Nice To See Sikhs From Tirah Valley They Speak Same Punjabi Like We Speak And Yes The Afghan Cities Which Are Near To Tirah Valley Are Khost And Jalalabad I Am Also From Jalalabad Lots Of Love To These Tirahi Sikh Brothers From Your Afghan Sikh Brother 🙏🙏
Veer ji,Nasir Deelon naal narajgi te nahi chal rahi.hun tusi dono veer kathey vedio nahi pa rahey na hi Punjabi lehar chal reha heh.me Nasir veer nu vi post pai heh ralmil ke raho chhotiya motiya narajgiya te chal dia rehandiya ne.
1947- 2024- MY MOTHER FROM MULTAN + MY MOTHER ONLY TALKED OF AMAR SHAHEED SUKHDEV BHAGAT SINGH RAJGURU- MOST TORCHED RAW AGENT DIED IN MULTAN. MY FATHER WAS FROM LAHORE- COULD ONLY TALK OF MAHARAJA RANJIT SINGHJI

ਜਿਉਂਦੇ ਵਸਦੇ ਰਹੋ, ਗੁਰੂ ਸਾਹਿਬ ਜੀ ਤੁਹਾਡੇ ਅੰਗ ਸੰਗ ਰਹਿਣ।
ਸਤਿ ਸ੍ਰੀ ਅਕਾਲ ਵੀਰ ਲਵਲੀ ਜੀ। ਬਹੁਤ ਖੁਸ਼ੀ ਹੋਈ ਕਿ ਸਾਡੇ ਸਿੱਖ ਵੀਰਾਂ ਨੇ ਗੁਰਦੁਆਰਾ ਸਾਹਿਬ ਵੀ ਬਣਾ ਕੇ ਸੇਵਾ ਕਰ ਰਹੇ ਨੇ 🙏🙏🙏🙏🇮🇳🇮🇳🇮🇳❤❤❤
ਤੂੰ ਕੀ ਲੈਣਾ ਜਿੱਥੇ ਮਰਜੀ ਰਹਿਣ ਤੈਨੂੰ ਇੱਧਰਲਿਆ ਦੀ ਖਬਰ ਨਹੀਂ ਤੇ ਉਹਨਾਂ ਦਾ ਕੀ ਕਰਨਾ ਈ ਹੈਂ ? ਰੋਸ ਨਾ ਕੀਜੇ ਉੱਤਰ ਦੀਜੇ ਭਾਈ ਸਾਥ ਜੀ
💯✅
Well done my Singh brothers. You are the trailblazers of our community in reestablishing roots in Multan. Good luck to you all.
Waheguru ji ka khalsa Waheguru ji ki fateh
ਵਾਹਿਗੁਰੂ ਜੀ ਸਾਰੇ ਭਰਾਵਾਂ ਨੂੰ ਚੜਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ 🙏
ਜੁੱਗ ਜੁੱਗ ਜੀਉ ਸਿੰਘੋ । ਚੜਦੀ ਕਲਾ ਵਿੱਚ ਰਹੋ
Thanks for sharing this video, very interesting Paji Pupinder Singh Ji. Wahaguru Chardikala Rekha ji 🙏🌹🪯🚩👍🏼
Waheguru ji ka Khalsa Waheguru ji Fateh 🙏🏻🙏🏻👍👍💪💪🌺🌺
Wah, Wahe Guru Kripa Kare. Delighted I.
ਸਤਿ ਸ਼੍ਰੀ ਆਕਾਲ ਵੀਰ ਜੀਓ ਖ਼ੁਸ਼ ਰਹੋ ਜਿਉਂਦੇ ਵਸਦੇ ਰਹੋ ❤ ਜਿਸ ਤਰ੍ਹਾਂ ਤੁਸੀ ਦੁੱਖ ਦੇਖੇ ਜਿੰਦਗੀ ਬਹੁਤ ਹੀ ਔਖੀ ਹੈ 😢😢
The clean shaven patit Sikhs must learn from these Sikhs. How they are embracing and preserving Sikhism.
Agreed totally
Dhan dhan Guru nanak sahib ji👃👃
ਧੰਨਵਾਦ ਲਵਲੀ ਵੀਰ ਜੀ
ਵਾਹਿਗੁਰੂ ਜੀ
Sat shree Akal ji🙏
Sat Shri akaal ji 🙏🏼
Mery Humsay ny Multan vich sardar g
Dhan guru de Sikh ❤ waheguru ji
Waheguru ji 🙏
Saria veera nu Sat Shiri Akaal, Waheguru ji sab nu Chardi Kala bakshe🙏🙏🌹🌹
ਆਮ ਸੁਭਾਵਕ ਤੌਰ ਤੇ ਅਸੀਂ ਲੋਕ ਸੋਚਦੇ ਹਾਂ ਕਿ ਇੰਨੇ ਕੁ ਸਿੱਖ ਉੱਥੇ ਕਿਉਂ ਰਹਿ ਰਹੇ ਹਨ ਪੰਜਾਬ ਕਿਉਂ ਨਹੀਂ ਆ ਜਾਂਦੇ ਚਾਹੇ ਕੋਈ ਦੂਜੇ ਰਾਜ ਵਿੱਚ ਹੋਵੇ ਤੇ ਚਾਹੇ ਦੇਸ਼ ਵਿੱਚ ਪਰ ਭਾਈ ਸਭ ਕੁਝ ਮਨੁੱਖ ਦੇ ਕਰਮਾਂ ਉੱਤੇ ਵੀ ਹੁੰਦਾ ਕਿ ਕਿਸ ਨੇ ਕਿੱਥੇ ਪੈਦਾ ਹੋਣਾ ਕਿੱਥੇ ਰਹਿਣਾ। ਅਸਲ ਵਿੱਚ ਸਾਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਵਿੱਚ ਹਰ ਥਾਂ ਥੋੜਾ-੨ਸਿੱਖੀ ਦਾ ਬੀਜ ਛੱਡਿਆ ਹੋਇਆ ਹੈ । ਸਮਾ ਆਉਂਣ ਤੇ ਕਦੇ ਕੋਈ ਧਰਤੀ ਬਹੁਤੀ ਉਪਜਾਊ ਹੋ ਜਾਂ ਤੇ ਕਦੇ ਕੋਈ ਬਹੁਤ ਬਰਬਾਦ ਚਾਹੇ ਉਹ ਕੁਦਰਤੀ ਆਫ਼ਤਾਂ ਨਾਲ ਹੋਵੇ ਜਾਂ ਸੱਤਾ ਧਾਰੀ ਆਫ਼ਤਾਂ ਨਾਲ। ਸਮੇ-੨ ਕਦੇ ਕਿਤੇ ਸਿੱਖ ਅਤੇ ਸਿੱਖੀ ਦਾ ਪਸਾਰਾ ਵੱਧ ਸਕਦਾ ਤੇ ਕਿਤੇ ਘੱਟ ਸਕਦਾ। ਵੱਢੀ ਤੇ ਜਰੂਰੀ ਗੱਲ ਇਹ ਹੈ ਕਿ ਜਿੱਥੇ ਜਿੰਨੇ ਸਿੱਖ ਹਨ ਆਪਣੀਆਂ ਜ਼ੁੰਮੇਵਾਰੀਆਂ ਕਦਰਾਂ ਕੀਮਤਾਂ ਸਮਝਦੇ ਹਨ ਅਤੇ ਸੰਭਾਲ਼ੀ ਬੈਠੇ ਹਨ।
ਜਿਵੇਂ ਸਮੇਂ ਮੁਤਾਬਕ ਬਾਬਾ ਗਰਜਾ ਸਿੰਘ ਜੀ ਅਤੇ ਬਾਬਾ ਬੋਤਾ ਸਿੰਘ ਜੀ ਨੇ ਆਪਣੀ ਜ਼ੁੰਮੇਵਾਰੀ ਸਮਝੀ ਸੀ ।
ਤੁਹਾਡੇ ਪਿੱਛਲੇ ਵੀਡੀਓ ਦੇਖ ਕੇ ਵੀ ਮਨ ਨੂੰ ਬੜੀ ਖੁਸ਼ੀ ਹੋਈ ਕਿ ਭਾਵੇ ਦੁਨੀਆ ਵਿੱਚ ਕਿੰਨੇ ਤਰ੍ਹਾਂ ਦੇ ਆਫ਼ਤ ਆਏ ਫੇਰ ਵੀ ਅੱਜ ਵੀ ਦੋਖੋ ਕਿੱਥੇ-੨ ਸਿੱਖੀ ਦਾ ਬੀਜ ਕਾਇਮ ਹੈ। ਤੁਹਾਡੇ ਵੀ ਨਿਭਾਈ ਜਾ ਰਹੀ ਜ਼ੁੰਮੇਵਾਰੀ ਨੂੰ ਦਿਲੋਂ ਸਲਾਮ। ਮਹਾਂਰਾਜ ਤੁਹਾਡੇ ਕਾਰਜ ਨੂੰ ਦਿਨ ਦੁਗਣੀ ਅਤੇ ਰਾਤ ਚੌਗਣੀ ਤਰੱਕੀ ਬਖ਼ਸ਼ੇ ਵੀਰ।
Pa gi weldone jeo khush raho
Veer ji,Nasir Deelon naal narajgi te nahi chal rahi.hun tusi dono veer kathey vedio nahi pa rahey na hi Punjabi lehar chal reha heh.me Nasir veer nu vi post pai heh ralmil ke raho chhotiya motiya narajgiya te chal dia rehandiya ne.
Bhut wudeya g
❤ From Lahore
ਲਵਲੀ ਭਾਈ ਬੱਚਿਆ ਦੀ ਸ਼ਾਦੀ ਵਿਆਹ ਕੀਕਰਨੇ ਬਹੁਤ ਔਖੇ ਹੁੰਦੇ ਹੋਣਗੇ। ਲਵਲੀ ਭਾਈ ਤੁਸੀ ਇੰਡਿਆ ਹੀ ਸ਼ਿਫਟ ਹੋ ਜਾਓ।
Zindabad Paa Ji❤❤❤
More and more NRI Sikh punjabi can know about you and Travel to Gurdhams with you
❤❤❤❤❤❤❤
🎉🎉🎉🎉 for you
Sat Sri akal ji
Tuci kitho de ho pupinder singh g?
❤
Lovely singh ji to your viewers watch the videos made with Harjit adventures Austrlians
गुरमीत।सिह20चक।वाला
1947- 2024- MY MOTHER FROM MULTAN + MY MOTHER ONLY TALKED OF AMAR SHAHEED SUKHDEV BHAGAT SINGH RAJGURU- MOST TORCHED RAW AGENT DIED IN MULTAN. MY FATHER WAS FROM LAHORE- COULD ONLY TALK OF MAHARAJA RANJIT SINGHJI
دلیر لوک ھو یار پاکستان اندر چند مجبور بندے ہی رک گئے باقی سب کوچ کر گئے جو کہ بری گل نہیں سب توں پہلے جان بچانی فرض ھے جیندے رھو
ਭੁਪਿੰਦਰ ਸਿੰਘ ਵੀਰ ਅਫਗਾਨੀ ਸਿੱਖਾਂ ਨੂੰ ਕਿਓਂ ਮਾਰਦੇ ਨੇ ਲੋਕ । ਇਸਤੇ ਕੋਈ ਵੀਡੀਓ ਬਣਾ ਕਿਓਂ ਕਿ ਓਹ ਇਹ ਵੀ ਕਹਿੰਦੇ ਨੇ ਕਿ ਅਸੀਂ ਨਹੀਂ ਮਾਰੇ ਅਸੀਂ ਤਾਂ ਸੁਰੱਖਿਆ ਦਿੰਦੇ ਹਾਂ
Bohet jald ji
ਵਾਹਿਗੁਰੂ ਜੀ
Waheguru ji