Bhot vadhiya vedio bani sare part dekh kee man nu dukh hoya ki eda vi.lokk karde ne apne bhravaa nal samjhn valyen nu samaz aani chyeedie dekh keee vikky bhaji ne te sab ne bhot vadhiya roll play kita jiunde raho waheguru ji thunu hamesha khush rakhn
Omg 😱 mainu vicky val dekh ke rona aa gaya, bht hi emotional te heart touching story aa 😢khoon nu hi khoon di khich hundi aa , bht wadia msz dita aa tusi es story rahi
Bahut badhiya video kde b kise da haq nhi khana chahida end bahut mara hunda jo rab ne dita ohde ch Sabar rakhna chahida hun hor nwi video la k au sarea d acting bahut badhiya c waheguru mehar kre tuhade pariwar te chardi kala ch rakhe waheguru thanku so much video bnaun da
Isss video daa ikk part horr auna chaida aw ...jehde vich sare ik hoo jnnm...plz ehnu ik war hor continue krlo 🙏🙏Vicky veer di acting bht ee jiada vdia aw ..god bless u all family members
ਵੈਸੇ ਵਿੱਕੀ ਤੇਰੀ ਕਲਾਕਾਰੀ ਬਹੁਤ ਅਜੀਬ ਤੇ ਬਹੁਤ ਵਧੀਆ ਲੱਗੀ ਬਹੁਤ ਵਧੀਆ ਸਟੋਰੀ ਪੇਸ਼ ਕੀਤੀ ਸਾਰੇ ਪਰਿਵਾਰ ਨੇ ਰਲ ਮਿਲ ਕੇ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
ਗੁਰੂ ਰਾਮਦਾਸ ਜੀ ਵਿੱਕੀ ਵੀਰ ਤੁਹਾਡੇ ਤੇ ਕਿਰਪਾ ਰੱਖੇ ਕਦੇ ਵੀ ਏਹ ਦਿਨ ਨਾ ਆਉਣ ਵਿੱਕੀ ਵੀਰ ਤੇਰੇ ਤੇ ਹੈ ਤਾਂ ਵੀਡੀਓ ਸੀ ਪਰ ਦੁੱਖ਼ ਬਹੁਤ ਵੇਖ ਕੇ ਹੋਈਆ
,,ਜਿਨ੍ਹਾਂ ਦੇ ਬੱਚੇ ਨਹੀਂ ਹੁਦੇ ਉਨ੍ਹਾਂ ਨੂੰ ਪੁੱਛ ਕੇ ਦੇਖੋ ਕੀ ਹਾਲ ਹੁੰਦਾ ਰੋਣ ਨੂੰ ਜਗ੍ਹਾ ਨੀ ਮਿਲਦੀ
Hnji sachi gal aa ghar da koi khuja tha ni dida ron nu 😢😢😢
Right 😢
Very good message Ramanjeet kaur Scotland
Ok ll p ll l😊l
Ok ll p ll l😊
ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏
ਮਾਵਾ ਮਾਵਾ ਹੀ ਹੁੰਦੀਆ ਨੇ ਮਾਂ ਦਾ ਦਿਲ ਬਹੁਤ ਵੱਡਾ ਹੁੰਦਾ ਏ ਪੁਤ ਲੱਖਾ ਗਲਤੀਆਂ ਕਰਦੇ ਨੇ ਮਾਵਾਂ ਫਿਰ ਵੀ ਮੁਆਫ ਕਰ ਦੇਂਦੀਆਂ ਨੇ ❤❤❤
❤❤ ਵਿੱਕੀ ਦੀ ਐਕਟਿੰਗ ਬਾਹਲ਼ੀ ਘੈਂਟ ਹੈ ਵਿਲੀਨ ਦੇ ਰੋਲ ਵਿਚ ਵੀ ਹੀਰੋ ਦਾ ਰੋਲ ਹੀ ਝਲਕਦਾ ਹੈ ਬਹੁਤ ਵੱਡਾ ਕਲਾਕਾਰ ਹੈ ਵਿੱਕੀ ਬੜੀ ਘੈਂਟ ਐਕਟਿੰਗ ਹੈ ਜੀ ਧੰਨਵਾਦ ❤❤
bilkul theek
Sahi kiha
@RitaSharma-igxhduxtxu2ds
ਕਦੇ ਵੀ ਲਾਲਚ ਨਾ ਕਰੋ ਜਿੰਨਾ ਰੱਬ ਨੇ ਦਿੱਤਾ ਉਨੇ ਵਿਚ ਸਬਰ ਰੱਖੋ ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਅੱਜ ਦਾ ਐਪੀਸੋਡ ਦੇਖ ਕੇ। ਮੰਨ ਭਰ ਆਇਆ 😭😭🙏🙏🙏
🙏🙏🙏🙏
ਨਾ ਬੁੱਗੇ ਮਨ ਨਹੀਂ ਭਰਨਾ। ਦੇਖ ਕੇ ਦੂਜਿਆਂ ਦਾ ਵੀ ਮਨ ਭਰ ਆਉਂਦਾ
❤❤❤❤❤
@@JaspalSingh-wt7ct
P😊
youtube.com/@punjabivirsa-wc8jc?si=2KtURyqJ8f0amcTf
ਬਚੇ ਜਦੋ ਪਰੀਤੀ ਨੂੰ ਮਿਲੇ ਤਾਂ ਮਨ ਭਰ ਗਿਆ
Ending bahut hi acchi hai. Chalak logon ke liye sabak. Sabhi ki acting superb. God bless you all
ਬਹੁਤ ਵਧੀਆ ਕਹਾਣੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਕਿ ਕਿਸੇ ਦਾ ਹੱਕ ਨਾ ਖਾਓ
ਬਹੁਤ ਉਤਮ ਸਟੋਰੀ ਹੈ ਅਜ ਕਲ ਘਰੇਲੂ ਘਰਾ ਵਿੱਚ ਇਹ ਕੁਝ ਹੁੰਦਾ ਹੈ। ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ।
Sandeep di ਬੇਈਮਾਨੀਆਂ ਹੁੰਦਾ a naaly aar pariwaar nai naal pariwaar hunda a❤❤❤❤❤❤❤❤❤🎉🎉🎉🎉🎉🎉🎉😊😊😊😊😊😊😊
ਬਹੁਤ ਵਧੀਆ ਸਿੱਖਿਆ ਦਿੱਤੀ ਇਸ ਵੀਡੀਓ ਵਿੱਚ ਪਰ ਅੱਜਕਲ੍ਹ ਸਬਰ ਕਿਸੇ ਕੋਲ ਹੈ ਨਹੀਂ ਖੂਨ ਸਫੇਦ ਹੋ ਗਏ ਹਨ ਕੰਵਲ ਵੀਰ ਜੀ ਇੱਕ ਐਪੀਸੋਡ ਹੋਰ ਪਾਓ ਅਸੀਂ ਫਰੀਦਕੋਟ ਤੋਂ
ਬਹੁਤ ਵਧੀਆ ਐਪੀਸੋਡ ਸੀ ਪਰ ਹੋਰ ਦੋ ਚਾਰ ਕਿਸ਼ਤਾ ਬਣਾ ਦੇਂਦੇ ਤੇ ਪਰਿਵਾਰ ਇਕੱਠਾ ਹੋ ਜਾਂਦਾ ❤❤❤❤❤❤❤
Right Sahi gl a
Superb story, please make sabar 2 ,with new generation and their story of love and respect for old people ❤❤❤❤
ਰੱਬ ਕਿਸੇ ਦਾ ਵੀ ਮਾੜਾ ਨਹੀਂ ਕਰਦਾ ਬਸ ਰੱਬ ਤੇ ਭਰੋਸਾ ਰੱਖੋ ਅਤੇ ਨਾ ਹੀ ਕਦੇ ਸਮਾਂ ਇਕੋ ਜਿਹਾ ਰਹਿੰਦਾ 🙏
Rytt❤️
ਜਿਉਂਦੇ ਵਸਦੇ ਰਹੋ ❤
ਬੰਦੇ ਦੀਆਂ ਚਲਾਕੀਆਂ ਸਦਾ ਨਹੀਂ ਚਲਦੀਆਂ ਉਹ ਕਦੇ ਤਾਂ ਪਛਤਾਉਦਾ ਜਰੂਰ ਆ
Sabar ,bahut hi vadia serial ,sara pariwar nu dhanwad , sariandi acting vi bahut hi gazab 🥰🌹
Bhot vadhiya vedio bani sare part dekh kee man nu dukh hoya ki eda vi.lokk karde ne apne bhravaa nal samjhn valyen nu samaz aani chyeedie dekh keee vikky bhaji ne te sab ne bhot vadhiya roll play kita jiunde raho waheguru ji thunu hamesha khush rakhn
ਧੰਨ ਧੰਨ ਗੁਰੂ ਰਾਮਦਾਸ ਜੀ ਉੱਚੀ ਸੁੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਆਖਿਆ ਕਿਹਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੇ👍💯👍💯👍💯👍💯❤❤
😅😅😅😅😅
Bahut vadia kita Bache Rab Di Dat Han Dunia Tarsdia Ehna Nu
ਬਹੁਤ ਵਧੀਆ ਸਟੋਰੀ ਸੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖਣ ਸਾਰੇ ਪਰਿਵਾਰ ਨੂੰ
ਬਹੁਤ ਵਧੀਆ ਸੁਨੇਹਾ ਦਿੱਤਾ ਵੀਰ ਜੀ
ਬਹੁਤ ਹੀ ਵਧੀਆ ਸਟੋਰੀ ਹੈ ਜੀ
Well done sab episode is very Very interesting god bless you all family members
Bahot vadhia story si last wala seen bahot imotional si jado Vicky veer birdh asharam ja rahe si
ਕੰਵਲ ਬਹੁਤ ਵਧੀਆ ਪੁੱਤ ਸੇਧ ਦੇਣ ਵਾਲੀ ਵੀਡੀਓ ਸੀ ਬਹੁਤ ਸੋਹਣੀ ਇਕਟਿਗ ਬੱਚਿਆਂ ਦਾ ਰੋਲ ਵੀ ਬਹੁਤ ਸੋਹਣਾ ਸੀ ਕਦੇ ਵੀ ਕਿਸੇ ਨਾਲ ਠੱਗੀ ਥੋਖਾ ਨਾ ਕਰੋ ਟੈਮ ਪਾਕੇ ਪਰਮਾਤਮਾ ਜ਼ਰੂਰ ਸਜ਼ਾ ਦਿੰਦਾ ਮਨ ਬਹੁਤ ਭਾਬਕ ਜਿਹਾ ਹੋ ਗਿਆ ਵਾਹਿਗੁਰੂ ਤੁਹਾਡੀ ਟੀਮ ਨੂੰ ਚੜਦੀ ਕੱਲਾ ਰੱਖੇਲੱ ੀਆ ਉਮਰਾਂ ਵਖਸੇ ਮਾ ਤਾਂ ਪੁੱਤ ਮਾ ਹੀ ਹੁੰਦੀਆਂ ਜਦੋ ਵਿਕੀਂ ਮੁੜਿਆ ਮਾ ਦਿਲ ਪੁੱਛਿਆ ਜਾਣਦਾ ਸੀ 😭😭😭😭🙏🙏⭐️❤️🌹🌺🍁🙏🙏
ਬਹੁਤ ਵਧੀਆ ਸਟੋਰੀ ਜੀ ਰੋਣਾਂ ਆਗਿਆ ਵੇਖ ਕੇ
Wahaguru ji ❤️ ❤️ 🙏🙏 mahr Karo, kaho Jaya halat ho Gaya na es duniya da 😢😢 par maa di Mamta ta maa hi jhan saksi a ,😢😢
ਬਹੁਤ ਵਧੀਆ ਸਟੋਰੀ ਏ ਪਲੀਜ 33 ਐਪੀ ਸੋਟ ਪਾਊ
ਬਹੁਤ ਵਧੀਆ ਵੀਡੀਓ ਆ ਵੀਰ ਜੀ ਮਾਂ ਮਾਂ ਹੀਂ ਹੁੰਦੀ ਆ ਮਾਂ ਨੂੰ ਤਰਸ ਆ ਹੀ ਗਿਆ
Bahut hi sohni video c ji story bahut vdiya lggi God bless you all
Bahut badia vedio god bless you all
ਬਹੁਤ ਵਧੀਆ ਸਿਖਿਆ ਦਿੱਤੀ ਹੈ ਸਮਾਜ ਨੂ
ਬਹੁਤ ਵਧੀਆ ਸਟੋਰੀ ਆ ਕਦੇ ਵੀ ਲਾਲਚ ਨਹੀਂ ਕਰਨਾ ਚਾਹੁੰਦਾ
Matta ।kamal da bahut badea rol keta je raje khushi chardikala rakhe waheguru ji sare family nu sat sari akal parvan karna je 🙏🙏❤️❤️🙏❤️🙏
ਸੱਚੀ ਅੱਜ ਤਾਂ ਰੋਆ ਹੀ ਦਿੱਤਾ ਇਸ ਵੀਡੀਓ ਨੇ
Bahut badiya video c tusi bahut badiya maesg ditta emotional moment apna apna hi rab koll dar k Rana chaida ❤❤❤❤❤
End na kro veer Ji 1 ja 2 episode Hor banao
ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਵਿੱਕੀ ਅਤੇ ਪ੍ਰੀਤ ਰੱਬ ਦੇ ਘਰ ਦੇਰ ਹੈ ਪਰ ਅੰਦੇਰ ਨਹੀਂ ਸਭ ਰੱਬ ਦੇ ਰੰਗ ਨੇ 😭😭🙏🙏🙏🙏🙏🙏🙏🙏🙏🙏🙏🙏
🎉
ਬਹੁਤ ਸੋਹਣੀ ਵੀਡੀਓ ਏਂ ਪਰ ਮੰਨ ਨੂੰ ਦੁੱਖ ਬਹੁਤ ਲੱਗਾ ਹੁਣ ਵਿੱਕੀ ਤੇ ਪ੍ਰੀਤ ਨੂੰ ਰੱਬ ਦੀ ਮਾਰ ਪਈ ਤੇ ਅਕਲ ਆ ਗਈ ਏ ਮਾਂ ਨੂੰ ਵੀ ਤਰਸ ਆ ਜਾਂਦਾ ਏ ਮਾਂ ਦਾ ਦਿਲ ਬਹੁਤ ਵੱਡਾ ਹੁੰਦਾ ਏ 😢
ਮਨ ਬੜਾ ਦੁਖੀ ਹੋਇਆ ਜਦੋਂ ਸਾਹਿਬ ਤੇ ਮੇਹਰ ਵਿੱਕੀ ਤੇ ਪਰੀਤ ਨੂੰ ਮਿਲੇ ਪਰ ਬੁਰੇ ਕਰਮਾ ਦਾ ਬੁਰਾ ਨਤੀਜਾ
😢😢😢😢
😢😢😢😢
😢😢😢😢
😢😢😢sad😢😢😢
Bhot vaidya ji sab ke Acting 🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹❤️❤️❤️❤️👌👌👌👌🎉🎉🎉🎉🎉
Sabar bht badi cheej aa te Lalach bht badi bala , hamesha waheguru ji di raja ch raho , eh zameena ethe hi reh janiya aa kuj v naal ni jana 🙏
ਬਹੁਤ ਵਧੀਆ ਅੰਤ ਕੀਤਾ ਤੁਸੀ ਕਹਾਣੀ ਦਾ ਅਤੇ ਵਧੀਆ ਸੇਧ ਦਿਤੀ 🎉
Hats off Vicky ji
Aise leg ko fold karke shoot karna . Hats off..
Baki full team toh excellent hai . Waheguru ji bless you all..
ਵਿੱਕੀ ਭਾਜੀ ਦੀ ਐਕਟਿੰਗ ਬਹੁਤ ਵਧੀਆ ਏ ਹੁਣ ਬਣੇ ਮੂੰਹ ਰੋਣ ਵਾਲੇ
Omg 😱 mainu vicky val dekh ke rona aa gaya, bht hi emotional te heart touching story aa 😢khoon nu hi khoon di khich hundi aa , bht wadia msz dita aa tusi es story rahi
Preet Vicky di acting ba kmaal.I have no words to explain
ਬਹੁਤ ਹੀ ਵਧੀਆ ਵੀਡੀਓ ਪਰਮਾਤਮਾ ਤੁਹਾਨੂੰ ਖੁਸ਼ ਰੱਖਣ ਬਹੁਤ ਹੀ ਵਧੀਆ ਢੰਗ ਨਾਲ ਸਬਕ਼ ਦਿਤਾ
ਬਹੁਤ ਇਮੋਸ਼ਨਲ ਮਨ ਭਰਆਇਆ😭😭😭😭
Very great video God-bless.you all
Lalach nhi krna chahie jaisa kro vaisa bhro sabar k fal mitha hota hai God bless you, 👍
ਵਿੱਕੀ ਪ੍ਰੀਤ ਤੇ ਬਹੁਤ ਤਰਸ ਆ ਰਿਹਾ ਸੀ ਬਾਕੀ ਬੁਰੇ ਕਮਾ ਦਾ ਬੁਰਾ ਨਤੀਜਾ ਉਹ ਤਾਂ ਭੁਗਤਣਾ ਹੀ ਪੈਂਦਾ ਇਨਸਾਨ ਨੂੰ । Please ਇਕ part ਹੋਰ ਜਰੂਰ ਬਣਾਉ ਵੀਰ ਜੀ ।
ਕਵਲ ਵੀਰ ਜੀ ਵਿਕੀ ਵੀਰ ਜੀ ਸੋਨੂੰ ਵੀਰ ਜੀ ਅਤੇ ਸਾਰੇ ਟੀਮ ਮੈਂਬਰਾਂ ਨੂੰ ਸਤਿ ਸ੍ਰੀ ਆਕਾਲ
Bahut tars aya vicky ta
ਸਬਰ ਦਾ ਫਲ ਮਿੱਠਾ ਹੁੰਦਾ ਹੈ ❤,👍🙏👌
ਵੈਰੀ ਨਾਈਸ ਵੀਡੀਓ 🙏❤🙏 ਵੈਰੀ ਨਾਈਸ ਮੈਸਜ 🙏❤🙏
ਬਹੁਤ ਵਧੀਆ ਵੀਡੀਓ ਬਣਾਈ
Very interesting video.last part Very touching.Good theme.God bless all members of the team.
ਬਹੁਤ ਸੋਹਣ ਲੱਗ video veer ji😢😢😢😢😢😢😢😢
ਬੱਬਲੂ ਵੀਰੇ ਦੀ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ
Super Story interested and v vvvv good Acting Sb ki Or b achi Video jaldi bhnay ❤❤❤❤❤❤❤❤😊😊
ਸਟੋਰੀ ਬਹੁਤ ਵਧੀਆ ਸੀ। ਸਟੋਰੀ ਦੇ ਅੰਤ ਵਿੱਚ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਸੀ 😐
Shabash kawel veer jee aap neystory ka endbehut teek kiya esseo ko maff nehe kerna nehe chahida ha
Bhut vadia video preet didi ajj ta tuhadi acting ne sira hi krata very emotional 😢😢😢
ਬੁਹਤ ਹੀ ਵਧੀਆ ਵੀਡੀਓ ਪਰਮਾਤਮਾ ਤੁਹਾਨੂੰ ਖੁਸ ਰੱਖੈ❤❤❤
Buhat emotional story very nyc sandeep didi acting super👌👌👌👌👌👌👌👌👌👌👌👌👌👌👌👌att a att
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Right Kamal veer ji❤
Bahut he vadia story bni
ਮਾਂ ਤੇ ਮਾਂ ਈ ਹੁੰਦੀ ਆ ਸੰਨਦੀਪ ਕੰਵਲ ਵੀ ਗਲਤ ਨਹੀ ਸਾਹਿਬ ਤੇ ਗੁਰਮਿਹਰ ਨੂੰ ਚਾਚਾ ਚਾਚੀ ਨੂੰ ਮਿਲਦਿਆ ਦੇਖ ਕੇ ਮਨ ਭਰ ਆਇਆ 😔😔ਬਹੁਤ ਵਧੀਆ ਸੀਰੀਅਲ ਸੀ (ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖ਼ਸ਼ੇ )ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ 🙏🙏
Bahut badhiya video kde b kise da haq nhi khana chahida end bahut mara hunda jo rab ne dita ohde ch Sabar rakhna chahida hun hor nwi video la k au sarea d acting bahut badhiya c waheguru mehar kre tuhade pariwar te chardi kala ch rakhe waheguru thanku so much video bnaun da
❤ਸਾਰਾ ਪਰਿਵਾਰ ਹਸਦਾ ਵਸਦਾ ਰਵੇ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ 🙏🥰👌
Bahut badiya video and story all team good and good acting all team god bless all team
ਬਹੁਤ ਵਧੀਆ ਲੱਗਦਾ ਸੀ
Litterly tears in my eyes when sahib and mehar enters in Vicky home
Bahot bahot vadia video Ji 🙏🙏♥️♥️😢😢
Bhut vdia msg milya es video ch loka nu samjon vaste pr dunyia dhoke te bemaniyan karno kithe hat di a
,🥺🥺🥺🥺🥺🙏🏻🙏🏻🙏🏻🙏🏻❤️♥️❤️♥️l love u family members 🙏🏻 🎶 ❤️ 😔 🎉🎉😊😊😊😊😊 and amazing acting and amazing episodes 🎉🎉😊👌🏻👌🏻🎶🎶👏🏻👏🏻👏🏻 l am your big fan
ਪਰ ਵਿੱਕੀ ਦਾ ਹਾਲ ਦੇਖਕੇ ਬਹੁਤ ਹੀ ਦੁੱਖ ਲੱਗਿਆ ਉਹ ਗੱਲ ਹੋਈ ਐਸ਼ ਹੱਥ ਕਰ ਲੈ ਤੇ ਐਸ ਹੱਥ ਭਰ ਲਿਆ
ਇਸ episode ਤੋਂ ਇਹ ਸਿੱਖਿਆ ਮਿਲਦੀ ਹੈ ਕਦੇ ਕਿਸੇ ਨਾਲ ਧੋਖਾ ਨਾ ਕਰੋ ਤੇ ਆਪਣੇ ਸਾਰੇ ਪਰਿਵਾਰ ਨਾਲ ਰਲ ਮਿਲ ਕੇ ਰਹੋ ,ਜੋ ਰੱਬ ਦਿੰਦਾ ਓਸ ਤੇ ਸਬਰ ਕਰੋ ,ਸਬਰ ਦਾ ਫਲ ਹਮੇਸ਼ਾ ਮਿੱਠਾ ਹੁੰਦਾ 🙏🙏
Wow story bahut sohni
Boht Sohni story c❤ boht kus sikhn nu milea god bless uu
ਜਿੰਦਗੀ ਦੇ ਰੰਗ ਅ ਪਰ ਸਬਰ ਸੰਤੋਖ ਜ਼ਰੂਰ ਰੱਖਣਾ ਚਾਹੀਦਾ ਹੈ ਜੀ
Emotional story good acting vicky and preet soo cute aman love you beta ji 👌👌❤❤❤❤
bhut hi vadia video bani aa
Boht vadea video aa god bless you all family members ❤️🙏🏻
ਵਾਹਿਗੁਰੂ ਜੀ 🙏
Isss video daa ikk part horr auna chaida aw ...jehde vich sare ik hoo jnnm...plz ehnu ik war hor continue krlo 🙏🙏Vicky veer di acting bht ee jiada vdia aw ..god bless u all family members
Bilkul sahi end keeta hai ji
ਮੈਨੂੰ ਤਾਂ ਬਹੁਤ ਤਰਸ ਆਉਦਾ ਵਿੱਕੀ ਪਰੀਤ ਤੇ😢😢
Good acting and good msg, god bless you all
ਵਧੀਆ ਐਕਟਿੰਗ, ਵਧੀਆ ਸਟੋਰੀ, ਵਧੀਆ ਲੋਕੇਸ਼ਨ, ਸਹੀ ਸਿੱਖਿਆ ਦਿੱਤੀ 👍
बहुत बढ़िया कीया है दी एड ऐसा ही होना चाहिए
Bahut Vadiya video veer g
ਵੀਰੇ end ਤੇ ਤੁਸੀ ਸਾਰਿਆ ਨੇ ਇਕ ਹੋਣਾ cc fer bhut vadia lagna cc sarea nu ik ਦੇਖ ਕੇ ਬਾਕੀ ਸਟੋਰੀ ਬਹੁਤ ਹੀ ਵਧੀਆ ਸੀ
V nyc video v emitional ending
ਬਹੁਤ ਸੋਹਣੀ ਵੀਡੀਓ ਹੈ 👌👌👌👌👌👌👌
ਲਤ ਕੱਟ ਦਿੱਤੀ ਬਹੁਤ ਮਾੜਾ ਹੋਇਆ ਪਰ 🤔 ਕਾਰ ਕੌਣ ਚਲਾਉਂਦਾ ਸਾਰਾ ਕਸੂਰ ਪ੍ਰੀਤ ਦਾ ਲੱਗਦਾ ਵਿੱਕੀ ਇਨ੍ਹਾਂ ਮਾੜਾ ਨਹੀਂ ਸੀ