ਨਿਤਨੇਮ ਲਾਈਵ: ਰਹਿਰਾਸ ਸਾਹਿਬ ਗੁਰਬਾਣੀ ਸੰਗਮ | ਮਿੱਠੀ ਆਵਾਜ਼ ਵਿੱਚ ਸੁਣੋ @NitnemSangam-sy8qf

Поділитися
Вставка
  • Опубліковано 25 гру 2024

КОМЕНТАРІ • 6

  • @dalbagsingh2352
    @dalbagsingh2352 3 дні тому

    ਵਾਹਿਗੁਰੂ ਜੀ ਆਪ ਜੀ ਨੇ ਸਭ ਪਰਿਵਾਰਾਂ ਤੇ ਸਮੂਹ ਖਾਲਸਾ ਸਾਧ ਸੰਗਤ ਨੂੰ ਗੁਰਬਾਣੀ ਨਾਲ ਜੋੜੀ ਰੱਖਣਾ ਜੀ

  • @dalbagsingh2352
    @dalbagsingh2352 3 дні тому

    ਧੰਨ ਗੁਰੂ ਰਾਮਦਾਸ ਜੀ ਪਾਠ ਸੁਣਨ ਵਾਲੀ ਸਾਰੀ ਸੰਗਤ ਦੀ ਹਾਜ਼ਰੀ ਦਰ ਘਰ ਪ੍ਰਵਾਨ ਕਰਨੀ ਜੀ

  • @dalbagsingh2352
    @dalbagsingh2352 3 дні тому

    ਵਾਹਿਗੁਰੂ ਸਭ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਨੀਆਂ ਜੀ

  • @dalbagsingh2352
    @dalbagsingh2352 3 дні тому

    ਵਾਹਿਗੁਰੂ ਪਾਠ ਸੁਣਨ ਵਾਲੀ ਸਾਰੀ ਸੰਗਤ ਨੂੰ ਹਰ ਮੈਦਾਨ ਫਤਿਹ ਬਖਸ਼ਣਾ

  • @dalbagsingh2352
    @dalbagsingh2352 3 дні тому

    ਵਾਹਿਗੁਰੂ ਅੱਗੇ ਅਰਦਾਸ ਹੈ ਕਿ ਰਹਿਰਾਸ ਸਾਹਿਬ ਦਾ ਪਾਠ ਸਰਵਣ ਕਰਾਉਣ ਦੀ ਸੇਵਾ ਨਿਤਨੇਮ ਸੰਗਤ ਸੰਗਮ ਚੈਨਲ ਨੂੰ ਬਣਾਈ ਰੱਖਣਾ

  • @dalbagsingh2352
    @dalbagsingh2352 3 дні тому

    ਸਤਨਾਮ ਸ਼੍ਰੀਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ