ਅਮਲੀ ਮੋਰਾਂਵਾਲੀ ਦੀ ਖੋਤੀ ਚੇਲੀ ਦਲੇਰ ਕੌਰ ਦੀਆਂ ਯਬਲ੍ਹੀਆਂ, ਇਹ ਸੁਣਨ ਤੋਂ ਬਾਅਦ ਮਸਕੀਨ/ਧੂੰਮੇ ਦੇ ਜੂਤ ਫੇਰਿਓ |VIDEO
Вставка
- Опубліковано 26 січ 2025
- Video Clip from Upgrade Tv Program @ 8 Dec 2018
Another Clip from this Program : ਟਕਸਾਲੀਆਂ ਨੂੰ "ਦੁੱਕੀ ਦੀ ਢਾਡਣ" ਦਾ ਬੜਾ ਦੁੱਖ ਲੱਗਾ ਪਰ ਗੰਦ ਗ੍ਰੰਥ ਵਿਚ ਮਾਈ ਭਾਗੋ ਨੂ ਬਿਨਾ ਕਪੜਿਆਂ ਨੂੰ 10ਵੇ ਪਾਤਸ਼ਾਹ ਨਾਲ ਘੁਮਾਈ ਜਾਂਦੇ ਹਨ : • ਟਕਸਾਲੀਆਂ ਨੂੰ ਦੁੱਕੀ ਦੀ ...
#Moranwali
#DalerKaur
#Bhindranwale
#DamdamiTaksal
Radio Virsa NZ - ਆਓ ਗੁਰੂਆਂ ਦੀ ਬਖਸ਼ੀ ਵਿਰਾਸਤ ਨਾਲ਼ ਜੁੜੀਏ
+64 9 215 7439 (During Daytime)
+64 9 2770107 (During Live talk shows)
+64 9 2770108 (During Live talk shows)
+64 225 910 662 {whatsapp call, Only during Live talk shows}
OFFICIAL UA-cam CHANNEL - / harneksinghnewzealand
~~~~~~
ਇਹ “ਅਖੌਤੀ ਬਾਣੀ-ਚਰਿਤ੍ਰੋਪਖਿਆਨ” (ਮਤਲਬ ਕਿ ਔਰਤਾਂ ਦੇ ਚਲਿੱਤਰ) ਜਿਹੜੀ ਕਿ ਸਿੱਖਾਂ ਸਿਰ ਜਬਰੀ ਮੜ੍ਹੇ ਗਏ ਜਾਂ ਮੜ੍ਹੇ ਜਾ ਰਹੇ ਅਖੌਤੀ “ਦਸਮ ਗ੍ਰ੍ੰਥ” ਵਿੱਚ ਦਰਜ ਹਨ (ਤੇ ਇਸ ਅਖੌਤੀ ਗ੍ਰ੍ੰਥ ਦਾ ਇੱਕ ਬਹੁਤ ਵੱਡਾ ਭਾਗ ਹਨ) ਜਿਸਨੂੰ ਕਿ ਕੁਝ ਮੂਰਖਾਂ ਦੁਆਰਾ ਆਖਿਆ ਜਾਂਦਾ ਹੈ ਕਿ ਇਹ ਅਖੌਤੀ ਬਾਣੀ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕ੍ਰਿਤ ਹੈ | ਜਰਾ ਆਪ ਪੜ੍ਹਨ ਦੀ ਖੇਚਲ ਕਰਿਓ ਤੇ ਸੋਚਿਓ ਕਿ ਦਸਮ ਪਿਤਾ ਅਜਿਹਾ ਕੁਝ ਲਿਖਣਾ ਤਾਂ ਦੂਰ ਲਿਖਣ ਬਾਰੇ ਸੋਚ ਵੀ ਸਕਦੇ ਸਨ? ਤੁਸੀਂ ਇਸ ਲਿੰਕ ਤੇ ਕਲਿਕ ਕਰ ਕੇ Videos ਤੱਕ ਪਹੁੰਚ ਸਕਦੇ ਹੋ । ਿੲਸ Playlist ਵਿੱਚ ਹਰ ਹਫਤੇ ਇੱਕ ਚਰਿੱਤਰ ਦੀ ਵੀਡੀਓ ਅੱਪਲੋਡ ਕੀਤੀ ਜਾਂਦੀ ਹੈ : • Tria Charitra (Dasam G...
~~~~~~
/ radiovirsanz