ਅਸੀ ਇਕਲੇ ਮਰਿਆਦਾ ਦੇ ਹੀ ਗੋਡੇ ਫੜਕੇ ਬਹਿ ਗਏ। | Giani Kulwant Singh Ji | New Katha

Поділитися
Вставка
  • Опубліковано 13 жов 2024
  • ਅਸੀ ਇਕਲੇ ਮਰਿਆਦਾ ਦੇ ਹੀ ਗੋਡੇ ਫੜਕੇ ਬਹਿ ਗਏ। | Giani Kulwant Singh Ji | New Katha | Punjab Records Gurbani
    Katha Vachak :- ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਵਾਲੇ
    Giani Kulwant Singh Ji Ludhiana Wale
    Today Morning Katha Gurdwara Bangla Sahib Larivaar Guru Granth Sahib Katha
    Subscribe To Our UA-cam Channel :
    【LIKE】 【COMMENT】 【SHARE】
    👉 【SUBSCRIBE NOW】 👈
    Please Follow Us On Instagram For Latest Updates!!👇🏻
    FACEBOOK : www.facebook.c...
    INSTAGRAM : https: / punjabrecords13
    © Punjab Records Gurbani
    #PunjabRecordsGurbani #kathagurbani #GurbaniKatha #Sikhhistory #guritihas #dailykatha #banglasahib #chardiklatimetv #livekatha
    giani ranjit singh bangla sahib katha,
    bhai ranjit singh bangla sahib,
    bangla sahib live,
    gurbani,
    katha bangla sahib today,
    gurbani katha,
    ranjit singh bangla sahib,
    bangla sahib live today,
    katha gurbani,
    bangla sahib katha,
    japji sahib,
    katha bhai ranjit singh bangla sahib,
    bangla sahib katha today,
    katha,
    head granthi bangla sahib,
    kirtan sohila,
    giani ranjit singh bangla sahib,
    sgpc live kirtan,
    bangla sahib live katha,
    katha bangla sahib,

КОМЕНТАРІ • 12

  • @ShardpalSingh-r5q
    @ShardpalSingh-r5q 3 місяці тому

    ਪਹਿਲੀ ਵਾਰ ਕਿਸੇ ਸਿੱਖ ਕਥਾਕਾਰ ਤੋਂ ਅਕਲ ਦੀ ਗੱਲ ਸੁਣਨ ਨੂੰ ਮਿਲੀ

  • @rajindersingh9918
    @rajindersingh9918 3 місяці тому +2

    ਪੰਥਾ ਪ੍ਰੇਮ ਨਾ ਜਾਨਹੀ ਭੂਲੀ ਫਿਰੈ ਗਵਾਰ ਨਾਨਕ ਹਰਿ ਵਿਸਰਾਹ ਕੈ ਪਾਉਦੇ ਨਰਕ ਅੰਧਾਰ।ਸਾਰੇ ਵੇਦ ਗ੍ਰੰਥ ਗੁਰਬਾਣੀ ਇੱਕ ਧੂਰੇ ਦੇ ਦੁਆਲੇ ਘੁੰਮਦੀ ਹੈ ਧੂਰਾ ਹੈ ਮਨ ਤੂੰ ਜੋਤ ਸਰੂਪ ਹੈਂ ਆਪਣਾ ਮੂਲ ਪਹਿਚਾਣ ਮਨ ਹਰਿ ਜੀ ਤੇਰੇ ਨਾਲ ਹੈ ਗੁਰਮੱਤੀ‌ ਰੰਗ ਮਾਣ ਮੂਲ ਪਹਿਚਾਣੇ ਤਾਂ ਸੌਹ ਜਾਣੇ ਮਰਨ ਜੰਮਣ ਕੀ ਸੋਝੀ ਹੋਈ।ਮੂਲ ਕੀ ਹੈ ਜੋਤ ਸਰੂਪ ਹੈ ਰੂਹ ਹੈ ਮਨ ਹੈ ਆਤਮਾ ਹੈ ਨੂਰ ਹੈ ਪ੍ਰਕਾਸ਼ ਹੈ ਕਿਸੇ ਜਾਣੇ ਹੋਏ ਜਨ,ਭਗਤ,ਸੰਤ,ਸਾਧੂ,ਬ੍ਰਹਮਗਿਆਨੀ,ਗੁਰਮੁਖ ਪਿਆਰੇ ਨੂੰ ਮਿਲ ਕੇ ਉਸ ਦੀ ਮੇਹਰ ਨਾਲ ਆਪਣੇ ਅਸਲ ਸਰੂਪ ਨੂੰ ਜੋਤ,ਰੂਹ,ਆਤਮਾ,ਨੂਰ,ਮਨ, ਨੂੰ ਦੇਖ ਕੇ ਉਸ ਦੀ ਪਹਿਚਾਣ ਕਰਕੇ ਦ੍ਰਿੜ ਹੋਣਾ ਹੈ ਕਿ ਇਹ ਮੈਂ ਹੀ ਹਾਂ ਮੈਂ ਸਰੀਰ ਨਹੀਂ ਹਾਂ ਜੋਤੀ ਜੋਤ ਵਿੱਚ ਸਮਾਣਾ ਹੈ ਭਾਵ ਜੀਵ ਭਾਵ ਦਾ ਮੰਨਣ ਛੱਡਣਾ ਹੈ ਜਿਸ ਨੂੰ ਭਾਲਦਾ ਸੀ ਉਹੀ ਰੂਪ ਹੋਣਾ ਹੈ ਤੂੰ ਤੂੰ ਕਰਤਾ ਤੂੰ ਭਿਆ ਮੁਝ ਮੇ ਰਿਹਾ ਨਾ ਹੂੰ ਆਪਾ ਪਰਕਾ ਮਿਟ ਗਿਆ ਜਤ ਦੇਖਾ ਤੱਤ ਤੂੰ।ਏਕੋ ਜਾਣੈ ਹੁਕਮ ਪਹਿਚਾਣੈ ਬੰਦਾ ਕਹਿਐ ਸੋਈ।ਇਹ ਮਨ ਦੀ ਅਵਸਥਾ ਕਦੋ ਹੋਈ ਜਦੋਂ ਕਿਸੇ ਪਿਆਰੇ,ਜਨ,ਭਗਤ,ਸੰਤ,ਸਾਧੂ,ਗੁਰਮੁਖ,ਬ੍ਰਹਮਗਿਆਨੀ ਦਾ ਮੇਲਾ ਹੋਇਆ ਮਿਟ ਗ ਈ ਸੱਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੂਹਿ ਪਾਈ ਨਾ ਕੋਈ ਵੈਰੀ ਨਹੀ ਬਿਗਾਨਾ ਸਗਲ ਸੰਗ ਹਮ ਕੋ ਬਨ ਆਈ।ਉਠ ਓਏ ਬੁਲਿਆ ਸੁਤਿਆ ਦੁਨੀਆ ਦੇਖਣ ਜਾ ਕੋਈ ਮਿਲ ਜੇ ਬਖਸਿਆ ਰੱਬ ਦਾ ਤੂੰ ਵੀ ਬਖਸਿਆ ਜਾ।ਸੇਈ ਪਿਆਰੇ ਮੇਲ ਜਿਨ੍ਹਾ ਮਿਲਿਆ ਤੇਰਾ ਨਾਮ ਚਿਤ ਆਵੈ।ਕੋਈ ਜਨ ਹਰਿ ਸਿਉ ਦੇਵੈ ਜੋਰ।ਕਬੀਰ ਸੇਵਾ ਕੋ ਦੁਇ ਭਲੇ ਇਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤਿ ਕੋ ਸੰਤ ਜਪਾਵੈ ਨਾਮ।ਗੁਰੂ ਗੋਬਿੰਦ ਦੋਊ ਖੜੇ ਕਾ ਕੈ ਲਾਗੂ ਪਾਏਂ ਬਲਿਹਾਰੀ ਗੁਰ ਆਪਣੇ‌ ਜਿਨ ਗੋਬਿੰਦ ਦੀਓ ਮਿਲਾਇ।ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰਿ ਕ੍ਰਿਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ਼।ਕ੍ਰਿਪਾ ਕਰੇ ਜੇ ਪਾਰਬ੍ਰਹਮ ਤਾ ਹੋਵੈ ਸਾਧੂ ਸੰਗ ਜਿਉ ਜਿਉ ਉਹ ਵਧਾਈਐ ਤਿਉ ਤਿਉ ਹਰਿ ਸਿਉ ਰੰਗ।ਜੋ ਪ੍ਰਾਣੀ ਗੋਬਿੰਦ ਧਿਆਵੈ ਪੜ੍ਹਿਆ ਅਨਪੜ੍ਹ ਪਰਮ ਗਤਿ ਪਾਵੈ।ਭਗਤ ਨੂੰ ਮਿਲੇ ਬਿਨ੍ਹਾ ਭਗਤੀ,ਸੰਤ ਨੂੰ ਮਿਲੇ ਬਿਨ੍ਹਾ ਸਾਂਤੀ,ਜਨ ਨੂੰ‌ਮਿਲੇ ਬਿਨ੍ਹਾ ਜਾਣਿਆ ਨਹੀ ਜਾਂਦਾ,ਗਿਆਨੀ ਤੋਂ ਬਿਨ੍ਹਾ ਗਿਆਨ ਨਹੀ,ਪਿਆਰੇ ਤੋਂ ਬਿਨ੍ਹਾ ਪ੍ਰੇਮ ਨਹੀ,ਸਤਿਗੁਰ ਤੋਂ ਬਿਨ੍ਹਾ ਸਤਿ ਨੂੰ ਨਹੀ ਜਾਣਿਆ ਜਾ ਸਕਦਾ।ਸਤਿ ਪੁਰਖ ਜਿਨ ਜਾਨਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰਿ ਗੁਨ ਗਾਓ। ਇਹ ਸੱਭ ਉਸ ਇਕੋ ਪਦਵੀ,ਮੰਜਿਲ ਵਾਲੇ ਦੇ ਨਾਂ ਹਨ ਜਿਵੇ ਜਲ,ਪਾਣੀ,ਨੀਰ,ਵਾਟਰ ਇਕ ਹੀ ਚੀਜ ਹੈ।

    • @NoorNoor123-sq5kq
      @NoorNoor123-sq5kq 3 місяці тому

      ੴ ਸਰੂਪ ਕੀ ਸਦਾ ਹੀ ਜੈ ਜੈ ਕਾਰ 🙏

  • @MANJINDERSINGH-fr9tq
    @MANJINDERSINGH-fr9tq 3 місяці тому

    ❤❤❤❤❤ waheguru ❤❤❤❤❤

  • @harjeetsinghsingh4257
    @harjeetsinghsingh4257 4 місяці тому +2

    ਰਹਿਤ ਪਿਆਰੀ ਮੁਝ ਕੌ ਸਿੱਖ ਪਿਆਰਾ ਨਾਹਿ। ਇਸ ਪੰਗਤੀ ਦੇ ਕੀ ਅਰਥ ਕਰੋਗੇ

  • @rajinderkaur0927
    @rajinderkaur0927 3 місяці тому +1

    ਕਥਾ ਦਾ ਪੂਰਾ ਲਿੰਕ ਭੇਜ ਦਿੳ

  • @kuldipsingh4450
    @kuldipsingh4450 4 місяці тому

    Waheguru ji waheguru ji waheguru ji waheguru ji waheguru ji

  • @surjitsinghmatta3827
    @surjitsinghmatta3827 4 місяці тому

    Waheguru g

  • @jowangill2794
    @jowangill2794 4 місяці тому

    Bilkul thek

  • @BalwinderSingh-pf2nr
    @BalwinderSingh-pf2nr 4 місяці тому +1

    JISS KOLL MARIYADA NHI, OHH NIRANTERHEENN HUNDAA HAI,SAARI GURRBAANNI MANUKH NU SEIRAFF MARIYADA HEE SIKHAAODEE HAI, ISS KAARENN DASSWEY PAAYTSHAAH SAAHIB GURRU SAAHEBAAN GURRU GOBIND SINGH MAHAARAAJ G NEY MARIYAADAA VEE TEYAAR KITI, KHUD LIKH KE DITTI, JO DD TAKKSAAL, SHAHEED BHAI MANI SINGH G DEE TAKKSAAL, BABBA BIDHI CHAND TAKKSAAL & HORR VEE SANSTHAA IHHI MARIYADA TE CHALLDE HUN G,, SARRKAARI BANDE ISS NU BHAN DEY HUN G ???

    • @paramjitsinghkhalsa9132
      @paramjitsinghkhalsa9132 4 місяці тому

      ਸਹੀ ਗੱਲ ਹੈ ਆਪ ਜੀ ਦੀ ਮਰਿਆਦਾ ਤੋ ਬਿਨਾ ਦਿਸਾਹੀਨ ਹੈ,ਜੇ ਮਰਿਆਦਾ ਨਹੀ ਤਾ ਸਿੱਖ ਨਹੀ,