ਸੱਚ ਨਰਸਰੀ ਸਲਾਬਤਪੁਰਾ, ਬਠਿੰਡਾ, ਪੰਜਾਬ Sach Nursery Salabatpura, Bathinda, Punjab

Поділитися
Вставка
  • Опубліковано 13 вер 2024
  • ਬੂਟੇ, ਫੁੱਲ, ਫ਼ਲ ਵਾਲ਼ੇ ਪੌਦੇ
    Flower, Fruit Plant Available Here

КОМЕНТАРІ • 22

  • @kuldipsandhu7815
    @kuldipsandhu7815 Рік тому +6

    ਰੇਟ ਬਹੁਤ ਜਿਆਦਾ ਨੇ ਮਾਰਕੀਟ ਨਾਲੋਂ। ਹੋਰ ਨਰਸਰੀ ਤੇ ਏਨਾ ਨਾਲੋਂ ਸਸਤੇ ਮਿਲਦੇ ਨੇ। ਮੈ ਖੁਦ ਜਾ ਕੇ ਆਇਆ।

    • @user-ry8si6bk7d
      @user-ry8si6bk7d 6 місяців тому +2

      Bilkul sahi gall boli bai...lutti jande eh ...bhut jyada rate dsi jande a me v aap gya c...Ena rate te China to export kite tree da nhi lende malerkotla wale...😂

  • @user-yz8ww4eh7n
    @user-yz8ww4eh7n 6 місяців тому +4

    ਇਹ ਗੱਪ ਨਰਸਰੀ ਆ ਮੈਂ ਕੱਲ ਜਾ ਕੇ ਆਇਆ

  • @AshokKumar-rb6er
    @AshokKumar-rb6er Рік тому +2

    ❤DHAN ❤DHAN ❤SATGURU ❤TERA ❤HI ❤AASRA ❤

  • @AshokKumar-gs8cj
    @AshokKumar-gs8cj 2 роки тому

    Balle Balle Satguru di rehmat da namuna 🙏🙏🙏

  • @gaggysingh9293
    @gaggysingh9293 2 роки тому

    Dhan dhan sat guru tera hi asra

  • @ParmSohi-mn6kc
    @ParmSohi-mn6kc Місяць тому +2

    ਬਾਬੇ ਦੀ ਗੁਫਾ ਦਿਖਾ। ਜਿਥੇ ਬਾਬਾ ਮਾਫੀ ਦਿੰਦਾ ਸੀ

    • @nand3219
      @nand3219 20 днів тому +2

      ਕੰਜਰ ਦੀ ਗੁਫਾ ਹੈ। ਬਾਬਾ ਨਹੀਂ ਹੈ

  • @karamsingh1020
    @karamsingh1020 3 місяці тому +3

    ਜੂਠਾ ਜਹਾਨ ਦੀਆਂ ਬੈਠਿਆ ਹਨ

  • @user-ry8si6bk7d
    @user-ry8si6bk7d 6 місяців тому +2

    ਸੱਚ ਨਹੀਂ,ਗੱਪ ਨਰਸਰੀ ਜਿਆਦਾ ਇਹ...ਇਹ ਕਿਸੇ ਵੀ ਬੂਟੇ ਦਾ ਰੇਟ 3 ਗੁਣਾ ਦੱਸੀ ਜਾਂਦੇ ਆ,ਅਸੀਂ ਆਪ ਜਾ ਕੇ ਆਏ ਸੀ । ਬਠਿੰਡੇ ਤੋਂ ਲੈਕੇ ਮਲੇਰਕੋਟਲੇ ਤੱਕ ਕਿਸੇ ਵੀ ਨਰਸਰੀ 'ਚ ਇੰਨਾ ਜਿਆਦਾ ਰੇਟ ਨਹੀਂ,ਜਿੰਨਾ ਇਹ ਗੱਪ ਨਰਸਰੀ ਵਾਲੇ ਵੇਚਦੇ। Rs.400 ਦੀ ਇਕ ਅੰਗੂਰਾਂ ਦੀ ਵੇਲ ਦਿੰਦੇ ਇਹ ਠੱਗ 😂 । ਮਲੇਰਕੋਟਲੇ hi-fi ਨਰਸਰੀਆਂ 'ਚ ਵੀ ਲਾਸਟ ਰੇਟ 150-200 ਆ ਕਿਸੇ ਵੀ ਫਲਦਾਰ ਬੂਟੇ ਦਾ

  • @ParmSohi-mn6kc
    @ParmSohi-mn6kc Місяць тому

    ਘੰਟਿਆਂ। ਗੁੱਡ ਲੱਕ ਦਾ ਪੌਦੇ ਉਂਝ ਹੀ 50 ਰੁਪਏ ਦਾ ਮਿਲ ਜਾਂਦਾ ਹੈ।

  • @iqbalthiara7225
    @iqbalthiara7225 3 місяці тому

    ਲੈਲਾ ਮਜਨੂੰ ਦਾ ਬੁਟਾ ਪਹਿਲੀ ਵਾਰ ਸੁਣਿਆ ਪਰ ਕਿਸੇ ਪਾਸਿਓ ਲੱਗਾ ਨਹੀ ਕਿਉਕਿ ਲੈਲਾ ਤਾ ਰੰਗ ਦੀ ਕਾਲੀ ਸੀ ਇਹਦੇ ਪੱਤੇ ਲਾਲ ਰੰਗ ਦੇ ਹਨ ਮੰਜਨੂੰ ਰੰਗ ਦਾ ਗੋਰਾ ਸੀ ਇਹਦੇ ਪੱਤੇ ਹਰੇ ਹਨ ਫਿਰ ਸਮਝ ਨੀ ਪਈ ਇਹਦਾ ਨਾਮ ਕੀ ਸੋਚ ਕਿ ਰੱਖਿਆ

  • @GurpreetKaur-pc3lu
    @GurpreetKaur-pc3lu 12 днів тому +1

    ਇਹ ਸਾਰਾ ਕੁਝ ਝੂਠ ਬੋਲਦੇ ਨੇ ਅਸੀਂ ਵੀ ਫਸਗੇ ਸੀ ਏਥੇ ਮੈਂ ਦੋ ਅੰਬਾਂ ਦੇ ਬੂਟੇ ਲੈਕੇ ਗਏ ਇੱਕ ਜਾਂਦਿਆਂ ਹੀ ਸੁੱਕ ਗਿਆ ਦੋਨੋ ਬੂਟੇ ਸਾਨੂੰ ਨਿੰਮੋਟੋਡ ਦੀ ਬਿਮਾਰੀ ਵਾਲੇ ਦਿੱਤੇ ਇਹ ਸਾਰੇ ਬੰਦੇ ਝੂਠੇ ਨੇ ਸਾਰੇ ਲਾਲਚੀ ਨੇ ਮੈਂ ਦੁਬਾਰਾ ਫ਼ੇਰ ਇਹਨਾ ਕੋਲ ਆਈ ਇਹਨਾਂ ਝੂਠਿਆਂ ਨੇ ਇੱਕ ਰੁਪਈਆ ਵੀ ਘੱਟ ਨੀ ਕੀਤਾ ਦੂਜੀ ਨਰਸਰੀ ਤੋਂ ਵੀ ਮੈਂ ਪੰਜ ਛੇ ਸੌ ਰੁਪਏ ਦਾ ਬੂਟਾ ਲੈ ਕੇ ਆਈ ਸੀ ਇਹਨਾਂ ਨੇ ਵੀ ਇੱਕ ਪੰਜ ਸੌ ਦਾ ਅਤੇ ਇੱਕ ਛੇ ਸੌ ਦਾ ਦਿੱਤਾ ਕੀ ਘੱਟ ਕੀਤਾ ਇਹਨਾਂ ਨੇ ਇਹ ਝੂਠ ਨਰਸਰੀ ਐ

  • @sachdairysalabatpurapunjab6813
    @sachdairysalabatpurapunjab6813  2 роки тому +1

    ਜਾਦਾ ਜਾਣਕਾਰੀ ਲਈ ਇਸ ਲਿੰਕ ਤੇ ਕਲਿੱਕ ਕਰੋ
    ua-cam.com/video/qsHLiWQO-9E/v-deo.html

  • @GurpreetKaur-pc3lu
    @GurpreetKaur-pc3lu 12 днів тому

    ਅੰਬਾਂ ਦੇ ਬੂਟੇ ਤਾਂ ਇਹਨਾਂ ਦੀਆਂ ਪਰੇਮਨਣਾਂ ਜੀਆਂ ਟਰੱਕ ਤੋਂ ਲਾਹੀ ਜਾਂਦੀਆਂ ਸੀ ਝੂਠ ਬੋਲੀ ਜਾਂਦੇ ਨੇ ਫਰੀ ਦੀ ਲੇਬਰ ਕਰਦੇ ਨੇ ਲੋਕ

  • @kuldipsandhu7815
    @kuldipsandhu7815 2 роки тому

    ਨਾਲ ਨਾਲ ਰੇਟ ਦੱਸੀ ਜਾਂਦੇ ਜੀ

  • @GurpreetKaur-pc3lu
    @GurpreetKaur-pc3lu 12 днів тому

    ਇਹ ਸਾਰੇ ਬੰਦੇ ਝੂਠੇ ਨੇ ਤੁਸੀਂ ਗਿੱਲ ਫਾਰਮ ਕੋਟਕਪੂਰਾ ਜਾ ਕੇ ਨਰਸਰੀ ਵੇਖਓ ਇਹ ਝੂਠੇ ਵੀ ਸਾਰੇ ਬੂਟੇ ਬਾਹਰਲੀਆਂ ਨਰਸਰੀਆਂ ਤੋਂ ਮੰਗਵਾਉਂਦੇ ਨੇ

  • @amritanny2973
    @amritanny2973 Рік тому

    Ki eh grafted plant n sir

  • @kirandhaliwal4828
    @kirandhaliwal4828 Рік тому

    Prise?

  • @sukhsingh6036
    @sukhsingh6036 Рік тому

    Sir ji , thoda contact number daso ji