ਮਾਂ ਦਾ ਸਾਇਆ | ਭਾਗ 39 MAA DA SAYA (Mother’s shadow) Episode 39 Punjabi web series | Punjabi video

Поділитися
Вставка
  • Опубліковано 5 жов 2024

КОМЕНТАРІ • 193

  • @sandeepbatth968
    @sandeepbatth968 3 місяці тому +5

    ਜੋਤੀ ਤੇ ਸੁਖ ਤੇ ਸੱਸ ਸੋਖੀਆ ਹੋ ਗਈ ਆ ਨੇ ਹੁਣ ਸਭ ਤੋਂ ਜ਼ਿਆਦਾ ਪਖੰਡ ਐਨਾ ਦੇ ਹਨ

  • @kamladevi7018
    @kamladevi7018 3 місяці тому +1

    ਬਹੁਤ ਦੁਖ ਵਾਲਾ ਸੀਨ ਹੈ ❤

  • @batth-q2u
    @batth-q2u 3 місяці тому +3

    ਵੈਰੀ ਨਿਸ ਸਟੋਰੀ ❤❤
    ਕਾਲ ਦੇ ਤੇ ਅੱਜ ਦੇ ਵੀਡੀਓ ਵੇਖ ਕੇ ਸੱਚੀ ਮਨ ਪਰ ਆਇਆ। ਪਾਵੇ ਇਹ ਇਕ ਵੀਡੀਓ ਸੀ ਪਰ ਬੁਹਤ ਦੁੱਖ ਲੱਗਾ 😢😢।

  • @prabhdhillon2348
    @prabhdhillon2348 3 місяці тому +18

    😂 ਅੱਜ ਕੋਈ ਵੀ ਸ਼ਬਦ ਨਹੀਂ ਲਿਖਣ ਵਾਸਤੇ ਜਾ ਫਿਰ ਬੋਲਣ ਵਾਸਤੇ ਬਹੁਤ ਬਹੁਤ ਦੁੱਖ ਹੋਇਆ ਆ ਸੁੱਖ ਤੇ ਸੁੱਖ ਦੀ ਸੱਸ ਕਿਦਾਂ ਪਖੰਡ ਕਰਦੀਆਂ ਆ ਦੋਵੇਂ ਪੁਆੜੇ ਦੀਆਂ ਜੜ੍ਹਾਂ ਤੀਜੀ ਜੋਤੀ ਜਿਸ ਨੂੰ ਬੋਲਣ ਲੱਗਿਆਂ ਥੋੜੀ ਵੀ ਸ਼ਰਮ ਹਜਾ ਹੀ ਨਹੀਂ ਕਰਦੀ ਭਾਵੇਂ ਵੀਡੀਓ ਹੀ ਆ ਪਰ ਇਸ ਤਰ੍ਹਾਂ ਦੀ ਵੀਡੀਓ ਨਹੀਂ ਬਨਾਉਣੀ ਚਾਹੀਦੀ 😂😂

  • @pindersingh6911
    @pindersingh6911 2 місяці тому +1

    Ajj episode bhut emotional c
    ਸੱਚੀ ਮੈਂ ਬਹੁਤ ਰੋਈ 20ਸਾਲ ਪਹਿਲਾਂ ਮੇਰੇ ਮੰਮੀ ਦੀ death ਹੋ ਗਈ ਸੀ ਮੈ ਵੀ 6ਸਾਲ ਦੀ ਸੀ apna time yaad a gya😢😢

  • @NarinderkaurGrewal-i9p
    @NarinderkaurGrewal-i9p 3 місяці тому +28

    ਹੁਣ ਥੋਨੂੰ ਵੀ ਗੱਲਾਂ ਕਰਨ ਦਾ ਮੌਕਾ ਮਿਲਿਆ ਕਸੂਰ ਤਾਂ ਸਾਰਾ ਸੁਖ ਦਾ ਇਹ ਕਾਤਲ ਆ ਮਨਪ੍ਰੀਤ ਦੀ ਹੁਣ ਚੰਗੀ ਬਣਦੀ ਆ

    • @sarbjitkaur7156
      @sarbjitkaur7156 3 місяці тому

      Shi gal h

    • @lovegrewal4109
      @lovegrewal4109 8 днів тому

      Is vich Sukh da ki kasoor hai …… o Ik tragedy hai kise nal v ho skdi c j Manpreet di jaga Sukh hundi tan sukh de.nal v tan a he hona c sare Sukh nu v bura bol de pye hai ……… Sukh ne Kera teel Jann k sutya c Jo os da kasoor hai

  • @ManjitKaur-nz9ok
    @ManjitKaur-nz9ok 3 місяці тому +2

    Manhood Sampreet wal Mahi vekh Wakde 🙏🏻🥲🙏🏻🥲🙏🏻🥲🙏🏻

  • @PrabhHundal-b2r
    @PrabhHundal-b2r 3 місяці тому +1

    ਮੈਂ ਵੀ ਜਦ ਛੋਟੀ ਸੀ ਤਾਂ ਮੇਰੀ ਮਾਂ ਵੀ ਛੱਡ ਕੇ ਮੈਨੂੰ ਚਲੇ ਗਏ ਸੀ
    ਸਮਰੀਤ ਤੇ ਬਹੁਤ ਤਰਸਮ

  • @NarinderKaur-y7o
    @NarinderKaur-y7o 3 місяці тому +2

    ਜਿਉਦੇ ਜੀਅ ਕਦਰ ਨੀ ਕੀਤੀ ਮਨਪ੍ਰੀਤ ਕੌਰ ਦੀ ਜੇ ਆਪ ਦੀ ਮਾਂ ਨੀ ਸੀ ਅੱਗੇ ਸਰਮੀਤ ਕੌਰਦਾ ਹਾਲ ਏ ਬਸਰਾਵਾ

  • @entertainmentwithmanvi8777
    @entertainmentwithmanvi8777 3 місяці тому +2

    ਮਨਪ੍ਰੀਤ ਦੀਦੀ ਠੀਕ ਹੈ ਸਾਨੂੰ ਦੀਦੀ ਨਾਂ ਮਿਲਾਉ

  • @harcharansinghbrarsarpanch4441
    @harcharansinghbrarsarpanch4441 3 місяці тому +1

    ਮੈਥੋਂ ਇਹ ਸੀਨ ਵੇਖੇ ਨਹੀਂ ਜਾਂਦੇ ਮੈਂ ਅੱਜ ਬਹੁਤ ਰੋਈ

  • @manjitkaur6747
    @manjitkaur6747 3 місяці тому +4

    Very imosnatiol apisode waheguru ji mehar kro parvar te❤❤parvar da dukh nhi dekh huda😂😂

  • @palwinderkaur2707
    @palwinderkaur2707 3 місяці тому +1

    Manjot veer ji samareet Puri family members nu dekh kar bahut hi dukh ho raha hai waheguru ji hamesha khush rakhe ap sab nu ji 🙏🙏🌹 Amritsar 🙏🌹🙏🌹🙏 khush raho ji

  • @UzairAbbas-m3p
    @UzairAbbas-m3p 2 місяці тому

    My Grandmother 👵Pretty 😢😢Pakistan 🇵🇰

  • @MBFAMILYTV-y1g
    @MBFAMILYTV-y1g 3 місяці тому +1

    ਮਨਪਰੀਤ ਦੀ ਭਰਜਾਈ ਆਪਣੇ ਘਰ ਚਿੱਟੀ ਚੁੰਨੀ ਲੈ ਰੱਖਦੀ ਆ ਤੇ ਅੱਜ ਮਨਪਰੀਤ ਦੇ ਘਰ ਰੰਗ ਵਾਲੀ ਚੁੰਨੀ ਲਈ ਆ 😮

  • @sameepshergill994
    @sameepshergill994 3 місяці тому +25

    ਬਹੁਤ ਮਨ ਦੁਖੀ ਹੋਇਆ ਅੱਜ ਤੁਸੀ ਤਾਂ acting ਕਰ ਰਹੇ ਹੋ ਪਰ ਸਮਰੀਤ ਵੇਖ ਕੇ ਮੇਰੇ ਜਖਮ ਤਾਜਾ ਹੋ ਗਏ ਮੈ ਵੀ ਬਹੁਤ ਛੋਟੀ ਸੀ ਜਦੋ ਮੇਰੀ ਮਾਂ ਛਡ ਕੇ ਗਈ ਸਾਰੀ ਜ਼ਿੰਦਗੀ ਉਥਲ ਪੁਥਲ ਹੋ ਗੀ 40 ਸਾਲ ਹੋਗੇ ਅਪਣੇ ਬੱਚੇ ਇਨੇਂ ਵੱਡੇ ਹੋ ਗਏ ਪਰ ਮਾਂ ਵਰਗਾ ਨਿਗ ਨ੍ਹੀ ਮਿਲਿਆ ਕਿਤੋ 😢😢

    • @punjabilife
      @punjabilife  3 місяці тому +2

      ਮਾਂ ਨੀ ਲੱਬਦੀ ਦੁਬਾਰਾ ਤੇ ਨਾ ਠੰਡ ਪੈਂਦੀ ਮਾਂ ਤੋਂ ਬਿਨਾ

    • @cheema4277
      @cheema4277 3 місяці тому +2

      ਮੇਰਾ ਵੀ ਹੀ ਹਾਲ😢😢

    • @MadhuSachdeva-mq9op
      @MadhuSachdeva-mq9op 3 місяці тому

      Hun sare puchde samreet nu baad vich dekho kiwe dhakke milde

  • @jeetlifevlog1984
    @jeetlifevlog1984 3 місяці тому +2

    hon baskro tusi. asi hasan li video dehk de. tusi. 😭😭😭😭😭😭😭😭😭😓😓😓jane o. plz man agye hi lag da. miss you mom. 😭😭😭😭😭😭😭😭Stop lado9ooo plz

  • @JogaSidhu-s2e
    @JogaSidhu-s2e 3 місяці тому +4

    ਮਨਪ੍ਰੀਤ ਭ ਬਿਨਾ ਵਿਡੳਓ ਆਛੀ ਨਹੀ ਲਗਲਦੀ

  • @sarojbala7649
    @sarojbala7649 3 місяці тому +2

    ਮਾਰਿਆ ਤੇ ਸੁੱਖ ਨੇ ਹੀ ਹੈ .ਐਮਐਮ ਨਾ ਤੇਲ ਡੋਲਦੀ ਨਾ ਮਨਪ੍ਰੀਤ ਮਾਰਦੀ

  • @SantoshRayat-eb7qr
    @SantoshRayat-eb7qr 3 місяці тому

    Very emotional video heart touching me bhot vadhiya km kita sari team'ne

  • @DaljitSingh-pv3to
    @DaljitSingh-pv3to 2 місяці тому

    Very Very sad video Waheguru ji 😢next part of video please 🙏🙏

  • @ranglapunjabgangsar4859
    @ranglapunjabgangsar4859 3 місяці тому +2

    ਮਨਪ੍ਰੀਤ ਅੱਜ ਤਾਂ ਸੱਚੀਂ ਕਮਾਲ ਕਰਤੀ ਬੋਰਾ ਵੀ ਨਹੀਂ ਲੱਗਦਾ ਨਹੀਂ ਸੀ ਕਿ ਇਹ ਇੱਕ ਵੀਡੀਓ ਆ ਆਏ ਲੱਗਦਾ ਸੀ ਸੱਚੀਂ ਮੁੱਚੀਂ ਬੀਬੀਆਂ ਸੋਗ ਕਰਨ ਆਈਆਂ ❤❤❤❤ ਪਰਮਾਤਮਾ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ ❤❤❤

  • @rajvinderbinning3298
    @rajvinderbinning3298 3 місяці тому +2

    Very sad video waheguru ji 😢 next part of video please 🙏

  • @RajinderKaur-rc5uz
    @RajinderKaur-rc5uz 3 місяці тому +15

    ਜੋਤੀ ਹੁਣ ਖੇਖਣ ਨਾ ਕਰ ਪਹਿਲਾਂ ਮਨਪ੍ਰੀਤ ਨੂੰ ਪੁਛ ਦੀ ਨਹੀਂ ਸੀ ਵਿਚਾਰੀ ਦਾ ਫ਼ੋਨ ਨਹੀਂ ਸੀ ਚੁੱਕਦੀ ਵੀਹ ਵੀਹ ਗੱਲਾਂ ਕਰਦੀ ਹੁੰਦੀ ਸੀ

  • @KaranSingh-nq6jl
    @KaranSingh-nq6jl 3 місяці тому +10

    ਮੇਰੀ ਦੁਰਾਨੀ ਦੇ ਬੱਚੇ ਹੋਏ 12ਸਾਲ ਬਾਅਦ ਜੋੜੇ ਡੇਢ ਸਾਲ ਦੇ ਹੋਏ ਤੇ ਮਾਂ ਦੀ ਮੋਤ ਹੋਗੀ ਹੁਣ ਸਾਡੇ 3ਸਾਲ ਦੇ ਹੋਗੇ ਬੇਟਾ ਮੇਰੇ ਕੋਲ ਆਪਣੇ ਬੱਚਿਆਂ ਤੋਂ ਵਧ ਪਿਆਰ ਕਰਦੀ ਮੈਂ ਉਨ੍ਹਾਂਨੂੰ

    • @babbubabbar8681
      @babbubabbar8681 3 місяці тому +1

      So sad comments

    • @muskankaur8164
      @muskankaur8164 3 місяці тому

      Tuc bht vdia krde pye o bht e vdia eh v koi koi kr skda ae. Waheguru g tuhanu bht bht den😊

  • @daljitkaurkhalsa4148
    @daljitkaurkhalsa4148 3 місяці тому

    Sai keha sukh joti te sas bht shokhiya ho gyiya teeno dramebaaj aurta ne

  • @DavinderSingh-b6g
    @DavinderSingh-b6g 3 місяці тому

    Bahut sohni story ji ajj te akhaa per ayiaaa

  • @pinkysharma6522
    @pinkysharma6522 3 місяці тому +3

    Very imotional episode

  • @pritpalkaur69
    @pritpalkaur69 3 місяці тому

    Very emotional heart touching episode 😢😢😢😢😢😢😢

  • @riyasanjeevbajaj
    @riyasanjeevbajaj 3 місяці тому

    So emotional episode manjoth te samreet nu dekh ke bahut Maan dekhi hoya

  • @gurjitkaur5791
    @gurjitkaur5791 3 місяці тому

    Bht vdia serial sara ❤ sare mmbers bht vdia ne te sab di acting v ghaint aa🙏

  • @Sunita-fr7qd
    @Sunita-fr7qd 2 місяці тому

    ❤❤❤❤❤❤❤🎉🎉🎉🎉🎉😊😊

  • @Haryana1to2punjab
    @Haryana1to2punjab 2 місяці тому

    Manpreet didi TUC hasya waliya video bnaya kro please 🙏🥺 ajj ta sad ho gya

  • @jagwindersingh9660
    @jagwindersingh9660 3 місяці тому +3

    Waheguru ji

  • @neetugold6136
    @neetugold6136 3 місяці тому

    Very imotional ਵੀਡਿਓ।

  • @Karanrandhawa1233
    @Karanrandhawa1233 3 місяці тому

    Manpreet both vadia story bni manu lagada ki Mari he khani a manu t aapni he yaad a gai jo mara nal aa😭😭😭😭😭

  • @Sawinderkaur7
    @Sawinderkaur7 3 місяці тому

    Waheguru tandrusti dyo sab nu

  • @harmilanbatti3850
    @harmilanbatti3850 3 місяці тому +1

    Hye Manpreet di g mera t dil bhut ronda hai mera t dil dukh rha hai menu t dekh k ron aah rha hai eva d acting menu bhut dekhni okhi lgdi hai

  • @sandyaarora8485
    @sandyaarora8485 3 місяці тому

    Very good video👍 wehaguru ji🙏🙏

  • @Cricetevil
    @Cricetevil 3 місяці тому +5

    Manjod samreet wal nahi vekh sakde😢😢😢😢😢😢😢

  • @meetokaur6000
    @meetokaur6000 3 місяці тому +3

    ਬਹੁਤ ਹੀ ਦੁੱਖੀ ਸੀਨ ਆ ਮਨਪ੍ਰੀਤ ਬਹੁਤ ਹੀ ਚਗੀ ਕੁੜੀ ਸੀ ਪਰ ਸੁਖ ਤੇ ਸੱਸ ਪਖੰਡ ਕਰਦੀਆਂ ਫਿਰ ਦੀਆ ਮਨਪ੍ਰੀਤ ਦੀ ਭਰਜਾਈ ਵੀ ਪਖੰਡ ਕਰਦੀ ਇਨੀ ਮਾੜੀ ਭਰਜਾਈ ਨਾ ਕਿਸੇ ਦੇ ਆਵੋ ਨਣਾਨ੍ਹਾਂ ਨੂੰ ਕਦੇ ਨਹੀਂ ਸੀ ਚਾਹੀਦੀ ਕੀ ਉਂਹ ਪੇਕੇ ਆਉਣ ਨਾ ਅਮਨ ਨੂੰ ਚਾਹੀਦੀ ਸੀ ਹੁਣ ਹੋ ਜਾਏ ਖੁਲੀ ਦੋਨੋ ਨੰਨਣਾ ਹੈ ਨਹੀਂ ਸੋਹਰੇ ਦੇ ਨਾਲੇ ਬਹੁਤ ਹੀ ਬੋਲਦੀ ਮੈ ਆ ਕਰਦੀ ਮੈ ਉਂਹ ਕਰਦੀ ਦੇਖਣਾ ਨਹੀਂ ਸੀ ਚਾਹੀਦੀ ਕਿਸੇ ਨੂੰ ਘਰ ਵਿਚ ਕਲੀ ਹੀ ਚਾਹੀਦੀ ਬਹੁਤ ਸੋਹਣੀ ਐਕਟਿੰਇੰਗ ਸਭ ਕੁੱਛ ਰੀਲ ਹੀ ਲਗਦਾ ਕੀਈ ਆ ਦੇ ਇਹ ਕੁੱਛ ਹੋ ਰਹਿ ਆ ਨੋਚੇ video ਸੋਹਣਾ ਸਬਕ ਆ ਜੇਕਰ ਕੋਈ ਸਮਝ ਏ 🌹🙏uk

  • @gurjitkaur5791
    @gurjitkaur5791 3 місяці тому

    Waheguru tanu sab nu trakiya bkhshe🙏

  • @ravinderkaur9092
    @ravinderkaur9092 3 місяці тому +4

    ਮਨਪ੍ਰੀਤ ਨ ਵਿਖਾਈ ਕਰੋ ਏਦਾਂ ਦੇ ਸੀਨ ਬਹੁਤ ਅਲੀ ਗਲਾ ਸਾਹਮਣੇ ਆ ਜਾਂਦੀਆਂ ਹੈ ਨਾਟਕ ਹੈ ਪਰ ਸਮਰੀਤ ਨਹੀਂ ਦੇਖੀ ਜਾਂਦੀ ਪੁੱਤ ਤੇ ਮਾ ਨੂੰ ਰੱਬ ਲਮੀਆ ਉਮਰਾ ਦੇਵੇ ਕਿਸੇ ਦੀ ਮਾ ਨਾਂ ਖੋਈ ਰੱਬਾ ਅੱਜ ਦੀ ਵਿਡਿਓ ਏਸ ਤੋਂ ਪਹਿਲੀ ਵਿਡਿਓ ਦੇਖਕੇ ਦਿਲ ਫਟਣ ਨੂੰ ਹੋ ਗੀਆ ਮਨਪ੍ਰੀਤ ਤੇ ਸੰਖ ਦੀ ਐਕਟਿੰਗ ਬਹੁਤ ਕਮਾਲ ਦੀ ਸਬ ਨੇ ਕਮਾਲ ਕਿੱਤਾ ਰੱਬਾ ਏਦਾਂ ਦੇ ਦੁੱਖ ਕਿਸੇ ਨੂੰ ਨ ਗਈ 😭😭😭😭😭😭😭😭😭😭

  • @amanDeep-sn1zt
    @amanDeep-sn1zt 3 місяці тому

    Bhut dukh hoya Eh dekhna bhut okha aa ek ma Mar jave jwak di

  • @triptatripta1639
    @triptatripta1639 3 місяці тому

    Very Very imotionl episode

  • @parveenKaur-cb1wh
    @parveenKaur-cb1wh 3 місяці тому

    Waheguru ji 🙏🙏

  • @manjeetkaur6332
    @manjeetkaur6332 3 місяці тому

    nice acting to all members ❤❤pr aj da apisode bohot imotional c😢😢😢😢😢

  • @gillbrother7786
    @gillbrother7786 3 місяці тому

    Uncle ji ta aunty ji buhat buhat soni acting ❤❤❤

  • @Seemagoyal22233
    @Seemagoyal22233 3 місяці тому

    Emotional video bahut dukh hoya

  • @RandhawaKaur-w7e
    @RandhawaKaur-w7e 3 місяці тому +3

    Sachi video vek k man bara dukhi hoya c

  • @kittu.k
    @kittu.k 3 місяці тому +1

    ਮਾਰਨਾ ਨੀ ਚਾਹੀਦਾ ਸੀ

  • @balsaab5045
    @balsaab5045 3 місяці тому +2

    ❤❤❤❤❤❤❤to 👍👍👍👍good all family👪👪👪👪 member to👍👍👍 good acting❤❤❤❤

  • @sukhpreetbhatia8095
    @sukhpreetbhatia8095 3 місяці тому +1

    Very emotional episode really

  • @sarbjitkaur7156
    @sarbjitkaur7156 3 місяці тому

    Waheguru ji kise de mape na khoi

  • @Nirbhay828
    @Nirbhay828 3 місяці тому

    Bahut emotional story 😢😢😢😢

  • @ManpreetSingh-mg5ts
    @ManpreetSingh-mg5ts 3 місяці тому

    Very emotional story 😢😢😢😢😢

  • @AmandeepSingh-bu4wn
    @AmandeepSingh-bu4wn 3 місяці тому +2

    ਬਹੁਤ ਮਾੜਾ ਹੋਇਆ ਏ

  • @balwinderkahlon2111
    @balwinderkahlon2111 3 місяці тому

    Very sad i cant see I am crying 😭🇺🇸🇺🇸🇺🇸🇺🇸

  • @anmolkahlon1974
    @anmolkahlon1974 3 місяці тому +2

    Very very emotional viedo

  • @gurjitkaur8415
    @gurjitkaur8415 3 місяці тому

    same sade nal v eda he hoeaa

  • @sukhwinderkaur3407
    @sukhwinderkaur3407 3 місяці тому

    Very emotional story

  • @swarnjeetkaur5726
    @swarnjeetkaur5726 3 місяці тому

    Very emotional vedio today

  • @HarpreetKaur-q5v4k
    @HarpreetKaur-q5v4k 3 місяці тому +1

    Emotional episode 😢😢😢😢😢

  • @manjeetkaur6332
    @manjeetkaur6332 3 місяці тому

    scene ch reality dikhan lai enia budua kathia kitia ❤❤

  • @sunnytoor7775
    @sunnytoor7775 3 місяці тому

    6:39 very very emotional vedio

  • @palwinderkaur5461
    @palwinderkaur5461 3 місяці тому

    Heart touching story

  • @gillbrother7786
    @gillbrother7786 3 місяці тому

    Manjot pazi samreet nu dak ka rona a ga😢😢😢

  • @GurjantSingh-qz5er
    @GurjantSingh-qz5er 3 місяці тому +1

    So sad story 🎉😅😅

  • @sumanladad4359
    @sumanladad4359 3 місяці тому +1

    Heart touching and emotional episode. Sukh you're only responsible for Manpreet ke death full life you hv to listen. Ab saasu maa ko rona aa raha hai jab bichare zinda thee tab kadar nahi kee uske.Ab rone ka natak kis kaam ka

  • @parmjitsamra8777
    @parmjitsamra8777 3 місяці тому

    Bahut Emotional story 😢

  • @kuldeepkaur2465
    @kuldeepkaur2465 3 місяці тому +10

    ਜੋਤੀ ਬਹੁਤ ਬਤਮੀਜ਼ ਐ ਗੱਲ ਕਹਿਣ ਲੱਗੀ ਸਮਾਂ ਨੀਂ ਵਿਚਾਰਦੀ ਬਹੁਤ ਭੈੜੀ ਲੱਗਦੀ ਜੀ ਕਰਦਾ ਇਸ ਨੂੰ ਸਬਕ ਸਿਖਾਉਣਾ ਚਾਹੀਦਾ ਕਿਸੇ ਦਾ ਦੁਖ ਨਹੀਂ ਵੇਖਦੀ ਅੰਮਿਰਤ ਤੇ ਸਾਰੇ ਦੋਸ਼ ਲਾ ਰਹੇ ਐ ਐਂ ਨਹੀਂ ਦੇਖਦੇ ਕਿ ਹੋਰ ਭਾਣਾ ਵੀ ਵਰਤ ਸਕਦਾ ਬਾਕੀ ਮਨਪ੍ਰੀਤ ਨਹੀਂ ਮਰਨੀਂ ਚਾਹੀਦੀ ਸੀ ਬਹੁਤ ਦੁਖ ਲਗਾ

  • @pritpalkaur69
    @pritpalkaur69 3 місяці тому

    Manjot sampreet Puri family nu dekh kar bahut dukh ho raha hai 😢😢😢😢😢

  • @neelamkaur7390
    @neelamkaur7390 3 місяці тому +1

    Very nice storey

  • @sarbjitsinghsingh1913
    @sarbjitsinghsingh1913 2 місяці тому

    😢😢

  • @kanwalkaur9045
    @kanwalkaur9045 3 місяці тому +1

    ਤੂਸੀਂ ਏ ਗ਼ਲਤ ਦਿਖਾ ਦਿੱਤਾ ਹੈ ਮਨਪ੍ਰੀਤ ਨੂੰ ਮਾਰਨਾਂ ਨਹੀਂ ਸੀ ਜੋਤੀ ਕਿਨੇ ਪਖਾਡ ਕਰਦੀਂ ਹੈ ਘਰ ਤੇ ਵਡਨੀ ਦੇਂਦੀ ਸੀ ਏਨੂੰ ਬਾਂਹ ਫੜ ਕੇ ਬਾਹਰ ਕਡੋ

  • @PrabhHundal-b2r
    @PrabhHundal-b2r 3 місяці тому

    Jay Shri Na dukhaya Karo
    🎉

  • @Jatinderkaur-f3h
    @Jatinderkaur-f3h 3 місяці тому

    Next

  • @ManpreetKaur-vv2rh
    @ManpreetKaur-vv2rh 3 місяці тому +1

    Bahut vdia hundea tuhudea videos

  • @reenachawla7796
    @reenachawla7796 3 місяці тому

    Wahegur 🙏🙏

  • @Haryana1to2punjab
    @Haryana1to2punjab 2 місяці тому

    Manpreet didi eda na krya kro please 😢😢😢😢

  • @nirmaljitsingh1357
    @nirmaljitsingh1357 3 місяці тому

    Very nice video

  • @reetkaur6391
    @reetkaur6391 3 місяці тому

    Very nice video Manpreet didi aa seen na pya kro

  • @HarwinderSingh-z2b
    @HarwinderSingh-z2b 3 місяці тому

    So sad bas kro plesse😢😢

  • @kittu.k
    @kittu.k 3 місяці тому +1

    ਅੰਮ੍ਰਿਤ ਨਹਿਰ ਚ ਸ਼ਾਲ ਮਾਰਨ ਲੱਗੀ ਸੀ ਉਹ ਦਿਖਾਈ ਨੀ ਬਾਅਦ ਚ

    • @punjabilife
      @punjabilife  3 місяці тому

      Ohnu taina nhi aanda c 😂

  • @BalwinderKaur-ev8ej
    @BalwinderKaur-ev8ej 3 місяці тому +1

    ਸੁਖ ਕਾਤਲ ਮਨਪ੍ਰੀਤ ਦੀ

  • @PrabhArora-lj6mh
    @PrabhArora-lj6mh 3 місяці тому

    Verynicevideostory❤❤❤🎉🎉😅

  • @amarjitkaur3694
    @amarjitkaur3694 3 місяці тому +1

    ਸੁਖ ਕਲੀ ਦੈਗੜੀ

  • @MandeepKaur-xs2yz
    @MandeepKaur-xs2yz 3 місяці тому

    V emotional episode

  • @kanwalkaur9045
    @kanwalkaur9045 3 місяці тому +1

    ਜਸਵਿੰਦਰ ਕੂਲਛਨੀ ਕਿਵੇਂ ਵੇਨ ਪਾਉਂਦੀ ਹੇ ਭਰੇ ਘਰ ਵਿੱਚ

  • @guricheema2954
    @guricheema2954 3 місяці тому

    Sonu veer te Suman bhabhi nu aauna chahida c ess scene ch

  • @manjeetkaur6332
    @manjeetkaur6332 3 місяці тому

    imotional scene 😢😢

  • @SukhjitKaur-ph5tx
    @SukhjitKaur-ph5tx 3 місяці тому

    Manpreet wal vekh k man bhut dukhhoya

  • @gillbrother7786
    @gillbrother7786 3 місяці тому

    Buhat buhat dukh hoy video dak ka 😢😢😢😢😢

  • @turks8020
    @turks8020 3 місяці тому

    Very sad 😔 😢

  • @HarjinderKaurBedi-u1j
    @HarjinderKaurBedi-u1j 3 місяці тому

    Ena kuch na vikhaya kro manpreet beta sukh mngo Waheguru ji kolo tanrust rho sare

  • @bikrambalbal9290
    @bikrambalbal9290 3 місяці тому

    Very nice voice

  • @NaviPreet-c4d
    @NaviPreet-c4d 3 місяці тому

    Aah kuch ni dikhaana chahida c …very emotional episode

  • @sardarni5505
    @sardarni5505 3 місяці тому +3

    Mata tu Amrit nu kehndi ke ayi nhi tere ladle Sonu suman nhi aye 😅😅

  • @jagjitsandhu562
    @jagjitsandhu562 3 місяці тому

    ❤❤❤❤❤❤❤❤❤❤❤❤❤❤❤❤❤❤❤❤

  • @NirdeshKaur
    @NirdeshKaur 3 місяці тому +6

    Ghar vich eaini bipta pai gyi,te sonu te suman kithe ne

    • @sardarni5505
      @sardarni5505 3 місяці тому +2

      Hanji mai v eho puch rhi ke ohh kyu nhi aye mata de ladle