Sri Hemkund Sahib Yaatra 2018

Поділитися
Вставка
  • Опубліковано 4 лип 2018

КОМЕНТАРІ •

  • @JaspreetDhillon
    @JaspreetDhillon  5 років тому +189

    ਇੱਕ ਨਵੀਂ ਕੋਸ਼ਿਸ਼ ਮੇਰੇ ਵਲੋਂ ਜਰੂਰ ਵੇਖਣਾ ਜੀ ਯਾਤਰਾ ਸ਼੍ਰੀ ਹੇਮਕੁੰਟ ਸਾਹਿਬ. ਇਸ ਵੀਡਿਓ ਵਿੱਚ ਯਾਤਰਾ ਦੌਰਾਨ ਅਾਉਂਦੇ ਹਰ ਪੜਾਅ ਨੂੰ ਦਰਸ਼ਾਇਅਾ ਗਿਅਾ ਹੈ ਅਤੇ ਸੰਗਤਾਂ ਦੇ ਵਿਚਾਰ ਵੀ ਜਾਣੇ ਗਏ ਹਨ ਜਿਸ ਦਾ ਮੁੱਖ ਮਕਸਦ ਲੋਕਾਂ ਵਿੱਚ ਯਾਤਰਾ ਪ੍ਤਿ ਪੈਦਾ ਹੋ ਰਹੇ ਡਰ ਤੇ ਵਹਿਮ ਨੂੰ ਦੂਰ ਕਰਨਾ ਹੈ
    ਇਸ ਵੀਡਿਓ ਨੂੰ ਵੇਖਣ ਤੋਂ ਬਾਅਦ ਆਪਣਾ ਸੁਝਾਅ ਜਰੂਰ ਦੇਣਾ ਜੀ ਕਿ ਇਹ ਵੀਡਿਓ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਜੋ ਅੱਗੇ ਤੋਂ ਹੋਰ ਵਧੀਆ ਤਰੀਕੇ ਤੇ ਹੌਂਸਲੇ ਨਾਲ ਵੀਡਿਓ ਬਣਾਈ ਜਾ ਸਕੇ.
    ਸ਼ੇਅਰ ਅਤੇ ਕੁਮੈਂਟ ਜਰੂਰ ਕਰਨਾ ਜੀ।
    A new endeavour to show journey of Shri Hemkunt Sahib ji.
    The main purpose of this video is to remove travelling fear and false rumours among people regarding the journey and the visit of Hemkunth sahib.
    Each phase of the journey has been shown in the video. Even the views of the sangat have been taken,
    Please do watch the whole video and share your views in comment section, I will try my level best to make such videos with all my might .Will be making videos like these in future too.
    Do like share and comment

    • @deepkhehra1049
      @deepkhehra1049 4 роки тому +4

      waheguru chardi kala bakhse veer video bnon wali sari team nhi. kdi veer ji darshan nhi kite c hemkund sahib de but thode es video de uprale ne kra ditte aa informative video c vadiya bnayee hor v banao veer ji j kite v gye yatra te.

    • @amazingworldukusamiddleeas2246
      @amazingworldukusamiddleeas2246 4 роки тому +1

      Which camera did you use to shoot this video .. must reply..

    • @goppykaler7855
      @goppykaler7855 4 роки тому

      À

    • @prabhjotsingh1831
      @prabhjotsingh1831 4 роки тому +3

      ਬਹੁਤ ਹੀ ਵਧੀਆ ਲੱਗਿਆ ਤੁਹਾਡੀ ਵੀਡੀਓ ਦੇਖ ਕੇ ਮਨ ਖੁਸ਼ ਹੋ ਗਿਆ , ਇਸੇ ਤਰ੍ਹਾਂ ਹੋਰ ਵੀ ਵੀਡੀਓਜ਼ ਬਨਾਉਦੇ ਰਿਹੋ ਵੀਰ ਜੀ , ਵਾਹਿਗੁਰੂ ਜੀ ਕਿਰਪਾ ਕਰਨ ਤੁਹਾਨੂੰ ਹਮੇਸ਼ਾਂ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।

    • @AmarjitKaur-pe9cq
      @AmarjitKaur-pe9cq 4 роки тому

      l

  • @NamasteManish
    @NamasteManish 2 роки тому +4

    Satnam Shri Waheguru Ji 🙏🕉️🚩
    मुझे पिछले साल सितंबर और अक्टूबर में श्री हेमकुंट साहिब गुरुद्वारा जाने का सौभाग्य प्राप्त हुआ था ... बाबा ने बड़ी मेहर करी की मुझे वहाँ बुलाया वो भी एक साल में 2 बार।
    It was such an amazing experience there ... Kya hi kahun main ... Bahut Bahut Dhanyawad is Video ke liye 🙏😊
    Is saal bhi jaane ka planning kar raha hun ... Dekhta hun Baba ne bulaya to jarur jaunga ... Waheguru ji 🙏🕉️🚩

  • @Mann251
    @Mann251 5 років тому +2

    ਕਰਮਾਂ ਵਾਲਾ ਪਹੁੰਚਦਾ ਏ ਸ੍ਰੀ਼ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪਰਾਪਤ ਧਰਤੀ , ਸੱਚਖੰਡ ਸ੍ਰੀ਼ ਹੇਮਕੁੰਟ ਸਾਹਿਬ ਤੇ ,ਮੈਂ ਵੀ ਗਿਆ ਸੀ ਵੀਰ ਇੱਕ ਵਾਰ 🙏🙏🙏 ਦੁਨੀਆਂ ਤੇ ਸਵਰਗ ਹੈ ਹੇਮਕੁੰਟ ਸਾਹਿਬ
    🙏🙏🙏🤲🤲🤲🤲💙💙💙

  • @chintunarang872
    @chintunarang872 4 роки тому +7

    Dislike karan wale kine bevkoof ne jedi jaga shri hemkunt ji da naam aajay othe dislike nai kari da veeru waheguru waheguru waheguru ji nai risa shri hemkunt ji da Dan guru gobind singh ji aape guru chella dan dan teri sikhi asi hajara janam le ke v guru gobind singh ji da karz nai la sakde waheguru ji apni kirpa sab te banai rakan ji 🙏🙏🙏🙏🙏🙏🙏

  • @rajeevarora3155
    @rajeevarora3155 4 роки тому +28

    जो बोले सो निहाल सत श्री अकाल जी वाहेगुरु जी का खालसा वाहेगुरु जी की फतेह🙏🙏🙏🙏🙏

  • @AvtarSingh-uy4lu
    @AvtarSingh-uy4lu 5 років тому +109

    ਵੀਰ ਬੁਹਤ ਬੁਹਤ ਧਨਵਾਦ ਹੁਣ ਅਵੇ ਈ ਲਗਦਾ ਜਿਵੇਂ ਮੈ ਵੀ ਜਾ ਆਇਆ waheguru tanu khush rakhe yaara

  • @mrsinghvlogs446
    @mrsinghvlogs446 4 роки тому +5

    ਜਿਉਂਦਾ ਰਹਿ ਮਿੱਤਰਾ ਮਾਹਾਰਾਜ ਚੜ੍ਹਦੀ ਕਲ੍ਹਾ ਚ ਰੱਖੇ🙏

  • @parmeetgill2495
    @parmeetgill2495 5 років тому +26

    22 ਜੀ ਦੋ ਵਾਰੀ ਜਾ ਕੇ ਆਇਆ ਬਾਈਕ ਤੇ ਪਰ ਫਿਰ ਵੀ ਜੀ ਕਰ ਦਾ ਜਾਣ ਨੂੰ ਐਦਕਿ ਵੇਖ ਦੇ ਆ ਬਾਬਾ ਜੀ ਕੀ ਹੁਕਮ ਕਰ ਦੇ ਨੇ ਸਤਨਾਮ ਸ਼੍ਰੀ ਵਾਹਿਗੁਰੂ ਪਰ ਜਾਣ ਬਾਰੇ ਨਾ ਸੋਚੋ ਕੋਈ ਟੈਨਸ਼ਨ ਨਹੀਂ ਸੜਕਾਂ ਬਹੁਤ ਵਾਦੀਆ ਬਨੀਆ ਨੇ ਬਾਬਾ ਜੀ ਨਾਂਮ ਲੇ ਤੁਰ ਪਾਉ🙏🙏🙏🙏🙏🙋‍♂️

    • @ranjeetsingh3408
      @ranjeetsingh3408 5 років тому +2

      ਅਸੀਂ ਵੀ ਜਾਣਾ ਸੀ ਬਹੁਤ ਮੰਨ ਕਰਦਾ ਏ

    • @ithink1707
      @ithink1707 2 роки тому

      ua-cam.com/video/01doWjEKxS8/v-deo.html. Guru ka lahor

  • @Aj-hm4cu
    @Aj-hm4cu 3 роки тому +2

    Bhut vadiya video bnayi veer ji. I am pregnant and watching video which give me n my child inner peace. Jis jagah te jan da supne ch v ne soch skdi c aj darshan krwa dite. Video dekhde, shabad sunde main apne hanju nai rok payi. Sache patshah ne bhut mehar kr diti 😇😇🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @prabhsandhujattlife3045
      @prabhsandhujattlife3045 2 роки тому

      Mere vi didu eye cho tears aa gye video dekh ke, jan di bhut rej aa hemkund sahib, but ja nhi ske

    • @Aj-hm4cu
      @Aj-hm4cu 2 роки тому +1

      @@prabhsandhujattlife3045 jado hanju aa gye samjo ardass kapool hai 😊😊 ohna di deya Mehar nal baby boy di daat bakshi sache patshah ne 🙏🏻🙏🏻🙏🏻🙏🏻🙏🏻🙏🏻

  • @swagpunjabda
    @swagpunjabda 5 років тому +174

    ਕਰਮਾਂ ਵਾਲਿਆਂ ਨੂੰ ਹੀ ਦਰਸ਼ਨ ਹੁੰਦੇ ਆ 🙏🙏

  • @hargikaur6713
    @hargikaur6713 5 років тому +2

    Thank you veer ji aap ne sb logo ko Hemkund Sahib Ji ke darshan kra diye Jo ek bar darshan kr ke aata h bar bar uska ka Jane ka mann krta h mere uper mere Waheguru ji ki 5 baar kirpa hui h Jo darshan kr ke aayi hu Waheguru ji ki kirpa hui to fir darshan krne ka mann h ji

    • @OnkarSingh-sd6gp
      @OnkarSingh-sd6gp 5 років тому

      5 waar darshan? Chhoti sis tere te ta bajan wale di bari kirpa hai. Kirpa bani rahe. Waheguru.

  • @meghamishra471
    @meghamishra471 6 років тому +25

    Wahe guru da khalsa ,
    Wahe guru di fateh.
    This vedio makes my memories new and fresh... thanks
    Who had given dislike to this vedio..👊

  • @harafangle9473
    @harafangle9473 3 роки тому +1

    ਵਾਹਿਗੁਰੂ ਜੀ ਧੰਨ ਧੰਨ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ ਜੀ 🙏🙏🙏🙏🙏💐💐💐

  • @jassjatti4555
    @jassjatti4555 4 роки тому +7

    assi v same day hi gye c ..yaadan fresh ho gyia sb .waheguru ji mehr krn sbte ..sbdi yatra safal krn 🙏🏻

  • @bholiverma46
    @bholiverma46 4 роки тому +2

    ਮੇਰੀ ਇਛਾ ਮੇਰੇ ਦਸ਼ਮੇਸ਼ ਪਿਤਾ ਨੇ ੨੦੧੯ ਵਿਚਿ ਪੂਰੀ ਕੀਤੀ ।ਬੜਾ ਆਨੰਦ ਆਇਆ। ਸਾਰਾ ਸੀਨ ਅੱਅੱਖਾਂ ਅਗੇ ਆ ਗਿਆ।

  • @pritpalsingh2291
    @pritpalsingh2291 5 років тому +20

    miss u and love U Soo Much Hemkunt Sahib Yatra 2012. Waheguru G Da Khalsa Waheguru G Di Fateh. ☺

  • @sidhumossewala..4723
    @sidhumossewala..4723 4 роки тому +1

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਸਾਨੂੰ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਵਾ ਤੇ ਜੀ ਨਾਲੇ ਜੋ ਮਨ ਦੇ ਵਿੱਚ ਵਹਿਮ ਹੁੰਦਾ ਔ ਵੀ ਦੂਰ ਕਰਤਾ 🙏🙏🙏🙏

  • @sarasotisubeti253
    @sarasotisubeti253 3 роки тому +3

    Wahe Guru ka khalsa ,wahe guru 🙏 ✨ 💖 😅 😄 ki fate,hemkhund sahab dershan kita khushi lagaji,satiricalkal ji.wahe Guru, Jay bhole 👌, 🙏 🙌 😳, hemkud de tapswi nu meri nmskar ji.dhanabayad ji

  • @rimpykaur2328
    @rimpykaur2328 5 років тому +2

    Waheguru Ji bht vadia a

  • @manjeetkaur849
    @manjeetkaur849 4 роки тому +4

    Very nice 👌👌 waheguru khush rakhn ji 🙏🙏 🙏🙏 🙏🙏 🙏🙏 🙏🙏 🙏

  • @anshipetlover
    @anshipetlover 5 років тому +1

    Badi tamanna hai yatra but aje tak kar ne paye aaj video dekh ke live ehsaas ho gya shukriya waheguru g

  • @RajwinderKaur-ym5lz
    @RajwinderKaur-ym5lz 5 років тому +18

    Waheguru g🙇‍♀️🙏 asi v 2 var ja aye pr fr jan nu dil krda bhut skoon milda sara kuch bhull jane a waheguru de ghar ja ke 🙏waheguru sareya te mehr krna sareya nu apne darshn den 🙏😊

  • @harneksingh9768
    @harneksingh9768 5 років тому +1

    ਵਾਹਿਗੁਰੂ ਜੀ ਧਨਵਾਦ ਜੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕਰਵਾਉਨ ਵਿਸਤੇ ਜੀ।

  • @holyswordofex-yungmen50yea3
    @holyswordofex-yungmen50yea3 5 років тому +43

    My mom went to sri hemkund sahib with her friends she said she forgot everything she was somewhere lost becuase of peace and harmony present there

  • @luckymaan1748
    @luckymaan1748 5 років тому +2

    Waheguru ji waheguru ji bhut hi vadia ji

  • @gaganpreet1528
    @gaganpreet1528 6 років тому +10

    Veergi bhut jayada sohni yaatra hai, Waheguru g ka khalsa Waheguru g ki fatheh

  • @mandeepmandeep2494
    @mandeepmandeep2494 4 роки тому +1

    Waheguru mehr kri rabba Tuci ta sabde dila diya jandeyo waheguru mehr kreyo 🙏 sarbat da plaa kreyo waheguru 🙏

  • @singhsurmey1713
    @singhsurmey1713 3 роки тому +3

    Waheguru ji Waheguru ji.DHAN GURU PITA GOBIND SINGH JI MAHARAJ🙏🙏🙏🙏🙏Waheguru ji Waheguru ji Maher kro g apney child Ty 🙏🙏😔😔

  • @TejinderSingh-we2yp
    @TejinderSingh-we2yp 5 років тому +20

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਦੀ ਫ਼ਤਹਿ. bhot ਵਧੀਆ ਵੀਡੀਓ ਬਣਾਈ.

  • @i.jmalhotra851
    @i.jmalhotra851 5 років тому +8

    Good presentation and collected good material interviews and locations all interesting and inspiring . I was District Judge here in 2002 andvisited on foot and lot of improvements made by Gurudwara management and deserve all appreciation.

  • @jagrajsandhu8421
    @jagrajsandhu8421 5 років тому +6

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ

  • @ballisandhu6620
    @ballisandhu6620 6 років тому +10

    ਬਹੁਤ ਹੀ ਵਧੀਆ vedio ਆ ਵੀਰੇ ਜਿਹੜੇ ਨਹੀਂ ਜਾਣਦੇ ਓਹਨਾ ਨੂੰ ਪੂਰੀ ਜਾਣਕਾਰੀ ਹੋ ਗੀ ਤੇ ਗੁਰੂ ਘਰ ਦੇ ਦਰਸ਼ਨ ਵੀ ਹੋ ਗੇ

  • @demongamer4708
    @demongamer4708 4 роки тому +1

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਕਿਰਪਾ ਕਰਨ ਮੈਂ ਵੀ ਤਿੰਨ ਵਾਰ ਯਾਤਰਾ ਕੀਤੀ ਹੈ ਸੱਚਖੰਡ ਸ੍ਰੀ ਹੇਮਕੁੰਟ ਸਾਹਿਬ ਦੀ ਵਾਪਿਸ ਆਉਣ ਨੂੰ ਜੀਅ ਨਹੀਂ ਕਰਦਾ ਅਸਲੀ ਸੱਚਖੰਡ ਦੇ ਦਰਸ਼ਨ ਹੋ ਜਾਂਦੇ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @gurdevsingh6507
    @gurdevsingh6507 6 років тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 👏🏻 ਅਸੀਂ ਵੀ 2016 ਵਿੱਚ ਦਰਸ਼ਨ ਕੀਤੇ ਬਹੁਤ ਹੀ ਅਨੰਦ ਆਇਆ ਸੀ ਤੁਸੀਂ ਫਿਰ ਤੋਂ ਦਰਸ਼ਨ ਕਰਵਾਤੇ ਤੁਹਾਡਾ ਬਹੁਤ ਧੰਨਵਾਦ ਫਿਰ ਤੋਂ ਦਿਲ ਕਰਨ ਲੱਗ ਪਿਆਂ ਦਰਸ਼ਨ ਲਈ ਵਾਹਿਗੁਰੂ ਜੀ ਮੇਹਰ ਕਰੋ ਫਿਰ ਤੋਂ ਤੁਹਾਡੇ ਦਰਸ਼ਨ ਕਰੀਏ

  • @DeepakKumar-fl1xu
    @DeepakKumar-fl1xu 4 роки тому +1

    ਬਹੁਤ ਵਧੀਆ ਯਾਤਰਾ 🙏🙏🙏

  • @mahithandal2378
    @mahithandal2378 4 роки тому +3

    ਬਹੁਤ ਵਧੀਆ ਜੀ ਵਾਹਿਗੁਰੂ ਜੀਉ🙏ਘਰ ਬੈਠਿਆ ਨੰ ਦਰਸ਼ਨ ਕਰਵਾਤੇ🙏ਧੰਨਵਾਦ ਜੀ

  • @kirandeepsinghkirandeepsin9143
    @kirandeepsinghkirandeepsin9143 5 років тому +2

    ਧੰਨ ਧੰਨ ਸ਼ੀ੍ ਗੂਰੁ ਗੋਬਿੰਦ ਸਿੰਘ ਜੀ

  • @SimranKaur-nw5cl
    @SimranKaur-nw5cl 5 років тому +15

    satnam Sri Waheguruji 😊

  • @viraj9673
    @viraj9673 4 роки тому +6

    The most sacred and beautiful place that I have ever visited in my life.

  • @ramandhesi4083
    @ramandhesi4083 5 років тому +14

    Waheguru. This is heaven 🙏🏻

    • @hbassi5428
      @hbassi5428 3 роки тому +1

      Dhandhangurugobindsinghji

  • @Noor-kb4cb
    @Noor-kb4cb 3 роки тому +2

    वाहेगुरु जी का खालसा,वाहिगुरू जी की फतहि।धंन धंन गुरू गोविन्द सिंह जी बड़े महान बहर शेर हैं संत सिपाही महान योद्धा थे वाहेगुरु जी।

  • @maanipunjab
    @maanipunjab 5 років тому +32

    ਵਾਹਿਗੁਰੂ ਮੇਹਰ ਕਰੇ
    ਵਾਹਿਗੁਰੂ ਸੰਬ ਦੀ ਜਾਤਰਾ ਸਫ਼ਲ ਕਰੇ

  • @gurdarshankaur4887
    @gurdarshankaur4887 3 роки тому +1

    ਬਹੁਤ ਬਹੁਤ ਧਨਵਾਦ ਵੀਰ ਜੀ ਤੂਹਡੇ ਕਾਰਨ ਅਸੀ ਭੀ ਸ਼ੀ ਹੇਮਕੁੰਡ ਸਾਹਿਬ ਦੇ ਦਰਸ਼ਨ ਕਰਲੇ ਪਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰਖੇ

  • @ayushisagoo1089
    @ayushisagoo1089 6 років тому +19

    WAHEGURU ji ka Khalsa waheguru ji ki Fateh

  • @RohitKumar-ci5jb
    @RohitKumar-ci5jb 3 роки тому +1

    Krma wali sangat jehdi darshna nu gyi pita guru gobind singh ji de Waheguru ji. Akaal hi akaal🙏🙏🙏

  • @manmeetkourkour318
    @manmeetkourkour318 6 років тому +15

    Wahe guru ji ka khalsaa waheguru ji ki fathe

  • @riyasatepunjabi
    @riyasatepunjabi 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਬਹੁਤ ਵਧੀਆ ਵੀਰ ਜੀ ਉਪਰਾਲਾ
    ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਭ ਨੂੰ ਗੁਰੂ ਸਿੱਖੀ ਜੀਵਨ ਦੀ ਦਾਤ ਬਕਸਸ ਕਰਨ

  • @SantoshSingh-go7kc
    @SantoshSingh-go7kc 6 років тому +10

    Dhan sangats hai jo ki sharda naal guru ji de darshan karan jandiya hun thx for video

  • @kaurhardeep9303
    @kaurhardeep9303 5 років тому +57

    ਬਹੁਤ ਬਹੁਤ ਵਧੀਆ ਵਿਡੳ ਬਣਾੲੀ
    Thanks bro

    • @JaspreetDhillon
      @JaspreetDhillon  5 років тому

      Shukriya ji

    • @hardipbains3053
      @hardipbains3053 4 роки тому +2

      💖 Nice Bahut sunder Beautiful video ji💞
      Hemkund de subh Darshan 🌷🙏
      🌷 satnam sri waheguru sahib ji 🙏

  • @gursewaksidhu5043
    @gursewaksidhu5043 4 роки тому +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji.

  • @Ekam588
    @Ekam588 3 роки тому +1

    ਬਹੁਤ ਬਹੁਤ ਧੰਨਵਾਦ ਵੀਰ ਜੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਹੋ ਗਏ ਜੀ ਵਹਿਗੁਰੂ ਜੀ ਤੁਹਾਨੂੰ ਚੜਦੀ ਬਖ਼ਸ਼ੇ ਜੀ.
    ik war gaye c Puranian Yaadan Taza Ho Gayian ji

  • @jaspalsingh5331
    @jaspalsingh5331 6 років тому +9

    waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji mehar kareo sade gareba te

  • @gillraman7487
    @gillraman7487 3 роки тому +1

    Bahut sohni video hai. Me 2011 ch gya video dekh k bht vdiya lgya purani yaad a gyi.. 🙏

  • @kuljeet1797
    @kuljeet1797 6 років тому +93

    ਬਹੁਤ ਬਹੁਤ ਧੰਨਵਾਦ ਵੀਰ ਜੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਹੋ ਗਏ ਜੀ। ਵਹਿਗੁਰੂ ਜੀ ਤੁਹਾਨੂੰ ਚੜਦੀ ਬਖ਼ਸ਼ੇ ਜੀ

  • @kamalvirk......8071
    @kamalvirk......8071 3 роки тому +1

    Bhot Sohni te Ramnik Yatra family nal jao bhot Anand aunda...Last 2 saal ki ni ske bda feel hunda nhi baba ji AAP darshan Krwa dende c...

  • @mynanogarden6842
    @mynanogarden6842 5 років тому +19

    Waheguru ji ka khalsa Waheguru ji ki fateh
    🌼🌼🌼🙏🙏🙏🌼🌼

    • @simreetmangat290
      @simreetmangat290 5 років тому +1

      Very nice video waheguru ji ghar bathe darshan krva dite ji

  • @malkeitkaur3046
    @malkeitkaur3046 3 роки тому +2

    Its holly n sacred place nothing will go wrong god bless everyone.

  • @eastman40
    @eastman40 5 років тому +4

    I did this fourteen years ago, it was tiring but it was an amazing experience to experience heaven on earth...........

    • @kamalvirk......8071
      @kamalvirk......8071 3 роки тому +2

      2 saal.toh ja nhi pae bhot mis kr rhe ha......Kudarat Da Natara dekhn nu trs gye ha

  • @built-inflair6852
    @built-inflair6852 4 роки тому +8

    WMK, Rabb g sab te meher karni g🙏📿🙏

  • @manvirkaur3923
    @manvirkaur3923 4 роки тому +6

    Thank you so much for this video. Satnam Waheguru g 🙏🏻

  • @amrikcheema4758
    @amrikcheema4758 4 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌷🌷🌹🌹🌹🌹🌹🌷🌹🌷🌹🌷🌹🌷🌹🌷🌹

  • @KuldeepSingh-ys8xs
    @KuldeepSingh-ys8xs 4 роки тому +4

    Waheguru ji mehar Kari sarya utte ji waheguru ji da khalsa waheguru JI DI Fateh

  • @jaisharma4045
    @jaisharma4045 3 роки тому +1

    Satnam sri waheguru ji 🙏🙏

  • @rajwantvirk5182
    @rajwantvirk5182 5 років тому +23

    Good video. All walking trail should have railing for safety. Seems like roads are without safety railing also. State Government is getting lot of benefit from pilgrims but not investing in infrastructure.

    • @dipstar2941
      @dipstar2941 4 роки тому

      Very true, without a railing it can be very dangerous if someone slips

  • @amarjeetkaur3935
    @amarjeetkaur3935 2 роки тому +1

    I visited Hemkunt Sahib Gurudwara in 1991 via bus. This video remind me my experience at that place proud to be Sikh. Waheguru Guru Gobind Singh ji

  • @GurpreetSingh-el5ob
    @GurpreetSingh-el5ob 5 років тому +5

    Bhut sohni yatra krati vr tuhi bhut bhut tanwad bai ji waheguru mehr kre🙏🙏😊😊

  • @smalllife2105
    @smalllife2105 5 років тому +10

    Satnaam shri waheguru sahib ji 🙏🙏🙏🙏🙏🙏🙏

  • @HarmanSingh-lj1er
    @HarmanSingh-lj1er 4 роки тому +4

    2020 vich v Jaana c yrrr waheguru ji mehar karn ki Jaldi Open Hoo jaye🙏🙏

  • @kalersingh8122
    @kalersingh8122 5 років тому +2

    ਵੀਰ ਜੀ ਤੁਸੀਂ ਬਹੁਤ ਵਧੀਆਂ ਉਪਰਾਲਾ ਕੀਤਾ
    ਅਨੰਦ ਆ ਗਿਆ ਵੀਡੀਓ ਦੇਖ ਕੇ ਧੰਨਵਾਦ ਜੀ

  • @manindersingh860
    @manindersingh860 6 років тому +38

    Booht sohne dareshan karwa es veer ji booht dhanwad 🙏🙏🙏🙏🙏

  • @kulbirkulbir4069
    @kulbirkulbir4069 4 роки тому +2

    Veer ji bohat bohat dhanwad ji app ji ne sanu Ghar bethe hi Yatra kra diti

  • @nirmalsaini7565
    @nirmalsaini7565 5 років тому +5

    Waheguru Ji meher Kari🙏🙏🙏🙏👏👏👏👏

  • @charnjeetsingh4283
    @charnjeetsingh4283 5 років тому +2

    Dhan dhan sri guru gobind singh sahib ji maharaj enaa veera te mehar bhariya 🙌rakhnaa ji🙏

  • @harmanrandhawa4651
    @harmanrandhawa4651 6 років тому +8

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @suchasingh2663
    @suchasingh2663 2 роки тому +1

    Bahut Vadhiya Waheguru ji Waheguru ji Waheguru ji g mehar karan sabh te

  • @anmolsaini661
    @anmolsaini661 6 років тому +19

    Verr ji , Dilo Dhnwaad inna khoobsurat vlog bunnan li te sachkhand sahib de raste te Gurudwara de darshan krwan li....😢🙏😢😍...waheguru ji mehar karn ...

  • @khushikaur9610
    @khushikaur9610 5 років тому +2

    Wahe Guru ji da khalsa Wahe Guru ji de fathe .... Very good video, well described yatra with details🙏🙏🙏🙏🙏🙏🙏

  • @LovePreet-mx2qq
    @LovePreet-mx2qq 5 років тому +3

    Waheguru mehr kri rabba sariya te🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @rajpreet3978
    @rajpreet3978 3 роки тому +3

    Waheguru ji 🙏🙏🌷🌷🌺

  • @kiranpatialvi8422
    @kiranpatialvi8422 6 років тому +5

    Man khush ho gaya

  • @technicalworld957
    @technicalworld957 5 років тому +1

    Sat naam shri waheguru

  • @karanwarriach2491
    @karanwarriach2491 5 років тому +7

    Waheguru ji kirpa Krio ji 🙏🙏

  • @taranpreetkaur9765
    @taranpreetkaur9765 4 роки тому +1

    Verre video dekh k yaad taja ho gia thanku for video bahut vadia🙏🙏🤗

  • @jsingh3705
    @jsingh3705 6 років тому +7

    thankyou veer ji for this video darshan shri hemkund sahib yaatra

  • @rabindersingh2000
    @rabindersingh2000 5 років тому +12

    Waheguru ji tohade te meher karan jo tusi Ghar batheya nu darshan dita

  • @kulwantsihota7392
    @kulwantsihota7392 5 років тому +5

    Thanks brother g ,god bless you

  • @GsinghG14
    @GsinghG14 3 роки тому

    2018 ਆਪਾ ਵੀ ਗਏ ਹਾ ਵੀ ਬਹੁਤ ਵਧੀਆ ਰਹੇ ਦਰਸ਼ਨ ਗੁਰੂ ਘਰ ਜੀ ਦੇ,

  • @ngelsaini8814
    @ngelsaini8814 6 років тому +11

    Waheguru ji waheguru ji waheguru ji 🙏🙏

  • @ruchiramunjal6061
    @ruchiramunjal6061 3 роки тому +1

    Satnam Shri WaheGuru Sahib Ji !! WaheGuru Ji Ka Khalsa WaheGuru Ji Ka Fateh. While Heading towards the Main Gurudwara , Mountains have Beautiful Foliage of Unique Mountain Flowers. 🙏🙏

  • @daljeetkaur4695
    @daljeetkaur4695 5 років тому +10

    waheguru
    WAHEGURU Waheguru
    G

  • @mahlatv4928
    @mahlatv4928 5 років тому +1

    Waheguru ji kirpaa kreo sab te. Waheguru ji ka khalsa Waheguru ji ki Fateh

  • @parmjeet2381
    @parmjeet2381 5 років тому +6

    waheguru ji tuhanu chaddikla ch rakhe Jao sanu Ghar batheya nu hemkund sahib de darshan krwa dite tqqqqq ji

  • @kulvirsinghsaini3902
    @kulvirsinghsaini3902 5 років тому +1

    Bohat hi sona njar se waheguru ji

  • @ranjitazad867
    @ranjitazad867 5 років тому +10

    dhannwad waheguru ji

  • @maaikalsingh1775
    @maaikalsingh1775 4 роки тому +1

    ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਦਾ ਇਸ ਵਾਰ ਸ੍ਰੀ ਹੇਮਕੁੰਟ ਸਾਹਿਬ ਜਾ ਤਾ ਨਹੀਂ ਸਕੇ ਪਰ ਆਪ ਜੀ ਦੀ ਇਸ ਵਿਡੀਉ ਰਾਹੀਂ ਉਥੋਂ ਦੇ ਦਰਸ਼ਨ ਕਰ ਲਏ
    🙏♥️🙏

  • @MANPREETKAUR-xi7ys
    @MANPREETKAUR-xi7ys 4 роки тому +5

    i visited there in 2019. your video has remembering me of my yatra thanks you and i wish i could go this year also
    Waheguru ji ka khalsa waheguru ji ki fteh

  • @RanjitKaur-jj3qk
    @RanjitKaur-jj3qk 3 роки тому +1

    Very nyc brother bhut bhut bhut dhanwad gurudwara Shib ji de Yatra krwaun lai bhut aanad aaya Jida k asi khud jaa aaye waheguru app ji nu chrdi klla bkshn

  • @harbanslalsharma4052
    @harbanslalsharma4052 6 років тому +5

    Celestial bliss in the lap of mother nature. हेमकूटस्तु महान कैलासो नाम पर्वत:| यत्र वैश्रवणों राजा गुह्यकै: सह मोदते - Bhisham parava/Mahabharat

    • @GurdeepSingh-od7ed
      @GurdeepSingh-od7ed 5 років тому

      Kirpea es ka matlab bataye jo apne likha hai uncle ji

  • @sonusachdeva9339
    @sonusachdeva9339 4 роки тому +1

    Waheguru ji sukh howay naam chit away👃👃🌸🌸🌸🌸

  • @jagatkamboj9975
    @jagatkamboj9975 5 років тому +10

    ਅਸੀ ਵੀ ਗਏ ਸੀ
    ਸ੍ਰੀ ਹੇਮ ਕੂਂਟ ਸਾਹਿਬ
    ਵਾਹਿਗੁਰੂ ਵਾਹਿਗੁਰੂ🙏🙏🙏🙏