Aukhi Ghadi Na Dekhan Deyi | ਅਉਖੀ ਘੜੀ ਨਾ ਦੇਈ | ਸਭ ਦੁੱਖ ਦੂਰ ਹੋਣਗੇ | Gurbani | Prayer | Nvi Nanaksar

Поділитися
Вставка
  • Опубліковано 29 вер 2024
  • #ਅਉਖੀ_ਘੜੀ_ਨ_ਦੇਖਣ_ਦੇਈ_ਅਪਨਾ_ਬਿਰਦੁ_ਸਮਾਲੇ_॥#Bhai_Sukhwinder_Singh_Shant_Ludhiana_Wale
    ਧਨਾਸਰੀ ਮਹਲਾ ੫ ॥
    धनासरी महला ५ ॥
    Ḏẖanāsrī mėhlā 5.
    ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥
    अउखी घड़ी न देखण देई अपना बिरदु समाले ॥
    A▫ukẖī gẖaṛī na ḏekẖaṇ ḏe▫ī apnā biraḏ samāle.
    ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥੧॥
    हाथ देइ राखै अपने कउ सासि सासि प्रतिपाले ॥१॥
    Hāth ḏe▫e rākẖai apne ka▫o sās sās parṯipāle. ||1||
    ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥
    प्रभ सिउ लागि रहिओ मेरा चीतु ॥
    Parabẖ si▫o lāg rahi▫o merā cẖīṯ.
    ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥ ਰਹਾਉ ॥
    आदि अंति प्रभु सदा सहाई धंनु हमारा मीतु ॥ रहाउ ॥
    Āḏ anṯ parabẖ saḏā sahā▫ī ḏẖan hamārā mīṯ. Rahā▫o.
    ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥
    मनि बिलास भए साहिब के अचरज देखि बडाई ॥
    Man bilās bẖa▫e sāhib ke acẖraj ḏekẖ badā▫ī.
    ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥੨॥੧੫॥੪੬॥
    हरि सिमरि सिमरि आनद करि नानक प्रभि पूरन पैज रखाई ॥२॥१५॥४६॥
    Har simar simar ānaḏ kar Nānak parabẖ pūran paij rakẖā▫ī. ||2||15||46||
    ਅਰਥ:
    ਹੇ ਭਾਈ! ਮੇਰਾ ਮਨ (ਭੀ) ਉਸ ਪ੍ਰਭੂ ਨਾਲ ਜੁੜਿਆ ਰਹਿੰਦਾ ਹੈ, ਜੋ ਸ਼ੁਰੂ ਤੋਂ ਅਖ਼ੀਰ ਤਕ ਸਦਾ ਹੀ ਮਦਦਗਾਰ ਬਣਿਆ ਰਹਿੰਦਾ ਹੈ। ਸਾਡਾ ਉਹ ਮਿੱਤਰ ਪ੍ਰਭੂ ਧੰਨ ਹੈ (ਉਸ ਦੀ ਸਦਾ ਸਿਫ਼ਤਿ ਕਰਨੀ ਚਾਹੀਦੀ ਹੈ) ।ਰਹਾਉ।
    ਹੇ ਭਾਈ! ਉਹ ਪ੍ਰਭੂ ਆਪਣੇ ਸੇਵਕ ਨੂੰ) ਕੋਈ ਦੁੱਖ ਦੇਣ ਵਾਲਾ ਸਮਾ ਨਹੀਂ ਵੇਖਣ ਦੇਂਦਾ, ਉਹ ਆਪਣਾ ਮੁੱਢ-ਕਦੀਮਾਂ ਦਾ (ਪਿਆਰ ਵਾਲਾ) ਸੁਭਾਉ ਸਦਾ ਚੇਤੇ ਰੱਖਦਾ ਹੈ। ਪ੍ਰਭੂ ਆਪਣਾ ਹੱਥ ਦੇ ਕੇ ਆਪਣੇ ਸੇਵਕ ਦੀ ਰਾਖੀ ਕਰਦਾ ਹੈ, (ਸੇਵਕ ਨੂੰ ਉਸ ਦੇ) ਹਰੇਕ ਸਾਹ ਦੇ ਨਾਲ ਪਾਲਦਾ ਰਹਿੰਦਾ ਹੈ।੧।
    ਹੇ ਭਾਈ! ਮਾਲਕ-ਪ੍ਰਭੂ ਦੇ ਹੈਰਾਨ ਕਰਨ ਵਾਲੇ ਕੌਤਕ ਵੇਖ ਕੇ, ਉਸ ਦੀ ਵਡਿਆਈ ਵੇਖ ਕੇ, (ਸੇਵਕ ਦੇ) ਮਨ ਵਿਚ (ਭੀ) ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ। ਹੇ ਨਾਨਕ! ਤੂੰ ਭੀ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਕ ਆਨੰਦ ਮਾਣ। (ਜਿਸ ਭੀ ਮਨੁੱਖ ਨੇ ਸਿਮਰਨ ਕੀਤਾ) ਪ੍ਰਭੂ ਨੇ ਪੂਰੇ ਤੌਰ ਤੇ ਉਸ ਦੀ ਇੱਜ਼ਤ ਰੱਖ ਲਈ।੨।੧੫।੪੬।Titel :
    *********************************************************
    Voice : Baba Sukhwinder Singh Ji Shant Nanaksar Nanka Nagar Barundi Wale 97813-92874
    Label : NVI NANAKSAR
    Producers : Sharanjit Singh (Prince)
    *********************************************************
    ਬੇਨਤੀ ਹੈ ਕਿ ਸਾਰੇ ਦਿਨ ਵਿਚੋਂ ਥੋੜਾ ਸਮਾ ਕੱਡ ਕੇ ਗੁਰਬਾਣੀ ਕੀਰਤਨ ਸੁਣੋ ਤੇ ਗੁਰੂ ਮਾਹਰਾਜ ਜੀ ਦੀਆਂ ਖੁੱਸ਼ੀਆ ਪ੍ਰਾਪਤ ਕਰੋ ਜੀ ।
    *****************************************************************************
    ਕ੍ਰਿਪਾ ਕਰਕੇ ਚੈਨਲ ਨੰੂ Subscribe ਕਰੋ ਤੇ Bell Icon ਤੇ ਜਰੂਰ ਕਲਿੱਕ ਕਰ ਦਵੋ ਤਾ ਜੋ ਤੁਹਾਨੂੰ ਸਾਡੀ ਹਰ ਵੀਡਿਓ ਦੀ ਨੋਟੀਫਿਕੇਸ਼ਨ (ਸੂਚਨਾ) ਮਿਲ ਸਕੇ
    *****************************************************************************
    N.V.I Nanaksar ਚੈਨਲ ਤੇ ਰੋਜ਼ਾਨਾ ਗੁਰਬਾਣੀ ਸੁਣੋ |
    *****************************************************************************
    Thanks for Watching my video
    Office : New Uttam Bhandar (Sikh Store) Nanaksar Kaleran
    N.V.I. NANAKSAR RECORDING CO. (+91)98553-03440
    If You like the video , don't forget to share and leave your comments"
    Visit Our Channel For More Video : / nvinanaksar
    ਹੋਰ ਦੀਵਾਨਾਂ ਦੀਆਂ ਵੀਡੀਓ ਦੇਖਣ ਲਈ ਥੱਲੇ ਵਾਲੇ ਲਿੰਕ ਤੇ ਕਲਿਕ ਕਰੋ ਅਤੇ ਸਬਸਕ੍ਰਾਈਬ ਕਰੋ ਜੀ
    / nvinanaksar
    ****For More Video Link****
    ਜਦੋਂ ਬਾਬਾ ਨੰਦ ਸਿੰਘ ਜੀ ਨੇ ਚੋਰ ਨੂੰ ਅੰਨ੍ਹਾ ਕੀਤਾ
    Titel : Jado Baba Nand Singh Ji Ne Chour Noo Anna Kita • Sakhi Baba Nand Singh ...
    ਨਾਮ ਦਾ ਆਸਰਾ | ਬਚਨ ਬਾਬਾ ਨੰਦ ਸਿੰਘ ਜੀ
    Naam Da Aasra | Bachan Dhan Baba Nand Singh • ਨਾਮ ਦਾ ਆਸਰਾ | ਬਚਨ ਬਾਬਾ...
    ਕਲਯੁਗ ਸੰਤ ਦੇ ਰੂਪ ਵਿੱਚ ਆਵੇਗਾ | ਬਚਨ ਬਾਬਾ ਨੰਦ ਸਿੰਘ ਜੀ
    Kalyug Sant De Roop Vich Aavega
    • Free CRM - Bitrix24 Mu...
    ਪਿਛਲੇ ਜਨਮ ਦੀ ਸਾਖੀ ਧੰਨ ਧੰਨ ਬਾਬਾ ਨੰਦ ਸਿੰਘ ਜੀ
    Pichley Janan Di Sakhi Dhan Dhan Baba Nand Singh Ji
    • ਪਿਛਲੇ ਜਨਮ ਦੀ ਸਾਖੀ ਧੰਨ ...
    ਜਦੋਂ ਬਾਬਾ ਨੰਦ ਸਿੰਘ ਜੀ ਕੋਲੋਂ ਭੂਤਾਂ ਪ੍ਰੇਤਾਂ ਨੇ ਸੇਵਾ ਮੰਗੀ
    Bhotan Pretan Ne Sewa Mangi
    • ਜਦੋਂ ਬਾਬਾ ਨੰਦ ਸਿੰਘ ਜੀ ...
    ਸੰਸਾਰ ਦਾ ਸੱਭ ਤੋਂ ਵੱਡਾ ਡਾਕਟਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
    Anmool Bachan Baba Nand Singh Ji
    • ਸੰਸਾਰ ਦਾ ਸੱਭ ਤੋਂ ਵੱਡਾ ...
    ਅਰਦਾਸ ਵਿੱਚ ਬੜੀ ਸ਼ਕਤੀ ਹੈ ਬਚਨ ਧੰਨ ਬਾਬਾ ਨੰਦ ਸਿੰਘ ਜੀ
    Ardass Vich Badi Shakti
    • ਅਰਦਾਸ ਵਿੱਚ ਬੜੀ ਸ਼ਕਤੀ ਹ...
    ਬਾਬਾ ਨੰਦ ਸਿੰਘ ਜੀ ਸੰਗਤਾਂ ਦਾ ਭਲਾ ਕਿਵੇਂ ਕਰਦੇ ਹਨ ?
    Anmool Bachan | Baba Nand Singh Ji
    • ਬਾਬਾ ਨੰਦ ਸਿੰਘ ਜੀ ਸੰਗਤਾ...
    ਮੂਲ ਮੰਤਰ ਦੀ ਸ਼ਕਤੀ Nanaksar Wale Baba Nand Singh Ji De Bachan
    Mool Mantar Di Shakti | Power Of Mool Mantar
    • Mool Mantar Di Shakti ...
    Dukh Bhanjan Tera Naam | ਦੁੱਖ ਭੰਜਨੀ ਸਾਹਿਬ | दुख भंजन तेरा नाम जी
    • Dukh Bhanjan Tera Naam...
    Choupai Sahib | Five Path | Hamri Karo Hath De Raksha
    • Chopai Sahib | Five Pa...
    Jagat Jalanda Rakh Lay | Dukh Bhanjani Bani |
    ਸਰੱਬਤ ਦੇ ਭਲੇ ਲਈ ਇਹ ਸ਼ਬਦ ਸੁਣੋ |
    • ਸਰੱਬਤ ਦੇ ਭਲੇ ਲਈ ਇਹ ਸ਼ਬ...
    MOOL MANTER | ਮੂਲ ਮੰਤਰ | Countinue 60 Minute
    • Video
    ਰਖਿਆ ਕਰਹੁ ਗੁਸਾਈ ਮੇਰੇ | Rakhiaa Karahu Gusaaee Maerae
    • 21 ਦਿਨ ਘਰ ਬੈਠੇ ਇਹ ਪਾਠ ...
    Durt Gawaya Har Prabh Aapey | ਦੁਰਤੁ ਗਵਾਇਆ ਹਰਿ ਪ੍ਰਭਿ ਆਪੇ
    • ਇਸ ਮੁਸ਼ਕਿਲ ਦੇ ਸਮੇਂ ਇਹ ...
    #nvi
    #nvinanaksar
    #AukhiGhadiNaDekhanDeyi
    #ਅਉਖੀ_ਘੜੀ_ਨਾ_ਦੇਈ
    #ਸਭ_ਦੁੱਖ_ਦੂਰ_ਹੋਣਗੇ
    #gurbani
    #shabadjaap
    #gurbanishabadjaap
    gurbanijaapnvi
    #shabadnvi
    #babasukhwindersinghjishant
    #BabaSukhwinderSinghJiShantNanaksarNankaNagarBarundiWale
    #sukhwindersinghjishant
    #bhaisukhwindersinghjishant
    #bhaishant
    #livetoday
    #nanaksarlive
    #simran
    #sridarbarsahiblive
    #livesridarbarsahib
    #todayhukamanama
    #hukamnama
    #108varshabadjaapaukhighari
    #aukhighari108varshabadj

КОМЕНТАРІ • 2,6 тис.

  • @amansaivy9376
    @amansaivy9376 Рік тому +5

    Satnam waheguru ji🙏🙏

  • @rajwantsingh6410
    @rajwantsingh6410 11 місяців тому +6

    Satnam Shri waheguru ji 🎉🎉🎉🎉🎉

  • @sandeepkaur-lp8hf
    @sandeepkaur-lp8hf 2 роки тому +21

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।🙏🏻🙏🏻

  • @dilshersingh6001
    @dilshersingh6001 8 днів тому +1

    Dhan Dhan Shri Guru Nanak Dev Sahib Maharaj ji Dhan Dhan Shri Ramdas Sahib Maharaj ji Dhan Dhan Shri Guru Gobind Singh Sahib Maharaj ji Dhan Dhan BaBa Deep Singh Sahib Maharaj ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehar Kro ji🙏🙏🙏🙏🙏

  • @ReshamSingh-rg2sg
    @ReshamSingh-rg2sg 9 місяців тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @parveenrani5726
    @parveenrani5726 Рік тому +5

    ਵਾਹਿਗੁਰੂ ਜੀ 🙏🙏🙏🙏🙏🙏

  • @parwindersahota2942
    @parwindersahota2942 3 роки тому +11

    WaheGuru Ji ka Khalsa WaheGuru Ji ki Fateh Kisan Ekta jindabad majdur Ekta jindabad Aam aadami jindabad Corona Di Bimari to bachav guruji Corona Di Bimari to Bachao Guruji

    • @GodIsOne010
      @GodIsOne010 2 роки тому

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️❤️

  • @HarbhajansinghPowar
    @HarbhajansinghPowar 9 місяців тому +5

    ਵਹਿਗੂਰੂਜੀ

    • @GodIsOne010
      @GodIsOne010 3 місяці тому +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻🙏🏻

  • @parveenrani5726
    @parveenrani5726 Рік тому

    Waheguru Ji 🙏🙏 Waheguru Ji 🙏🙏🙏🙏🙏🙏🙏🙏🙏🙏🙏 Waheguru Ji 🙏🙏 Waheguru Ji 🙏🙏 Waheguru Ji 🙏🙏 iss ghar vich sukh shanti banai rakhan 🙏🙏 Waheguru Ji 🙏🙏🙏🙏🙏🙏

  • @makhansinghbajwa7938
    @makhansinghbajwa7938 Рік тому +4

    Satnam waheguru ji

  • @Jagtar-y1u
    @Jagtar-y1u 8 місяців тому +3

    ਧੰਨ ਧੰਨ ਗੁਰੂ ਨਾਨਕ ਤੰ ਨਿਰੰਕਾਰੀ ਜੀ🎉🎉🎉🎉🎉

  • @jaswantkaur2973
    @jaswantkaur2973 2 роки тому +4

    Waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻 waheguru ji 🙏🏻

  • @butadhillon1381
    @butadhillon1381 Рік тому +2

    ਵਾਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @damanrai4562
    @damanrai4562 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JaswinderKaur-uw9qu
    @JaswinderKaur-uw9qu 2 роки тому +5

    Wehaguru ji ❤ wehaguru ji ❤ wehaguru ji ❤ wehaguru ji mehar kroo sabh te

  • @manpreetmannu93kaur88
    @manpreetmannu93kaur88 6 місяців тому +3

    Waheguru ji kirpa kro ji

  • @bhupinderkaur1730
    @bhupinderkaur1730 Рік тому +8

    Waheguru ji tuc hi sabnu is aukhi ghadi vich bachona sarbat te apna mehar bharya hath rakhna waheguru ji 🙏🙏🙏🙏

  • @navimaan1398
    @navimaan1398 2 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🥰💖

  • @zorasingh3810
    @zorasingh3810 Рік тому +6

    Apni mehar bhariya hath rakheo merey Waheguru ji

  • @manjeetkaur4617
    @manjeetkaur4617 3 роки тому +14

    ❤️Wahegur ji 🙏
    ❤️Wahegur ji 🙏
    ❤️Wahegur ji 🙏
    ❤️Wahegur ji 🙏
    ❤️Wahegur ji 🙏

  • @surjitkaur1122
    @surjitkaur1122 3 роки тому +4

    Waheguru waheguru waheguru waheguru waheguru waheguru waheguru waheguru waheguru waheguru waheguru Ji

  • @harmansingh9661
    @harmansingh9661 Рік тому

    Waheguru.waheguru.waheguru.waheguru.waheguru.waheguru.waheguru.waheguru.waheguru.waheguru.waheguru.waheguru.waheguru.waheguru.waheguru.ji..pb....

  • @manpreetmanpreet1570
    @manpreetmanpreet1570 Рік тому +1

    Waheguru ji 🙏🙏💐💐🙏🙏🙏🙏🌹🌹🌹🌹🌹🌹🌹🌹🌹🌹🌹

  • @SMKB2023
    @SMKB2023 3 роки тому +12

    Waheguru ji ka khalsa waheguru ji ki Fateh 🙏💞💞💞🙏🙏🙏🙏🙏🙏🙏🙏🙏

    • @GodIsOne010
      @GodIsOne010 2 роки тому

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️🙏🏻

    • @jassalkaur3548
      @jassalkaur3548 2 роки тому

      🙏🙏🙏🙏🙏🙏

  • @nanaksarbarundiwale6343
    @nanaksarbarundiwale6343 4 роки тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jasbirkaur2724
    @jasbirkaur2724 4 роки тому +5

    Dhan Dhan guru Arjan dev ji🌹🙏🏻🙏🏻🌹💐🌹💐🌹💐🌹💐🌹💐🌹💐🌹💐🌹💐🌹💐🌹💐🌹💐🌹💐🌹💐🌹💐🌹💐🌹💐🌹💐🌹💐🌹💐🌹💐🌹💐

    • @GodIsOne010
      @GodIsOne010 3 роки тому +1

      🙏🏻Satnam ji Waheguru ji🙏🏻

    • @GodIsOne010
      @GodIsOne010 2 роки тому

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️❤️

  • @navimaan1398
    @navimaan1398 2 роки тому

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @anitaroyal5515
    @anitaroyal5515 Рік тому +6

    Vaheguru Ji Ka Khalsa Vaheguru Ji Fateh 👏👏🙏🙏💯💯❤❤

  • @Manpreetsingh_756
    @Manpreetsingh_756 3 роки тому +5

    Waheguru ji🙏🙏🙏🙏

  • @onkarsingh9368
    @onkarsingh9368 Рік тому +1

    Waheguru ji kiarp karo ji waheguru ji kiarp

  • @manvirsinghkalsi2163
    @manvirsinghkalsi2163 3 роки тому +10

    Waheguru ji sab ta & g sada paravar ta Maher bharia hath rakhna g 🙏🌼🌹♥️🌺💐🌸🏵️💖

    • @simarjeetatwal3716
      @simarjeetatwal3716 3 роки тому

      Qa1q14717447771444441777774aaqaACawhat's1qaWas aaqaDVD AZq411wax sewA1Q&A Q&AAaeaseqQQ1747

    • @goldyarora9289
      @goldyarora9289 3 роки тому

      555555555

  • @daljitkaurjassal4506
    @daljitkaurjassal4506 Рік тому +4

    🌹🌹🌹🌹🌹🙏🏼🙏🏼🙏🏼🙏🏼🙏🏼🙏🏼

  • @GagandeepKaur-mt1kv
    @GagandeepKaur-mt1kv 3 роки тому +6

    Waheguru ji waheguru ji

  • @parveenparii9201
    @parveenparii9201 Рік тому

    Waheguru ji Meher karna ji 🙏🙏 Bhai Amritpal ji sir uper mehra bhryaaaa hath rakhna ji Bhai saab chardi kla ch rakhna ji hmesha

  • @satbirsingh1989
    @satbirsingh1989 4 місяці тому +1

    Aukhi ghadi na dekhan daee apna birdd smal hath Dey apnay ko sas sas ptitpalay🙏❤️🌹

  • @paramjitkaur3332
    @paramjitkaur3332 3 роки тому +14

    ਵਾਹਿਗੁਰੂ ਮੇਹਰ ਕਰੋ ਜੀ

    • @GodIsOne010
      @GodIsOne010 2 роки тому

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️❤️

  • @parveenrani5726
    @parveenrani5726 Рік тому +1

    Waheguru Ji 🙏🙏 Waheguru Ji 🙏🙏 kirpa karo family te or mammi nu thike kar do Ona da lever thike ho jave or khana pach jave or thike ho Jan 🙏🙏 Waheguru Ji 🙏🙏 Waheguru Ji 🙏🙏

  • @jesskalsi3900
    @jesskalsi3900 Рік тому +1

    Satnaam Shri Waheguru Sahib Ji 🌷 🙏 ♥️

  • @gurdeepkaur4376
    @gurdeepkaur4376 3 роки тому +10

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

    • @GodIsOne010
      @GodIsOne010 2 роки тому

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️❤️

  • @razakumar1503
    @razakumar1503 3 роки тому +4

    Waheguru ji Waheguru ji Waheguru ji Waheguru ji Waheguru ji wmk ji 🙏🙏🙏💟💟💟💟💟💟💟💟

  • @kiransandhu8559
    @kiransandhu8559 4 роки тому +4

    Dhan Dhan baba nand singh ji

  • @MandeepSingh-ir7md
    @MandeepSingh-ir7md 5 місяців тому

    🙏🌹 ਵਾਹਿਗੁਰੂ ਜੀ ਵਾਹਿਗੁਰੂ ਜੀ 🌹🙏

  • @honeybkp6682
    @honeybkp6682 3 роки тому +6

    Waheguru ji 🙏 ❤

  • @ramandeepkaurdhillon2414
    @ramandeepkaurdhillon2414 4 роки тому +13

    Waheguru mehar kreo 🙏🙏🙏

  • @jagseersinghwahsgurukjibra9890

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏ਧੰਨ ਧੰਨ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ 🙏🙏🍒ਪੂਰੀ ਹੋਈ ਕਰਾਮਾਤਿ ਆਪਿ ਸਿਰਜਣ ਹਾਰੈ ਧਾਰਿਆ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🧭🧭🧭🧭🧭🧭🧭🧭🧭🧭🧭🧭🧭🧭🧭🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🍒🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @manvirsinghkalsi2163
    @manvirsinghkalsi2163 3 роки тому +24

    ਹੇ ਅਕਾਲ ਪੁਰਖ , ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੇ ਮੇਹਰ ਭਰਿਆ ਹੱਥ ਸਦਾ ਹੀ ਬਣਾਈ ਰੱਖਣਾ ਜੀ।
    ਨਾਨਕ ਨਾਮ ਚੜ੍ਹਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻🙏🏻🙏🏻🙏🏻🙏🏻

    • @HardeepSingh-in3ux
      @HardeepSingh-in3ux 2 роки тому

      Q

    • @jassalkaur3548
      @jassalkaur3548 2 роки тому +1

      🙏🙏🙏🙏🙏🙏

    • @GodIsOne010
      @GodIsOne010 2 роки тому

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️❤️

  • @kababbionline8685
    @kababbionline8685 3 роки тому +34

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰੁ

  • @SandeepKaur-kb1oq
    @SandeepKaur-kb1oq 4 роки тому +7

    Waheguruji

    • @RanjitKumar-wh6gx
      @RanjitKumar-wh6gx 3 роки тому

      Waheguru ji Kirpa karo sadi garibi dur karo sadi anek kmai ch Barkat ch bada pavi sada beda par laga Dio waheguru ji ka Khalsa waheguru ji ka Khalsa

  • @bobbybhatia-ng4jf
    @bobbybhatia-ng4jf 9 місяців тому

    Satnam shri waheguru ji satnam shri waheguru ji 🙏🙏♥️♥️

  • @rubysangha3934
    @rubysangha3934 3 роки тому +4

    waheguru ji

  • @sukhwinderbrar113
    @sukhwinderbrar113 3 роки тому +4

    Waheguru g beti te mehr kro

  • @bobbybhatia-ng4jf
    @bobbybhatia-ng4jf 10 місяців тому

    Waheguru ji 🙏🙏 baba ji mehar banae rakhna 🙏🙏

  • @jesskalsi3900
    @jesskalsi3900 Рік тому

    🌷🙏♥️💕Satnaam Shri Waheguru Sahib Ji 🌷 🙏 ♥️ 💕

  • @Aman-zj1gd
    @Aman-zj1gd Рік тому +4

    ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ🙏,ਧੰਨ ਧੰਨ ਬਾਬਾ ਦੀਪ ਸਿੰਘ ਜੀ 🙏

  • @parmjitkaur1993
    @parmjitkaur1993 3 роки тому +4

    Wahegugu wahegugu wahegugu wahegugu wahegugu wahegugu

  • @parveenrani5726
    @parveenrani5726 Рік тому +3

    Waheguru Ji 🙏🙏 Waheguru Ji 🙏🙏mammi nu har tension toh door rekho mammi thike ho Jan 🙏🙏 Waheguru Ji 🙏🙏 Waheguru Ji 🙏🙏🙏🙏🙏🙏

  • @parveenrani5726
    @parveenrani5726 Рік тому

    Waheguru Ji 🙏🙏 Waheguru Ji 🙏🙏 mammi nu thike kar do Ona de takleef door kero or dukh keto 🙏🙏 Waheguru Ji 🙏🙏 Waheguru Ji 🙏🙏🙏🙏🙏🙏

  • @AmishaSondhi
    @AmishaSondhi 7 місяців тому +3

    Waheguru ji ka Khalsa waheguru ji ki Fateh sab per kirpa karo ❤❤

  • @GodIsOne010
    @GodIsOne010 5 місяців тому +17

    ਵਾਹਿਗੁਰੂ ਜੀ ਆਪਣੇ ਬੱਚਿਆਂ ਨੂੰ ਕਦੇ ਵੀ ਆਉਖੀ ਘੜੀ ਨਹੀ ਦੇਖਣ ਦਿੰਦਾ ਜੀ 🙏🏻ਵਾਹਿਗੁਰੂ ਜੀ ਆਪਣੇ ਬੱਚਿਆਂ ਤੇ ਹਮੇਸ਼ਾ ਮੇਹਰ ਕਰਦਾ ਹੈ ਜੀ🙏🏻ਮੈਨੂੰ ਕੂਕਰ ਨੂੰ ਵਾਹਿਗੁਰੂ ਜੀ ਨੇ ਬਹੁਤ ਵਾਰੀ ਜਿੰਦਗੀ ਬਖਸੀ ਹੈ ਜੀ🙏🏻ਮੇਰਾ ਇੱਕ ਇੱਕ ਸਾਹ ਵਾਹਿਗੁਰੂ ਜੀ ਦਾ ਸੁਕਰਾਨਾਂ ਕਰਦਾ ਹੈ ਜੀ🙏🏻ਮੈਨੂੰ ਸੁਖਮਨੀ ਸਾਹਿਬ ਜੀ ਨੇ ਜਿੰਦਗੀ ਬਖਸੀ ਹੈ ਜੀ 🙏🏻ਮੈ ਜਦੋ ਵੀ ਪ੍ਰੇਸ਼ਾਨ ਹੁੰਦਾ ਜੀ 🙏🏻ਤਾਂ ਅਉਖੀ ਦਾ ਜਾਪ ਕਰਦਾ ਸਭ ਠੀਕ ਹੋ ਜਾਦਾ ਹੈ ਜੀ 🙏🏻ਬਾਣੀ ਸਾਰੀ ਚੰਗੀ ਹੈ ਜੀ 🙏🏻ਵਾਹਿਗੁਰੂ ਜੀ ਬਾਣੀ ਪੜਨ ਤੇ ਸੁਣਨ ਵਾਲਿਆਂ ਦੇ ਬੱਚਿਆਂ ਨੂੰ ਨੇਕ ਬਣਾ ਦਿਉ ਜੀ 🙏🏻ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @razakumar1503
    @razakumar1503 3 роки тому +4

    Satnam shri Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji wmk ji sab t🙏🙏🙏🙏🙏🙏🙏🙏🙏🙏

  • @jaswindergarcha7065
    @jaswindergarcha7065 3 роки тому +14

    Waheguru ji Mehar karo ji sub sanar te. DHAN DHAN GURU ARJUN DAV JI MEHAR KARO JI ALWAYS IN OURS FAMILY S 🌻🌻🌻🌻🌻🌻🌻💝❤💕💐💐💐💐💐

    • @GodIsOne010
      @GodIsOne010 2 роки тому +1

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️🙏🏻

  • @jesskalsi3900
    @jesskalsi3900 9 місяців тому

    ❤❤Satnaam Shri Waheguru Sahib Ji ♥️ 🌷 🙏 ❤❤

  • @rajveerdhillon9667
    @rajveerdhillon9667 12 днів тому

    ਵਾਹਿਗੁਰੂ ਜੀ

  • @KulwinderKaur-ug3gp
    @KulwinderKaur-ug3gp 3 роки тому +7

    🙏🙏🙏🙏🙏 dhan dhan Guru Nanak Dev Ji Maharaj Ji sab theek ho gaya hai thankyou so much

    • @gurmeetkaur6834
      @gurmeetkaur6834 3 роки тому

      Waheguru ji

    • @GodIsOne010
      @GodIsOne010 2 роки тому

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️🙏🏻

  • @bobbybhatia-ng4jf
    @bobbybhatia-ng4jf 10 місяців тому

    Satnam shri waheguru ji 🙏🙏🌹🌹❤️❤️🎉🎉🌸🌸🌷🌷🌺🌺💐💐🌼🌼🍁🍁✨✨💫💫💜💜🙏🙏

  • @wahegurujikifateh4483
    @wahegurujikifateh4483 2 роки тому

    ਵਾਹਿਗੁਰੂ ਜੀ☝🏻😇⚰️🙏🏻❤️🤲🏻💡

  • @navneetkaur6205
    @navneetkaur6205 Рік тому +1

    Kirpa kro Waheguru ji 🙏

  • @ParamjeetKaur-xp7zg
    @ParamjeetKaur-xp7zg Рік тому +3

    🙏 Satnam 🌹 shree 🙏 waheguru 🙏 ji 🙏🌹🙏 satnaam 🌹 shri 🙏 waheguru 🙏 ji 🙏🌹🙏 satnaam 🌹 shri 🙏 waheguru 🙏 ji 🙏🌹🙏 satnaam 🌹 shri 🙏 waheguru 🙏 ji 🙏🌹🙏 satnaam 🌹 shri 🙏 waheguru 🙏 ji 🙏🌹🙏 satnaam 🌹 shri 🙏 waheguru 🙏 ji 🙏🌹🙏

  • @jesskalsi3900
    @jesskalsi3900 11 місяців тому

    ❤❤Satnaam Shri Waheguru Sahib Ji 🌷 🙏 ❤❤

  • @jobanpreetkaur9608
    @jobanpreetkaur9608 Рік тому +1

    Waheguru ji waheguru ji waheguru ji waheguru ji waheguru ji waheguru ji 🙏♥️💚♥️💙

  • @harpalkaler5904
    @harpalkaler5904 11 місяців тому

    Dhan dhan baba deep Singh ji mano kamna pure karo

  • @navdeepkaur5718
    @navdeepkaur5718 Рік тому

    satnam shri waheguru ji 🙏🏻🙏🏻🙏🏻🙏🏻

  • @satwindernagra7391
    @satwindernagra7391 Рік тому

    Wahe guru ji tusi kirpa kr due ji ❤

  • @sarabjitkauraulakh7381
    @sarabjitkauraulakh7381 Рік тому

    Waheguru ji mehar kro
    Bacheyan de Sare karj svaro ji

  • @jotsingh6311
    @jotsingh6311 Рік тому

    Dhan dhan mera baba nanak g waheguru ji

  • @dilshersingh6001
    @dilshersingh6001 14 днів тому +1

    Dhan Dhan Shri Guru Nanak Dev Sahib Maharaj ji Dhan Dhan Shri Guru Ramdas Sahib Maharaj ji Dhan Dhan Shri Guru Gobind Singh Sahib Maharaj ji Dhan Dhan BaBa Deep Singh Sahib Maharaj ji waheguru ji waheguru ji waheguru ji waheguru ji waheguru ji waheguru ji waheguru ji Mehar Kro ji🙏🙏🙏🙏🙏🙏

  • @Sraadairyfarm
    @Sraadairyfarm 10 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏

  • @bobbybhatia-ng4jf
    @bobbybhatia-ng4jf 9 місяців тому

    ❤️ waheguru ji 🙏🙏 waheguru ji 🙏🙏 waheguru ji 🙏🙏 waheguru ji 🙏🙏 waheguru Ji 🙏❤

  • @GurdevSingh-jq9ix
    @GurdevSingh-jq9ix 2 роки тому +5

    Waheguru ji 🙏

  • @bhaveshjoshi4588
    @bhaveshjoshi4588 2 роки тому +4

    Satnam Shri waheguru ji 🙏

  • @SandeepKaur-kb1oq
    @SandeepKaur-kb1oq 3 роки тому +7

    Waheguruji Waheguruji

  • @jesskalsi3900
    @jesskalsi3900 Рік тому +1

    Satnaam Shri Waheguru Sahib Ji 🌷 🙏 ♥️

  • @kuhunoorsandhu1796
    @kuhunoorsandhu1796 4 роки тому +7

    ਵਾਹਿਗੁਰੂ ਜੀ🙏

    • @GodIsOne010
      @GodIsOne010 2 роки тому

      ❤️❤️❤️❤️❤️❤️❤️❤️❤️
      ❤️ਧੰਨ ਧੰਨ ਗੁਰੂ ਅਰਜਨ ਦੇਵ ਜੀ ❤️
      ❤️ਵਾਹਿਗੁਰੂ ਜੀ ਤੁਹੀ ਤੁਹੀ ਜੀ ❤️
      ❤️ਸਾਤਿਨਾਮੁ ❤️❤️ਵਾਹਿਗੁਰੂ ਜੀ❤️
      ❤️❤️❤️❤️❤️❤️❤️❤️❤️❤️

  • @baljinderkaurbagga8739
    @baljinderkaurbagga8739 5 місяців тому +1

    Waheguru ji mehar karo ji🙏🙏

  • @parveenrani5726
    @parveenrani5726 Рік тому +8

    Waheguru Ji 🙏🙏 Waheguru Ji 🙏🙏 mammi nu thike kar do Ona da lever thike ho jave or khana pach jave or har dukh takleef toh door rekho 🙏🙏 Waheguru Ji 🙏🙏🙏🙏🙏🙏

  • @jesskalsi3900
    @jesskalsi3900 9 місяців тому

    ❤❤Satnaam Shri Waheguru Sahib Ji ♥️ 🌷 🙏 ❤❤

  • @jesskalsi3900
    @jesskalsi3900 Рік тому

    🙏♥️🌷Satnaam Shri Waheguru Sahib Ji 🌷 🙏 ♥️

  • @navimaan1398
    @navimaan1398 2 роки тому

    Waheguru ji waheguru ji waheguru ji waheguru

  • @jesskalsi3900
    @jesskalsi3900 11 місяців тому

    ❤❤Satnaam Shri Waheguru Sahib Ji 🌷 🙏 ❤❤

  • @sewakrubal
    @sewakrubal 9 місяців тому

    Waheguru ji waheguru ji waheguru ji waheguru ji waheguru ji❤❤❤❤❤❤❤❤❤🙏🙏🙏🙏🙏🙏🙏🙏🙏🙏

  • @KulwinderKaur-sd1qw
    @KulwinderKaur-sd1qw 3 роки тому +5

    Waheguru JI🙏🙏

  • @bsbhatia913
    @bsbhatia913 3 роки тому +6

    Waheguru ji

    • @karamjitkaur3985
      @karamjitkaur3985 3 роки тому

      Waheguru Waheguru waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji ka khalsa Waheguru ji ki fateh

  • @jesskalsi3900
    @jesskalsi3900 Рік тому +1

    Satnaam Shri Waheguru Sahib Ji 🌷 🙏 ♥️

  • @jasbirkaur2724
    @jasbirkaur2724 4 роки тому +4

    Satnam sri waheguru ji🙏🏻🙏🏻🙏🏻🙏🏻🙏🏻

  • @gurpreetsidhu9948
    @gurpreetsidhu9948 2 роки тому

    Waheguru ji waheguru ji waheguru ji waheguru ji waheguru ji

  • @manjeetkaur7970
    @manjeetkaur7970 Рік тому +1

    Waheguru ji🙏🙏🙏🙏🙏

  • @satnamwaheguru946
    @satnamwaheguru946 3 роки тому +4

    Waheguru ji

  • @sekhonhoni4646
    @sekhonhoni4646 4 роки тому +10

    Waheguru ji

  • @KulbirKaur-xe1fd
    @KulbirKaur-xe1fd 6 місяців тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasvirsinghdehar7224
    @jasvirsinghdehar7224 6 місяців тому +16

    ਸਤਿਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਸਾਰਿਆਂ ਤੇ ਮਿਹਰਾਂ ਭਰਿਆ ਹੱਥ ਰੱਖਿਓ ਜੀ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤

    • @GodIsOne010
      @GodIsOne010 5 місяців тому +3

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੇ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @SukhwinderSingh-wy6pt
      @SukhwinderSingh-wy6pt 5 місяців тому

      Yhgrji

    • @SukhwinderSingh-wy6pt
      @SukhwinderSingh-wy6pt 5 місяців тому

      Yhgrji