ਗਲ ਵਿੱਚ ਪਾਈ ਪੰਜਾਲੀ ਲੜਾਈ ਕਰਵਾ ਦਿੰਦੀ ਹੈ ਕੰਮ ਵਾਲੇ ਬੰਦੇ ਦੇ ਛਿੱਤਰ ਸਭ ਤੋਂ ਜਿਆਦਾ ਪੈੰਦੇ ਨੇ | Pind Punjab de
Вставка
- Опубліковано 28 вер 2024
- SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...
ਫਿਕਰ ਨਾ ਕਰ ਭੇਣੈ ਮੇਰੇ ਹਸਬੈਡ ਦਾ ਵੀ ਇਹੀ ਹਾਲ ਹੈ
ਭੈਣੇ ਮੈਂ ਵੀ ਕਿਤੇ ਜਾਣ ਤੋਂ ਪਹਿਲਾਂ ਘਰ ਦੇ ਸਾਰੇ ਕੰਮ ਨਿਬੇੜ ਕੇ ਜਾਂਦੀ ਆਂ ਪਰ ਮੇਰੇ ਹਸਬੈਂਡ ਵੀ ਛੇਤੀ ਚੱਲ,ਛੇਤੀ ਚੱਲ ਕਰਦੇ ਰਹਿੰਦੇ ਨੇ ਜਾਂ ਕਹਿੰਦੇ ਹੁੰਦੇ ਨੇ 'ਦਸ ਮਿੰਟ ਨੇ ਤੇਰੇ ਕੋਲ 'ਕਹਿ ਕੇ ਗਲੀ ਚ ਗੱਡੀ ਕੱਢ ਕੇ ਜਾਣ ਜਾਣ ਹਾਰਨ ਮਾਰਦੇ ਰਹਿੰਦੇ ਨੇ 😂😂😂
ਕਹਾਣੀ ਘਰ ਘਰ ਦੀ😅
Good morning my beautiful hardworking dee 🌸 stay blessed 😇
ਭੈਣੇ ਮੈਂ ਬਹੁਤ ਚਿਰ ਤੋਂ ਤੂਹਾਨੂੰ ਦੇਖ ਰਹੀ ਹਾ
ਧੰਨਵਾਦ ਜੀ
🙏🏼🙏🏼
ਮਾਸਟਰ ਜੀ ਐ ਨਾ ਕਰਿਆ ਕਰੋ ਜੀ…?
ਅੱਜ ਤਾਂ ਭੈਣੇ ਸੱਚ ਮੁੱਚ ਦੀ ਲੜਾਈ ਹੋਈ ਲਗਦੀ ਹੈ 😂😂👌🙏🙏
ਤੁਸੀਂ ਜੇ ਸਖਬੀਰ ਵੱਲ ਕੰਡ ਕਰਕੇ ਸੜਕ ਵਲ ਮੂਹ ਘਰ ਦਾ ਕਰਦੇ vadia ਲਗਣਾ ਸੀ ਹੁਣ ਵੀ ਬਹੁਤ ਸਹੋਣਾ ਹੈ
ਚੰਡੀਗੜ੍ਹ ਧਨਾਸ ਜਾੳ ਉਥੇ ਬੁਹਤ ਸਾਹਤੀ ਟਾਈਲ ਆ
Sat shri akal sister ji very nice vlog very nice family ji khush raho ji 🙏🙏👌👌👌👌👌🧡💛🌿💜💙🌿🖤💜🌿💚❤️🌿
ਦੀਦੀ ਮੇਰੇ ਹਸਬੈਂਡ ਵੀ ਇਦਾਂ ਹੀ ਕਰਦੇ ਆ ਕਹਿ ਦਿੰਦੇ ਕਿ ਇਨੇ ਵਜਦੇ ਨੂੰ ਤਿਆਰ ਹੋਵੇ ਜੇ ਇੰਨੇ ਵਜੇ ਤੋਂ ਪੰਜ ਮਿੰਟ ਲੇਟ ਹੋ ਕੀਤਾ ਮੈਂ ਜਾਣਾ
ਸਤਿ ਸ੍ਰੀ ਆਕਾਲ ਭੈਣੇ ਇਹ ਘਰ ਘਰ ਦੀ ਕਹਾਣੀ ਹੈ ਕੀ ਦੱਸੀਏ ਕਿਸੇ ਨੂੰ 😂😂😂😂😂
ਦੀਦੀ ਰਾਮਪੁਰਾ ਫੂਲ ਗੋਰਾ ਟਾਈਲਸ ਵਾਲਾ ਬਹੁਤ ਮਸ਼ਹੂਰ ਹੈ ਉਥੇ ਦੇਖ ਲਓ
Ssa di ahi hal hi di sab da mood kharab kar dihde hi
رب اپ کے بچوں کے نصىب اچھے کرے خوش رکھے امىن اپ کى عمر لمبى ہو اپنے بچوں کى خوشى دىکھو اپ بہت اچھے ہو
❤❤❤❤❤🏡🏡👌👌
Bhane sahar da bulakha tanu nark a pind vadia
مىں اپ سب بہن بھاىوں کے اپ کى بىٹى کے بلوگ دىکھتى ہوں لاىک کرتى ہوں
Sat shri akal ji ❤❤
اپ اداس نہ ہوا کرو خوش خوش اچھے لگتے ہو
Asi jdo ghar renovate Kita meri mummy kehndi c mansa nhi sunam dekhke aayo....main te papa ne mansa toh e lea c Samaan v avde shehr ch saukha..j ght vdh j...meri mummy ne sunam di ratt layi c v othe jayada variety aa...eh ta ohi gal hogi v shyd duje shehr ch uui cheez vdea lagdi😂😂
😅😂
❤ ਕੰਮ ਬਾਲਾ ਵੱਡਾ ਵਿਡ ਲਿਆ ਸ਼ਾਨਤੀ ਨਾਲ ਕਰ ਲਵੋ ਜੀ
Very nice vlog vvvvvvvv nice jado g soda vlog na dekha ta mnu chine ne aundi mnu eda main vlog ne dekha koi km ne kita ❤❤❤❤🎉🎉🎉😊😊
G
ਬਹੁਤ ਹੀ ਵਧੀਆ ਲੱਗੀ ਵੀਡੀਓ 🙏👍❤️
ਸਤਿ ਸ੍ਰੀ ਅਕਾਲ ਜੀ😊😊
ਦੀਦੀ ਪ੍ਰਬ ਕਾ ਬਾਹਣ ਆਜੀਂ
Paine me video tan sodiyan roj vekhdi han par comment karne di himat nyi hundi aj tuc majboor karta paine sda khus reha kro
🎉🎉🎉🎉🎉🎉
Tusi ethe Manji daya kro bahut hwa lagugi
Gurmeet g khush Riha kro parmatma ne Kare laia hai shuker shuker khia kro
❤❤🎉🎉
❤❤❤
ਸੋਹਣੀ ਵੀਡੀਓ
Sat shri akal ji very nice vlog didi ji
Bhane ana kharcha kari jani tusi bahar chale jana ghar ki kro ge
Bahar kehda aaj e chale aa pahla ta bacha set hon nu 4 sal lag jane aa
Nise blog ji sat siri akal didi ji
Tuce ghar city ja pind ch kyu nhi pyea gg ?
Sade ta kal changa meeh pia c Hoshiarpur area ch
Nice vlog di
Sat Shri Akal ji❤❤
Nice video did g 🎉🎉❤❤❤❤
Sat shri akal di
So very Nice jii 🎉
Good Evening Ji
Nice vlog🎉
Good Evening
Ina come kholan di ki lor si je tuhade too hunde ni video bnyi jade o fir bateek khol rhakeya fir garh bna rhe o fir tagar smal rehe o ina gal faha taa tusi app hi paya hoya kise ne taa nhi paya
ਮਾਨਸਾ ਚ ਸਾਰਾ ਦਿਨ ਮੋਸਮ ਬਹੁਤ ਵਧੀਆ
🙏🙏🙏🙏
❤❤❤❤❤🎉🎉🎉🎉🎉🎉
❤❤❤❤❤🎉🎉🎉🎉
❤️❤️🙏🙏🙏👌
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸ।ਰੇ ਪਰਿਵਾਰ ਨੂੰ👍👍👍👍👍👍👍👍👍👍👍👍👍👍👍👍👍👍👍👍👍 🙏🙏🙏🙏🙏🙏
🙏🙏
❤❤❤❤❤❤❤
❤❤❤❤❤
❤❤❤❤❤❤
❤❤❤❤❤❤
❤🎉😅
❤❤❤
🙏🙏
😂😂
❤❤❤❤
❤❤❤
❤❤❤
❤❤❤
ਸਤਿ ਸ੍ਰੀ ਅਕਾਲ ਭੈਣੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋਗੇ ਆਪਾਂ ਨੂੰ ਔਰਤਾਂ ਨੂੰ ਘਰ ਦੇ ਸਾਰੇ ਕੰਮ ਨਿਬੇੜ ਕੇ ਹੀ ਜਾਣਾ ਪੈਂਦਾ ਹੈਗਾ ਜੇ ਆਪਾਂ ਛੱਡ ਕੇ ਚਲੇ ਜਾਈਏ ਤਾਂ ਆ ਕੇ ਕਰਨੇ ਪੈਂਦੇ ਨੇ ਤਾਂ ਕਰਕੇ ਆਪਾਂ ਨੂੰ ਹੁੰਦਾ ਵੀ ਆਪਾਂ ਕੰਮ ਕਰਕੇ ਹੀ ਜਾਈਏ। ਜੇ ਕੰਮ ਛੱਡ ਕੇ ਚਲ ਜੇ ਤਾਂ ਸੁਰਤ ਘਰ ਦੇ ਵਿੱਚ ਹੀ ਰਹਿੰਦੀ ਆ।
🙏🙏
Aur phir araam na milne ki tention alag se...Hats off for WOMENS🙏🙏
Hji sahi gl dii
Di tusi terris ta it or gholuia hi pheria a g
ਸਾਰਿਆਂ ਦਾ ਏਹੀ ਹਾਲ ਆ
Didi ji sat shree akal.didisanu app ji di family te aapji the blog bahut badiya landed hun.U R so hardworking women.❤❤❤❤❤
ਸਤਿ ਸ੍ਰੀ ਅਕਾਲ ਦੀਦੀ ਜੀ🙏🙏
اپ کو نصىب کرے
Mere ddy kol 30 pagga ne but bnde ohi aa jo ik hath ch a jave...... Meri mmi v eda ld di a 😂 v ahii ik pagg a thode kol😂😂
🙏🏻akal ji good job
Sat shree akal ji
master ji thonu bhain di problem smjhni chaidi aa dhan di a jo nal pashu v sambdi aa dhann a jatt di dhee
Butik khol ke Ave tensan pa li paltu di pehla vdya c
Paise v bahot bnde aaa
shi gal aa bhane bande eve hi krde aa sare
Nice vlog
Diii please dasseyoo tiles bareee
Nice Video
Shi gal aa sare bande eve krda na
🙏👌👌😘😘❤️❤️🇩🇪🇩🇪
❤❤❤❤❤❤❤❤❤❤
ਬਹੁਤ ਵਧੀਆ ਭੈਣੇ ❤❤
🙏🙏
Satsri akal bhanji ji👏
Sat Sri Akal bhainji. „ਜਿੱਥੇ ਚੱਲੇਗਾ ਚਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲੀ। with love and kind regards 😊🇩🇪🙏
😂😅
ਭੈਣਜੀ ਬਹੁਤ ਕੰਮ ਕਰਦੇ ਹੋ ❤
Ssakal ji sister ji Bai ji da member banan diea boht boht mubarka ji from sangruria
Thanks ji
@@PindPunjabde mwelcome ji
❤❤🎉🎉
Nyc vlog di Asi sari family thode sareya de vlog dekhde a Rajjo bhin Tarsem veere tay Manveer putt de ❤
Sarea da aahi haal aa bhaine
🥺
اپ بہت اچھے ہو جى
Jawande garm bahut jaldi hunde ne😂😂
😣
Ryt I'm also gurmeet jawanda😂
ਹੈ ਤਾਂ ਕਿਸੇ ਕੰਮ ਦਾ ਨੀ ਮਾਸਟਰ ਜੀ ਬਸ ਗਰਮ ਹੀ ਹੋਣਾ ਆਉਦਾ, ਗੁਰਮੀਤ ਆਂਟੀ ਜੀ ਦੇ ਪਾ ਪਾਸਕ ਵੀ ਹੈ ਨੀ ਓਦਾਂ ਤਾਂ, ਆਂਟੀ ਨੇ ਪੈਸੇ ਚ ਜਿਓ ਪਾ ਦਿੱਤਾ ਤਾਂ ਬਾਲਾ ਚਾਮਲਿਆ ਪਿਆ ਮਾਸਟਰ ਜੀ।
Bibi nu Ghar bitha Jaya kro
ਪਿੰਡਾਂ ਵਾਲੀਆਂ ਬੀਬੀਆਂ ਮਰਜ਼ੀ ਦੀਆਂ ਮਾਲਕ
❤️❤️🙏🙏🙏🇨🇦🇨🇦🇨🇦👌
❤❤❤❤❤❤❤❤
❤❤❤❤
Satshiri akal g 🙏🙏di di tusi ta hamesha chardikala vich hi vadiea lagde o said na hoea karo g
Manveer nal hi le gyi tuhada sukh Aram 😂😂
🥺
De sada ve e hal sara din cha he lot nai aunde asi ve ghar bna reha 🎉🎉🎉❤❤❤❤
ਸੁਨਾਮ ਕਿਹੜੀ ਦੁਕਾਨ ਤੂੰ ਟਾਇਲ ਲਈ ਆ ਦੀ
ਲਹਿਰਾ ਰੋਡ ਤੇ ਹੈ ਜੀ
ਗੁਰੂ ਨਾਨਕ ਟਾਈਲ