ਭਗਵੰਤ ਮਾਨ ਨੇ ਸਟੇਜ ਤੋਂ ਦਿੱਤਾ ਸਾਰੇ MLA ਤੇ ਮੰਤਰੀਆਂ ਨੂੰ ਐਸਾ ਹੁਕਮ, ਕੇਜਰੀਵਾਲ ਹੋਗੇ ਹੈਰਾਨ

Поділитися
Вставка
  • Опубліковано 16 тра 2024
  • ਭਗਵੰਤ ਮਾਨ ਨੇ ਸਟੇਜ ਤੋਂ ਦਿੱਤਾ ਸਾਰੇ MLA ਤੇ ਮੰਤਰੀਆਂ ਨੂੰ ਐਸਾ ਹੁਕਮ, ਕੇਜਰੀਵਾਲ ਹੋਗੇ ਹੈਰਾਨ
    #punjabiekta #PunjabNews #BhagwantMann
    Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
    ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
    Punjai Ekta Channel is an exclusive news channel on UA-cam which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
    Subscribe To Our Channel :
    Like us on Facebook :
    Follow us on Instagram :
    Follow us on Twitter :
    © Punjai Ekta

КОМЕНТАРІ • 17

  • @AvtarSingh-gs1si
    @AvtarSingh-gs1si 29 днів тому +8

    ਭਗਵੰਤ ਮਾਨ ਜੀ ਨੈ ਸਭ ਤੋ ਵਧੀਆ ਕੰਮ ਕਰਿਆ ਤਾ ਹੀ ਤੇਰਾ ਛੀਟ ਜਿਤਣਗੇ

  • @prxxt7368
    @prxxt7368 29 днів тому +8

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭 0:07 0:08 0:09 0:10 huhhhyhhhy

  • @karamjitkaur2935
    @karamjitkaur2935 29 днів тому +3

    Bhagwant maan zindabad 13,0,13,0 zindabad Good ❤❤❤❤zindabad

  • @PrinceKumar-cf7ek
    @PrinceKumar-cf7ek 29 днів тому +2

    🙏🏻💐💐💐💐💐💐💐💐🙏🏻😊

  • @DaljitSingh-sj7ho
    @DaljitSingh-sj7ho 28 днів тому

    ਕੁਝ ਪਰਸਨਲ ਮੁਲਾਜ਼ਮ ੳ ਰੱਖੋ ਜਿਹੜੇ ਥੋਨੂੰ ਲੋਕਾ ਦੇ ਕੂਮੈਂਟ ਪੜ ਕੇ ਸਣਾੳਣ ਏਦੇ ਲਈ ਜ਼ਰੂਰ ਅੱਧਾ ਘੰਟਾ ਰੋਜ਼ ਕੱਢੋ ਹੋ ਸਕਦੇ ਥੋਨੂੰ ਪਤਾ ਲੋਕ ਚੁਟਕਲੇ ਚਾੳਦੇ ਨੇ ਕਿ ਕੰਮ

  • @amarjitpannu9357
    @amarjitpannu9357 28 днів тому

    AAP Zindabaad ! Beware of the leg pullers !

  • @BhupinderSingh-td3py
    @BhupinderSingh-td3py 28 днів тому +1

    ਸਾਰੇ ਕੰਮ ਬੜੇ ਅਰਾਮ ਨਾਲ ਹੋ ਸਕਦੇ ਹਨ ਪਰ ਤੁਸੀਂ ਹੁਣ ਵੋਟਾਂ ਵੇਲੇ ਐਵੇਂ ਲੋਕਾਂ ਨੂੰ ਭਗਦੜ ਨਾ ਪਾਉ। ਪੰਜਾਬ ਦੀ ਖੁਸ਼ਹਾਲੀ ਦਾ ਇੱਕੋ ਹੀ ਇਲਾਜ ਹੈ। ਲੋਕ ਇਹਨਾਂ ਨੂੰ ਬਿਲਕੁਲ ਤਰਜੀਹ ਨਾ ਦੇਣ ਤੇ ਆਪਣੇ ਕੰਮ ਧੰਦੇ ਕਰਦੇ ਰਹਿਣ। ਮੈਨੂੰ ਬਿਜਲੀ ਮਹਿਕਮੇ ਵੱਲੋਂ ਬਹੁਤ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੂੰ ਬਹੁਤ ਈਮੇਲਾਂ ਪਾਈਆਂ। ਪਰ ਈਮੇਲ ਇਹਨਾਂ ਦਾ ਸਕੱਤਰ ਬੱਸ ਫਾਰਵਰਡ ਕਰੀ ਜਾਂਦਾ। ਜੇ ਇਹਨਾਂ ਨੇ ਆਪ ਈਮੇਲ ਹੀ ਨਹੀਂ ਚੈਕ ਕਰਨੀ ਤਾਂ ਇਹਨਾਂ ਨੂੰ ਚੁਨਣ ਦਾ ਕੀ ਫਾਇਦਾ। ਇਹ ਤਾਂ ਰੋਡ ਸ਼ੋ ਤੇ ਭਾਸ਼ਣਾ ਤੇ ਹੀ ਰਹਿੰਦੇ ਨੇ।

  • @harneetkaur-pc9dq
    @harneetkaur-pc9dq 29 днів тому +1

    ਸੀ ਐਮ ਮਾਨ ਸਾਬ ਤੁਹਾਡੇ ਵੱਲੋ ਕੋਈ ਕਮੀਂ ਨਹੀਂ ਪਰ ਬਾਬਾ ਬਕਾਲਾ ਹਲਕੇ ਦਾ ਬੇੜਾ ਗ਼ਰਕ ਕਰਤਾ ਦਲਬੀਰ ਸਿੰਘ ਟੋਗ ਐਮ ਐਲ ਏ ਹਲਕਾ ਵਿਧਾਇਕ ਬਾਬਾ ਬਕਾਲਾ ਨੇ ਸੀ ਬੀ ਆਈ ਜਾਂਚ ਹੋਣੀ ਚਾਹੀਦੀ ਆ ਬਾਬਾ ਬਕਾਲਾ ਹਲਕੇ ਦੇ ਐਮ ਐਲ ਏ ਹਲਕਾ ਬਾਬਾ ਬਕਾਲਾ ਦੀ ਕਿਸੇ ਪਿੰਡ ਵਿਚ ਕੋਈ ਕੰਮ ਨਹੀਂ ਹੋ ਰਿਹਾ ਲਾਲਜੀਤ ਸਿੰਘ ਭੁੱਲਰ ਆਪ ਜ਼ਿੰਦਾਬਾਦ
    ਸੀ ਐਮ ਮਾਨ ਸਾਬ ਜ਼ਿੰਦਾਬਾਦ

  • @gurpanthsingh3484
    @gurpanthsingh3484 28 днів тому

    Aap

  • @JaswinderKaur-he5yz
    @JaswinderKaur-he5yz 29 днів тому

    Supper. Hero

  • @amarjitsingh2775
    @amarjitsingh2775 28 днів тому

    ਕਿ ਵੀ ਆਈ ਪੀ ਬੰਦੇ ਵਾਸਤੇ ਜੇਲ ਨਹਬ ਹੁੰਦੀ

  • @shaffimuhammad4976
    @shaffimuhammad4976 29 днів тому

    To be

  • @user-ht2mm8vf5s
    @user-ht2mm8vf5s 28 днів тому

    GappiMannSahibKunwerr

  • @BalwindersinghBagri
    @BalwindersinghBagri 29 днів тому

    0=13

  • @_Fakeer
    @_Fakeer 28 днів тому

    Gurdaspur jile ch sherry kalsi nu shad ke hor koi kam nhi kar reha.... enu nu vi mat deo kuj..... sab dhid bharn te lagge hoye ne......

    • @manroopkaur-fr3gi
      @manroopkaur-fr3gi 25 днів тому

      ਕਿਹੜਾ ਕੰਮ ਕਰ ਰਹੇ ਸ਼ੈਰੀ ਕਲਸੀ ਮੇਰਾ ਹਲਕਾ ਬਟਾਲਾ ਹੈ ਮੈਨੂੰ ਤੇ ਕੋਈ ਨਜ਼ਰ ਨਹੀਂ ਆਉਂਦਾ ਕੰਮ ਪਿੰਡਾ ਵਿੱਚ ਰੋਕੇ ਜ਼ਰੂਰ ਆ

  • @BalkarSingh-dc1oq
    @BalkarSingh-dc1oq 29 днів тому +2

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਕਾਂਗਰਸ ਪਾਰਟੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ ਬੀਜੇਪੀ ਚੋਰਾਂ ਦੀ ਪਾਰਟੀ ਅਕਾਲੀ ਪਾਰਟੀ