Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਬਹੁਤ ਬਹੁਤ ਧੰਨਵਾਦ ਸਰਬੀ ਵੀਰ ਏਸ ਅਖਾੜੇ ਵਿੱਚ ਬਾਈ ਲਾਭ ਨਾਲ ਮੇਰੀ ਬੈਂਜੋ ਪਲੇ ਕੀਤੀ ਹੈ ਬਾਈ ਜੀ ਮਾਈ ਨੇਮ ਸੁਰਿੰਦਰ ਸਫ਼ਰੀ ਸ਼ੁਕਰੀਆ ਬਾਈ ਜੀ ਤੁਹਾਡਾ 🙏🙏
ਬਹੁਤ ਵਧੀਆ ਪੁਰਾਣਾ ਅਖਾੜਾ ਲਾਭ ਹੀਰੇ ਦਾ ਪੇਸ਼ ਕੀਤਾ ਹੈ ਜੋ ਲੋਕ ਗੀਤ ਦੀ ਤਰਾਂ ਸਦਾ ਬਹਾਰ ਰਹੇਗਾ ਪਰਮਾਤਮਾਂ ਬਰਕਤ ਕਰੇ ਅਤੇ ਤਰੱਕੀਆ ਬਖਸ਼ੇ ❤🎉
ਜੋ ਭਰਾ ਸੰਗੀਤ ਨਾਲ ਸੰਬੰਧ ਰੱਖਦੇ ਨੇ ਭਾਵ ਜਿੰਨਾਂ ਨੂੰ ਸੁਰ ਤਾਲ ਬਾਰੇ ਪਤਾ,,, ਉਹਨਾਂ ਨੂੰ ਪਤਾ ਹੀ ਲੱਗ ਗਿਆ ਹੋਣਾਂ ਵੀ ਲਾਭ ਦਾ ਜੋ ਸਕੇਲ ਸੁਰ ਹੈ,,,ਉਸੇ ਸੁਰ ਤੇ ਗਾਉਣਾ ਬਹੁਤ ਔਖਾ ਨਹੀਂ,,,ਬਸ ਔਖਾ ਹੀ ਹੈ,,,,ਲਾਭ ਦਾ ਗੀਤ ਜਮਾਂ ਲਾਭ ਵਾਲੇ ਸੁਰ ਤੇ ਰੱਖ ਕੇ ਲਾਭ ਹੀ ਗਾ ਸਕਦਾ ,, ਬਹੁਤ ਕਲਾਕਾਰ ਫਿਕੇ ਪੈੰਦੇ ਅੱਖੀਂ ਦੇਖੇ ਨੇ ਜਿਥੇ ਲਾਭ ਨੇ ਗਾਉਣਾ ਹੁੰਦਾ ਪਹਿਲਾਂ ਵੀ ਅੱਜ ਵੀ
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤🎉🎉 ਵੈਰੀ ਗੁੱਡ ਸਰਬੀ ਮੌੜ ਜੀ ਧੰਨਵਾਦ
ਗਾਇਕੀ ਦੇ ਥੰਮ ਉਸਤਾਦ ਲਾਭ ਹੀਰਾ ਜੀ ਫ਼ੈਨ ਢਾਡੀ ਬਿਰਛਪਾਲ ਬਰਕੰਦੀ
ਧੰਨਵਾਦ ਨਵੇਂ ਅਖਾੜੇ ਤੇ ਪੁਰਾਣੇ ਅਖਾੜੇ ਪਾਉਣ ਦਾ ਵੀਡੀਓ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਸਿੱਧੋ ਮੇਰੇ ਸਰਮੀ ਪੁੱਤ ਨੂੰ ਚੰਗੀ ਸੇਧ ਸਖਤੀ ਤੇ ਸੋਚਣ ਸ਼ਕਤੀ ਬਖਸੀ ਧੰਨ ਧੰਨ ਸਹੀਦ ਬਾਬਾ ਸਿੱਧ ਤਿਲ ਕਰਾਓ ਜੀ
Wah g wah
Every green artist Labh Heera ji❤❤
Sukriya sarbi bai
❤❤❤
Very very nice good ji ❤❤❤❤❤❤❤❤❤❤
Very good Bai ji ਮੌੜ ਵਾਲਿਓ
ਸਿਰਾ।ਅਖਾੜਾ
Very nice 🎉🎉🎉
Seera
Jine end te song gayea eh kanwar grewal aa y dseo jra
Ha Ji Kanwar grewal Hi aa Ji