Fulfilled (Official Video) | Sabba | Meavin | Punjabi Songs 2023 | Punjabi Songs 2023

Поділитися
Вставка
  • Опубліковано 30 тра 2023
  • Available on All Streaming Platforms: open.spotify.com/track/6TJpvy...
    Song : Fulfilled
    Singer/Lyrics : Sabba
    Music : Meavin
    Producer : Raymon Saroya
    Presentation : Meeru
    Video : The OGzs
    Director : The Sandeep
    MD : Manoj Rajput
    DOP : Sagar Rathour
    Edit/Grade : Raj Ghumaan
    Creative Editor : Amrinder Singh Gill
    Line producer : Karann Film Production
    Production Manager : Aditya Sharma
    Production Asst. : Billa
    Photography : Abhay Sachdeva
    Casting : MH Casting
    Hair : Aman Hairstylist
    Makeup : Talib Ansari
    Costume : Khwaish
    Spot : Team Jeetu & Amar
    Label : One Take Worldwide
    Artist Instagram Link : bit.ly/3qh6kce
    - Fullfilled Song Lyrics
    1.Jhakhrhan Nu Kehdi Gallon Deyi Jawe Dosh Jdo Tambua De Rasse Kille Dhille Pye Ne , Pittan Ge Behke Takdeeran Nu Oh Fer Jehde Zindgi Ch Maade Motte Dhille pye ne, Kehnda Hath Mere Shille Mazbooriya De Nal Par Fer v Na Bhre chhanne Chooriya De Nal, Tinn Time Roti Khan Jogi Deyi Janda Rabb Dass Hor Kehda Notan Da Tree Chahida , Ki Chahida Oye Dass Ki Chahida Bhla Hor Tainu Rabb Kolo Ki Chahida ,
    2.J Bannna Eya Kuch Ghro Nikalke Dekh Kde kambla Ch Peke Banda Shine Na Krey , Maada Krega Kise Da Oh V Bhugtna Pena ,Maafiname Utte Rabb Kde Sign Na krey, Ho Push Ohna Nu Jo Roti Bina Saari Jande Ne ,Te Sabbe Nakk Kyi Paneer Nu V Chahrhi Jande Ne ,Kyi Sochde Mnaye Bina Rehje Na Teohar Te Kyi Lohdi Te Diwali V Deharhi Jande Ne , Push Ohna Nu Jo Sonde Nitt Taareya Di Shaawe Par Kyiya Nu Ta 24 Ghante Meeh Chahida , Ki Chahida Oye Dss Ki Chahida Bhla Hor Tainu Rabb Kolo Ki Chahida ,
    3.Khali Hath Aaye Khali Hath Jana Dunia To Lena Ki Aa Dass Hankaar Krke ,Ya Ta Kro Na kise Te Te Je Krna Hi Hunda , Fir Kde Na Sunayo Upkaar Krke , Ganga Nhate Mail Mna Vicho Put Hundi Na , Jeebh Rehndi Lalchaundi Kde Ruk Hundi Na , Maade Bande Nu Jaroorat Eya Hunde Paise Di Te Bande Takde Nu Paiseya Di Bhukha Hundi Aa , Note Rakhke Srahne Thalle 10 Da j Sova Kehnde Tadke Nu Ba Jana 20 Chahida,Ki Chahida Oye Dass Ki Chahida Bhla Hor Tainu Rabb Kolo Ki Chahida ?
    #fulfilled #sabba #onetakeworldwide #punjabimusic #punjabisong

КОМЕНТАРІ • 892

  • @sukhnabha8987
    @sukhnabha8987 Рік тому +68

    ਬਹੁਤ ਸੋਹਣਾ ਗਾਣਾ 22 ਦਾ ,,,,,❤❤❤ਬਿਨਾ ਕਿਸੇ ਕੁੜੀ ਤੋਂ ਬਿਨਾ ਕਿਸੇ ਗੰਦਗੀ ਤੋਂ,,,,ਲਵ ਯੂ ਬਰੋ

  • @rooprooplal312
    @rooprooplal312 11 місяців тому +25

    ਬਹੁਤ ਬਹੁਤ ਵਧੀਆ ਗੀਤ ਵੀਰ ਦਾ ਨਾ ਕੋਈ ਹਵਾ ਨਾ ਕੋਈ ਫੁਕਰੀਆਂ ਰੱਬ ਖੁਸ਼ੀਆਂ ਬਕਸ਼ੇ

  • @teampindalastudio5226
    @teampindalastudio5226 Рік тому +44

    ਲੋਹੜੀ ਤੇ ਦੀਵਾਲੀ ਵੀ ਦਿਹਾੜੀ ਜਾਂਦੇ ਨੇ 😢! ਬਹੁਤ ਸੋਹਣੀ ਲਾਇਨ ਸੱਭੇ ਵੀਰ 🌸💯✅

  • @lovelyrukman1929
    @lovelyrukman1929 10 місяців тому +10

    ਏਨੂੰ ਕਹਿੰਦੇ ਗਾਣਾ ਨਾਂ ਹਥਿਆਰ ਨਾਂ ਕਿਸੀ ਜਾਤ ਨੂੰ ਪ੍ਰਮੋਟ...... ਸੱਚੀਆਂ ਗੱਲਾਂ ਵੀਰੇ ਜੀਓ..... Lovely Rukman

  • @itztufankhokhar
    @itztufankhokhar Рік тому +46

    ਪੁਸ਼ੀ ਓਨਾ ਨੂੰ ਜੋ ਰੋਟੀ ਬਿਨਾ ਸਾਰੀ ਜਾਂਦੇ ਨੇ ,
    ਤੇ ਸੱਬੇ ਨੱਕ ਕਈ ਪਨੀਰ ਨੂੰ ਵੀ ਚੜੀ ਜਾਂਦੇ ਨੇ ❤❤❤❤❤❤❤❤❤❤❤

  • @jaskiratladher97
    @jaskiratladher97 Рік тому +412

    ਨਾ ਕੋਈ ਜੱਟ ਵਾਲਾ ਸ਼ਬਦ ,ਨਾ ਕੋਈ ਹਥਿਆਰ ਨੂੰ ਪਰਮੋਟ,ਨਾ ਕੋਈ ਨਸ਼ੇ ਨੂੰ ਪਰਮੋਟ , ਇਹ ਹੈ ਸਾਫ ਸੁਧਰੀ ਕਲਾਕਾਰੀ ,, ,👍👍🥰🥰🥰

  • @B_S-H-I-V-A
    @B_S-H-I-V-A Рік тому +23

    ਜੋ ਦਿੱਤਾ ਉਸ ਲਈ ਸ਼ੁੱਕਰ ਦਾਤਿਆ
    ਜੋ ਦਏਂਗਾ ਉਸ ਲਈ ਵੀ ਸ਼ੁੱਕਰ ਦਾਤਿਆ
    ਹਰ ਵੇਲੇ ਹਰ ਸਾਂਹ ਨਾਲ ਤੇਰਾ ਸ਼ੁੱਕਰਾਨਾ ਦਾਤਿਆ
    ਬਹੁਤ ਸੋਹਣਾ ਤੇ ਸੱਚ ਨੂੰ ਬਿਆਨ ਕਰਦਾ ਗੀਤ ਸੋਹਣੀ ਆਵਾਜ਼ ਨਾਲ
    ਕਈ ਲੋਹੜੀ ਤੇ ਦਿਵਾਲੀ ਵੀ ਦਿਹਾੜੀ ਜਾਂਦੇ ਨੇ ਇਹ ਲਾਇਨ ਨੇ ਇਮੋਸ਼ਨਲ ਕਰ ਦਿੱਤਾ ਸਾਬੇ ਬਾਈ ਤੇਰੀ ਲਿਖਤ ਨੂੰ ਸੈਲਯੂਟ ਹੈ ਬਾਈ ਜਿਓ

  • @user-pm6gm7fm5h
    @user-pm6gm7fm5h Рік тому +15

    ਵੀਰ ਜੀ ਕਿਆ ਬਾਤ ਆ ਤੁਹਾਡੀ ਲਿਖਣੀ ਤੇ ਦਿਲ ਖੁਸ਼ ਹੋ ਗਿਆ ਮੇਰਾ ਤਾਂ ਰੱਬ ਤੁਹਾਨੂੰ ਹੋਰ ਤਰੱਕੀ ਬਖਸ਼ੇ ❤❤

  • @NEVERQUITPUNJABI
    @NEVERQUITPUNJABI Рік тому +13

    ਬਹੁਤ ਹੀ ਵਧੀਆ ਗਾਣਾ ਹੈ ਜੀ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ,ਏਦਾ ਹੀ ਪੰਜਾਬੀਆਂ ਦੀ ਸੇਵਾ ਕਰਦੇ ਰਹੋ। Waheguru Mehar Rakhe..

    • @Sultan-tl6rz
      @Sultan-tl6rz 11 місяців тому

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Punjab24news87
    @Punjab24news87 Рік тому +53

    ਬਹੁਤ ਹੀ ਵਧੀਆ ਗਾਣਾ ਹੈ ਜੀ ਗੁਰੂ ਸਾਹਿਬ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ,ਏਦਾ ਹੀ ਪੰਜਾਬੀਆਂ ਦੀ ਸੇਵਾ ਕਰਦੇ ਰਹੋ।

  • @upscmotivational859
    @upscmotivational859 Рік тому +27

    ਨਵਾਂ ਚੇਹਰਾ , ਗੀਤ ਵਿਚ ਕੋਈ ਗੰਦਗੀ ਨਹੀਂ ❤❤❤

  • @ultimate__bhangra
    @ultimate__bhangra Рік тому +21

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਸੱਬੇ ਨੇ ਮਾਲਕ ਤਰੱਕੀਆਂ ਬਖਸ਼ ਕਰੇ ❤❤

  • @RUPINDER247
    @RUPINDER247 Рік тому +106

    ਬੰਦੇ ਦੀਆਂ ਲੋੜਾ ਤਾਂ ਕਦੇ ਮੁੱਕਦੀਆ ਨੀ , ਬੱਸ ਜਿਹਨਾ ਦਿੱਤਾ ਪਰਮਾਤਮਾ ਨੇ ਉਸਦਾ ਸ਼ੁਕਰਾਨਾ ਕਰਨਾ ਜ਼ਰੂਰੀ ਹੈ 🙏

    • @GurwinderGarry-vl3wn
      @GurwinderGarry-vl3wn Рік тому

    • @rupindersingh4038
      @rupindersingh4038 Рік тому +1

      ਲੋੜਾ ਤਾ ਪੁਰੀਆ ਹੋਈ ਜਾਦੀਆ ਨੇ
      ਬਸ ਇਛਾਵਾ ਦੀ ਕੋਈ ਹੱਦ ਨਹੀ
      ਇਸ ਕਰਕੇ ਲੋਕ ਦੁਖੀ ਨੇ

  • @Thealtafmalik_
    @Thealtafmalik_ Рік тому +139

    ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

  • @jaggalikharitopic
    @jaggalikharitopic Рік тому +29

    ਬਹੁਤ ਸੋਹਣਾ ਗੀਤ ਸੱਬੇ ਵੀਰ 💯💯 ਹਾਰਟ ਟੱਚ ❤ ਬਿਊਟੀ ਫੂਲ ਸ਼ੌਂਗ ❤❤ ਇਹੋ ਜਿਹੀ ਮੱਤ ਰੱਬ ਕਿਸੇ ਕਿਸੇ ਨੂੰ ਦਿੰਦਾ 👌

  • @gagangaggu9947
    @gagangaggu9947 Рік тому +6

    ਵੀਰ ਜੀ ਪਨੀਰ ਵਾਲਾ ਟੱਪਾ ਤਾਂ ਦਿਲ ਨੂੰ ਛੂਹ ਗਿਆ ❤❤❤ ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਗਿਆ ਇਸ ਗੀਤ ਨੂੰ ❤❤❤

  • @johny3222
    @johny3222 Рік тому +3

    ਬਹੁਤ ਸੋਹਣੀ ਸ਼ਬਦਾਵਲੀ ਅਤੇ ਭਾਵਨਾਵਾਂ ਦੀ ਵਰਤੋਂ ਕੀਤੀ ਆ ਭਾਜੀ...ਇਸ ਤਰਾਂ ਦੇ ਗੀਤਾਂ ਦੀ ਬਹੁਤ ਲੋੜ ਆ ਪੰਜਾਬ ਨੂੰ.. ਬਸ ਏਦਾਂ ਹੀ ਸੋਹਣਾ ਸੋਹਣਾ ਲਿਖਦੇ ਰੱਖੋ ਭਾਜੀ,, ਜਿਉਂਦੇ ਵੱਸਦੇ ਰਹੋ ਹਮੇਸ਼ਾ।। ਬਹੁਤ ਸਾਰਾ ਪਿਆਰ❤️❤️

  • @Rehanofficial_2.0
    @Rehanofficial_2.0 Рік тому +55

    Fvrt lines💝 ਖਾਲੀ ਹੱਥ ਆਏ ਖਾਲੀ ਹੱਥ ਜਾਣਾ ਦੁਨੀਆ ਤੋਂ ਕੀ ਲੈਣਾ ਦੱਸ ਹੰਕਾਰ ਕਰ ਕੇ❤️‍🩹 @Sabba

  • @AdhunikKhetibari
    @AdhunikKhetibari Рік тому +8

    ਸੱਬੇ ਸਾਰੇ ਗੀਤਾ ਚ ਇਹ ਗੀਤ ਦਿਲ ਦੇ ਕਰੀਬ ਹੋਗਿਆ ❤❤

  • @birbalsahota6610
    @birbalsahota6610 6 місяців тому +2

    ਮਨ ਖੁਸ਼ ਹੋ ਗਿਆ ਆ ਗੀਤ ਸੁਣ ਕੇ, ਰੱਬ ਵੀਰ ਦੀ ਉਮਰ ਲੰਮੀ ਕਰੇ

  • @guru_mental4329
    @guru_mental4329 Рік тому +13

    Bohut ghaint aa bai waheguru kirpa kare 🎉❤

  • @parveenrounta321
    @parveenrounta321 7 місяців тому +1

    Yooo.. Bro.. 🤟🤟👌💪🤟🤟.. ❤️.. ਜਮਾਂ ok ਬਾਬੇ... 🤟

  • @sukhiharike5487
    @sukhiharike5487 Рік тому +4

    ਸਿਰਾ ਕਰਾਇਆ ਪਿਆ ਬਾਈ ❤❤ ਬਹੁਤ ਵਧੀਆ song ਆ ਜੀ ਕਰਦਾ ਦੁਬਾਰਾ ਦੁਬਾਰਾ ਸੁਣੀਏ ❤❤❤

  • @GeetaRani-bp5xm
    @GeetaRani-bp5xm 9 місяців тому +1

    ਅਸਲ ਜਿੰਦਗੀ ਦੀ ਹਕੀਕਤ ਆ ਜਿਸ ਨਾਲ ਬੀਤੀ ਆ ਬੀਤੀ ਜਾਂਦੀਆਂ 😢😢 ਬੱਸ ਰੱਬ ਅੱਗੇ ਅਰਦਾਸ 🙏🙏🙏

  • @Lakhwindersingh-zq8sm
    @Lakhwindersingh-zq8sm Рік тому +3

    ਵੀਰ ਦਾ ਪਿੰਡ ਸ੍ਰੀ ਮੁਕਤਸਰ ਸਾਹਿਬ ਵਿੱਚ ਆ ❤❤❤

  • @Dharnu806
    @Dharnu806 Рік тому +1

    ਬਾਈ ਗਰੀਬਾਂ ਨੂੰ ਕਿੰਨਾ ਹੋਸਲਾ ਦਿੰਦਾ ਬਾਈ ਹਰ ਵਾਰ ਜਿਉਂਦੇ ਵੱਸਦੇ ਰਹੋ 🙏 ਵਾਹਿਗੁਰੂ ਜੀ ਮੇਹਰ ਕਰੇ

  • @shivpreetsingh465
    @shivpreetsingh465 Рік тому +1

    Sirra karwati vedio ch vadde bai ❤❤❤❤

  • @Rehanofficial_2.0
    @Rehanofficial_2.0 Рік тому +6

    Bht ghaint Vrr Lyrics ✍️,Video ❤

  • @mandeepsingh2694
    @mandeepsingh2694 Рік тому +2

    ਸੱਬੇ ਭਰਾ ਸਿਰਾ ਲਾ ਦਿੱਤਾ ਪਹਿਲੀ ਵਾਰੀ ਕੋਈ ਵਿਡਿਓ ਦੇਖੀ ਜਿਹਦੇ ਮਜ਼ਦੂਰ ਤੇ ਗਰੀਬ ਲੋਕ ਹੀ ਦੇਖੇ. ਗਾਣਾ ਬਹੁਤ ਹੀ ਵਧੀਆ ਤੇ ਲਫਜ਼ ਵੀ ਬਾਕਮਾਲ ਦੇ ਹਨ . ਜਿਊਂਦਾ ਰਹਿ ਬੱਲਿਆ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ

  • @abaad5248
    @abaad5248 Рік тому +2

    ਜਾ ਤਾਂ ਕਰੋ ਨਾ ਕਿਸੇ ਜਾ ਤਾ ਕਰਨਾ ਈ ਹੁੰਦਾ ਫਿਰ ਕਦੇ ਨਾ ਸੁਣਾਈਉ ਉਪਕਾਰ ਕਰਕੇ fav line ❤❤🎤🎵

  • @JassaDhillon-kw7pb
    @JassaDhillon-kw7pb Рік тому +1

    Siraa jatta chak de kam sirsa lata bai❤️❤️

  • @UnstoppableCivilAspirants
    @UnstoppableCivilAspirants Рік тому +3

    Jma ee end aa gal baat ❤❤
    Enna repeat tey aaj tak koi song ni sunea main.

  • @manpreetgagat1466
    @manpreetgagat1466 11 місяців тому +1

    Bhute sona song bro rabb tanu tarrakiyan bakhsha bro❤❤

  • @gurshersingh8256
    @gurshersingh8256 10 місяців тому +1

    Bhut vadiya veerey rab chardi kala ch rakhe waheguru ji hor tarakiya dewe

  • @GaganDeep-tg9qi
    @GaganDeep-tg9qi 11 місяців тому

    ਸੱਬਾ y ਵੀ ਸਿਰਾਂ ਬੰਦਾ ਜਿਉਂਦਾ ਵੱਸਦਾ ਰਹੇ ਤੇ ਤੰਦਰੁਸਤੀ ਤੇ ਤਰੱਕੀ ਬਖਸ਼ੇ

  • @rajeshsutharsf
    @rajeshsutharsf Рік тому +6

    Amazing Voice and Lyrics Brother❤❤

  • @jassicheater656
    @jassicheater656 Рік тому +2

    ਬਹੁਤ ਸੋਣੀ ਕਲਮ ਦਿਲੋਂ ਸਲਾਮ ਆ ਬਾਈ ਜਿੰਨਾ ਸੋਹਣਾ ਲਿਖਿਆ ਓਨਾ ਸੋਹਣਾ ਗਇਆ ❤❤❤❤❤❤❤❤

  • @Simranvlog-me8zs
    @Simranvlog-me8zs Рік тому +9

    ਸਿੱਰਾ ਗਾਣਾ ਵੀਰ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰਖੇ

  • @parshtom-bd2eg
    @parshtom-bd2eg Рік тому +1

    🙌🙌

  • @CHELLENGERS09
    @CHELLENGERS09 Рік тому +4

    Top class lyrics ❤❤❤❤❤
    Love you 😘 brother

  • @jagseersingh7037
    @jagseersingh7037 9 місяців тому

    Veer ਬਹੁਤ ਵਧੀਆ ਲਿਖਿਆ song

  • @AmandeepSingh-kx5jk
    @AmandeepSingh-kx5jk Рік тому

    ਬਹੁਤ ਵਧੀਆ ਲਿਖਿਆ ਤੇ ਗਾਇਆ ਵੀ ਬਹੁਤ ਸੋਹਣਾ ਆ ।।

  • @sharryrecords2741
    @sharryrecords2741 Рік тому +1

    Kyaa baat aa bai❤

  • @dildaarentertainments
    @dildaarentertainments Рік тому +2

    Waaah bai waaah I really salute to you man giving us reality of middle class person 😊

  • @preet_kaur1499
    @preet_kaur1499 Рік тому

    ਜੇ ਬਣਨਾ ਆ ਕੁਛ ਘਰੋਂ ਨਿਕਲ ਕੇ ਵੇਖ,
    ਕਦੇ ਕੰਬਲਾਂ ਵਿਚ ਬੈਠ ਬੰਦਾ ਸ਼ਾਈਨ ਨਾ ਕਰੇ।
    ਮਾੜਾ ਕਰੇਗਾ ਕਿਸੇ ਦਾ ਓਹੀ ਭੁਗਤਣਾ ਪੈਣਾ,
    ਰਾਜੀਨਾਮਿਆ ਤੇ ਰੱਬ ਕਦੇ ਸਾਈਨ ਨਾ ਕਰੇ।
    💯💫🙏🙏

  • @lakshyapreetsinghjatt6034
    @lakshyapreetsinghjatt6034 Рік тому

    Bhut vdhia song
    .
    .
    Khali hath aaye Khali hath jana duniya ton........!
    laina ki aa dass ahankar krke......!!

  • @kuljitrajputt4536
    @kuljitrajputt4536 Рік тому +1

    Aane wala tym sabba bhai da pkka ae♥️♥️♥️♥️ u shine like a star in future ❤❤❤❤🎉

  • @sukhpreetsingh232
    @sukhpreetsingh232 Рік тому +1

    ਬਹੁਤ ਸੋਹਣਾ ਗੀਤ ਵੀਰ ਰੱਬ ਤੈਨੂੰ ਤਰੱਕੀ ਦੇਵੇ 🙏

  • @sahotaworlds6311
    @sahotaworlds6311 6 місяців тому +1

    Gal sahi e y Sach gaa gya e y

  • @gajabgabru6176
    @gajabgabru6176 Рік тому +1

    Pehli waar Gana sunya bhra daa, and felt it trough ❤ go great bro

  • @lovepreetsinghsawna7825
    @lovepreetsinghsawna7825 2 місяці тому

    ਬਹੁਤ ਵਧੀਆ ਗੀਤ ਲੱਗਿਆ ਸੁਣਕੇ ਤੇ ਮੈਂ ਐਦਾਂ ਦੇ ਹੀ ਗੀਤ ਪਸੰਦ ਕਰਦਾ ਹਾਂ ਜਿਹੜੇ ਸਾਨੂੰ ਮਿਹਨਤ ਕਰਕੇ ਅੱਗੇ ਵੱਧਣ ਲਈ ਪ੍ਰੇਰਿਤ ਕਰਦੇ ਹਨ, ਲੋਕ ਸਿੱਧੂ ਸਿੱਧੂ ਕਰਦੇ ਆ ਪਰ ਉਹਦੇ ਜ਼ਿਆਦਾ ਗੀਤ ਤਾਂ ਹੱਥਿਆਰਾਂ ਵਾਲੇ ਹੀ ਹੁੰਦੇ ਸੀ

  • @palisunam12
    @palisunam12 Рік тому +1

    Balle oye y kiya geet aa kasam nal swaad aa gia love you aa veer ⛳❣️

  • @kamal_tarar
    @kamal_tarar Рік тому +1

    ਦਿਲ ਨੂੰ ਲੱਗਿਆ ਵੀਰੇ ❤

  • @baljeetsinghMrara.
    @baljeetsinghMrara. 11 місяців тому

    Bahut khoob Bai RABB mehar kre jeaounda reh

  • @Brownboy.72
    @Brownboy.72 Рік тому

    Vadia Singer Aa Tu 22
    Bus Kise Magar Lagg k
    Kise nu V Bura na Bolli
    Wmk

  • @Ljrecords0007
    @Ljrecords0007 Рік тому

    Sabba sabba naam munde da wfaa kmonda rishte na❤️‍🔥❤️‍🔥❣️❣️ always kaint sabbe bro❤️‍🔥 baba chardi kla ch rakhe❣️ lv u❤️

  • @RAMSINGH-wx4no
    @RAMSINGH-wx4no Рік тому

    Ghaint gall baat Bai ji 🥰🥰🥰jattvaad hathyar to door song 🥰🥰

  • @karananmol
    @karananmol 2 місяці тому

    Kya baat hai jaan 🎉🎉❤❤❤

  • @nirbhainahar8655
    @nirbhainahar8655 8 місяців тому

    ਬਹੁਤ ਵਧੀਆ ਗਾਇਆ ਵੀਰ ਜਿਆਉਦਾ ਰਹਿ

  • @5Starphotography
    @5Starphotography 11 місяців тому +1

    ਬਹੁਤ ਵਧੀਆ ਗੀਤ ❤

  • @manpreethans9200
    @manpreethans9200 Рік тому

    ਬਹੁਤ ਵਧੀਆ ਗੀਤ ਵੀਰ ਰੱਬ ਤਰੱਕੀ ਬਖਸ਼ੇ

  • @SukhpreetSingh-fi8ql
    @SukhpreetSingh-fi8ql 4 місяці тому

    Wa ustad ji sira gal bat

  • @sikhwindergamewala
    @sikhwindergamewala 9 місяців тому +1

    Nice song veer ji ❤️❤️🌹🌹🌹
    Waheguru ji mehar karan 🙏🙏

  • @wiggalmusic
    @wiggalmusic Рік тому +3

    Sachi dal kusj hogay song sun k ena sona likhya 22 tu waheguru mehar kre eda he sone sone thohde song on ilove u dilo bro 🙏😍😘

  • @pb1352
    @pb1352 Рік тому

    ਬਹੁਤ ਸੋਹਣਾ ਗਾਇਆ ਤੇ ਲਿਖਿਆ 22

  • @Funnyvideos..1122
    @Funnyvideos..1122 2 місяці тому

    Bhhot Ghaint Song Sabbe Veer ✍️❤️

  • @soloprime
    @soloprime Рік тому +1

    ❤️

  • @RajvinderPal
    @RajvinderPal 7 місяців тому

    Sabba 22 Tari Kalahari nu salaam a Bai waheguru chardi Kala rakha thought ❤❤❤❤❤

  • @xaybee9282
    @xaybee9282 Рік тому

    bohat tagrdi ghal keh ditti ay bro....Best lines ever ...Aj tak ka sub se best song hy yeh ........smjhan ali ghal ay

  • @preetnahar2814
    @preetnahar2814 Рік тому

    ਅੱਜ ਤੱਕ ਮੈ ਕਿਸੇ ਦਾ ਫੈਨ ਨੀ , ਹਰ ਇੱਕ ਨੂੰ ਸੁਣੀ ਦਾ , ਮਤਲਬ ਸਮਝੀ ਦਾ , ਪਰ ਯਾਰ ਆ song tera ਆਪਣੀ ਲਾਈਫ ਤੇ ਡੁਕਦਾ , ਜਮਾ 22 ਦਿਲ ਜਿੱਤ ਲੀਆ ਗੀਤ ਤਾ ਹੋਰ ਵੀ ਬਹੁ ਸੁਣੇ ਆ ਪਰ ਜਮਾ ਸਿਰਾ ਲਾਤਾ ।bro ਰੱਬ ਤੈਨੂ ਖੁਸ ਰੱਖੇ🙏🙏🙏🙏

  • @bhajanbangar5669
    @bhajanbangar5669 Рік тому

    ਬਹੁਤ ਵਧੀਆ ਲਿਖਿਆ ਵੀਰ ਨੇ ਤੇ ਗਾਇਆ

  • @mintudora8069
    @mintudora8069 Рік тому +1

    tera dour aa gya bruh 😊🫡❤️
    Superb work best wishes to whole team

  • @lovelyrukman1929
    @lovelyrukman1929 10 місяців тому +1

    ਜਿੰਨੀ ਸਿਫਤ ਕਰੋ ਓਨੀ ਥੋੜੀ.... ਬਹੁਤ ਬਹੁਤ ਸੋਹਣਾ ਗਾਣਾ.....🌹

  • @itssniper7444
    @itssniper7444 Рік тому

    ਬਹੁਤ ਘੈਂਟ ਵਾਈ 👌👌👌

  • @user-hb1te5hy2v
    @user-hb1te5hy2v 11 місяців тому

    ਚੰਗੇ ਗਾਣੇ ਨੂੰ ਲੋਕੀ ਘੱਟ ਹੀ ਸੁਣਦੇ ਆ

  • @hashimrana8650
    @hashimrana8650 11 місяців тому +1

    Amazing bro keep it up owsome song 🎵 lyrics lovely ..great poetry..love you ho gya bro 😊

  • @onlyentertainment6920
    @onlyentertainment6920 Рік тому +1

    👌👌

  • @lifelessons069
    @lifelessons069 Рік тому +3

    Best song of the year and best video concept ❤❤❤❤

  • @immortalcyanogen779
    @immortalcyanogen779 Рік тому

    Boht Sohna Bai Jyonda reh

  • @sakshirani8213
    @sakshirani8213 10 місяців тому

    ਵਾਈ ਦਿਲ ਖੁਸ਼ ਕਰਤਾ

  • @nishannishan4781
    @nishannishan4781 10 місяців тому

    ਬਹੁਤ ਖੂਬ ਲਿਖਿਆ ਤੇ ਗਾਇਆ

  • @happyira8101
    @happyira8101 Рік тому

    Sirra kra ta Bai bhut time baad bdia lgeya koi song 👍

  • @surjitsingh1724
    @surjitsingh1724 11 місяців тому

    Bhut sohna veer Punjab nu eho jhe writers or singers di lod e

  • @navdeepsinghsidhu6166
    @navdeepsinghsidhu6166 Рік тому

    Very good chote veer Waheguru mehr rakhe kamjap howe

  • @kulwinderzira7816
    @kulwinderzira7816 7 місяців тому

    Bahut hi vadiya likhiya geet bro 🔥🔥🔥

  • @LakhwinderSingh-dt3gc
    @LakhwinderSingh-dt3gc Рік тому +3

    Courageous vocal, well sung to inspire hard working people.

  • @parveenmusic59
    @parveenmusic59 Рік тому

    Sabba ✌ Bahut vadiya Song hai bai❤

  • @OSurinderSingh
    @OSurinderSingh Рік тому

    ਪੁੱਛ ਉਹਨਾਂ ਨੂੰ ਜੋਂ ਰੋਟੀ ਬਿਨ ਸਾਰੀ ਜਾਂਦੇ ਨੇ
    ਸਬੇ ਨੱਕ ਕਈ ਪਨੀਰ ਨੂੰ ਵੀ ਚਾੜੀ ਜਾਂਦੇ ਨੇ❤❤

  • @dreamlife7201
    @dreamlife7201 Рік тому

    y g bht kaint a rab bht traki baksha mera pra nu

  • @user-zh9gg3lr5j
    @user-zh9gg3lr5j Рік тому

    Nice sabbe veer..bhut sohna song aa..

  • @fojisingh6330
    @fojisingh6330 Рік тому +3

    ❤❤❤❤ Rona aagya song sun k 😢

  • @vickysome7873
    @vickysome7873 Рік тому

    Aw bnde ne kiti aw asli greebi di glll ❤❤❤❤❤❤

  • @sukhpreetkalyansaab1367
    @sukhpreetkalyansaab1367 Рік тому

    Ghant sirra laya pya bai 🙏🙏🙏👌👌👌👌😥

  • @manroopmaan6381
    @manroopmaan6381 Рік тому

    ❤❤❤ bhut sahi gaya veer ❤gbu

  • @SukhdevSingh-jd2zy
    @SukhdevSingh-jd2zy Рік тому

    22 ji end karti ❤❤❤❤❤ sahi gall ji

  • @vikramjitsingh3333
    @vikramjitsingh3333 Рік тому

    End aa bas 👌🏽👌🏽👌🏽👌🏽👌🏽👌🏽

  • @pkdhundwaofficial3219
    @pkdhundwaofficial3219 Рік тому

    Wah 22 att kra ti god bless you ❤❤❤❤

  • @ManjitSingh-yp7yt
    @ManjitSingh-yp7yt 10 місяців тому

    Saii aa vere

  • @husangaming8739
    @husangaming8739 Рік тому

    End gll batt aa bhi❤❤

  • @amandeepkumar2721
    @amandeepkumar2721 Рік тому

    Bahut sohna veer❤