Bhai Sarabjit Singh Ji Patna Sahib Wale | Senior Railway Institute | Ajmer

Поділитися
Вставка
  • Опубліковано 10 сер 2019
  • ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    bit.ly/2ZpphGY ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    LIKE | COMMENT | SHARE | SUBSCRIBE
    Prabh baani presents, live streaming shabad gurbani kirtan katha from (Senior Railway Institute, In Front Of Ajanta Cinema | Ajmer)
    Let's share gurbani kirtan and spread shabad gurbani globally.
    Shabad gurbani, shabad kirtan, gurbani katha are the WIFI to connect with WAHEGURU JI. To get connected with these wifi watch gurbani videos on our youtube channel / @prabhbaanitv
    Subscribe our youtube channel for gurbani kirtan and click the bell icon for connecting with us instantly :)
    bit.ly/2ZpphGYQ
    Follow Prabhbaani for various programmes of wonderful Kirtan Gurbani Jathas and for all shabad kirtan listeners!
    We also provide quality live streaming of all religious programmes like bhajan, satsang.
    For Shabad gurbani kirtan live streaming contact us on
    Whatsapp 7838184336, 8368188616
    Our FB page
    / prabhbaani.tv
    Join our Whatsapp Group
    chat.whatsapp.com/invite/8ODk...
    Join our Telegram Channel
    t.me/Prabhbaani
    Visit our Website
    www.prabhbaani.tv
    Come with us on spiritual journey on Instagram
    / prabhbaani

КОМЕНТАРІ • 91

  • @varindersingh349
    @varindersingh349 2 роки тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🌻🌺🌹🌷🌻🌺🌹🌷🌻🌺🌹🌷❤️

  • @sharanjeetkaur3602
    @sharanjeetkaur3602 2 роки тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @PreetKaur-oy7vw
    @PreetKaur-oy7vw 9 днів тому

    🙏🙏 waheguru ji 🙏🙏

  • @inderjitsingh9654
    @inderjitsingh9654 Рік тому +2

    Bhai saab di awaaz bhaut sakoon wali hai. 🙏

  • @dhillon0182
    @dhillon0182 Рік тому

    Waheguru g Waheguru g Waheguru g Waheguru g

  • @randhawafilms8074
    @randhawafilms8074 Рік тому

    wahegur ji 🙏🙏🙏

  • @agamsingh8524
    @agamsingh8524 8 місяців тому

  • @SahibSingh-ij6mj
    @SahibSingh-ij6mj 9 місяців тому +1

    Bhai Sarabjit Singh WaheGuru Ji ka Khalsa WaheGuru Ji ki Fateh

  • @ParamjitSingh-bf5jn
    @ParamjitSingh-bf5jn 5 місяців тому

    Waheguru ji 🙏

  • @jasmitpunjabi9474
    @jasmitpunjabi9474 4 місяці тому

    Waheguru ji 🙏💐

  • @babalsandhu1936
    @babalsandhu1936 5 місяців тому

    Waheguru ji

  • @MandeepKaur-ot3ng
    @MandeepKaur-ot3ng 3 роки тому +2

    Mera mujh mein kuch nhi jo kich ha so tera 🙏🙏🙏🙏🙏waheguru waheguru 🙏🙏🙏🙏

  • @surjankhaira9192
    @surjankhaira9192 8 місяців тому +1

    waheguru ji❤

  • @deepcheema792
    @deepcheema792 Рік тому +1

    Waheguru waheguru sweet voice

  • @AmarjeetSingh-ke9wy
    @AmarjeetSingh-ke9wy 4 роки тому +3

    Waheguru ji ka khalsa waheguru ji ki Fatah

  • @RamLal-nz5pb
    @RamLal-nz5pb Рік тому +2

    Oh satguru always give your blessing on this all world family

  • @pranavdeepsingh8254
    @pranavdeepsingh8254 2 роки тому +1

    Dhan Dhan guru Granth sahib ji WAHEGURU ji waheguru ji waheguru ji 🚩🚩🚩🚩🚩🚩🚩🚩🚩🚩🚩🚩🚩🚩🚩🚩🚩🚩🌹🌹🌹🌹🌹🌹🌹🌹🌹🌻🌻🌻🌻🌻🌿🌿🌿🌿🌿🌿🌿🌿🍁🍁🍁🍁🍁🍂🍂🍂🍂🍂🍂🍂🍂waheguru ji waheguru ji waheguru ji waheguru ji 🍁🍁🍁🍁🍁🍁🍁🍁🍁🍁🍁🌹🌹🌹🌹🌹🌹🌹🌸🌸🌿🌿🌿🌿🌿🌿🌿🌿🌿🌿🌿🌿🌿🌿🌿🌿🌳🌳🌳🌳🌳🌲🌲🌲🌲🍀🍀🍀🍀🍀🍀🍀🍀🍀

  • @ManpreetKaur-ev9nr
    @ManpreetKaur-ev9nr 9 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji❤❤❤❤❤❤❤❤❤❤❤

  • @SimranKaur-og8pp
    @SimranKaur-og8pp 8 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji,

  • @seemavohra5513
    @seemavohra5513 2 роки тому +1

    🙏🌴🌻🌻🌻🌻🌻💖🇮🇳Dhan Dhan Guru Nanak Dev Sahib Ji 🇮🇳💖🌻🌻🌻🌻🌻🌴🙏💐💐💐💐💐😇

  • @GurmeetSingh-ou8tk
    @GurmeetSingh-ou8tk 4 роки тому +1

    ਵਾਹਿਗੁਰੂ ਜੀ

  • @Harjas461
    @Harjas461 4 роки тому +1

    Koi nao na jane mera Waheguru

  • @devendersinghsikh4246
    @devendersinghsikh4246 2 роки тому +1

    Waheguru🌹🙏 waheguru🌹🙏 waheguru🌹🙏 waheguru🌹🙏 waheguru🌹🙏 waheguru🌹🙏

    • @HarpreetSingh-hy3ez
      @HarpreetSingh-hy3ez 10 місяців тому

      😊😊😊😊😊😊😊😊😊😊😊😊 lo
      0
      Pp0pppp0
      P
      P
      P0
      Pp
      L
      P
      L
      L
      L
      P
      P
      P
      P
      Pp pp p
      P
      P
      P
      P

  • @harkamalpreetsingh1742
    @harkamalpreetsingh1742 8 місяців тому

    Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹 Waheguru ji 🌹

  • @manidigitalstudio5986
    @manidigitalstudio5986 Рік тому

    Anand He Anand Waheguru Ji 🙏🌺🌹🏵🌺

  • @PremKumar-nu1qi
    @PremKumar-nu1qi Рік тому

    So beautiful voice te shabdh bhi bhut achhe
    Inha de shabdh di vadayi mei likh ke nhi kr skda🙏🏽🙏🏽🇺🇸🇺🇸🙏🏽🙏🏽🇺🇸👏🙏🏽

  • @chamkaursingh1170
    @chamkaursingh1170 2 роки тому +1

    ❤️🙏👍❤️👍

  • @kulvindersingh2763
    @kulvindersingh2763 Рік тому

    Waheguru ji ka Khalsa waheguru ji ki fateh ji

  • @bbka2013
    @bbka2013 2 роки тому +3

    ਆਸਾ ਮਹਲਾ ੫ ॥
    Asa 5th Guru.
    ਆਸਾ ਮਹਲਾ ੫ ॥
    null
    ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥
    When I forget Thee, then every one becomes my enemy, and when I remember Thee, then serve me they all.
    ਹੇ ਵਾਹਿਗੁਰੂ ! ਜੇ) ਤੂੰ (ਮੈਨੂੰ) ਵਿਸਰ ਜਾਏ ਤਾਂ ਸਭ ਕੋਈ (ਭਾਵ ਹਰੇਕ ਮੇਰਾ) ਵੈਰੀ ਹੋ ਜਾਂਦਾ ਹੈ, (ਜੇ ਤੂੰ ਮੇਰੇ) ਚਿੱਤ ਵਿਚ ਆ ਵਸੇ ਤਾਂ (ਸਭ ਕੋਈ) ਸੇਵਾ (ਕਰਨ ਲਗ ਜਾਂਦਾ ਹੈ)।
    हे प्रभू ! यदि तू मेरे मन में से बिसर जाए तो हरेक जीव मुझे वैरी प्रतीत होता है।पर अगर तू मेरे चित्त में आ बसे तो हर कोई मेरा आदर-सत्कार करता है।
    ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥੧॥
    I know not any other, but Thee, O True, Invisible and inscrutable Lord.
    ਹੇ ਸਦਾ ਥਿਰ ਰਹਿਣ ਵਾਲੇ , ਲਖਤਾ ਤੋਂ ਰਹਿਤ, ਭੇਦ ਤੋਂ ਰਹਿਤ (ਪ੍ਰਭੂ! ਤੇਰੇ ਵਰਗਾ ਸਰਬ ਸ਼ਕਤੀਮਾਨ) ਹੋਰ ਕੋਈ ਦੂਜਾ ਨਜ਼ਰ ਨਹੀਂ ਆਉਂਦਾ॥੧॥
    हे सदा कायम रहने वाले ! हे अलख ! हे अभेव प्रभू ! मुझे (जगत में) तेरे बराबर का और कोई नहीं दिखता। 1।
    ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥
    When I think of Thee, then, I find Thee, always merciful. What can the poor people do unto me?
    ਹੇ ਪ੍ਰਭੂ! ਜੇ ਤੂੰ) ਚਿਤ ਵਿਚ ਆ ਵਸੇ ਤਾਂ (ਮੇਰੇ ਲਈ ਆਪ ਦੀ) ਸਦਾ ਦਇਆਲਤਾ ਹੈ ਅਤੇ ਦੁਨੀਆਂ ਦੇ) ਲੋਕ ਵਿਚਾਰੇ ਕੀ ਹਨ (ਭਾਵ ਮੇਰਾ ਕੁਝ ਸਵਾਰਨ ਜੋਗੇ ਨਹੀਂ)।
    हे भाई ! जिस मनुष्य के मन में परमात्मा की याद टिकी रहती है उस पर परमात्मा सदा दयावान रहता है।दुनिया के बिचारे लोग उसका कुछ नहीं बिगाड़ सकते।
    ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮ੍ਹਾਰੇ ॥੧॥ ਰਹਾਉ ॥
    Say, whom should I call bad or good, as all the beings are Thine. Pause.
    (ਇਸ ਦ੍ਰਿਸ਼ਟੀ ਤੋਂ) ਦਸੋ ਕਿਸ ਨੂੰ ਆਖੀਏ ਕਿ (ਉਹ ਮਨੁੱਖ) ਮੰਦਾ ਹੈ (ਅਤੇ ੳਹ) ਚੰਗਾ ਹੈ (ਜਦ) ਸਾਰੇ ਜੀਵ ਆਪ ਹੀ ਆਪ ਦੇ (ਸਾਜੇ, ਬਣਾਏ) ਹੋਏ ਹਨ।੧।ਰਹਾਉ।
    हे प्रभू ! सारे जीव तेरे पैदा किए हुए हैं।फिर बता।किसको ठीक कहा जा सकता है और किसे बुरा कहा जा सकता है।(भाव।परमातमा की याद मन में बसाने वाले मनुष्य को सब जीव परमात्मा के पैदा किए हुए दिखते हैं।वह किसी को बुरा नहीं समझता)। 1।रहाउ।
    ਤੇਰੀ ਟੇਕ ਤੇਰਾ ਆਧਾਰਾ ਹਾਥ ਦੇਇ ਤੂੰ ਰਾਖਹਿ ॥
    Thou art my shelter, thou art my support and by giving Thy hard, thou has protected me.
    ਹੇ ਪ੍ਰਭੂ! ਮੈਨੂੰ) ਤੇਰੀ ਓਟ ਹੈ, ਤੇਰਾ ਆਸਰਾ ਹੈ (ਔਖੀ ਘੜੀ ਵੇਲੇ) ਤੂੰ (ਆਪ) ਹੱਥ ਦੇ ਕੇ ਰਖਦਾ ਹੈਂ (ਭਾਵ ਸਹਾਈ ਹੁੰਦਾ ਹੈਂ)।
    हे प्रभू ! मुझे तेरी ही ओट है।तेरा ही आसरा है।तू अपना हाथ दे के स्वयं (हमारी) रक्षा करता है।
    ਜਿਸੁ ਜਨ ਊਪਰਿ ਤੇਰੀ ਕਿਰਪਾ ਤਿਸ ਕਉ ਬਿਪੁ ਨ ਕੋਊ ਭਾਖੈ ॥੨॥
    The man, on whom is Thy grace, him no suffering can swallow.
    ਜਿਸ ਦਾਸ ਉਤੇ ਤੇਰੀ ਕਿਰਪਾ (ਹੋਵੇ) ਉਸ ਨੂੰ ਕੋਈ (ਮਨੁੱਖ) ਉਲਟਾ (ਬਚਨ) ਨਹੀਂ ਬੋਲਦਾ (ਭਾਵ ਉਸ ਨੂੰ ਹਰ ਕੋਈ ‘ਜੀ ਆਇਆ’ ਆਖਦਾ ਹੈ ਉਸ ਦੇ ਵਿਰੁੱਧ ਬਗ਼ਾਵਤ ਕੋਈ ਨਹੀਂ ਕਰਦਾ)।੨।
    जिस मनुष्य पे तेरी (मेहर की) नजर हो उसे कोई मनुष्य बुरे वचन नहीं कहता। 2।
    ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥
    That alone is peace and that alone is greatness, which is pleasing to the mind of the reverend Lord.
    ਹੇ ਪ੍ਰਭੂ ਜੀ! (ਜੋ ਗੱਲ ਤੇਰੇ) ਮਨ ਵਿਚ ਭਾਉਂਦੀ ਹੈ (ਮੇਰੇ ਲਈ) ਓਹੋ ਸੁਖੁ (ਅਤੇ) ਓਹਾ ਵਡਿਆਈ ਹੈ।
    हे प्रभू जी !जो बात तुझे अपने मन में अच्छी लगती है वही मेरे वास्ते सुख है।वही मेरे वास्ते आदर-सत्कार है।
    ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥੩॥
    Thou art wise, thou art ever compassionate. By obtaining Thy Name, I make merry.
    ਤੂੰ ਸਬ ਕੁਝ ਜਾਣਨ ਵਾਲਾ ਹੈਂ ਅਤੇ ਸਦਾ ਮਿਹਰਵਾਨ (ਸਾਹਿਬ ਹੈਂ), ਜਦੋਂ (ਮੈਨੂੰ ਤੇਰਾ) ਨਾਮ ਮਿਲਦਾ ਹੈ (ਤਾਂ) ਮੈਂ (ਉਸ ਨਾਮ ਦਾ) ਅਨੰਦ ਮਾਣਦਾ ਹਾਂ।੩।
    तू सबके दिल की जानने वाला है।तू सदा सब जीवों पे दयावान रहता है।मैं तभी आनंद ले सकता हूँ जब मुझे तेरा नाम मिला रहे। 3।
    ਤੁਧੁ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭੁ ਤੇਰਾ ॥
    Before Thee is my supplication. My soul and body are all Thine.
    ਹੇ ਪ੍ਰਭੂ!) ਤੇਰੇ ਅਗੇ ਸਾਡੀ (ਇਹ) ਅਰਦਾਸਿ ਹੈ (ਕਿ) ਜਿੰਦ ਤੇ ਸਰੀਰ ਸਭ ਕੁਝ ਤੇਰਾ (ਦਿੱਤਾ ਹੋਇਆ ਹੈ, ਮੇਰਾ ਕੁਝ ਨਹੀਂ ਹੈ)।
    हे प्रभू ! तेरे आगे मेरी अरदास है- मेरे ये प्राण ये शरीर सब कुछ तेरा ही दिया हुआ है।
    ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ॥੪॥੧੦॥੪੯॥
    O Nanak, say all greatness is Thine. No one knows my Name even.
    ਨਾਨਕ! ਆਖ (ਜੇ ਕੋਈ ਮੇਰਾ ਆਦਰ ਕਰਦਾ ਹੈ ਤਾਂ ਹੇ ਪ੍ਰਭੂ! ਇਹ) ਸਭ ਤੇਰੀ ਵਡਿਆਈ ਹੈ (ਕਿਉਂਕਿ) ਮੇਰਾ ਤਾਂ ਨਾਮ (ਤੱਕ ਭੀ) ਕੋਈ ਨਹੀਂ ਜਾਣਦਾ।੪।੧੦।੪੯।
    हे नानक ! कह- (अगर कोई मेरा आदर-सत्कार करता है तो) ये तेरी ही बख्शी हुई वडिआई है।(यदि मैं तुझे भुला बैठूँ तो) कोई जीव मेरा नाम पता करने की भी परवाह ना करे। 4। 10। 49।

  • @SatnamSingh-ww6zd
    @SatnamSingh-ww6zd 4 роки тому +2

    Waheguru waheguru ji sare bolo pyar nal satnam satnam waheguru waheguru ji

  • @jilsingh2106
    @jilsingh2106 5 років тому +1

    waheguru ji

  • @karanvlogs6201
    @karanvlogs6201 Рік тому

    Bhie sahib g very very sweet voice ji

  • @triggeredgamer9132
    @triggeredgamer9132 2 роки тому

    Waheguru. Ji

  • @bbka2013
    @bbka2013 2 роки тому +2

    ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥
    Hear thou, O my intimate friend, I make one supplication.
    ਹੇ ਮੇਰੇ ਜਾਨੀ ਮਿਤਰ! ਹੇ ਸਜਣ (ਮੈਂ ਤੇਰੇ ਅਗੇ) ਇਕ ਬੇਨਤੀ ਕਰਦੀ ਹਾਂ (ਤੂੰ ਧਿਆਨ ਨਾਲ) ਸੁਣ।
    हे मेरे सत्संगी मित्र ! हे मेरे सज्जन ! मैं (तेरे आगे) एक आरजू करती हूँ !
    ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥
    I wander about searching for that enticing sweet Beloved of mine.
    ਮੈਂ ਉਸ ਮੋਹ ਲੈਣ ਵਾਲੇ ਹਰੀ ਪਿਆਰੇ ਨੂੰ ਢੂੰਡਦੀ ਫਿਰਦੀ ਹਾਂ।
    मैं उस मन को मोह लेने वाले प्यारे लाल को तलाशती फिरती हूँ।
    ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥
    Give me some idea about that Beloved. I will sever my head and place it before Him, If He blesses me with His sight even for a moment.
    (ਹੇ ਮਿੱਤਰ ! ਮੈਨੂੰ) ਉਸ ਪ੍ਰੀਤਮ ਦੀ ਦਸ ਪਾ, ਮੈਂ ਆਪਣਾ ਸਿਰ ਉਤਾਰ ਕੇ (ਉਸ ਦੇ ਚਰਨਾ ਵਿਚ) ਰਖ ਦਿਆਂਗੀ, (ਜੋਦੜੀ ਕਰਾਂਗੀ) ਰਤਾ ਭਰ (ਮੈਨੂੰ ਆਪਣਾ) ਦਰਸ਼ਨ ਦੇਵੋ।
    (हे मित्र !) मुझे उस प्यारे के बारे में बता।मैं (उसके आगे अपना) सर उतार के रख दूंगी (और कहूँगी - हे प्यारे !) पल भर के लिए हमें भी दर्शन दे

  • @Lovepreetsingh-wc7xo
    @Lovepreetsingh-wc7xo 3 роки тому

    Wmk

  • @pinkybhatia9212
    @pinkybhatia9212 Рік тому

    waheguruji waheguruji

  • @gursimransingh7618
    @gursimransingh7618 4 роки тому

    Waheguru g

  • @jagjeetsingh6976
    @jagjeetsingh6976 2 роки тому

    Waheguru ji kirpa Karo ji 🙏🙏🙏🙏🙏

  • @Amritpalsingh-tb8vt
    @Amritpalsingh-tb8vt 2 роки тому

    🙏🙏

  • @GurpreetKaur-gt8om
    @GurpreetKaur-gt8om 3 роки тому

    Waheguru ji 🙏 🙏🙏🙏🙏🙏🙏🙏🙏🙏🙏🙏🙏 🙏🙏

  • @sapnabhatia8888
    @sapnabhatia8888 3 роки тому

    WAHEGURU JI WAHEGURU ⚘💛⚘

  • @pindutaggar8740
    @pindutaggar8740 4 роки тому

    🙏🏻sarbat da bhala🙏🏻

  • @jassthelegend8810
    @jassthelegend8810 4 роки тому

    ਨਿਸ਼ਬਦ.........

  • @harminderkhabra769
    @harminderkhabra769 2 роки тому

    Waheguru g 🙏🙏🙏🙏🙏

  • @inderpalsingh7439
    @inderpalsingh7439 3 роки тому

    Waheguru g kirpa kro g mat Lok the jeeva opper

  • @gurvindersingh9100
    @gurvindersingh9100 2 роки тому

    Waheguru Ji 🙏🙏🙏🙏❤

  • @hardeepsingh2221
    @hardeepsingh2221 4 роки тому

    waheguru ji ..

  • @PraveenKumar-xe5bk
    @PraveenKumar-xe5bk 6 місяців тому

    Dusre Bhai joginder ji❤❤❤

  • @jaskarn7024
    @jaskarn7024 3 роки тому +1

    Jaskaran singh

  • @iknoorpreetsingh2314
    @iknoorpreetsingh2314 5 років тому +1

    Wah g Waheguru

    • @jilsingh2106
      @jilsingh2106 5 років тому

      waheguru ji ka khalsa waheguru ji fathe bhai sahib ji

    • @iknoorpreetsingh2314
      @iknoorpreetsingh2314 5 років тому

      @@jilsingh2106 g Waheguru g ka khalsa Waheguru JI Ki fathe g

  • @karamjeetkaur6062
    @karamjeetkaur6062 3 роки тому

    Add da aana bahut hi glt aa, Gurbani sunn da ras tutt janda ae

  • @filemanagerpreet1977
    @filemanagerpreet1977 Рік тому

    Waheguru ji waheguru ji waheguru ji

  • @Arshdeep-su8dl
    @Arshdeep-su8dl 7 місяців тому

    Waheguru ji 🙏🙏🙏

  • @charanjeetsingh1180
    @charanjeetsingh1180 8 місяців тому

    Waheguru ji

  • @SanDeePKaur-hf6kz
    @SanDeePKaur-hf6kz 4 роки тому +1

    ਵਾਹਿਗੁਰੂ ਜੀ

  • @SatnamSingh-kl1lr
    @SatnamSingh-kl1lr 3 роки тому +1

    Waheguru ji🙏 💖

  • @ranbirsingh623
    @ranbirsingh623 2 роки тому

    Waheguru ji 🙏

  • @chanpreetsingh867
    @chanpreetsingh867 3 роки тому

    waheguru ji

  • @trishgulati
    @trishgulati 2 роки тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @puneetmehar2845
    @puneetmehar2845 2 роки тому

    Waheguru Ji🙏

  • @Jasmeetkour0204
    @Jasmeetkour0204 6 місяців тому

    Waheguru ji🙏🏻🙏🏻

  • @rajjosan7698
    @rajjosan7698 Рік тому

    Waheguru ji

  • @sukhvindersingh8928
    @sukhvindersingh8928 2 роки тому

    Waheguru ji

  • @amritbal1368
    @amritbal1368 2 роки тому +1

    Waheguru ji

  • @asinghasingh5553
    @asinghasingh5553 3 роки тому

    ਵਾਹਿਗੁਰੂ ਜੀ

  • @Kaur.sandeep
    @Kaur.sandeep 4 роки тому +3

    Waheguru ji 🙏🙏

  • @harwinderghuman1508
    @harwinderghuman1508 2 роки тому

    Waheguru waheguru waheguru waheguru waheguru waheguru waheguru ji

  • @GurwinderSingh-ke3pz
    @GurwinderSingh-ke3pz 6 місяців тому +1

    ਵਾਹਿਗੁਰੂ ਜੀ

  • @harshveer_edits
    @harshveer_edits 2 роки тому +1

    Waheguru ji🙏🙏

  • @satnamkaur7649
    @satnamkaur7649 2 роки тому

    Waheguru Jii 🙏🙏🤍🤍

  • @fandaduwalede5604
    @fandaduwalede5604 4 роки тому +1

    Waheguru ji

  • @jaswantkaur8288
    @jaswantkaur8288 2 роки тому

    Waheguru ji waheguru ji

  • @jaskaransingh8909
    @jaskaransingh8909 4 роки тому +1

    Waheguru ji

  • @rangatnandha3666
    @rangatnandha3666 3 роки тому

    Waheguru ji

  • @gaggusingh7146
    @gaggusingh7146 3 роки тому

    Waheguru ji

  • @jasbirlahoria770
    @jasbirlahoria770 5 років тому +1

    Waheguru ji

  • @tajindersingh5125
    @tajindersingh5125 2 роки тому

    Waheguru ji 🙏

  • @harmeetkaur8443
    @harmeetkaur8443 4 роки тому

    Waheguru ji

  • @satbirchhina1030
    @satbirchhina1030 4 роки тому

    Waheguru ji

  • @karamdeepsinghbhatia702
    @karamdeepsinghbhatia702 4 роки тому

    Waheguru ji

  • @salindersingh5630
    @salindersingh5630 3 роки тому

    Waheguru ji 🙏🙏🙏🙏

  • @AmandeepSingh-go3ig
    @AmandeepSingh-go3ig 4 роки тому

    Waheguru ji 🙏

  • @kulvirkulvir8903
    @kulvirkulvir8903 4 роки тому +1

    Waheguru ji😍😍

  • @KuldeepKaur-zz7mm
    @KuldeepKaur-zz7mm Рік тому

    Waheguru ji 🙏🙏♥️

  • @Gsgill-gt3ir
    @Gsgill-gt3ir 4 роки тому

    Waheguru ji 🙏🥀