New Holland A C Cabin ਨੇ ਕੜਾਕੇ ਦੀ ਗਰਮੀ ਵਿਚ ਵੀ ਨਜ਼ਾਰਾ ਲਿਆ ਦਿੱਤਾ ਲੇਸਰ ਲੈਵਲਰ ਤੇ ਡੀਜ਼ਲ ਖਰਚਾ ਐਨਾ 😔

Поділитися
Вставка
  • Опубліковано 2 жов 2024
  • New Holland 9010 A C Cabin ਨੇ ਕੜਾਕੇ ਦੀ ਗਰਮੀ ਵਿੱਚ ਵੀ ਠੰਡ ਲਗਣ ਲਾ ਦਿੱਤੀ , ਲੇਸਰ ਲੈਵਲਰ ਤੇ ਡੀਜ਼ਲ ਦਾ ਖ਼ਰਚਾ ਐਨਾ 😔#newholland#ljtravelmotovlog

КОМЕНТАРІ • 40

  • @charanjeetsandhu1669
    @charanjeetsandhu1669 4 місяці тому +3

    ਬਾਈ ਬਹੁਤ ਵਧੀਆ ਲੱਗਿਆ ਤੇਰਾ ਟਰੈਕਟਰ ਵੀ ਬਹੁਤ ਵਧੀਆ

  • @RajjoBains
    @RajjoBains 4 місяці тому +4

    ❤❤

  • @Punjabi_hacker01
    @Punjabi_hacker01 3 місяці тому +1

    Bai video ultra wide ch bnya kr

  • @gurvirbrar9410
    @gurvirbrar9410 3 місяці тому +2

    Balle balle mama g

  • @american798
    @american798 3 місяці тому +1

    Nhi bro ma new holland 9010 4wd 2021 nov model nu star gold walye to a.c cabin layea aa 3 lakh 50 hazar to uper hi lega 2 Dina vich a.c la dita

    • @jassananda
      @jassananda  3 місяці тому

      ਵੀਰ ਇੰਨਾ ਦਾ ਰੇਟ ਜਿਆਦਾ ਆ ਪਰ ਮੈਂ 2022 ਵਿਚ book ਕਰਵਾ ਦਿੱਤਾ ਸੀ js ਏਸੀ ਕੈਬਿਨ ਈਨਾ ਦਾ ਰੇਟ 1:90 aa ta karke

  • @Beant-cheema
    @Beant-cheema 4 місяці тому +1

    ਆਪਣੇ ਲਈ ਤਾਂ ac ਲਗਾਇਆ ਵੀਰ ਗੁਸਾ ਨਿ ਕਰਨਾ ਕਰ ਖ਼ੇਤ ਤੇਰੇ ਕਿੰਨਾ ਦੂਰ ਆ ਵਧ ਆ ਜ਼ਮੀਨ ਆ ਪਰ ਤੇਰੇ ਕੋਲ ਦਰੱਖਤ ਹੈਨੀ ਕੋਈ ਵੀ ਲੋਕਾ ਲਈ ਤਾਂ ਨਿ ਕਰ ਸਕਦੇ ਕੁਝ ਆਪਣੇ ਲਈ ਤਾਂ ਕਰ ਸਕਦੇ ਆ ਮੇਰੇ ਕੋਲ 6 ਕਿਲੇ ਆ 100 ਦਰੱਖਤ ਲਗਾ ਆਲੇ ਦੁਆਲੇ ਖ਼ੇਤ ਦੇ ਅੱਗ ਤਕ ਨਹੀਂ ਲੱਗਣ ਦਿੱਤੀ ਕੋਈ

    • @jassananda
      @jassananda  4 місяці тому +3

      ਵੀਰ 6 ਸਾਲ ਹੋ ਗਏ ਅੱਪਾ ਝੋਨਾ ਹੋਵੇ ਕਣਕ ਹੋਵੇ ਅੱਗ ਨਹੀ ਲਾਈ, ਪਹਿਲਾ ਆਪਣੇ 250 ਸਫੀਂਦਾ ਲੱਗਾ ਸੀ ਫਿਰ ਓਸ ਨੂੰ ਪੁਟ ਦਿਤਾ , ਹੁਣ ਮੈਂ ਮਿੱਟੀ ਟੈਸਟ ਕਰਵਾਅ ਕੇ ਚੈੱਕ ਕਰਨਾ ਜ ਆਪਣੇ ਸਾਗਵਾਨ ਹੋ ਜਾਵੇ ਤਾ ਓ ਲਾਉਣੇ , ਨਹੀ ਤਾ ਡੇਕਾ ਲਾ ਦੇਣੀਆ , ਤਿਆਰੀ ਚੱਲ ਰਹੀ ਜਲਦੀ ਹੀ ਲਾ ਕੇ ਵੀਡੀਓ ਪਾਵਗਾ , ਧੰਨਵਾਦ ਬਈ ਜੀ

  • @gurrwinderr
    @gurrwinderr 4 місяці тому +2

    ajj taan cabin waale 22 di tareef krti😜

  • @YuhYuh-gm2so
    @YuhYuh-gm2so 4 місяці тому +2

    Very nice 😊

  • @ask8187
    @ask8187 4 місяці тому +2

    ❤❤

  • @jagroopsingh5599
    @jagroopsingh5599 3 місяці тому +1

    Can i get ur no. Bro ?

  • @JskKhosa
    @JskKhosa 4 місяці тому +2

    Good 👍

  • @KaramjeetKhosa-sn5yd
    @KaramjeetKhosa-sn5yd 3 місяці тому

    Very nice

  • @paramjitkaurparamjitkaur4852
    @paramjitkaurparamjitkaur4852 3 місяці тому

    Nice

  • @american798
    @american798 3 місяці тому +1

    Bro ma 319 killa di kheti karde ha Vase ta asi U.S.A America 🇺🇸 🇺🇸 vich rehde ha 4500 acre plus ➕️ di kheti karde ha 3 patrol pump dairy faram a bhot big 2 thousand cow da U.S.A vich my father ta chacha ji aikte rehde ha jo kuj U.S.A vich ha 2 da aikte ha 50% to 50% india vich 35 killa jameen c 1981 vich jado 2 aikte U.S.A gye 9 killa sale kita c fir p.r hon piche U.S.A vich jameen ta baki business karn picho india punjab vich v jameen len lage holi holi 10 year vich Sari jameen 2 jagga ta aikte Kar lye 8 to 10 killa da aiko palot bnye jameen Lazer karn lye 2020 oct vich 120 hp
    Jhone deere 6120 4wd crdi pump aikle pump crdi ha 2021 vich 11 foot da Lazer Lawler lye
    J.D 6120 b a.c cabin company walo aye 1 jage ta Lazer Lawler set karn picho kade nhi uper niche kita Lazer nu bela mitti Lazer Lawler ta uper da tup ha 4 tyer uper choke jaan tractor nu koi fark nhi penda 50 rpm to v kam rpm drop karde aa
    Bhot bhot jor aa company 120 hp kahdi aa par tractor 150 hp jina jor marde a aiko code vich 80% to 90% tak khet Lavelle vich Kar dinde aa

    • @jassananda
      @jassananda  3 місяці тому +1

      ਮਿਹਨਤ ਦਾ ਫਲ ਜਰੂਰ ਮਿਲਦਾ ਹੀ ਆ , ਇਦਾ ਹੀ ਤਰੱਕੀ ਕਰ ਦੇ ਰਹੋ

  • @ManpreetSingh-pw1tr
    @ManpreetSingh-pw1tr 4 місяці тому +1

    nice

  • @SandhuFarmChandigarh
    @SandhuFarmChandigarh 4 місяці тому +2

    Tera pind Kehda vr

    • @jassananda
      @jassananda  4 місяці тому +2

      Kot karor kalan near talwandi bhai

  • @AmandeepKhosa2
    @AmandeepKhosa2 4 місяці тому +1

    👍

  • @SatkarJatana
    @SatkarJatana 4 місяці тому +1

    Nice work 👍👍

  • @GSK1469
    @GSK1469 4 місяці тому +1

    great 👍🏻👍🏻

  • @ask8187
    @ask8187 4 місяці тому +1

    Nice work 😊

  • @GurcharanKhosa
    @GurcharanKhosa 4 місяці тому +1

    Nice 👍

  • @Sukhmanpreetsingh_khosa
    @Sukhmanpreetsingh_khosa 3 місяці тому

    👍👍

  • @JaspreetGill-d6j
    @JaspreetGill-d6j 4 місяці тому +1

    Bai ji mindera novo 755 de o de a

  • @ਖੇਤੀਬਾੜੀ
    @ਖੇਤੀਬਾੜੀ 4 місяці тому +1

    Veer left lock hoi aa

    • @jassananda
      @jassananda  4 місяці тому

      ਨਹੀ ਵੀਰ ਕਚਰਾ ਜਿਹਾ ਲੱਗ ਗਿਆ ਸੀ ਡਿਸਟੀਬਿਊਟਰ ਵਿਚ

  • @mohanchahal3084
    @mohanchahal3084 3 місяці тому +1

    Khit ho tusi bro

    • @jassananda
      @jassananda  3 місяці тому

      Kot karor kalan Near talwandi bhai Ferozpur

  • @jasbirkajal1970
    @jasbirkajal1970 4 місяці тому

    Nice One ☝️
    AC kinne ch lagya ?
    Total Expense kinna aaya c ?

    • @jassananda
      @jassananda  4 місяці тому

      1:90 da veer

    • @jasbirkajal1970
      @jasbirkajal1970 4 місяці тому +1

      @@jassananda Thanks 🙏

    • @jasbirkajal1970
      @jasbirkajal1970 4 місяці тому

      @@jassananda 1.90 vich with Heater OR without Heater ?

    • @jassananda
      @jassananda  4 місяці тому

      @jasbirkajal1970 without heater