Weed Control in Rice Crop (ਸਿੱਧੀ ਬਿਜਾਈ ਝੋਨੇ ਵਿੱਚ ਨਦੀਨਾਂ ਦਾ ਕੰਟਰੋਲ) Shergill Markhai

Поділитися
Вставка
  • Опубліковано 6 вер 2024
  • Weed control in direct seeded Rice discussed

КОМЕНТАРІ • 80

  • @maan5794
    @maan5794 3 роки тому +5

    🙏🙏🙏🙏 ਬਹੁਤ ਹੀ ਸੋਹਣਾ ਝੋਨਾ ਉੱਗਿਆ ਜੀ ਮੂੱਛਲ ਕਣਕ ਵਾਗੂ ਅੱਗੇ ਦੇਖਦੇ ਹਾਂ ਪਰ ਐਤਕੀਂ ਵਾਹੁਣਾ ਨਹੀਂ ਕੋਈ ਆਖੀ ਜਾਵੇ

  • @avtarSingh-co7my
    @avtarSingh-co7my 3 роки тому +2

    ਜਾਣਕਾਰੀ ਭਰਭੂਰ ਵੀਡੀਉ ਡਾਕਟਰ ਸਾਹਿਬ

  • @simarbhullar6829
    @simarbhullar6829 3 роки тому +3

    Jaankari bharpoor video... Tuhanu es baare phn v krna c pr es video naal saare doubts clear ho gye....

  • @HarpreetSingh-mb4yt
    @HarpreetSingh-mb4yt 3 роки тому +1

    Very good dr sahib

  • @lakhwindersinghvirk2528
    @lakhwindersinghvirk2528 3 роки тому +1

    Thanks Dr. sahb.

  • @baljeetgrewal2951
    @baljeetgrewal2951 3 роки тому +1

    Good information

  • @malkeetsinghdhaliwal5197
    @malkeetsinghdhaliwal5197 3 роки тому +2

    Thanks sir

  • @jaspritsinghdhillon3914
    @jaspritsinghdhillon3914 3 роки тому +2

    Dr. Saab satsriakal
    Good information thanks 🙏
    Tractor vali guddai da video banao

  • @ranaranbirsingh1207
    @ranaranbirsingh1207 3 роки тому +1

    Thx veer g

  • @gurmailkang9626
    @gurmailkang9626 3 роки тому

    Good information Dr sahab ji dhanbad 🙏🙏🙏🙏🙏

  • @nirankarjitsinghrandhawa9256
    @nirankarjitsinghrandhawa9256 3 роки тому

    Thankyou sir ji

  • @ajsingh2482
    @ajsingh2482 3 роки тому +1

    ਸਰ ਸੁਕੀ ਬਿਜਾਈ ਤੇ pendethline ਦੀ ਸਪਰੇਅ ਸੁਕੇ ਉਪਰ ਕਰੀ ਜਾਵੇ ਤਾਂ ਫੇਰ ਪਾਣੀ ਲਗਾ k vatar ਆਣ ਤੇ ਕਰਿਆ

  • @burajkaramgarhhr2446
    @burajkaramgarhhr2446 3 роки тому +2

    ਸ਼ਤਿ ਸੀ੍ ਅਕਾਲ ਜੀ ਡਾਕਟਰ ਸਾਹਿਬ ਜੀ ਕਿਰਪਾ ਕਰਕੇ ਝੋਨੇ ਚੋਂ ਗੋਡੀ ਕਰਨ ਵਾਲੇ ਸ਼ਂਦਾ ਦੀ ਵਿਡੀਉ ਬਣਾਓ ਜੀ

  • @balkarsingh6581
    @balkarsingh6581 3 роки тому +2

    Whether Butaclor has bad affect on paddy if sprayed after 15 days of sowing

  • @singhmanpreet1932
    @singhmanpreet1932 3 роки тому

    Vere is vaar barish kat hongiya ke jada daso jrur chona jada lava ge

  • @gilllakhbir3950
    @gilllakhbir3950 2 роки тому

    Rift plus and pendy ek sath kar skde aa ji dsr ch suke ch Pani launa.hai

  • @vinodgill1837
    @vinodgill1837 3 роки тому +1

    👍🏻

  • @nikhilgorsi262
    @nikhilgorsi262 3 роки тому

    Dr.shab is channel pe apko haryana ke farmer bhi dekhte h jinko punjabi padhni nhi ati
    Plz written documents english me likh ke dala karo

  • @yaadsingh3530
    @yaadsingh3530 3 роки тому +1

    👌👌👌👌👌👌

  • @babbuzaildar3442
    @babbuzaildar3442 3 роки тому +3

    ਅਸੀਂ ਪਹਿਲਾਂ ਸਟੰਪ ਨੀ ਕਰੀ ਕੀ ਹੁਣ ਪਰਟੀਲਾਕਲੋਰ ਹੁਣ ਪਾ ਸਕਦੇ ਆ ਪਹਿਲੇ ਪਾਣੀ ਤੇ ।। ਪੀਲਾ ਪੂਸ਼ਾ ਅੱਜ 17 ਦਿਨਾ ਦਾ ਹੋ ਗਿਆ

    • @KULDEEPSingh-tu4gy
      @KULDEEPSingh-tu4gy 3 роки тому

      yes 37%ew

    • @Jagdeepsingh-cn8he
      @Jagdeepsingh-cn8he 2 роки тому

      ਬਾੲੀ ਸਟੌਂਪ ਤੇ ਪੈਸੇ ਪੱਟਣ ਦਾ ਕੋਈ ਫਾੲਿਦਾ ਨੀ ਨੌਮਨੀ ਗੋਲਡ ਦੇ ਨਾਲ ਲਿਗਾਸੀ ਦਞਾੲੀ ਮਿਲਾ ਦੇ ਛਿੜਕ ਦੋ ਤੁਹਾਨੂੰ ਞੱਟਾਂ ਤੇ ਖੱਬਲ ਲੲੀ ਰਾਊਂਡ ਅੱਪ ਛਿੜਕਣ ਦੀ ਞੀ ਲੋੜ ਨੀ ਪੈਣੀ ਲਿਗਾਸੀ ਪੀ ਆਈ ਕੰਪਨੀ ਦੀ ਦਞਾੲੀ ਹੈ

  • @amritpalsingh5869
    @amritpalsingh5869 3 роки тому

    Sir pichle saal last thk ਡੀਲਾ nhi hatyea uggno
    Hode lai ki dvi paiye

  • @ajitgulia7948
    @ajitgulia7948 Рік тому

    Bhai shab ji Hindi may Bhe chart Banao Naden ka Thanks 🙏

  • @Holland011
    @Holland011 3 роки тому

    15 dina da hogye ji johna mothra ug aye pani lake sapre kiti jawe te kehdi kiti jave pahlan pani nai laye ji

  • @jodhbeersingh2692
    @jodhbeersingh2692 3 роки тому +1

    🙏🙏

  • @SukhaSingh-ol7rs
    @SukhaSingh-ol7rs 3 роки тому +3

    ਡਾਕਟਰ ਸਾਹਿਬ ਜੀ ਨੋਮਨੀਗੋਲਡ ਤੇ ਰਾਈਸਟਾਰ ਮਿਲਾ ਕੇ ਕਰ ਸਕਦੇ ਹਾਂ

  • @satnamtejay3108
    @satnamtejay3108 3 роки тому

    ਸਾਡੇ 8ਦਿਨ ਹੋਗੇ ਤਰ ਵੱਤਰ ਝੋਨੇ ਦੀ ਬਿਜਾਈ ਕੀਤੇ ਹੁਣ ਅਸੀਂ ਪਾਣੀ ਲਾਉਣ ਵੇਲੇ ਹੀ fast mix ਪਾਈਏ

  • @amitdagar741
    @amitdagar741 3 роки тому

    डाक्टर सहाब
    धान की सिधी बिजाई किसी कारण सूखे में करनी पड़ी पैडीमेथलीन के साथ में upl Shati मिलाकर स्प्रे करके पानी दे सकते हैं क्या पानी देने के स्प्रे करें।

  • @Hardgill
    @Hardgill 3 роки тому

    Dr.shaib 29/05/21 nu jhona bijea us upper pendi 30%da sapry kitta
    31/05/21 nu barish ho gai
    Hun us nu panni nal bhar k pertilachlor 50Ec mitti ch mila k shitta de sakkhde a g?

  • @BinderSingh-my1vf
    @BinderSingh-my1vf 3 роки тому

    ਡਾ ਸਾਹਬ ਜੀ ਮੈ .ਨੋਮਨੀਗੋਲਡ .ਸਪਰੇ ਕਰੀ ਸੀ ਉਸ ਨਾਲ ਸੌਫ ਤਾ ਖਤਮ ਹੋ ਗਿਆ ਪਰ ਖੱਬਲ ਤੇ ਖੱਬਲ ਵਰਗਾ ਚੌੜੇ ਪੱਤੇ ਦੲ ਨਦੀਨ ਖਤਮ ਨੀ ਹੋਇਆ। ਇਕ ..ਸੌਫ . ਵਰਗਾ ਨਦੀਨ ਵੀ ਖਤਮ ਨੀ ਹੋਇਆ

  • @amritpalhari2245
    @amritpalhari2245 3 роки тому +1

    Sukka beeze chone nu urea kine din baad ditta jave g

  • @khangura3830
    @khangura3830 3 роки тому

    ਡਾ ਸਾਬ ਜੀ ਗੰਢੇ ਦੀ ਭੁਕਾ ਜਿਹਾਂ ਕੱਖ ਪਿਛਲੇ ਸਾਲ ਬਹੁਤ ਹੋ ਗਿਆ ਸੀ ਕੇਹੜੀ ਦਵਾਈ ਵਰਤੋਂ ਕੀਤੀ ਜਾਵੇ ਜੀ

  • @MyOpinionMyLife
    @MyOpinionMyLife 3 роки тому +2

    Pehle Paani ke Baad 2,3 Paani kitne interwal pe lgaaye

    • @KULDEEPSingh-tu4gy
      @KULDEEPSingh-tu4gy 3 роки тому +1

      khet sukan te

    • @MyOpinionMyLife
      @MyOpinionMyLife 3 роки тому

      @@KULDEEPSingh-tu4gy ji Abhi kuch Jhona boya nahi khet me motha gaash ek tarfa uga Chuka h kya karna chahiye ji

  • @gurpal75
    @gurpal75 3 роки тому +3

    Sir ji almix kinne time ch kmm krr di a

    • @KULDEEPSingh-tu4gy
      @KULDEEPSingh-tu4gy 3 роки тому +1

      5 to 7 days

    • @gurpal75
      @gurpal75 3 роки тому

      Sir almix and nomnigold di spray kitti c mothra pila ho gya hai
      Hun jhona v pila hoya kite kite and growth v rukki hai
      Koi fertilizer ja spray suggest krio

  • @baljindersinghsandhu457
    @baljindersinghsandhu457 3 роки тому

    Madhana vaste kehri spray?

  • @anilrana2786
    @anilrana2786 3 роки тому +1

    Doctor sahab Vivah kitne Bade Ghas per kar saktete hainNadine Chhota Chhota Sa ugne Laga Haii

  • @kirndeep3677
    @kirndeep3677 3 роки тому +2

    ਸੁੱਕਾ ਬਜਾਈ ਵਾਲੇ ਝੋਨੇ ਵਿੱਚ ਕਿਹੜੀ ਦਵਾਈ ਪਾਈਏ

    • @SukhaSingh-ol7rs
      @SukhaSingh-ol7rs 3 роки тому

      ਪਾਣੀ ਲਗਾਉਣ ਤੋ ਬਾਅਦ ਪੈਡੀਮੈਥਾਲੀਨ extra 38 ec

    • @KULDEEPSingh-tu4gy
      @KULDEEPSingh-tu4gy 3 роки тому

      pendi hi pa devo

  • @BaljitSingh-xr6ux
    @BaljitSingh-xr6ux 3 роки тому

    ਸਰ ਨਮੋਨੀ ਗੋਲਡ ਨਾਲ ਐਲਗਿਰਪ ਮਿਕਸ ਕਰ ਸਕਦੇ ਹਾ

  • @anilrana2786
    @anilrana2786 3 роки тому +1

    DuPont ka Vivah Kar sakte hai kya

  • @vijhguru6890
    @vijhguru6890 2 роки тому

    Dsr16 ਦਿਨ ਦਾ ਝੋਨਾ। ਬਹੁਤ ਨਦੀਨ ਹੋ ਗਏ ਹਨ ਕਿਹੜੀ ਸਪਰੇਅ ਕੀਤੀ ਜਾਏ

  • @mr.baldev6295
    @mr.baldev6295 3 роки тому +3

    Bai ji fastmix kam kr sakdi a?

  • @KamalSingh-td8sk
    @KamalSingh-td8sk 3 роки тому +1

    ਵੀਰ ਜੀ 28 ਮਈ ਨੂੰ ਬੀਜੀ ਸੀ 29 ਨੂੰ ਬਾਰਿਸ਼ ਹੋ ਗਈ ਪਡੀ ਦੀ ਸਪਰੇ ਕਰ ਨਹੀਂ ਕਰ ਸਕੇ ਹੁਣ ਤੱਕ ਝੋਨਾ ਉੱਗਿਆ ਨਹੀਂ ਕੀ ਕਰੀਏ

  • @kulveersingh4533
    @kulveersingh4533 3 роки тому +1

    Council activ kinne din de jhone te kr sakde aa kaddu wale jhone ch

  • @sandeeprathi5397
    @sandeeprathi5397 3 роки тому

    Please hindi or English

  • @sarwan_dhillon
    @sarwan_dhillon 3 роки тому

    ਕਿਸਾਨ ਭਰਾਵਾ ਨੂੰ ਬੇਨਤੀ ਕੀਤੀ ਜਾਂਦੀ ਹੈ
    ਝੋਨੇ ਅਤੇ ਬਾਸਮਤੀ ਵਿੱਚ ਘਾਹ ਜਾਤੀ ਦੇ ਨਦੀਨਾਂ ਅਤੇ ਚੋੜੀ ਪੱਤੀ ਦੇ ਨਦੀਨਾਂ ਦੇ ਲਈ ਪੀ ਆਈ ਇੰਡਟਰੀਜ਼ ਕੰਪਨੀ ਦੇ ਬਰਾਂਡਾ ਦੇ ਨਾਲ 95% ਤੱਕ ਖਾਤਮਾ ਹੁੰਦਾ ਹੈ ਓਹ ਵੀ ਇਕੋ ਵਾਰ ਵਿੱਚ
    ਨਦੀਨ ਕਿਹੜੇ ਅਤੇ ਕਿਸ ਨਾਲ
    ਨੋਮਨੀਂ ਗੋਲਡ
    ਸਾਵਾਕ , ਸਵਾਂਕੀ , ਡੀਲਾ , ਮਰਸ਼ੇਲਿਆ, ਚਿੱਟੇ ਫੁੱਲਾਂ ਵਾਲੀ ਬੂਟੀ , ਮਿਰਚ ਬੂਟੀ , ਇਟ ਸਿਟ , ਆਦਿ
    ਮਾਤਰਾ -120 ਐਮ ਐਲ ਪ੍ਰਤੀ ਕਿਲਾ
    ਲਗੇਸੀਂ
    ਲਾਲ ਮੁੱਢ ਵਾਲਾ , ਮਕੜਾ ਮਦਾਣਾ, ਚਿੜੀ ਬਾਜਰਾ , ਘੋੜਾ ਘਾਹ , ਆਦਿ
    ਮਾਤਰਾ - ਨੋਮਨੀਂ ਗੋਲਡ ਨਾਲ ਮਿਕਸ 330 ਐਮ ਐਲ ਪ੍ਰਤੀ ਕਿਲਾ
    ਇਕੱਲਾ 400 ਐਮ ਐਲ ਪ੍ਰਤੀ ਕਿਲਾ
    ਪਾਈ ਮਿਕਸ pimix
    ਮੁਰਕ , ਚੌੜੇ ਪੱਤੇ , ਘਰਿਲਾ , ਚੌਰਸ ਬੂਟੀ , ਤਾਦਲਾ , ਆਦਿ
    ਮਾਤਰਾ - 8 ਗ੍ਰਾਮ ਪ੍ਰਤੀ ਕਿਲਾ
    ਤਿੰਨੋ ਸਾਲਟ ਆਪਸ ਵਿੱਚ ਮਿਕਸ ਹੋ ਜਾਂਦੇ ਹਨ
    ਪਾਣੀ 150 ਲਿਟਰ ਪ੍ਰਤੀ ਕਿਲਾ
    ਪੰਪ - ਹੱਥ ਵਾਲਾ ਪੰਪ , ਬੈਟਰੀ ਚਾਰਜ ਵਾਲਾ ਪੰਪ ਦੀ ਵਰਤੋ ਕਰੋ
    ਪੈਟਰੋਲ ਵਾਲੇ ਪੰਪ ਦੀ ਵਰਤੋ ਨਾਂ ਕਰੋ
    ਧੰਨਵਾਦ

  • @punjabistatus3296
    @punjabistatus3296 3 роки тому +3

    ਸੱਭ ਤੋ ਘਟੀਆ ਕੰਮ ਵੱਟਾਂ ਵਾਲਾ ਝੋਨਾ

  • @harbhajansinghmokal2933
    @harbhajansinghmokal2933 3 роки тому

    ਘੋੜਾ ਘਾਹ ਦੀ ਦਵਾਈ

  • @sawnachanel1347
    @sawnachanel1347 3 роки тому +4

    Dr. ਸਾਹਬ ਅਸੀਂ ਸਿੱਧੀ ਬਿਜਾਈ ਕਿਤੀ ਹੈ ਬਾਸਮਤੀ 1121 8 ਕਿਲੋ ਪ੍ਰਤੀ ਏਕੜ ਬੀਜ ਪਾਇਆ ਝੋਨਾ ਸਾਰਾ ਉਗ ਆਇਆ ਸਾਨੂ ਏ ਲੱਗਦਾ ਜ਼ਿਆਦਾ ਸੰਗਨਾ ਹੋ ਗਿਆ ਪੋਟਾਸ਼ ਤਾਂ ਨਹੀਂ ਬਣਦੀ...
    ਇਸ ਤੇ ਵੀਡੀਓ ਬਣਾਓ

    • @jagdevbrar9392
      @jagdevbrar9392 3 роки тому

      ਬਾਈ ਤਰ ਵੱਤਰ ਬਿਜਾਈ ਕੀਤੀ ਸੀ ਕੇ ਸੁੱਕੇ ਖੇਤ ਵਿੱਚ

    • @maan5794
      @maan5794 3 роки тому

      ਆਪਣੇ ਵੀ ਇਹੀ ਹਾਲ ਐ ਮੁੱਛਲ ਵਿਚ ਵੀ ਵਿਰਲਾ ਕਰਨਾ ਪਵੇਗਾ ਤਰਵੱਤਰ ਬਿਜਾਈ ਕੀਤੀ ਹੈ ਜੀ

    • @KULDEEPSingh-tu4gy
      @KULDEEPSingh-tu4gy 3 роки тому

      kuj naji hunda chinta na karo 10 kg tak seed no problen

  • @harpreetdhillon7518
    @harpreetdhillon7518 3 роки тому

    Thank you sir