ਆ ਹੀ ਗਈ ਮੋਟੇ ਦੀ ਸਾਹਿ ਚਿੱਠੀ

Поділитися
Вставка
  • Опубліковано 7 лют 2025

КОМЕНТАРІ • 481

  • @royalgamer6757
    @royalgamer6757 2 роки тому +202

    ਵਧਾਈਆਂ ਬੇਬੇ ਤੈਨੂੰ ਵਧਾਈਆਂ ਨੀ,, ਵਧਾਈਆਂ ਤੇਰੇ ਆਰ ਨੂੰ ਪਰਿਵਾਰ ਨੂੰ,,, ਬਹੁਤ ਖੁਸ਼ੀ ਹੋਈ ਦੇਖ ਕੇ,, ਬਾਬਾ ਜੀ ਆਪਣਾ ਮੇਹਰ ਭਰਿਆ ਹੱਥ ਰੱਖੇ,,, ਮੋਟੇ ਵੀਰ ਹੁਣ ਘਰ ਚ ਰਹੀ,, ਬਾਕੀ ਰਿਸ਼ਤੇਦਾਰਾਂ ਦਾ ਪੱਜ ਤੇ ਮੋਟੇ ਦਾ ਰੱਜ 😅😅ਗੱਗੂ ਵੀਰੇ ਵਿਆਹ ਦੇ ਬਹਾਨੇ ਹੀ ਸਾਰਾ ਸਾਮਾਨ ਬਣ ਜਾਂਦਾ ਹੁੰਦਾ,,,, ਸ਼ਾਹੇ ਚਿੱਠੀ ਬਹੁਤ ਸੋਹਣੀ ਏ

    • @SatnamSingh-nz5uq
      @SatnamSingh-nz5uq 2 роки тому +3

      , happy,, nice, 👌🏻, waheguru, Ji, 🙏🏻🙏🏻🙏🏻🙏🏻

    • @satvirlayalvlog1270
      @satvirlayalvlog1270 2 роки тому +1

      Hahahaha 🤣🤣🤣sahi gal aa

    • @kirankaur380
      @kirankaur380 2 роки тому

      ਬਹੁਤ ਵਧਾਈਆਂ ਬੇਬੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🇸🇬🇸🇬🙏

  • @savreetkaur5749
    @savreetkaur5749 2 роки тому +43

    ਵਧਾਈਆਂ ਬੇਬੇ ਤੈਨੂੰ ਨੀ ਵਧਾਈਆਂ ਨੀ,ਵਧਾਈਆਂ ਤੇਰੇ ਆਰ ਨੂੰ ,ਪਰਿਵਾਰ ਨੂੰ,ਤੇਰੇ ਸੋਹਣੇ ਜਿਹੇ ਸੰਸਾਰ ਨੂੰ ਵਧਾਈਆਂ ਨੀ .......ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਸਾਰੇ ਪਰਿਵਾਰ ਉੱਪਰ

    • @jayavi2912
      @jayavi2912 2 роки тому

      Congratulations bro love you all God bless you always 😇🤗

  • @brinderdandiwal2014
    @brinderdandiwal2014 2 роки тому +7

    ਵਧਾਇਆ ਜੀ ਸਾਰੇ ਪਰਿਵਾਰ ਨੂੰ,ਮਾ ਤਾਂ ਮਾ ਹੁੰਦੀ ਏ ਸੱਭ ਦੀ ਨਜ਼ਰ ਤੋਂਬਚੋਂਦੀ ਆ ਬੱਚਿਆਂ ਨੂੰ ਵਾਹਿਗੁਰੂ ਜੀ ਮਿਹਰ ਕਰਨ 🙏🏻

  • @sonasinghsonasingh2226
    @sonasinghsonasingh2226 2 роки тому +30

    ਮੁਬਾਰਕਾਂ ਮੋਟੇ ਵੀਰ ਸਾਰੇ ਪਰਿਵਾਰ ਵਾਲਿਆਂ ਨੂੰ ਬੋਹਤ ਬੋਹਤ ਮੁਬਾਰਕਾ ਖੁਸ਼ੀਆ ਭਰਿਆ ਦਿਨ ਆਇਆ 🍫🍫🍫🍫🍫🍫🍫🍫🍫🍫🍫🍫🍫 ਮੋਟੇ ਬਾਈ ਹੁਣ ਅੱਜ ਤੋਂ ਬਾਹਰ ਜਾਣਾ ਬੰਦ ਤੇਰਾ 😜

  • @Bhleemraman
    @Bhleemraman 2 роки тому +29

    ਵਧਾਈਆਂ ਬੇਬੇ ਤੈਨੂੰ ਤੇ ਸੇਰੇ ਪਰਿਵਾਰ ਨੂੰ ਵਾਹਿਗੁਰੂ ਮੇਹਰ ਕਰੇ ਜੀ ਮੋਟੇ ਵੀਰ ਤੇ ਕਰਮਨ ਪ੍ਰੀਤ ਭਾਬੀ ਤੇ🎉🍨🎂🙏

  • @guribhullar8248
    @guribhullar8248 2 роки тому

    ਜਿਹੜਾ ਸਾਹੇ ਚਿੱਠੀ ਪੜਦਾ ਹੁੰਦਾ ਪੈਸੇ ਓਹਦੇ ਹੁੰਦੇ ਵਾਂ।
    Wmk ਚੜ੍ਹਦੀਕਲਾ ਕਰੇ ਸਾਰੇ ਪਰਿਵਾਰ d

  • @Universal_fact99
    @Universal_fact99 2 роки тому +5

    ਸਾਹੇ ਚਿੱਠੀ ਬਹੁਤ ਸੋਹਣੀ ਹੈ । ਸਾਰੇ ਪਰਿਵਾਰ ਨੰੂ ਬਹੁਤ ਬਹੁਤ ਵਧਾਈ ਹੋਵੇ ਜੀ।🎉

  • @sukhrajsandhu9657
    @sukhrajsandhu9657 2 роки тому +16

    ਵਧਾਈਆ ਜੀ ਵਧਾਈਆ ਤੁਹਾਡੇ ਸਾਰੇ ਪਰਿਵਾਰ ਨੂੰ ਭੈਣਾਂ ਮੇਰੀਆਂ ਨੂੰ ਤੇ ਮਾਂ ਨੂੰ ਖੁਸੀਆਂ ਦਾ ਵੇਲਾ ਆਇਆ ਵਾਹਿਗੁਰੂ ਜੀ ਮੇਹਰ ਕਰਨ 🙏🙏🙏

  • @kulwinder2422
    @kulwinder2422 2 роки тому +17

    Congratulations veer ji
    ਜਦੋ ਸਾਹਿ ਚਿੱਠੀ ਦੇ ਕੇ ਵਾਪਸ ਜਾਨਦੇ ਆ ਉਸੇ ਸਮੇਂ ਦਰਵਾਜ਼ਾ ਬੰਦ ਨਹੀਂ ਕਾਰਨਾ ਚਾਹਿਦਾ ਜੀ 🙏🙏🙏

  • @gurleenmundi9432
    @gurleenmundi9432 2 роки тому +7

    ਸਾਡੇ ਤਾਂ ਪੰਚਾਇਤ ਚ ਬੈਠ ਕੇ ਪੜਦੇ ਹੁੰਦੇ ਨੇ ਤੇ ਕੁੜੀਆਂ ਨੀ ਪੜੱਦੀਆ ਹੁੰਦੀਆ ,,, congratulations all family

    • @ekamsingh3096
      @ekamsingh3096 2 роки тому

      Hanji hana baba ji parde hunde aa hana

    • @kaurkaur3753
      @kaurkaur3753 2 роки тому

      Sade ta kuri ja munde de bhua ji parde aa

  • @sewasingh7743
    @sewasingh7743 2 роки тому +5

    ਵਧਾਈਆਂ ਬੇਬੇ ਜੀ ਸਾਰੇ ਪਰਿਵਾਰ ਨੂੰ ਵਧਾਈਆਂ

  • @bhawanaujla2620
    @bhawanaujla2620 2 роки тому +33

    Congratulations all family waheguru mehr kare. ..and veer ji jo chitthi pad da hunda ona da hunda sagun

  • @karanveersinghtatla1443
    @karanveersinghtatla1443 2 роки тому +9

    ਵਧਾਈਆ Mota nu and Family nu

  • @manjotkaur9977
    @manjotkaur9977 2 роки тому +3

    ਵਧਾਈਆਂ ਸਾਰੀ ਫੈਮਲੀ ਨੂੰ ਵੀਰੇ ਦੇ ਵਿਆਹ ਦੀਆਂ

  • @manpreet9715
    @manpreet9715 2 роки тому +11

    Bhout bhout mubarka bibiji aap th saraa parivaar nu waheguruji AAP nu hamesha chardikal bakshan ❣️❣️

  • @singhjaspal2710
    @singhjaspal2710 2 роки тому +2

    ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਮਾਤਾ ਜੀ ਮੁਬਾਰਕਾ ਬਹੁਤ ਬਹੁਤ ਵੀਰੇ ਦੇ ਵਿਆਹ ਦੀਆ 🎉🙏🙏

  • @AmirKhan-zt3lk
    @AmirKhan-zt3lk 2 роки тому

    ਵੀਰ ਦੇ ਵਿਆਹ ਵਿਚ ਤਾਏ ਦਾ ਲੜਕਾ ਕਿਉਂ ਨਹੀਂ ਆਉਂਦਾ enna busy ne ki vah video vich nahi onde Ashish sarees you to family miss karte Hain

  • @taranbala580
    @taranbala580 2 роки тому +8

    Congratulations Balkaran veera ta sari family nu baba g thonu eva e khushiya den❤❤❤

  • @harjinderkaur3302
    @harjinderkaur3302 2 роки тому +1

    ਸਾਹਿ ਚਿੱਠੀ ਹਮੇਸ਼ਾ ਘਰ ਦਾ ਕੋਈ ਆਦਮੀ ਪੜਦਾ ਹੈ

  • @sagankang4155
    @sagankang4155 2 роки тому +11

    Wadayiya hon puri family nu rabb sukh rakhe 🙏❣️

  • @punjabton3193
    @punjabton3193 2 роки тому +2

    Sadde mote da viah sannu godde godde chaa
    Congratulations🎉🎊 sandhu family👨👦👧👩👴👵

  • @gopi2bhatti
    @gopi2bhatti 2 роки тому

    ਗੁਰਬਾਣੀ ਦੀਆਂ ਤੁਕਾਂ ਨੂੰ ਸਹਿਜ਼ ਨਾਲ ਪੜ੍ਹਣਾ ਚਾਹੀਦਾ ਸੀ

  • @amancheema6018
    @amancheema6018 2 роки тому

    Jas Karan Bhai ਨੂੰ ਮਿਲ਼ਨੀ ਵਾਲਾ ਕੰਬਲ ਪਹਿਲਾ ਹੀ ਮਿਲ ਗਿਆ 😂😂😂😂😂😂😂😂😂🤣🤣🤣🤣🤣🤣😆😁😄😃😃😀😃😄😁

  • @varinderkaurverynicebothof1737
    @varinderkaurverynicebothof1737 2 роки тому +4

    Congratulations all sandhu family nu , especially auntie ji nu 🇬🇧🙏

  • @balwinderkaurkaur5108
    @balwinderkaurkaur5108 2 роки тому +1

    Congerlations all Sandhu family members god bless you . Wahaguru hmsa khus rakhn ta tarakiya bskhn or mota veer or ohna de family hmsa hasdi vsdii rhva.ta veer nu bhot bhot vadaiya g

  • @gopi1387
    @gopi1387 2 роки тому +4

    Rabb lambi umar kare thuhadi and family di 🙏🏻🙏🏻

  • @Kabaddi-751-ale
    @Kabaddi-751-ale 2 роки тому +6

    ਬਹੁਤ ਬਹੁਤ ਮੁਬਾਰਕਾਂ ਮਾਤਾ ਨੂੰ ਭੈਣ ਤੇ ਭਰਾ ਨੂੰ 🎉🎉🎉🎉🎉🎉🎉🎉🎉🎉🎉🎉🎉🎂🎂🎂🎂🎂🎂😘😘😘😘😘😘

    • @Kabaddi-751-ale
      @Kabaddi-751-ale 2 роки тому

      @@travelgillvlog ਸ਼੍ਰੀ ਕਰਤਾਰਪੁਰ ਸਾਹਿਬ, ਪਾਕਿਸਤਾਨ, ਜਿੱਥੇ ਭਾਰਤੀ ਫ਼ੌਜ ਵੱਲੋਂ ਬੰਬ ਸੁਟਿਆ ਗਿਆ ਸੀ @Randhawaehuni22vlogs

  • @amancheema6018
    @amancheema6018 2 роки тому

    ਸ਼ਾਹੀ ਚਿੱਠੀ read ਟਾਈਮ ਮਾਤਾ ਜੀ ਦੀ Feeling ਦੇਖਣ ਵਾਲੀ ਸੀ 😊😊😊😊

  • @manjubala3105
    @manjubala3105 2 роки тому +1

    ਬਹੁਤ ਬਹੁਤ ਵਧਾਈਆਂ ਹੋਣ ਜੀ ਸਾਰੇ ਪਰਿਵਾਰ ਨੂੰ 🙏🌹🌹

  • @Bailybande
    @Bailybande 2 роки тому

    ਬਹੁਤ ਵੀਡੀਓ ਦੇ ਥੰਮਨੇਲ ਤੇ ਗਲਤ ਸ਼ਬਦ ਲਿਖੇ ਹੁੰਦੇ ਨੇ ਥੋਡੇ ਇਹ ਵੀਡੀਓ ਦੀ ਗੱਲ ਨਈੰ ਕਰਦਾ

  • @harpreetkaur-po9zb
    @harpreetkaur-po9zb 2 роки тому +3

    ਵਧਾਈਆਂ ਬੇਬੇ ਸਾਰੇ ਪਰਿਵਾਰ ਨੂੰ 🥰🥰

  • @jasbeerkaur5006
    @jasbeerkaur5006 2 роки тому +1

    ਐਟੀ ਵਧਾਈਆ ਹੋਣ ਸਾਰੇ ਪ੍ਰਵਾਰ ਨੂੰ

  • @kaurkk6118
    @kaurkk6118 2 роки тому +3

    ਵਧਾਈਆਂ ਬੇਬੇ ਤੈਨੂੰ ਵਧਾਈਆਂ ਜੀ👏👏👏👏👏

  • @thedarknight1108
    @thedarknight1108 2 роки тому

    Kuch cheez zindagi mein kbhi kbhi aisi hoti h jo saayd bhool ke bhi bhooli ni jaati

  • @Sandy951g
    @Sandy951g 2 роки тому +2

    Gal v shi aa mata di, viah de bahane jo sman ban jaye tan ban jaye, nhi ni banda. Baki vlog ghaint aa, viah da sanu bahut cha😍😍

  • @parbhjitkaurkaur9885
    @parbhjitkaurkaur9885 2 роки тому +1

    Vry nice all family nd aunti g bht bht vadeiya hoan nyc bro

  • @satbirriar8954
    @satbirriar8954 2 роки тому +1

    Bhut bhut mubaraka sone veer nu te sde pyare mummy ji nu congress to all my dears

  • @nirmaljeetkaur4883
    @nirmaljeetkaur4883 2 роки тому +2

    Congratulations saari family nu ji...bebe ji nu bot bot wdayiyaan🙏🙏🙏☺️💓💓

  • @sehajkaler5753
    @sehajkaler5753 2 роки тому

    Vdayiaa all sandhu family members and bhut jeyaada congratulations mota veer jii

  • @harjeetaulakh8990
    @harjeetaulakh8990 2 роки тому +6

    Mubaraka aunti ji 🙏 munda hun sahe bajh giya hai wahe guru mehar karan 💜

  • @sonasinghsonasingh2226
    @sonasinghsonasingh2226 2 роки тому +1

    ਬੇਬੇ ਤੁਹਾਨੂੰ ਬੋਹਤ ਬੋਹਤ ਮੁਬਾਰਕਾ 😊😊😊😊😊🙏🏼

  • @aulakhaulakh1621
    @aulakhaulakh1621 2 роки тому +2

    Waheguru ji mehar kre ❤❤❤❤❣️❣️ ਹੱਸਦੇ ਵਸਦੇ ਰਾਹੋਂ ❤❤❤

  • @im-gurpartap-singh
    @im-gurpartap-singh 2 роки тому

    Bhautt Bhautt vadiya all family members aunti Merai bheena aur gagu veer nu

  • @rachnasalhotra4023
    @rachnasalhotra4023 2 роки тому +5

    Auntyji congratulations 🎊 baba ji bless ur family

  • @poonamrehan8233
    @poonamrehan8233 2 роки тому

    SSA g sarea nu . Boht boht wadaiyan g sarea nu sahhe aaun diyan 🎉

  • @LovePreet-vc7uq
    @LovePreet-vc7uq 2 роки тому +2

    ਵਧਾਈਆਂ ਅੰਟੀ ਜੀ ਬਹੁਤ ਬਹੁਤ ❤️❤️❤️

  • @eatingsister9886
    @eatingsister9886 2 роки тому +1

    Congratulations bebe veer de sahe chitth Diya baki family nu bi

  • @KuldeepKaur-pd7lm
    @KuldeepKaur-pd7lm 2 роки тому

    ਸਾਡੇ ਤਾਂ ਸਾਹੇ ਚਿੱਠੀ ਮੁੰਡੇ ਨੂੰ ਵਿਚ ਬਿਠਾ ਕੇ ਪੜ ਦੇ ਹੁੰਦੇ ਨੇ

  • @rajvirkaursidhu2673
    @rajvirkaursidhu2673 2 роки тому +2

    Congratulations to all family main daily tuhade vlog dekhdi a fantastic vlogs

  • @aulakhaulakh1621
    @aulakhaulakh1621 2 роки тому

    Sahi gl mata ji di viah de bahane hi sman aunda😊

  • @manjeetmahal1673
    @manjeetmahal1673 2 роки тому +1

    ਮੁਬਾਰਕਾਂ ਸਾਰੀ ਫੈਮਲੀ ਨੂੰ ਬਹੁਤ ਬਹੁਤ

  • @gill47sandhu750
    @gill47sandhu750 2 роки тому

    ਬਹੁਤ ਵਧਾਈਆਂ ਜੀ ਸ਼ਗਨਾਂ ਦੀ ਚੀਜ਼ ਨੂੰ ਹਾਏ ਨਹੀਂ ਅਾਖੀ ਦਾ

  • @parveenkaur6700
    @parveenkaur6700 2 роки тому

    Congratulations g sab nu par chitthi padan SME ser dhak lena c

  • @bhupindergaddu4562
    @bhupindergaddu4562 2 роки тому

    Bohat bohat vadai ji sare parivaar nu🙏🙏🙏🙏🙏🙏

  • @tonyjhajj1995
    @tonyjhajj1995 2 роки тому +1

    Very very 🥳🎉🎉🎉🎉Congratulations bro 🎉🎉🎉🎉🎉🤜🤜

  • @ਦੀਪਗਿੱਲ-ਨ8ਤ
    @ਦੀਪਗਿੱਲ-ਨ8ਤ 2 роки тому

    👍✨✨✨
    🎉😊👏😁👏😃🎉
    Congratulationsਜੀ ਸਾਰੇ ਪਰਿਵਾਰ ਨੂੰ🙏🙏

  • @ranjitdeol1799
    @ranjitdeol1799 2 роки тому +1

    ਵਧਾਈਆਂ ਜੀ ਬਹੁਤ ਬੇਬੇ ਤੇਨੂ

  • @simarkaur7044
    @simarkaur7044 2 роки тому +2

    Sahe chithi jija g parde hunde sagan v jija g d hunda

  • @manjinderkaur7531
    @manjinderkaur7531 2 роки тому +1

    Congratulations veer ji te bebe ji nu

  • @gurpreettsinghsidhu27
    @gurpreettsinghsidhu27 2 роки тому +5

    Congratulations to you Sandhu family 🙏🏻💐

  • @harsimranmann5913
    @harsimranmann5913 2 роки тому

    Congratulations 🎉🎉 me apne bhra da viah phone te he dekhea c a mahol dekhn nu ni milea . Ak request a Bro please marriage live kr deo asi v dekhlage please but link pauna na bhuleo on You tube please 🙏 lots of love from 🇨🇦

  • @ruppalchadha1640
    @ruppalchadha1640 2 роки тому +2

    Yaar apka intjar krte hai hum jaldi jaldi video dala kro ❤️♥️

  • @harjinderkaur9514
    @harjinderkaur9514 2 роки тому +1

    ਵਧਾਈਆਂ ਬੇਬੇ ਤੈਨੂੰ ਵਧਾਈਆਂ ਨੀ....

  • @kaurpal8348
    @kaurpal8348 2 роки тому

    ਵਧਾਈਆ ਜੀ ਤੁਹਾਡੇ ਪਰਿਵਾਰ ਨੂੰ

  • @kaurheights
    @kaurheights 2 роки тому

    Viyah vaste sare dost bhagra tiyar karlo Sona jiha ekathe

  • @satvirlayalvlog1270
    @satvirlayalvlog1270 2 роки тому

    Pehla ta Mubarak tuhanu sab nu jii badhaiyan aunty ji poori marriage di video dekhni aaa video roz pona pakka

  • @sukhmeetkular4663
    @sukhmeetkular4663 2 роки тому

    ਮੁਬਾਰਕਾਂ ਬਹੁਤ ਬਹੁਤ….. ✌️✌️ਵੀਰੇ ਤੁਸੀਂ ਵਿਆਹ ਦੇ ਕਾਰਡ ਵਗੈਰਾ, ਸਾਹਿ ਚਿੱਠੀ ਸਾਰਾ ਸਮਾਨ ਕਿੱਥੋ ਬਣਵਾਇਆ ਹੈ

  • @jappsidhu4105
    @jappsidhu4105 2 роки тому

    Wadayiya ji bot bot God bless you Bro

  • @KuldeepKaur-pd7lm
    @KuldeepKaur-pd7lm 2 роки тому

    ਵਧਾਈਆਂ ਬੇਬੇ ਤੈਨੂੰ ਵਧਾਈਆਂ ਜੀ

  • @satveerbhullar822
    @satveerbhullar822 2 роки тому

    Congratulations aunty ji and all family tusi sano canada vich dakh rhi oo punjabi marriage

  • @daljituppal2254
    @daljituppal2254 2 роки тому

    Drawing room nu jali wale b lgwone c tn jo andr koi janwar na ja ske ...

  • @Manreet-
    @Manreet- 2 роки тому

    Vadhiyaa sare pariwar nu veere

  • @lovelymal3390
    @lovelymal3390 2 роки тому

    yar pinder kithe aaa.... ki gal hoi pinder kyu ni aunda ... koi gal hoi aa

  • @satnamkaur3412
    @satnamkaur3412 2 роки тому

    Congratulations all family members shugan chitti padn wale do hunda h

  • @KulwantSingh-rt6cf
    @KulwantSingh-rt6cf 2 роки тому +1

    Congratulations all family god bless you 🙏🙏🎉🎉🎉🎊🎊🎊

  • @JugrajSingh-jm2mo
    @JugrajSingh-jm2mo 2 роки тому

    Ghar ready ho gayea ta home tour karvao ji

  • @Darkmafia111
    @Darkmafia111 2 роки тому

    ਗਿਆਨੀ ਦਾ ਵੀ ਕਰਦੋ ਵਿਆਹ

  • @sarpanchzaildar9222
    @sarpanchzaildar9222 2 роки тому +1

    Congratulations Mota beta ❤🎉🎉🎉🎉🎉🎉🎉❤❤❤❤❤❤❤

  • @manpreetnagi4059
    @manpreetnagi4059 2 роки тому +1

    Congratulations sari family waheguru mehar kara thoda sarya ta

  • @maneysandhu2782
    @maneysandhu2782 2 роки тому

    Bhuth bhuth Mubarak bro sari family nu wahagure ji tahade sare karaj raas karn 🙏🥰🥰🥰..

  • @sukhkular8191
    @sukhkular8191 2 роки тому

    Congratulations bhut bhut saria nu sare pariwar nu

  • @unexpectedvideos906
    @unexpectedvideos906 2 роки тому +2

    Congratulations veer g tuhanu te tuhade pariwar nu,

  • @GurjitSingh-jr8rk
    @GurjitSingh-jr8rk 2 роки тому +3

    Congratulations family god bless you ❤️

  • @punjabiandejindgi
    @punjabiandejindgi 2 роки тому +1

    ਲੱਖ ਲੱਖ ਵਾਧਈਆ ਜੀ🙏👌👌👌👌👌😋😋

  • @devinderhr7699
    @devinderhr7699 2 роки тому

    Wadhayiaan ji sarrean nu

  • @kmlgill7922
    @kmlgill7922 2 роки тому +4

    Mote de viah m v augi ...kuri wle sde relative cho a guggu veere Pic Kara lyi mere nl..nd congratulations mote veere😍

  • @gurdevsinghsandhu3046
    @gurdevsinghsandhu3046 2 роки тому

    Wahe guru ji kerpa Kerry veer tay

  • @rajnikaurpurba7260
    @rajnikaurpurba7260 2 роки тому +1

    Congratulations to all family members from Canada

  • @Rkdksd
    @Rkdksd 2 роки тому +1

    Many congratulations to the whole family. I am from England

  • @harleenpannu9409
    @harleenpannu9409 2 роки тому

    oho aunty ji gurdwara sahib dy granit Singh ji nu bula ky shay chitti read Kearney se

  • @sandhusaab6160
    @sandhusaab6160 2 роки тому +1

    Tuhadi mummy hasdi bhut ghat a bolya kro hasea kr 😍

  • @sarpanchzaildar9222
    @sarpanchzaildar9222 2 роки тому +1

    Love you so much Mota beta ❤🎉🎉🎉

  • @karamjeetgrewal126
    @karamjeetgrewal126 2 роки тому

    Ah spoons vala stand dining table te rakho brother. Ghar tuhada sohna congratulations

  • @lovebrar4643
    @lovebrar4643 2 роки тому

    Vdahiya sariya nu veere☺

  • @satinderkaur4086
    @satinderkaur4086 2 роки тому

    Congratulation to all faimley aGod bless you beta 🥰😍🤩

  • @gurdevsinghsandhu3046
    @gurdevsinghsandhu3046 2 роки тому

    Wahe guru mahar kerro veer tay

  • @harbhajankaur4405
    @harbhajankaur4405 2 роки тому

    ਬਹੁਤ ਬਹੁਤ ਵਧਾਈਆ ਸਾਰੇ ਪਰਵਾਰ ਨੁ 🙏🙏

  • @Preet_kaur93
    @Preet_kaur93 2 роки тому

    🙏🙏🙏🙏🙏🙏🙏❤❤❤❤waheguru sukh rakhe🙏🙏❤❤eh khushiya wale din ede ande rehn❤❤❤

  • @rubysidhu7218
    @rubysidhu7218 2 роки тому +1

    Congratulations to all of you ❤️
    From USA 🇺🇸 ♥️

  • @JatinderKumar-re2ld
    @JatinderKumar-re2ld 2 роки тому

    God bless you bro🥰🥰🥰🥰🥰🇧🇭🇧🇭🇧🇭🇧🇭🙏🙏🙏🙏