TOP 5 NEWS | BIG 5 NEWS | 02 JULY 2024 | 02 ਜੁਲਾਈ ਦੀਆਂ 5 ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 1 жов 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 28

  • @kamalsingh-dc1vs
    @kamalsingh-dc1vs 3 місяці тому +28

    ਪੀ ਜੀ ਆਈ ਚੰਡੀਗੜ੍ਹ ਵਿੱਚ ਪੰਜਾਬੀ ਭਾਸ਼ਾ ਤੇ ਪਾਬੰਦੀ ਲਗਾਈ ਗਈ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਕ ਸ਼ਬਦ ਤੱਕ ਨਹੀਂ ਬੋਲਿਆ

  • @GurdeepSingh-h5q
    @GurdeepSingh-h5q 3 місяці тому +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਹਰਸ਼ਰਨ ਕੌਰ ਜੀ ❤❤❤❤❤

  • @VikramSingh-qm5hc
    @VikramSingh-qm5hc 3 місяці тому +18

    ਭੱਗੰਵਤ ਮਾੰਨ ਨੇ ਆਪੰਣੇ ਗੱਲੌ ਲਾਹਾ ਕੇ ਸੈਟੰਰ ਦੇ ਗੱਲ ਪਾਤਾ ਪੱਰ‌ ਕੰਡੇ ਪੰਜਾਬ ਸਰਕਾਰ ਦੇ ਹੀ ਬੀਜੇ ਨੇ‌।

  • @majorsingh8647
    @majorsingh8647 3 місяці тому +1

    ਕੰਗਣਾ ਤੇ ਐਨ ਐਸ ਏ ਲਗਣਾ ਚਾਹੀਦਾ ਹੈ ਜੈ ਭਾਈ ਅੰਮ੍ਰਿਤਪਾਲ ਸਿੰਘ ਤੇ ਲੱਗ ਸਕਦਾ ਹੈ ਤੇ ਕੰਗਣਾ ਤੇ ਕਿਊਂ ਨਹੀ ਕੰਗਣਾਂ ਪੰਜਾਬ ਤੇ ਪੰਜਾਬ ਦੇ ਲੋਕਾ ਲਈ ਗਲਤ ਬੋਲ ਕੇ ਅਪਮਾਣਤ ਕਰਦੀ ਹੈ ਤੇ ਇਹ ਦੇਸ ਭਗਤ ਤੇ ਜੇ ਕੋਈ ਸਿੱਖ ਜਾ ਪੰਜਾਬੀ ਕੋਈ ਆਪਣੇ ਹੱਕਾ ਦੀ ਗੱਲ ਕਰਦਾ ਹੈ ਤੇ ਉਹ ਦੇਸ਼ ਦਿਰੋਹੀ ਕਿਊੰ। ਸਾਡੀ ਪੰਜਾਬ ਦੀ ਲੜਾਈ ਸਰਕਾਰਾਂ ਨਾਲ ਹੈ ਤੇ ਰਹੇਗੀ ਸਾਡਾ ਕਿਸੇ ਕਾਸਟ ਨਾਲ ਕਿਸੇ ਕੌਮ ਨਾਲ ਕੋਈ ਗੁੱਸਾ ਗਿਲ੍ਹਾਂ ਨਹੀ ਪਰ ਕੰਗਣਾ ਐਮ ਬਣ ਕੇ ਸੁੰਹ ਚੁੱਕ ਸਕਦੀ ਹੈ ਤੇ ਭਾਈ ਸਾਹਿਬ ਕਿਊ ਨਹੀਂ ਉਹ ਜੇ ਮਾੜੇ ਸਨ ਸਰਕਾਰ ਉਹਨਾ ਨੂੰ ਮਾੜੇ ਆਖਦੀ ਸੀ ਤੇ ਖਡੂਰ ਸਹਿਬ ਦੇਲੋਕਾ ਦਾ ਉਹਨਾ ਨੇ ਵਿਸਵਾਸ ਜਿੱਤਿਆ ਹੈਤਾਂ ਉਹਨਾਂ ਤੋ ਐਨ ਐਸ ਏ ਹਟਾ ਕੇ ਰਿਆਹ ਕਰਨਾ ਚਾਹੀਦਾ ਹੈ

  • @BintRai-o5p
    @BintRai-o5p 3 місяці тому +1

    Very Nice Harsharn Kaur je 🙏 FROM Bint Rai JODHPUR PAKHAR ( Maur Mandi ) Bathinda

  • @kamalsingh-dc1vs
    @kamalsingh-dc1vs 3 місяці тому +3

    ਹਿਮਾਚਲ ਵਾਲੇ ਸਿੱਖ ਕੌਮ ਦੇ ਨੌਜਵਾਨਾਂ ਦੇ ਕਤਲ ਦੀ ਵੀ ਛੇਤੀ ਰਿਪੋਰਟ ਤੱਕ ਨਹੀਂ ਲਿਖਦੇ ਤੇ ਪੰਜਾਬ ਸਰਕਾਰ ਪੰਜਾਬ ਦੇ ਪੁੱਤਰਾਂ ਨੂੰ ਹਿਮਾਚਲ ਪੁਲਿਸ ਹਵਾਲੇ ਕਰ ਦਿੰਦੀ ਹੈ ਤੇ ਸੋਚੋ ਹਿਮਾਚਲ ਵਿਚ ਸਿੱਖ ਮੁੰਡੇਆਂ ਦਾ ਕੀ ਹਾਲ ਹੋਵੇਗਾ 😢

  • @sewasingh5142
    @sewasingh5142 3 місяці тому +2

    ਵਾਹਿਗੁਰੂ ਜੀ ਖੁਸ਼ ਰਹੁ ਬੇਟਾ 🙏🙏👌👌👍👍❤️❤️

    • @sewasingh5142
      @sewasingh5142 3 місяці тому

      ਵਾਹਿਗੁਰੂ ਜੀ 🙏🙏👌👍❤️❤️

  • @kirandeeptatla3930
    @kirandeeptatla3930 3 місяці тому +3

    ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @bakhtawarsingh295
    @bakhtawarsingh295 3 місяці тому

    Do fully boycott Himachal neither taxis nor visitors should go ਆਖੇ ਲੱਗੋ

  • @TarsemSaunke
    @TarsemSaunke 3 місяці тому

    ਭਗਵੰਤ ਮਾਨ ਨੂੰ ਕੱਓ੍ਹ ਕੋਟ ਤਾਂ ਲਾਂਦੇ ਹੁਣ ਜਦੋਂ ਠੰਡ ਲੱਗਣ ਲੱਗੀ ਫਿਰ ਪਾਲੀ

  • @tejpalpannu2293
    @tejpalpannu2293 3 місяці тому

    🙏🙏🙏🕌💯🕌🙏🙏🙏

  • @bakhtawarsingh295
    @bakhtawarsingh295 3 місяці тому

    ਫਿਰ ਕਰਵਾਊ ਗਰੰਥ ਸਾਹਿਬ ਦੀ ਬੇਅਦਵੀ ਚਮਚੇ ਇਕੱਠੇ ਹੋਏ

  • @balbirsingh236
    @balbirsingh236 3 місяці тому +1

    ਵਾਹਿਗੁਰੂ ਜੀ

  • @jagtarsingh1134
    @jagtarsingh1134 3 місяці тому

    Hun tak tan Sukhbir Badal nu Istri Akali Dal dikhya ni hun kadikky ch jaan ayi tan Tarle maarda firda hai

  • @jagtarsingh3162
    @jagtarsingh3162 3 місяці тому

    👍👍

  • @harnekmalhans7783
    @harnekmalhans7783 3 місяці тому

    Some Sikh politicians opposing Sukhbir Singh could not get tickets for their near or dear ones They should work hard for Punjabi Muddas to save Akali Party

  • @PalveerDhillon98
    @PalveerDhillon98 3 місяці тому

    ਭਾਈ ਓਥੇ ਜਾਓ ਨਾਲੇ ਸਿਤਰ ਖਾਓ ਐਦੂ ਬੇ ਸ਼ਰਮ ਕਰਾਉਣ ਹੈ

  • @kuldipjhajj5085
    @kuldipjhajj5085 3 місяці тому

    ਵਾਹਿਗੁਰੂ ਜੀ ਮੇਹਰ ਕਰਨ।

  • @tarsemragho7519
    @tarsemragho7519 3 місяці тому

    Thaper marna galt hai egat sabhi ki braber hoti hai

  • @luckykhraud9205
    @luckykhraud9205 3 місяці тому

    Very Nice Beta Ji❤❤

  • @rajindersinghparmar2825
    @rajindersinghparmar2825 3 місяці тому

    Sat Shri akal ji 🙏

  • @sikanderchahal9648
    @sikanderchahal9648 3 місяці тому

    Oh VA😊

  • @balwindersingh-nz2hm
    @balwindersingh-nz2hm 3 місяці тому

    Very nice❤

  • @kbnj-n6p
    @kbnj-n6p 3 місяці тому

    L TXTr