ਮੱਛਰ ਮੱਖੀਆਂ ਭਜਾਉਣ ਦਾ ਪੱਕਾ ਇਲਾਜ | Mashar Makhian ka pakka Treatment | Get Rid of Mosquito

Поділитися
Вставка
  • Опубліковано 23 кві 2024
  • ਮੱਛਰ ਮੱਖੀਆਂ ਭਜਾਉਣ ਦਾ ਪੱਕਾ ਇਲਾਜ | Mashar Makhian ka pakka Treatment | Get Rid of Mosquito
    #diy #getridoffmosquito #mosquito #tips #hacks #tricks #tipsandtricks
  • Навчання та стиль

КОМЕНТАРІ • 99

  • @gurpreetsinghgrewal3021
    @gurpreetsinghgrewal3021 21 день тому +24

    ਮੈਂ ਵੀਡੀਓ ਨੂੰ 2ਵਾਰ ਤਸੱਲੀ ਨਾਲ ਦੇਖਕੇ ਇਹ ਕੰਮ ਕੀਤਾ ਪਰ ਕੋਈ ਫਰਕ ਨਹੀਂ ਪਿਆ, ਕਿਉਂ ਬੇਵਕੂਫ ਬਣਾਉਂਦੇ ਲੋਕਾਂ ਨੂੰ

  • @SukhVlogs-sz9tg
    @SukhVlogs-sz9tg 18 днів тому +5

    ਬਹੁਤ ਵਧੀਆ ਜਾਣਕਾਰੀ ਦਿੱਤੀ ਰਮਨ ਭੈਣ ❤🎉🎉🎉😊

    • @SahijnoorSingh
      @SahijnoorSingh 18 днів тому

      0:51 ❤😂🎉😢😢😮
      😮😢 1:11 ,

  • @user-pq2ol5hl7c
    @user-pq2ol5hl7c 13 днів тому +3

    ਵੀਡੀਓ ਛੋਟੀ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਜੀ ਪੁਆਇੰਟ ਟੂ ਪੁਆਇੰਟ

  • @SarwansinghSarwan-ik6og
    @SarwansinghSarwan-ik6og 18 днів тому +3

    Very good job sister god bless you ❤❤❤❤❤

  • @RanjitKaur-sb8oq
    @RanjitKaur-sb8oq 9 днів тому

    ਬਹੁਤ ਵਧੀਆ ਪੁੱਤ ਜੀ

  • @user-vf5gu8po1m
    @user-vf5gu8po1m Місяць тому +13

    ਬਹੁਤ ਵਧੀਆ ਵੀਡੀਓ ਦੀਦੀ ਜੀ 🎉🎉 ਪਸ਼ੂਆਂ ਦੀਆਂ ਮੱਖੀਆਂ ਤੇ ਚਿਤੜਾਂ ਬਾਰੇ ਵੀ ਜਾਣਕਾਰੀ ਦਿਉ ਕੋਈ ਦਵਾਈ ਬਣਾ ਕੇ ਦੱਸੋ ਜੀ 🎉 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼

    • @khushalsingh394
      @khushalsingh394 Місяць тому +6

      😂

    • @user-np7uz8vw6f
      @user-np7uz8vw6f Місяць тому +3

      ਚਿੱਚੜ

    • @jagtarsingh-bn8go
      @jagtarsingh-bn8go Місяць тому +3

      😂😂

    • @niranjansinghpunni5305
      @niranjansinghpunni5305 20 днів тому +6

      ਓ ਭਾਈ ਤੁਸੀਂ ਚਿੱਚੜ ਦੀ ਦਵਾਈ ਪੁਛਿਆ ਕਿ ਚਿਤੜਾਂ ਬਾਰੇ 😂😂😂😂😂😂😂😂😂😂😂😂😂😂😂😂😂😂😂😂😅😅😅😅

    • @SwaranSingh-pf7hg
      @SwaranSingh-pf7hg 14 днів тому +1

      ਚਿੱਚੜ ਹੁੰਦੇ ਆ ਜੀ😂😂

  • @user-gv3lq7rx5p
    @user-gv3lq7rx5p Місяць тому +4

    Didi ji bohot vadiya🎉video aa ji thanks ji😊😊😊

  • @kiranvicky1310
    @kiranvicky1310 Місяць тому +15

    ਕਿਰਲੀਆਂ ਬਾਰੇ ਵੀ ਦੱਸੋ

    • @gaggiaman581
      @gaggiaman581 Місяць тому +2

      Hmm g

    • @Upinder-bb2hn
      @Upinder-bb2hn 27 днів тому +1

      Mor de pankh ghar vich harek room vich LA do

    • @VSingh590
      @VSingh590 18 днів тому

      ਤੁਸੀਂ ਵੀ ਫਰਨੈਲ ਦੀਆਂ ਗੋਲੀਆਂ ਦੇ ਦੋ ਜੀ

  • @simarsingh8820
    @simarsingh8820 Місяць тому +2

    keedia vaste v dsiyo mam

  • @JeetSingh-nu4vg
    @JeetSingh-nu4vg Місяць тому +3

    Nise video ji

  • @user-sb8wm4gs5s
    @user-sb8wm4gs5s Місяць тому +2

    Thanks for Sharing didi

  • @user-pq2ol5hl7c
    @user-pq2ol5hl7c 13 днів тому +1

    ਜਿਸ ਨੇ ਵੀ ਵਰਤਿਆ ਇਹ ਨੁਸਖਾ ਤਜਰਬਾ ਦੱਸੋ ਜੀ 🙏

  • @SurinderSingh-ux8ij
    @SurinderSingh-ux8ij 8 днів тому

    good

  • @JashanBawa-su4zr
    @JashanBawa-su4zr Місяць тому +3

    ਧੰਨਵਾਦ ਦੀਦੀ ਜੀ❤❤

  • @RamSingh-de3ku
    @RamSingh-de3ku Місяць тому +13

    ਪਸ਼ੂਆਂ ਵਾਸਤੇ ਵੀ ਦੱਸੋ ਜੀ

    • @VSingh590
      @VSingh590 18 днів тому

      ਫਰਨੈਲ ਦੀਆਂ ਗੋਲੀਆਂ ਜੀ

  • @IqbalSingh-ns2mb
    @IqbalSingh-ns2mb Місяць тому +2

    Thanks ji

  • @jaswantsingh-cr7pn
    @jaswantsingh-cr7pn Місяць тому +71

    ਵੀਰੇ video ਬਣਾਉਣ ਵੇਲੇ ਘੱਟ ਬੋਲਿਆ ਕਰ । ਐਵੈਂ ਹਨਾ ਓਏ ਰਮਨ ਯਰ । ਇਸ ਤਰ੍ਹਾਂ ਨਹੀਂ 22ਥੋੜਾ ਸਲੀਕੇ ਨਾਲ ਬੋਲਿਆ ਕਰ ਵੀਡਿਓ ਹੋਰ ਵੀ ਸੋਹਣੀ ਲੱਗੇਗੀ ਗੁੱਸਾ ਆਏ ਤਾਂ ਮਾਫ ਕਰਨਾ

    • @jassyuvi9522
      @jassyuvi9522 28 днів тому +6

      Right

    • @mandeep4665
      @mandeep4665 27 днів тому +5

      Dil ch respect honi chahidi aw language matter ni krni

    • @rajsthanpunjab
      @rajsthanpunjab 23 дні тому

      ​@@mandeep4665 no language vi metter kardi aa ji

    • @Kamal-fq6wd
      @Kamal-fq6wd 19 днів тому +2

      Tumse.thek.keha.eh.mama.eve.bole.janda

  • @dorthychopra2869
    @dorthychopra2869 Місяць тому +2

    Congrachulation 👌 👌 👌 👌 👌

  • @parseeratsingh2474
    @parseeratsingh2474 Місяць тому +1

    Thanks didi g ❤❤

  • @ranjeetsekhon765
    @ranjeetsekhon765 Місяць тому

    Very nice ji ❤️❤️❤️ god bless u

  • @jsniku6069
    @jsniku6069 18 днів тому +3

    ਬੀਬਾ ਅਤੇ ਨਾਲ ਭਾਈ ਬੇਨਤੀ ਜੀ ਵੀ ਤੁਸੀ ਕੋਈ ਚੀਜ਼ ਦਸਦੇ ਹੋ ਤਾਂ ਫਾਲਤੂ ਭਕਾਈ ਜੀ ਘੱਟ ਮਾਰਿਆ ਕਰੋ ਧਨਵਾਦ ਜੀ

    • @RajwinderKaur-re3hq
      @RajwinderKaur-re3hq 16 днів тому

      😂

    • @sukhwinderjindu-hg1xb
      @sukhwinderjindu-hg1xb 11 днів тому

      ਸਹੀ ਕਿਹਾ ਮਖੀਆਂ ਤਾਂ ਭੱਜੀਆਂ ਨਹੀਂ ਮੇਰੀਆਂ ਗੋਲੀਆਂ ਵੀ ਗਈਆਂ ਤੇ ਗੈਸ ਵੀ ਫੁਕੀਆ,,, ਐਵੇਂ ਭਕਾਈ ਮਾਰੀ ਜਾਂਦੇ

  • @SukhmanSingh-xp7sk
    @SukhmanSingh-xp7sk 3 дні тому

    Ok

  • @user-ub4yg3fc8e
    @user-ub4yg3fc8e 18 днів тому +2

    Main V Lainy h 😂

  • @DILPREETKaur-ki7nm
    @DILPREETKaur-ki7nm 20 днів тому

    Thanks dii for this helpful video

  • @manvirdhaliwal-cu3sy
    @manvirdhaliwal-cu3sy 16 днів тому +3

    90 ਪਰਸੈੰਟ ਫ਼ਾਰਮੂਲੇ ਤੇਰੇ ਫੇਕ ਆ

  • @Param-bw9or
    @Param-bw9or Місяць тому +3

    Pawan bhen tuc lizered lai kuj dso mera baby chotta wa Sade te farsh te hi ghum di rehndiya please reply jarur kreo bhen jii

    • @gillgill9828
      @gillgill9828 Місяць тому

      Menu v bhot dar lagda lizard to

  • @HarbhansinghBenipal
    @HarbhansinghBenipal 18 днів тому

    ❤❤❤

  • @user-si5ne9xh4v
    @user-si5ne9xh4v Місяць тому +5

    Rat vpste v dsiyo mam g

  • @user-ir3dm1lp8z
    @user-ir3dm1lp8z 20 днів тому +1

    Very nice ❤

  • @amangill9935
    @amangill9935 14 днів тому

    Shipkli da v koi hall dso g

  • @gurmeharsingh5247
    @gurmeharsingh5247 Місяць тому +3

    Kouki mai wala nu kala kerk dekhyea c one persent v ferk nhi pyea eskerk sbb bakvaas lgda

  • @BalwinderSingh-eq5sz
    @BalwinderSingh-eq5sz Місяць тому +1

    🙏🙏👌👌👌👌👌👌👌👌👌👌

  • @Husain_khan_dhareda
    @Husain_khan_dhareda Місяць тому

    Didi g hight vdhan te mota hon lyi ghrelu upaye dsdo g please

    • @SukhSidhu-ml1yw
      @SukhSidhu-ml1yw 16 днів тому

      ਹਾਈਟ ਵਾਸਤੇ ਤਾੜ ਆਸਣ ਤੇ ਬਾਂਸ ਦਾ ਮੁਰੱਬਾ ਖਾਓ, ਮੋਟੇ ਹੋਣ ਲਈ ਬਨਾਨਾ ਸ਼ੇਕ ਡੇਲੀ ਪੀਓ ਇੱਕ ਦੋ ਮਹੀਨੇ ਚ ਅਸਰ ਦਿਖਾਈ ਦੇਓ👍👍

  • @gurmeharsingh5247
    @gurmeharsingh5247 Місяць тому +4

    Raman tu tan wal kale karne v dese c per koi feida nhi hoyea sbb bakvaas. Aa

  • @numberdaragrogroup2531
    @numberdaragrogroup2531 18 днів тому +1

    ਕੀੜੀਆਂ ਦਾ ਕੋਈ ਹਲ ਦੱਸੋ ਜੀ

  • @swarnjitkaur1798
    @swarnjitkaur1798 Місяць тому +4

    👍👍💖

  • @agamjotbajwa3622
    @agamjotbajwa3622 Місяць тому

    Cockroach bare ve deso

  • @benipalkiran2173
    @benipalkiran2173 Місяць тому +6

    ਛਿਪਕਲੀ ਬਾਰੇ ਦੱਸੋ ਦੀ

  • @user-gy1tu8er7b
    @user-gy1tu8er7b Місяць тому

    ❤❤❤😮😮😮😮😮😮😮

  • @Punjabivlogs865
    @Punjabivlogs865 19 днів тому

    Great 👍🇮🇳🇮🇳

  • @RupinderkaurVlogs
    @RupinderkaurVlogs Місяць тому +3

    Big like

  • @Deliciouskhanaa122
    @Deliciouskhanaa122 Місяць тому

    Thoda pind kera g

  • @user-pc8uq9oq6y
    @user-pc8uq9oq6y 13 днів тому +1

    ਭਰਾਵਾਂ ਤੂੰ ਥੋੜਾ ਘੱਟ ਬੋਲਿਆ ਕਰ

  • @Hardeepsingh-gx1sp
    @Hardeepsingh-gx1sp 26 днів тому +8

    ਐਵੇਂ ਲੋਕਾਂ ਨੂੰ ਚੱਕਰ ਵਿੱਚ ਪਾਇਆ ਕੋਈ ਫਰਕ ਨਹੀਂ ਪੈਂਦਾ ਮੈਂ ਖੁਦ ਵਰਤ ਕੇ ਵੇਖਿਆ ਹੈ

    • @GurdeepSingh-uc9eh
      @GurdeepSingh-uc9eh 25 днів тому

      Bilkul Sahi keha , farnail tan jam jandi hai jdo Pani nu kuch time lai thanda kita janda hai.

    • @Gagandeep-zz8hi
      @Gagandeep-zz8hi 25 днів тому +1

      Me v use kita koi frk ni peya

    • @gurpreetsinghgrewal3021
      @gurpreetsinghgrewal3021 21 день тому +1

      ਬਿਲਕੁਲ ਕੋਈ ਫਰਕ ਨਹੀਂ ਪਿਆ

    • @niranjansinghpunni5305
      @niranjansinghpunni5305 18 днів тому +1

      ਇਹਨਾ ਦੀ ਕੋਈ ਕਸੂਰ ਨਹੀਂ ਹੈ ਜੀ ਕੲਈ ਵਾਰ ਅਪਣੇ ਮੱਖੀ ਮੱਛਰ ਹੀ ਹੈਲਦੀ ਹੁੰਦੇ ਨੇ ਤਾਂ ਦਵਾਈ ਅਸਰ ਨਹੀਂ ਕਰਦੀ 🤣🤣🤣🤣🤣🤣

  • @RSCALIFORNIA
    @RSCALIFORNIA 17 днів тому

    ਰਮਨ ਸਾਡੇ ਤਾ ਆਪ ਬਹੁਤ ਹੀ ਮੱਖੀਆ ਅੜਿਆ ਬਹੁਤ ਔਖੇ ਹਾ 😒😌

  • @harpalGurpreet
    @harpalGurpreet Місяць тому

    Bohot vadya Kam kr rehe ho sis ji god bless you 🥰🥰

  • @user-pq2ol5hl7c
    @user-pq2ol5hl7c 13 днів тому

    ਖੁੱਲ੍ਹੇ ਘਰਾਂ ਵਿੱਚ ਦੁਬਾਰਾ ਆ ਜਾਂਦੀਆਂ ਹਨ

  • @davinderkaurdavinderkaur8036
    @davinderkaurdavinderkaur8036 Місяць тому

    ❤❤❤❤

  • @GurpreetKaur-cj7rh
    @GurpreetKaur-cj7rh 12 днів тому

    Kinna bolde ne

  • @maansaab6236
    @maansaab6236 Місяць тому +3

    Suit eho.pa rkhde Tutsi didi

    • @Jassgaming085
      @Jassgaming085 Місяць тому

      Ahi aa

    • @VSingh590
      @VSingh590 18 днів тому

      ਤੁਸੀਂ ਢੀਂਡੇ ਲੈਣੇ ਸੂਟ ਤੋ

  • @mandeepsingh6909
    @mandeepsingh6909 23 дні тому

    Headlice.v khatm ho jandi a ji es goli NAL 100%

  • @ravindersinghdeol1719
    @ravindersinghdeol1719 Місяць тому +1

    En😅

  • @harjeetkharoud575
    @harjeetkharoud575 16 днів тому

    U tube de paisse ne duniya kmle kitte hoe aa

  • @user-bc1rv2vd2u
    @user-bc1rv2vd2u 12 днів тому

    100 ਪਰਸੈਂਟ ਫੇਕ ਆ

  • @BaljeetBawa-fj8hw
    @BaljeetBawa-fj8hw Місяць тому +2

    Ehda koi v faida ni eh ma khud v try kita sis

  • @nirmalsidhu01
    @nirmalsidhu01 16 днів тому

    ਰਮਨੇ ਜੀ ਪਹਿਲਾ ਖੁਦ ਟਰਾਈ ਕਰਿਆ ਕਰੋ, ਸਿੱਧੀ ਵੀਡੀਓ ਨਾ ਪਾਇਆ ਕਰੋ, ਕਿਓਂਕਿ ਜੇ ਤੁਸੀਂ ਇਸਨੂੰ ਵਰਤਿਆ ਹੁੰਦਾ ਤਾ ਤੁਹਾਡੇ ਘਰ ਮੱਖੀਆਂ ਨਾ ਹੁੰਦੀਆਂ ਤੇ ਨਾ ਹੀ ਤੁਹਾਡੇ ਸਿਰ ਅਤੇ ਮੂੰਹ ਤੇ ਬੈਠਦੀਆਂ,

  • @charanjitkaur5280
    @charanjitkaur5280 19 днів тому

    Ehna kol sab chija da hal aa

  • @Jassi-Buttar
    @Jassi-Buttar 16 днів тому

    Please Anti thodi Sharm kar Leya Karo

  • @user-po3jl9gh9p
    @user-po3jl9gh9p Місяць тому

    😂

  • @paramjitsingh1186
    @paramjitsingh1186 18 днів тому +1

    ਐਵੇਂ। ਕਿਉਂ। ਲੋਕਾਂ ਨੂੰ। ਫੁਦੂ। ਬਨਾਈ। ਜਾਂਦੇ। ਹੋ। ਬਨਾਈ। ਸੀ। ਭੋਰਾ ਵੀ। ਫਰਕ। ਨੀ। ਪੈਂਦਾ

  • @majersinghchahal5781
    @majersinghchahal5781 Місяць тому

    Ni😢 balkaur

  • @balbir2798
    @balbir2798 Місяць тому

    phenji tuci bolde but sohna ji

  • @manjitkaursaini2212
    @manjitkaursaini2212 Місяць тому +1

    It's not useful...I already used

  • @SatpalSingh-vp6eg
    @SatpalSingh-vp6eg 21 день тому

    Koi farak nahi panda is se be jaida ane lagian khud istemal kita

  • @novepreetkaurgill3895
    @novepreetkaurgill3895 Місяць тому +3

    Bakwash

  • @rahmatkaur.nu.3135
    @rahmatkaur.nu.3135 19 днів тому

    Padi

  • @majersinghchahal5781
    @majersinghchahal5781 Місяць тому

    Suit na delho come sikho

  • @ImranKhan-cf5cy
    @ImranKhan-cf5cy 16 днів тому

    ਬਿਲਕੁੱਲ ਵੀ ਨੀ ਫਾਈਦਾ ਹੁੰਦਾ fake a

  • @Kamkazwale.official.550
    @Kamkazwale.official.550 Місяць тому +3

    Goliya Pani ch jam handiya ne☹️