he7wo
    @VarinderSingh-he7wo 3 місяці тому

    ਸਤਿ ਸ੍ਰੀ ਅਕਾਲ ਪੰਨੂ ਸਾਹਿਬ ਤੇ ਨਵਜੀਤ ਜੀ।ਨਿਰਪੱਖ ਖਬਰਾਂ ਦਾ ਚੈਨਲ

  • @User.YouTube_creaters
    @User.YouTube_creaters 3 місяці тому +15

    ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…
    *ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ*

  • @surinderpabla6343
    @surinderpabla6343 3 місяці тому

    Very good dhanbad ji 🙏

  • @sharmatenthouse1848
    @sharmatenthouse1848 3 місяці тому

    Navjit Jatinder Pannu g sat shri akal

  • @HarjinderSingh-eg8hw
    @HarjinderSingh-eg8hw 3 місяці тому +12

    ਕਤਲੇਆਮ ਕਰਨ ਵਾਲੇ ਕਿਦਾ ਇੰਨਸਾਫ ਦੇ ਦੇਣਗੇ ਹੈ ਤੇ ਸਾਰੇ ਸਨਾਤਨੀ ਸੀ।

  • @kuldeepsingh-xh6jv
    @kuldeepsingh-xh6jv 3 місяці тому +5

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਅਕਾਲ ਜੀ ❤❤❤🎉🎉🎉🎉

  • @racpalsinghsamra778
    @racpalsinghsamra778 3 місяці тому

    Sat shri akaal ji

  • @charanjitsingh4437
    @charanjitsingh4437 3 місяці тому +3

    ਸਤਿ ਸ੍ਰੀ ਅਕਾਲ ਭਾਜੀ❤❤❤

  • @BhupinderSingh-yg8cg
    @BhupinderSingh-yg8cg 3 місяці тому +6

    ਪੰਨੂੰ ਸਾਬ੍ਹ ਜੀ,, ਨਵਜੀਤ ਸਿੰਘ ਜੀ,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @M.SnagokeNaoke
    @M.SnagokeNaoke 3 місяці тому

    Jai Sanghrash Jai Inkalab Jai kisan Majdoor Mulajam jindabad jindabad.

  • @bhupindergill6629
    @bhupindergill6629 3 місяці тому +4

    ਸਤਿ ਸ੍ਰੀ ਆਕਾਲ ਜੀ

  • @AvtarBrar-p1r
    @AvtarBrar-p1r 3 місяці тому +1

    ਪੰਨੂ ਜਿੰਦਾਬਾਦ @ਡਾਇਰੈਕਟਰ ਬਰਾੜ

  • @jasbirsinghparmar2004
    @jasbirsinghparmar2004 3 місяці тому +1

    ਪਰਾਲੀ ਦੇ ਦੋਸ਼ੀਆਂ ਨੂੰ ਆਖਰੀ ਸਾਹ ਤੱਕ ਸਜ਼ਾ ਮਿਲਣੀ ਬਹੁਤ ਹੀ ਜ਼ਰੂਰੀ ਹੈ ਅਤੇ ਇਨ੍ਹਾਂ ਦੀਆਂ ਜਾਇਦਾਦਾਂ ਗਰੀਬਾਂ ਨੂੰ ਦੇਣੀਆਂ ਚਾਹੀਦੀਆਂ ਹਨ

  • @RameshKumar-cg7td
    @RameshKumar-cg7td 3 місяці тому +2

    ਪੰਨੂ ਸਾਹਿਬ ਦੱਸੋ ਕਿਸਾਨ ਕਰੇ ਤਾਂ ਕਰੇ ਕੀ ਮਹੀਨਾ ਲੇਟ ਕੀਤਾ ਸਰਕਰਾਂ ਨੇਂ ਨਵੇਂ ਝੋਨੇ ਦੇ ਬੀਜ ਦੇ ਕੇ ਕਿਸਾਨ ਦਾ ਕੀ ਕਸੂਰ ਏ ਏਹ ਵੀ ਦੱਸ ਦਿਓ ਸਰਕਾਰ ਵਪਾਰੀ ਦੀ ਫ਼ਸਲ ਬਿਜਾ ਕੇ ਕਿਸਾਨਾਂ ਤੋਂ ਵਪਾਰੀ ਨੂੰ ਤਾਂ ਖੁਸ਼ ਕਰ ਰਹੀ ਏ ਤੇ ਆਪਣੇ ਕਿਸਾਨ ਤੇ ਸ਼ਿਕੰਜਾ ਕੱਸਣ ਚ ਲੱਗ ਪਈ ਏ ਜੇ ਕਰ 1401 1509/1718/1121/ ਵਪਾਰੀ ਨੇ ਚੁੱਕਣੀ ਏ ਤਾਂ ਫਿਰ ਪਰਾਲੀ ਵੀ ਚੱਕਣ ਦਾ ਕਨੂੰਨ ਕਿਉ ਨਹੀਂ ਬਣਾਇਆ ਸਰਕਾਰ ਨੇ ਫੈਕਟਰੀ ਲਾਓ ਤੇ ਗੰਦਾ ਪਾਣੀ ਸਤਲੁਜ ਪਾਓ ਏਹ ਕੰਮ ਸਰਕਾਰਾਂ ਦੇ ਨੇ

  • @ravinderbhardwaj6765
    @ravinderbhardwaj6765 3 місяці тому

    ਕੋਈ ਅਣਗੌਲੀ ਨਹੀਂ ਹੋਈ। ਏਸ ਸਰਕਾਰ ਦੀ ਨੀਅਤ ਸਾਫ ਨਹੀਂ।
    ਨਾ ਤਜਰਬੇਕਾਰ ਨਹੀਂ ਸਰਕਾਰ ਦੀ ਨਾਲਾਇਕੀ ਹੈਂ।
    ਏਸ ਗੱਲ ਨੂੰ ਸਾਫ ਤੌਰ ਤੇ ਕਹੋ।

  • @jasbirsinghparmar2004
    @jasbirsinghparmar2004 3 місяці тому +1

    ਜੇਕਰ ਅਮਰੀਕਾ ਵਿਚ ਭਾਰਤ ਦੀਆਂ ਕੰਪਨੀਆਂ ਤੇ ਅਮਰੀਕਾ ਪਬੰਦੀ ਆ ਲਗਾ ਸਕਦਾ ਹੈ ਤਾਂ ਭਾਰਤ ਦੇ ਵਿਚ ਅਮਰੀਕਾ ਦੀਆਂ ਕੰਪਨੀਆਂ ਤੇ ਭਾਰਤ ਵੀ ਪਬੰਦੀ ਆ ਲਗਾ ਸਕਦਾ ਹੈ

  • @Karmjitkaur-gk1xq
    @Karmjitkaur-gk1xq 3 місяці тому +2

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷👌

    • @BhupinderSingh-yg8cg
      @BhupinderSingh-yg8cg 3 місяці тому +2

      ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤ ❤🎉❤🎉❤🎉❤🎉

    • @Karmjitkaur-gk1xq
      @Karmjitkaur-gk1xq 3 місяці тому +1

      @BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ

  • @SukhdevSingh-bp6yf
    @SukhdevSingh-bp6yf 3 місяці тому

    Pannu ji SSA 🙏

  • @gurcharnsingh-n2p
    @gurcharnsingh-n2p 3 місяці тому +1

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @boharsingh7725
    @boharsingh7725 3 місяці тому

    ਸਤਿ ਸ੍ਰੀ ਅਕਾਲ ਸਰ ਪੰਨੂ ਸਾਬ ਜੀ ✅ ਤੇ ਨਵਜੀਤ ਜੀ
    🙏🙏🙏🙏🙏

  • @ishansharma6091
    @ishansharma6091 3 місяці тому +3

    Sarkari employees di vi news deya karo

  • @surjeetshokar517
    @surjeetshokar517 3 місяці тому +2

    ☀️Belated Good Evening from Punjab ❤️👍

  • @Naseemahmed619
    @Naseemahmed619 3 місяці тому +1

    Jtendr pnno je uordo bhut ache jante hen ❤❤❤❤

  • @ramandeepsingh4310
    @ramandeepsingh4310 3 місяці тому +1

    Good

  • @AvtarSingh-qj3dr
    @AvtarSingh-qj3dr 3 місяці тому

    Thanks

  • @ParmjeetKaur-o1e
    @ParmjeetKaur-o1e 3 місяці тому

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @Hardeepsingh-ow3ix
    @Hardeepsingh-ow3ix 3 місяці тому

    🙏🙏 22 ji

  • @Naseemahmed619
    @Naseemahmed619 3 місяці тому

    Ap ka dhnwad ❤❤❤❤❤❤❤❤

  • @rajaji4780
    @rajaji4780 3 місяці тому +3

    pannu saab tan shuru ton comrade si ehna nu kahda dukh si us time..

  • @manmohansingh5340
    @manmohansingh5340 3 місяці тому

    SAT SRI AKAL
    JI TO PANU JI & NAVJEET JI 💐

  • @winsomebrar8884
    @winsomebrar8884 3 місяці тому

    ਪੰਨੂੰ ਸਾਹਿਬ ਦੀ ਇੱਕ ਖੂਬੀ ਕਮਾਲ ਦੀ ਆ, ਮੌਕੇ ਦੀ ਸਰਕਾਰ ਦੇ ਹੱਕ ਚ ਪੂਛ ਮਾਰਨੀ ਤੇ ਵਿਰੋਧੀਆਂ ਨੂੰ ਰੱਜਕੇ ਭੰਡਣਾ 😅😅😅

    • @sidhusfanclub
      @sidhusfanclub 3 місяці тому

      ਤੈਨੂੰ ਲੌੜੇ ਦਾ ਵੀ ਨੀ ਪਤਾ ਪੰਨੂ ਸਾਹਬ ਬਾਰੇ ,ਤੂੰ ਤਾਂ ਘਰੇ ਬਹਿ ਕੇ ਰੋਟੀਆਂ ਚੱਬਣ ਆਲਾ 😅😂😂

  • @gurpinderkaur5342
    @gurpinderkaur5342 3 місяці тому +2

    If I will be CM of Punjab
    I will appoint two advisors
    One prof Manjit Singh
    Second Jatinder Pannu ji

  • @loveaujla3728
    @loveaujla3728 3 місяці тому

    P

  • @rajinderparshad614
    @rajinderparshad614 3 місяці тому +3

    पन्नू साहब अफ़सर नहीं माडे सरकार ही बदनीतेयां की है गारंटीयां करके पंजाब बर्बाद हो रहा है वोट लेने के लिए कुछ भी कर सकते हैं। बिजली मुफ्त देना जयाज नहीं है। कर्मचारियों और पैनसरों की चार चार DA की किस्तें नहीं दिया पर खजाना भरिया हैं।

  • @BaldevSingh-ks1ts
    @BaldevSingh-ks1ts 3 місяці тому

    Very nice

  • @nachhattarsingh4890
    @nachhattarsingh4890 3 місяці тому

    Sat shri akal ji pannu shaib and all priam asias TV workers good work good news

  • @narindersinghsidhu7459
    @narindersinghsidhu7459 3 місяці тому +4

    ਕੋਈ ਚੱਜ ਦੀ ਖ਼ਬਰ ਕਵਰ ਕਰ ਲਿਆ ਕਰੋ ਭਰਾਵੋ , ਹਰ ਰੋਜ ਪਰਦੂਸ਼ਨ ਦੀ ਪੀਪਣੀ ਵਜਾ ਕੇ ਹੀ ਟਾਈਮ ਟਪਾ ਦਿੰਨੇ ਓ 😂😂😂।
    ਮੰਨਿਆ ਕਿ ਪ੍ਰਦੂਸ਼ਨ ਮਾੜਾ ਐ, ਪਰ ਹਰ ਰੋਜ਼ ਇਹੋ ਹੀ ਰੱਟ ਲਾਕੇ ਤਾਂ ਇਹ ਘੱਟਦਾ ਨਹੀਂ 🙏🙏🙏

  • @SurjitDhanda
    @SurjitDhanda 3 місяці тому

    👍🙏🏼🙏🏼

  • @JasvirSingh-ed5yz
    @JasvirSingh-ed5yz 3 місяці тому

    Nice

  • @JaswantSingh-qi4ok
    @JaswantSingh-qi4ok 3 місяці тому

    Good job prime Asia keep it up 👍

  • @BajBaba
    @BajBaba 3 місяці тому

    ❤❤❤❤❤❤❤❤❤❤❤

  • @mohinderjhajj3315
    @mohinderjhajj3315 3 місяці тому

  • @BittuChambal-vl4hr
    @BittuChambal-vl4hr 3 місяці тому

    Good job sir ji 👍👍👍👍

  • @gurmailsingh994
    @gurmailsingh994 3 місяці тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @JPSINGH-ef8vz
    @JPSINGH-ef8vz 3 місяці тому +2

    Correct sentence is “A stitch in time saves nine “ not “saves the nine “ as commented by you . Thanks .

  • @kanwarbirsingh1159
    @kanwarbirsingh1159 3 місяці тому

    🌹

  • @HarmanSingh-ys5or
    @HarmanSingh-ys5or 3 місяці тому

    VVGoodSamrala

  • @ParamjitSingh13517
    @ParamjitSingh13517 3 місяці тому

    Sat shri akal ji 💐🙏

  • @JPSINGH-ef8vz
    @JPSINGH-ef8vz 3 місяці тому +3

    You need to comment on how and why Bhagwant Maan government has failed on so many fronts . Thanks .

  • @narinderjeetkaur2918
    @narinderjeetkaur2918 3 місяці тому

    🙏🙏

  • @arjindersingh7288
    @arjindersingh7288 3 місяці тому

    ❤❤

  • @narinderjeetsingh3994
    @narinderjeetsingh3994 3 місяці тому

    Sat Sri akaal to all 🙏🎈♥️🌺

  • @GurpreetKaur-lx9tp
    @GurpreetKaur-lx9tp 3 місяці тому

    🙏🇩🇪♥️

  • @tejpalpannu2293
    @tejpalpannu2293 3 місяці тому

    Waheguru ji 🙏🙏🙏🇮🇳🇨🇦🇮🇳🙏🙏🙏

  • @JatinderSingh-oi5ft
    @JatinderSingh-oi5ft 3 місяці тому +1

    Pannu Saab haryana de Hond chillad pind di gal vi honi chahidi hai jehre pind vich sikhan dian bahut betian naal and har sakhsh naal bheerh balon anmanukhi kehar dhaya gya,hun tak koi vi sunvai nahi,10 saal ton BJP govt hai,Sikh parvaaran di jameen jaydad te Hindu lokan ne kabja kar rakhea hai but koi sunvai nahi,

  • @ninderphuglana5445
    @ninderphuglana5445 3 місяці тому +3

    ਪੰਨੂ ਸਾਹਿਬ ਤੁਸੀਂ ਸਰਕਾਰ ਦੇ ਦੱਲੇ ਬਣ ਕੇ ਕੰਮ ਨਾ ਕਰੋ ਜੇ ਕੰਮ ਕਰਨਾ ਤੇ ਸੱਚੇ ਪੱਤਰਕਾਰ ਬਣ ਕੇ ਕੰਮ ਕਰੋ ਤੁਸੀਂ ਸਰਕਾਰ ਦੇ ਦੱਲੇ ਬਣ ਕੇ ਕੰਮ ਕਰਦੇ ਪਏ ਹੋ ਡੱਲੇ ਦਾ ਮਤਲਬ ਸਮਝਦੇ ਤੁਸੀਂ ਨਾ ਕੀ

  • @ninderphuglana5445
    @ninderphuglana5445 3 місяці тому +3

    ਮੈਂ ਇਸ ਵਕਤ ਇਟਲੀ ਦੀ ਧਰਤੀ ਤੋਂ ਬੋਲਦਾ ਪਿਆ ਮੈਨੂੰ ਕੋਈ ਲੈਣਾ ਦੇਣਾ ਨਹੀਂ ਪੰਜਾਬ ਨਾਲ ਠੀਕ ਆ ਲੇਕਿਨ ਤੁਸੀਂ ਤੁਸੀਂ ਪੰਜਾਬ ਸਰਕਾਰ ਦੇ ਦੱਲੇ ਇਦਾਂ ਦੇ ਬਣੇ ਹੋ

  • @ninderphuglana5445
    @ninderphuglana5445 3 місяці тому +3

    ਪੰਨੂ ਸਾਹਿਬ ਸੱਚ ਬੋਲੋ ਤੁਸੀਂ ਸੱਚ ਨਹੀਂ ਬੋਲਦੇ ਪਏ ਔਰ ਤੁਸੀਂ ਪਤਾ ਕੀ ਕਰਦੇ ਆ ਬਾਕੀ ਪਾਰਟੀਆਂ ਨੂੰ ਚੰਗੀ ਤਰ੍ਹਾਂ ਭੰਡਦੇ ਆ ਝਾੜੂ ਪਾਰਟੀ ਨੂੰ ਐ ਲਕੋ ਕੇ ਰੱਖਦੇ ਆ ਇਹ ਤੁਹਾਡੇ ਵਾਸਤੇ ਚੰਗੀ ਗੱਲ ਨਹੀਂ

  • @Gurpreetbhangal1
    @Gurpreetbhangal1 3 місяці тому +1

    Johna 6 killo kite 5 killo cut lga k chkea ja rea ji ode ty v bolo

  • @Rehalaussi
    @Rehalaussi 3 місяці тому

    Pannu Saab jiri laye vi bolana chihida kiyo nahi vickdi

  • @jagjitsingh627
    @jagjitsingh627 3 місяці тому

    Pannu sahib g,sat shri akal g,jagjit randhawa mimsa dhuri

  • @ninderphuglana5445
    @ninderphuglana5445 3 місяці тому +1

    ਪੰਨੂ ਸਾਹਿਬ ਥੋੜੀ ਸ਼ਰਮ

  • @Jatindersingh-kc7zh
    @Jatindersingh-kc7zh 3 місяці тому +3

    Diwali te Asr sgpc pradhan ghar bahut aitishbazi chali daso akaal thakat da aadhar kita

    • @SinghLaddi-m7w
      @SinghLaddi-m7w 3 місяці тому +1

      Jatinder veer eh lok dekhawe de sikh ne akaal tkht sahib nu tich jande ne sgpc da arba rs da bught h sab shak jande ne aap loka nu keh de greeb da muh guru de golak waheguru eha de muh cho v khon aye te thale v khon aye

  • @vinodbharti1929
    @vinodbharti1929 3 місяці тому +1

    Respected Pannu ji, u have mentioned participation of congressmen in 84 riots but u forgets the roll of 16 FIR's against 49 bjp & rss persons, Those were responsible for beginning of riots.

  • @Bajwasukhwindersingh84
    @Bajwasukhwindersingh84 3 місяці тому

    Mony Bajwa

  • @Surjeetsingh-rj7ti
    @Surjeetsingh-rj7ti 3 місяці тому +1

    pannu saab sab da na lay leya tuc.
    par SAD da ni .
    kiyon.

  • @samrabahadur
    @samrabahadur 3 місяці тому +2

    Pannu ji manu kio lagda kee tusa AAP PARTY de side rakhda aa

  • @HariSingh-sx3vq
    @HariSingh-sx3vq 3 місяці тому +1

    🙏🙏

  • @HardeepGhumman-d9e
    @HardeepGhumman-d9e 3 місяці тому

    ❤❤❤

  • @ninderphuglana5445
    @ninderphuglana5445 3 місяці тому +1

    ਪੰਨੂ ਸਾਹਿਬ ਥੋੜੀ ਸ਼ਰਮ