السلام علیکم۔آپ بہت اچھی باتیں کرتے ہیں دل بہت خوش ہوتا ہے۔ 1992 میں ایک لاکھ کا ملتا تھا اور آج دیکھیں کیا صورتحال ہے۔کسان خوش حال ہوگا تو پاکستان خوش حال ہوگا۔
السلام علیکم بلے بلے میرے بھائی دی خیر اللہ زندگی لمبی کرے اپ کی ویڈیو اکیلے ہی دیکھ کے ہنس لیتے ہیں گاڑی چلاتے ہیں کیا بات ہے اپ کی اپ کی باتیں سن کر دل خوش ہو جاتا ہے
Great video. Ese he he mandyan khali pari he. Log kapre b eid k nahi bna rahe jinka taluq agriculture se he... Khad foji fertilizer se he. Wo mengi gandum kisan ki wo sasti
Na Muslim bura Hai Na Hindu bura hai yeah apni Rajniti buri Hai joh Angrejo ki gulami kartah hai aur apnah logo ka use kartah hai 🙏Amritpal purah Haryana Punjab ko ek kahrah ga 🙏
Zameendar kia pakistan ki Sari awam hi inki Jan ko ru rahi he india ma kassan ko Bijli balkul muft he pakistan 76sal ma ya Bijli nahi bana saka aur 76 sal sa mulak IMF chala raha he
ਸਰੋਆ ਸਾਹਿਬ ਸਤਿ ਸ੍ਰੀ ਅਕਾਲ ਜੀ ਅਤੇ ਅਸਲਮਵਾਕਲੁਮ 🙏🏻
ਕਿਸਾਨ ਦਾ ਹਰ ਜਗਹ ਬੁਰਾ ਹਾਲ ਹੈ।ਦੋਨੋ ਤਰਫ ਹੈ, ਮਗਰ ਹੋਆ ਕਿਸ ਤਰਹ ਆ ਸੋਚ ਦੀ ਗਲ ਹੈ, ਸਾਡਾ ਕਸੂਰ ਇਹ ਹੈ ਕਿ ਅਸੀਂ ਸਭ ਕੁਝ ਮੁਫਤ ਬਿਜਲੀ ਮੁਫਤ, ਪਾਣੀ ਮੁਫਤ, ਟਿਊਬਵੈੱਲ ਦਾ ਪਾਣੀ ਮੁਫਤ ਅਤੇ ਮੁੱਖ ਚੀਜ਼ ਵੈਟ ਮੁਫਤ ਦੀ ਮੰਗ ਕਰ ਰਹੇ ਹਾਂ। ਇਹ ਮੇਰੇ ਵਿਚਾਰ ਵਿੱਚ ਗਲਤ ਹੈ ਕਿਉਂਕਿ ਸਾਰੇ ਕਿਸਾਨ ਭਿਖਾਰੀ ਨਹੀਂ ਹਨ, ਉਨ੍ਹਾਂ ਕੋਲ ਸਾਡੇ ਪਰਿਵਾਰ ਨੂੰ ਭੋਜਨ ਦੇਣ ਅਤੇ ਦੇਸ਼ ਦੀ ਆਰਥਿਕਤਾ ਨੂੰ ਪ੍ਰਦਾਨ ਕਰਨ ਲਈ ਚੰਗੀ ਗੁਣਵੱਤਾ ਹੈ।ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰ ਸਭ ਮੁਫਤ ਆਵੇ ਪਰ ਇਹ ਗਲਤ ਹੈ ਕਿਉਂਕਿ ਮੁਫਤ ਮੁਫਤ ਕਰਦੇ ਅਸੀ ਆਪਣਾ ਹੀ ਨਕਸਾਨ ਕਰਦੇ ਹਨ ਦੇਸ਼ ਦੀ ਆਰਥਿਕਤਾ ਦਾ ਆਸਰ ਸਾਡੇ ਬੱਚੇ ਦੇ ਭਵਿੱਖ ਤੇ ਉੱਪਰ ਆਉਂਦਾ ਹੈ ਇਸੀ ਵਜਾਹ ਕਰਕੇ ਨੌਕਰੀ ਨਹੀਂ ਮਿਲਦੀ ਹੈ ਸਰਕਾਰ ਤਾ ਪਹਿਲਾ ਹੀ ਚੌਂਦੀ ਹੈ ਕਿ ਦੇਸ਼ ਦੇ ਲੋਕ ਸਾਡਾ ਕੋਲੋ ਨੌਕਰੀ ਨਾ ਮੰਗੇ ਓਹਨਾ ਨੂੰ ਮੁਫਤ ਕਰਦੋ ਸਭ ਕੁਝ ਕਿ ਓਸ ਸਾਦੇ ਕੋਲ ਆ ਹੀ ਨਾ ਤੁਸੀ ਸੋਚੋ ਇੰਨਾ ਗਲ ਨੂ।।ਦੇਖੋ ਫਰੀ ਦੇ ਲਾਲਚ ਵਿਚ ਅਸੀ ਫਿਰ ਦੁਸਰੇ ਦੇਸ਼ਾਂ ਕੋਲ ਪੈਸਾ ਮੰਗਦੇ ਹੈ ਓਹ ਵੀ ਵੱਡੀ ਦਿਲਚਸਪੀ ਨਾਲ ਪਾਣੀ ਵਾਂਗੂ ਨਿਚੋੜ ਦਿਨਦੇ ਨੇ ਓ ਸਾਰਾ ਕਰਜ਼ਾ ਅੱਸੀ ਹੀ ਭਰਨਾ ਹੈ ਹੋਰ ਕਿਸ ਨੇ ਨਹੀਂ, ਅੱਸੀ ਫਿਰ ਰੌਲਾ ਪਾਨ ਦੇ ਹੈ ਡੀਜ਼ਲ, ਪੈਟਰੋਲ ਵਧਾ ਕੇ ਸਰਕਾਰ ਨੇ ਓਹਨਾ ਨੇ ਆਪਣੀ ਖੇਡ ਖੇਡਨੀ ਹੈ, ਦੇਖੋ ਅਸਿਧੇ ਤੋਰ ਤੇ ਅੱਗੇ ਗੱਲ ਆ ਕਰੌ ਕੀ ਮੁਫ਼ਤ ਕੁਝ ਵੀ ਸਾਨੂੰ ਕੋਈ ਮੁਫਤ ਚੀਜ਼ ਨਹੀਂ ਚਾਹੀਦੀ ਅਸੀਂ ਚਾਹੁੰਦੇ ਹਾਂ ਰੋਜ਼ਗਾਰ ਅਤੇ ਓਹੁ ਸਾਨੁ ਦਿਤਾ ਜਾਵੈ ਆਪਨੇ ਬਚੇ ਨਾ ਬੇਰੋਜ਼ਗਾਰ ਨ ਕਰੀਐ॥ਅਸੀਂ ਆਪਣੇ ਬਿੱਲਾਂ ਦਾ ਭੁਗਤਾਨ ਕਰਨਾ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਸਾਡੀ ਜੀਡੀਪੀ ਆਰਥਿਕਤਾ ਦਾ ਬੁਰਾ ਹਾਲ ਹੋਵ, ਓਸਦੀ ਵਜਾਹ ਹੀ ਮੁਫਤ ਵਾਲਾ ਯੋਜਨਾ ਹੈ। ਅੱਸੀ ਸਿਰਫ ਆਪਣੀ ਆ ਮੰਗ ਰੱਖੋ ਕੀ ਬਿੱਲ ਹਮੇਸ਼ਾ ਜਯਾਜ਼ ਜੋ ਬਨਦਾ ਹੈ ਓਹ ਸਰਕਾਰ ਲਾਵੇ ਕਿ ਸਾਨੂ ਕਿਸੀ ਵੀ ਦੇਸ਼ ਤੋ ਕਰਜ਼ਾ ਨਾ ਲਾਨਾ ਪਾਵੇ।ਮੈ ਅੱਲ੍ਹਾ ਤੋ ਅਰਦਾਸ ਕਰਦਾ ਹੈ ਦੋਨੋ ਪੰਜਾਬ ਹਸਦੇ ਵਸਦੇ ਰਹਿਵੇ ਕਿਸੀ ਮਾੜੀ ਰਾਜਨੇਤਾ ਦੀ ਨਜ਼ਰ ਨਾ ਲੱਗੇ ਕਿਉੰਕੀ ਦੋਨੋ ਪੰਜਾਬ ਨੂੰ ਵੰਡ ਕਰਨ ਵਾਲੇ ਆਪਨੇ ਹੀ ਰਾਜਨੇਤਾ ਸੀ🙏🏻
ਬਹੁਤ ਵਧੀਆ ਸਰ ਹਰ ਵਾਰ ਦੀ ਤਰ੍ਹਾਂ ਤੁਸੀਂ ਇੱਕ ਬਹੁਤ ਡੂੰਘੀ ਗੱਲ ਆ ਇੱਕ ਮਜ਼ਾਕੀਆ ਤਰੀਕੇ ਨਾਲ ਕਹਿ ਦਿੰਦੇ ਹੋ ਤੁਹਾਡੀ ਗੱਲ ਸੁਣ ਕੇ ਬਹੁਤ ਖੁਸ਼ੀ ਹੁੰਦੀ ਹੈ ਤੇ ਮਨ ਪ੍ਰਸੰਨ ਹੁੰਦਾ ਧੰਨਵਾਦ
Bhaji bahot sohna massage tuhada ❤❤❤
Bahot vadia message Anjum saroya veer ji ❤🎉❤❤❤
Very good Anjum Saroya bai ji ❤❤
السلام علیکم۔آپ بہت اچھی باتیں کرتے ہیں دل بہت خوش ہوتا ہے۔ 1992 میں ایک لاکھ کا ملتا تھا اور آج دیکھیں کیا صورتحال ہے۔کسان خوش حال ہوگا تو پاکستان خوش حال ہوگا۔
❤❤❤❤❤❤❤😂😂😂😂❤❤❤❤❤❤❤
ਬਿਲਕੁੱਲ ਸੱਚ ਕਿਹਾ ਬਾਈ ਜੀ ਬੇਈਮਾਨ ਬੰਦੇ ਆ ਦੇਸ਼ ਉਜਾੜੂ ਦਿੱਤਾ
Sat Sri akll veer ji 🎉🎉🎉🎉🎉❤❤❤❤❤❤❤❤❤
Ma kal v dasya c sroya ssab solar plata,an ala stand wapis kr de a udd jana
Assalamualaikum Nice video 🙏🙏🙏
SALAAM JI, KHAKH SARYAAN KOLLE NI BANDEY, ROZ ROZ SAROYAA SAHIB V NI JAMMDEY, O YAARR EH KATTAA MAINNU DE DEY, ❤ . FROM AMRITSAR INDIA . WITH REGARDS.
Sir 💯 sachi batty hay aap ke
ਬਹੁਤ ਗਰਮੀ ਅੰਜਮ ਭਾਈ ਗਰਮੀ ਚ ਬੈਠੇ ਤੁਸੀਂ ਵੀ 🌷🥀🌺🌱🌳🍓🍉🌹🌻💐🌼🌴
2 mint to jiayada ni Beth hunda is toon b 😂😂😂😂
Sat shri akal veer ji
وعلیکم اسلام ❤❤
Ap bhut achi baat kerty hn
Very Good 👍👍
Bahot khob
ਸਹੀ ਕਿਹਾ ਵੀਰ ਜੀ
MashaAllah ❤❤❤ MashaAllah
السلام علیکم
بلے بلے میرے بھائی دی خیر اللہ زندگی لمبی کرے اپ کی ویڈیو اکیلے ہی دیکھ کے ہنس لیتے ہیں گاڑی چلاتے ہیں کیا بات ہے اپ کی اپ کی باتیں سن کر دل خوش ہو جاتا ہے
ਪਾਕਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🇵🇰🇵🇰🚩🚩
Kissan majdur ekta jindabad
❤
Great video. Ese he he mandyan khali pari he. Log kapre b eid k nahi bna rahe jinka taluq agriculture se he... Khad foji fertilizer se he. Wo mengi gandum kisan ki wo sasti
Balvindar singh Bhatinda punjab India I love you
Sahi gal❤
Stability aa rahi hy inshallah Pakistan will shine ❤
😢kisan bechary rull GIA saroya shb.
very good 👍
Sachi baat hy🎉
India me bhi yeh haal hai.
Corruption Corruption corrupt leadership talk about corruption its very funny 😅😅😅😅
Well said ❤
Good thanks
❤❤❤❤❤❤
Nice
❤❤❤
Bilkul sahi
💯👌
❤❤❤❤ محمد عمران ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
🙏🙏🙏🙏
❤
Good Veer ji 😂😂😂😂😂
😂❤❤❤❤❤🎉🎉❤❤
🤣🤣🤣🤣🤣👍👍👍👍
😂😂👍👍
ਸਹੀ
respect
¢нαян∂ι кαℓααα
Very good
👍
No Farmer No Food. Shame on government
سچیاں گلاں
Na Muslim bura Hai Na Hindu bura hai yeah apni Rajniti buri Hai joh Angrejo ki gulami kartah hai aur apnah logo ka use kartah hai 🙏Amritpal purah Haryana Punjab ko ek kahrah ga 🙏
Ty ap kr lo kata 😂
Jungle law in mukboza punjab 😢
Nahi bai tanu nahi pataa
Bibi apni vaare bht siyani ae.Waqt de yazeed te lanat jehra inha nu le k aya he.
ودیا پنجابی وڈیو واسطے ساڈے چینل تے آؤ
Kngana❤❤nu❤❤pa❤te❤full❤kuLwinder❤kour❤ne❤chadada❤punjab❤to❤kngana,Ranwat❤jo,kidan,nu,boldi,si😂😂
Tusi Banda rus Gaya
آپ کی سب باتیں ٹھیک ہوں گی لیکن آپ اور اسامہ فروٹ منڈی والے اور دیگر وڈیو بنانے والوں نے مل کر ڈاکٹر عفان کے فالور بڑا دیے ہیں
ਸਰੋਇਆ ਸਾਹਿਬ ਸ਼ਰਮ ਕਰੋ ਕੱਟੇ ਬੱਛੇ ਮੱਝਾਂ ਗਾਵਾਂ ਨੂੰ ਤੁਸੀਂ ਖਾਂਦੇ ਆ ਇਹ ਸਹੀ ਗੱਲ ਆ
Ethe sadde teri Gawo mata nu kutte khayi jande ne jeondi nu, ohna da ki karega dss
Mr kumar app galat chanel dek re ha app deko jo admi aur beche ghai ka mut peeeto ha ghobar khate ha muje ye kena para sorry
Zameendar kia pakistan ki Sari awam hi inki Jan ko ru rahi he india ma kassan ko Bijli balkul muft he pakistan 76sal ma ya Bijli nahi bana saka aur 76 sal sa mulak IMF chala raha he
Soryea g ki pori Dunya vich sab tu wudda dimagh tada e aa? 😂
Dokandar nu apni pen pesh kar fir kuch khush hon gay.
sharam kar putt
dp ty apna naam vekh ty apny kam vekh Allah hadayit da jnb nu
سب جھوٹ بازار میں تو پاؤں رکھنے کی جگہ نہیں
قربانی کے جانور اسی طرح فروخت ہوۓ ہیں ..
❤❤❤
❤