Sada Soormen Samjhan | Kuldeep Manak | Old Punjabi Songs | Punjabi Songs 2022
Вставка
- Опубліковано 31 сер 2022
- For more such classic Punjabi songs, subscribe to our channel: / saregamapunjabi
Credits:
Song Name :- Sada Soormen Samjhan
Artist :- Kuldeep Manak
Music :- Kuldeep Manak
Lyrics :- Ram Singh Dhillon
#SadaSoormenSamjhan
#SaregamaPunjabi
#PunjabiSongs2022
Label: Saregama India Limited
To listen to more such Punjabi songs, subscribe to: / saregamapunjabi
For more updates Follow us on Facebook:
/ saregama
Follow us on Twitter:
/ saregamaglobal
2024 ਵਿੱਚ ਸੁਣਨ ਵਾਲੇ ਲਾਵਉ ਹਾਜ਼ਰੀ ਕਲੀਆਂ ਦੇ ਬਾਦਸ਼ਾਹ ਨੂੰ
ਘੈਂਟ ਬੰਦੇ ਸੀ ਉਹ ਵੀ ਇੱਜ਼ਤ ਰੱਖਣ ਵਾਲੇ
ਵਾਹ ਉਏ ਯੋਦਿਉ ਸਿਰ ਝੁਕਦਾ ਤੁਹਾਡੀ ਸੋਚ ਨੂੰ
Siraaa song ustad kuldeep manak da
Lots of love from Pakistan❤
Ma v Faridkot to
❤❤
Nyc legend
Jai santa di ustad ji
❤
ੴ।।
ੴ।।ਸਤਿਨਾਮ ਞਾਹਿਗੁਰੂ।।
♥️♥️ love from Rajasthan
ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਕਲ਼ਮ ਦਾ ਧਨੀ ਬਿੱਕਰ ਮਹਿਰਾਜ
Ram Singh dhillon from mehraj wala district Sri muktsar sahib geet da writer
❤💯🎉
Soorma.. Ye jo word h.. Na ab ye use hota hai.. Aur na hi ese ab paida hote hn jisko Soorma bola jaye... 😊😊
Hunde aa paida kde dekhe nhi ta ehda matlab eh nhi
Hajar ji😅
Very beautiful sog
❤❤❤❤🎉
Legend
ੴ
Orillia lp8😮p7😊p😢po
⚔️
11 ਗੋਲੀਆਂ ਨਾਲ ਮਸਾਂ ਢਿੱਡ ਭਰਦਾ barrel ਦਾ
5 - 3 naught 3 - 86 ਨੰਬਰ rifle ਦਾ (Lee Enfield Mk1 #5 .303 rifle)
ਬੰਦੇ ਨਹੀਂ ਜੋ ਕੱਢਣ ਛੇੜਣ ਇੱਜ਼ਤ ਬਿਗਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਮਿਰਗ ਮਾਰ ਕੇ ਬੀੜ 'ਚ ਬੈਠੇ ਜਾਂਦੇ ਖਾਈ ਏ
ਪੈ ਗਈ ਕੰਨੀ ਸ਼ਾਮ ਕੌਰ ਦੀ ਹਾਲ ਦੁਹਾਈ ਏ
ਮਾਰ ਖੇਸ ਦੀ ਬੁੱਕਲ ਮੋਢੇ ਪਾ ਲਿਆ ਰਾਣੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਵੇਖ ਜਨਾਨੀ ਨਗਨ ਸ਼ਾਮ ਸਿੰਘ ਖਾ ਗਿਆ ਖ਼ਾਰ ਕੇਰਾਂ
ਦੇ ਕੇ ਚਾਦਰਾ ਆਖਿਆ ਭੈਣੇ ਬੁਕੱਲ ਮਾਰ ਕੇਰਾਂ
ਮੈਂ ਹਾਂ ਤੇਰਾ ਵੀਰ ਲੁਕਾ ਨਾ ਜਾਈਂ ਕਹਾਣੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸ਼ੱਕ ਪੂਰ ਓ ਪੇਟੀ ਆਖਣ ਗਈ ਸੀ ਵਿਆਹ ਦੀ ਮੈਂ
ਸ਼ਾਮ ਲਾਲ ਨੇ ਲੁੱਟ ਲਈ ਦੱਸਾਂ ਕਹਾਣੀ ਕਾਦੀ ਮੈਂ
ਹੋ ਝੂਮਬੀ ਵਿੱਚ ਵੜਦੇ ਵੇਖਿਆ ਚੌਂਹ ਦੀ ਢਾਣੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸ਼ਾਮ ਕੌਰ ਨੂੰ ਪੁੱਛ bullet ਨੂੰ ਦਿੱਤਾ ਗੇੜਾ ਬਈ (Enfield bullet motorcycle)
ਚਾਰੇਂ ਕਹਿਣ ਸ਼ਾਮ ਨੂੰ ਰੱਖ ਤੇਰੇ ਕੋਲ ਗੇੜਾ ਬਈ
ਉਹਨੇ ਕਰਕੇ ਪਾਸੇ ਬੁਕੱਲ ਕੱਢ ਲਿਆ ਬੰਦੇਖਾਣੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਸਿਸਤਬਣੀ ਤੋਂ ਰੰਗ ਉੱਡ ਗਏ ਵਡਿਆਂ ਬਦਮਾਸ਼ਾਂ ਦੇ
ਹੱਥ ਜੋੜ੍ਹ ਕੇ ਆਖਣ ਬਖਸ਼ੋ ਔਗੁਣ ਦਾਸਾਂ ਦੇ
ਇੱਕ ਇੱਕ ਕਰਕੇ ਵੰਡ ਤਾ ਚੌਂਹ ਜਾਣਿਆ ਦੇ ਢਾਣੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
ਮੈਂ ਹਾਂ ਭੈਣੇ ਸ਼ਾਮ ਸ਼ਾਮ ਤੋਂ ਗੁੱਸਾ ਖਾਈਂ ਨਾਂ
ਸ਼ੱਕ ਪੂਰੂ ਮਹਿਰਾਜਵਾਲਾ ਬੀਬਾ ਘਬਰਾਈਂ ਨਾਂ
ਦੁਨੀਆਂ ਤੋਂ ਕਾਰਵਾਈਂ ਨਾ ਢਿੱਲੋਂ ਦੀ ਹਾਨੀ ਨੂੰ
ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ
Dhanwaad 👍👍
ਞਾਹਿਗੁਰੂ☝️🙏⚰️🏡❤️🤲💡
ਞਹਿਗੁਰੂ