ਔਲੇ(ਆਵਲੇ) ਦਾ ਆਚਾਰ ਲੰਮਾ ਟਾਈਮ ਚੱਲਣ ਵਾਲਾ ! आंवले का झटपट बनने वाला अचार​ ! Instant Amla ka Achar recipe

Поділитися
Вставка
  • Опубліковано 19 жов 2024

КОМЕНТАРІ • 513

  • @Amardeep-ij6py
    @Amardeep-ij6py Рік тому +1

    Bhut wadia idea.mein v try kita

  • @parnamsingh3213
    @parnamsingh3213 3 роки тому +18

    ਮੇਡਮ ਜੀ ਅਸੀਂ ਵੀ ਤੁਹਾਡੇ ਵਾਂਗ ਹੀ ਆਂਵਲੇ ਦਾ ਆਚਾਰ ਪਾਇਆ ਹੈ ਜੀ ਬਹੁਤ ਵਧੀਆ ਬਣਿਆ ਹੈ ਜੀ ਤਹਾਡਾ ਧੰਨਵਾਦ ਜੀ

  • @rockypooja9087
    @rockypooja9087 2 роки тому

    so yummy mera fav achar..te talkat vali cheese

  • @pardeepsinghdhaliwal7153
    @pardeepsinghdhaliwal7153 2 роки тому +1

    ਬਹੁਤ ਵਧੀਆ ਜੀ ਮੈਂ ਇਸੇ ਤਰਾਂ ਪਾਇਆ ਅਚਾਰ ਬਹੁਤ ਸਵਾਦ ਬਣਿਆ ਹੈ ਮਸਾਲਿਆਂ ਦੀ ਖੁਸਬੋ ਬਹੁਤ ਵਧੀਆ ਆਉਦੀ ਹੈ ਧੰਨਵਾਦ ਇਹ ਤਰੀਕਾ ਦੱਸਣ ਲਈ 🙏

  • @gurpreetsingh-ix5qf
    @gurpreetsingh-ix5qf 11 місяців тому +1

    ਬਹੁਤ ਬਹੁਤ ਸੁਹਣੀ ਜਾਨ ਕਾਰੀ ਜੀ

  • @harsimrankaur6155
    @harsimrankaur6155 10 місяців тому +1

    Bhut vdeya pickl tiyar kita g tnxx g

  • @bawasidhu809
    @bawasidhu809 2 роки тому +2

    ਬਹੁਤ ਹੀ ਵਧੀਆ ਲੱਗਿਆ ਜੀ

  • @surindeekaur1156
    @surindeekaur1156 10 місяців тому +1

    ਬਹੁਤ ਵਧੀਆ ਵੀਡੀਓ ਹੈ ਜੀ

  • @gurmelsingh9645
    @gurmelsingh9645 2 роки тому +15

    ਬਹੁਤ ਵਧੀਆ ਢੰਗ ਨਾਲ ਆਵਲਾ. ਦਾ ਆਚਾਰ ਬਣਾਉਣ ਦਾ ਧੰਨਵਾਦ ਜੀ ਤੇ ਅਦਰਕ ਦਾ ਅਚਾਰ ਬਾਰੇ ਜਰੂਰ ਦੱਸੋ ਮੈਡਮ ਜੀ

  • @mrsgurpreetkaurmalhi9821
    @mrsgurpreetkaurmalhi9821 2 роки тому +5

    ਮੈਂ ਜੀ ਤੁਹਾਡੇ ਸੁਝਾਏ ਤਰੀਕੇ ਨਾਲ ਔਲਿਆਂ ਦਾ ਆਚਾਰ ਬਣਾਇਆ ਹੈ।
    ਬਹੁਤ ਵਧੀਆ ਬਣਿਆ ਹੈ।
    ਤੁਹਾਡਾ ਤਰੀਕਾ ਚੰਗਾ ਲਗਿਆ।
    ਧੰਨਵਾਦ ਜੀ।

  • @gurmeetkaur7407
    @gurmeetkaur7407 Рік тому +1

    Bohot vadiya mai v esse tra paya h

  • @vimmitoora9813
    @vimmitoora9813 Рік тому

    बहुत अच्छी video बनाई है आंवला के आचार के ऊपर

  • @gillgill8690
    @gillgill8690 2 роки тому +9

    ਬਹੁਤ ਵਧੀਆ ਤਰ੍ਹਾਂ ਦੱਸਿਆ ਅਸੀਂ ਵੀ ਤਲਕੇ ਅਚਾਰ ਬਣਾਇਆ ਸੀ ਵਧੀਆ ਤਰੀਕਾ ਜੀ ਧੰਨਵਾਦ😘💕

  • @kailashmalhotra8013
    @kailashmalhotra8013 6 днів тому +1

    Bhought accha tarika ha

  • @keeratgill8946
    @keeratgill8946 2 роки тому +52

    ਬੀਬਾ ਸਤ ਸਿਰੀ ਅਕਾਲ ਤੇਰੇ ਵਰਗੀਆਂ ਔਰਤਾਂ ਰਬ ਸਬ ਨੂੰ ਦੇਵੇ ਪਰ ਪਰਵਾਰ ਵਿਚ ਵਧ ਤੋਂ ਵਧ ਖੁਸ਼ੀਆਂ ਵੰਡੀ ਰਬ ਵੀ ਕੁਛ ਹੋਵੇਗਾ ਧੰਨਵਾਦ

  • @ribalal2155
    @ribalal2155 11 місяців тому +1

    Bahoot vadia video ha

  • @Ravinder_kaur274
    @Ravinder_kaur274 Рік тому +1

    Thanks didi for prepration

  • @DavinderKaur123-e7u
    @DavinderKaur123-e7u 9 місяців тому +2

    Vadiya ji

  • @gurshansingh8127
    @gurshansingh8127 Рік тому +1

    ਬਹੁਤ ਵਧੀਆ ਜੀ

  • @kaurharbeant9692
    @kaurharbeant9692 2 роки тому +5

    ਬਹੁਤ ਵਧੀਆ ਭੈਣ ਜੀ ਧੰਨਵਾਦ। ਮੈਂ ਵੀ ਆਂਵਲੇ ਦਾ ਆਚਾਰ ਤੁਹਾਡੇ ਦੱਸੇ ਤਰੀਕੇ ਨਾਲ ਪਾਇਆ।

  • @pardeeppassi8385
    @pardeeppassi8385 3 роки тому +1

    ਬਹੁਤ ਵਧੀਆ ਤਰੀਕਾ ਦੱਸਿਆ ਦੀਦੀ ਜੀ੍ ਤੁੱਕਿਆਂ ਦਾ ਅਚਾਰ ਬਣਾ ਕੇ ਦਿਖਾ ਦਿਉ ਪਲੀਜ

  • @sarabjeetkaur4611
    @sarabjeetkaur4611 2 роки тому

    Bhut badhiya jankari diti h video bhut badiya h tanks sister 👍👍👍👍👍❤️❤️❤️❤️❤️❤️

  • @pichigamer2371
    @pichigamer2371 3 роки тому +1

    Bhot badia aachar method

  • @sandeepkaur635
    @sandeepkaur635 3 роки тому +6

    ਧੰਨਵਾਦ ਵੱਡੀ ਭੈਣ।।ਮੇਰਾ ਔਲੇ ਦਾ ਅਚਾਰ ਹਮੇਸ਼ਾ ਖ਼ਰਾਬ ਹੋ ਜਾਂਦਾ ਸੀ।। ਪਰ ਜੋ ਤਰੀਕਾ ਤੁਸੀਂ ਦੱਸਿਆ, ਔਲੇ ਵਿੱਚ ਛੇਕ ਕਰਨ ਦਾ।। ਇਸ ਨਾਲ ਔਲੇ ਦਾ ਅਚਾਰ ਖ਼ਰਾਬ ਵੀ ਨਹੀਂ ਹੋ ਸਕਦਾ ਤੇ ਮਸਾਲਾ ਵੀ ਚੰਗੀ ਤਰ੍ਹਾਂ ਔਲੇ ਦੇ ਅੰਦਰ ਤੱਕ ਪਹੁੰਚ ਜਾਉ।। ਮੈਂ ਹੁਣ ਇਹੀ ਤਰੀਕਾ ਵਰਤੂੰ।

  • @DavinderSingh-us4cx
    @DavinderSingh-us4cx 2 роки тому +14

    ਬਹੁਤ ਵਧੀਆ ਜਾਣਕਾਰੀ ਧਨਵਾਦ ਜੀ 👍👍

  • @lovepreetkaur1662
    @lovepreetkaur1662 Рік тому +1

    Bhut bhut vadia mam

  • @prabjit7425
    @prabjit7425 3 роки тому +25

    ਬਹੁਤ ਹੀ ਵਧੀਆ ਅਤੇ ਸੌਖੇ ਤਰੀਕੇ ਨਾਲ ਦੱਸਿਆ ਹੈ ਜੀ । ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਤੰਦਰੁਸਤੀ ਅਤੇ ਖੁਸ਼ੀਆਂ ਨਾਲ ਨਿਵਾਜਦੇ ਰਹਿਣ 🙏🤲🤲🙏।

    • @geetabirdi9913
      @geetabirdi9913 2 роки тому

      Ratan jot kisnu kahde ne

    • @prabjit7425
      @prabjit7425 2 роки тому +1

      @@geetabirdi9913 ਗੀਤਾ ਜੀ ਤੁਸੀਂ ਕਿਸੇ ਵੀ ਗਰੌਸਰੀ ਦੀ ਦੁਕਾਨ ਤੋਂ ਜਾਂ ਪੰਸਾਰੀ ਦੀ ਦੁਕਾਨ ਤੋਂ ਵੀ ਲੈ ਸਕਦੇ ਹੋ। ਇਹ ਕਸ਼ਮੀਰੀ ਮਿਰਚ ਪਾਊਡਰ ਵਰਗਾ ਹੀ ਲਾਲ ਰੰਗ ਦਾ ਪਾਊਡਰ ਜਾਂ ਦੇਖਣ ਨੂੰ ਲਾਲ ਮਿਰਚਾਂ ਦੀਆਂ ਛਿੱਲਾਂ ਦੇ ਟੋਟੇ ਜਿਹੇ ਲੱਗਦੇ ਹੁੰਦੇ ਹਨ। ਇਹ ਰਤਨਜੋਤ ਸਹਿਤ ਲਈ ਬਹੁਤ ਵਧੀਆ ਹੈ ।

  • @VickyKumar-nw9gt
    @VickyKumar-nw9gt 5 днів тому +1

    Very good

  • @jaskiratgill6286
    @jaskiratgill6286 3 роки тому +7

    ਬਹੁਤ ਵਧੀਆ ਦੀਦੀ ਅੋਲੇ ਦਾ ਆਚਾਰ

  • @vijetasharma4388
    @vijetasharma4388 2 роки тому +2

    Jai guruji Maharaj 🙏 shúkrana guruji 🙏💅

  • @darbarasinghbajwa3195
    @darbarasinghbajwa3195 11 місяців тому +1

    Waheguru ji🙏🙏

  • @simrangalib6759
    @simrangalib6759 Рік тому +2

    Ghaint recpie

  • @kaurharbans372
    @kaurharbans372 Рік тому +1

    Bohat vadiyaji

  • @gurigrewal3891
    @gurigrewal3891 3 роки тому

    ਬਹੁਤ, ਵਧੀਆ,ਲੱਗੀ, ਜੀ, ਧੰਨਵਾਦ

  • @jugrajsingh8327
    @jugrajsingh8327 2 роки тому +1

    Ma bnaya achar
    Bhut tasty bnya

  • @ranbirsingh9610
    @ranbirsingh9610 3 роки тому +31

    ਦੂਜੇ ਵਾਰੀ ਮੈਂ ਵੇਖਿਆ ਬਹੁਤ ਬਹੁਤ ਧੰਨਵਾਦ ਦੀਦੀ‌ ਅਚਾਰ ਦੱਸਿਆ ਲਈ

    • @amriksood1497
      @amriksood1497 3 роки тому +3

      Bhut vdia didi g

    • @JasveerSingh-xk8up
      @JasveerSingh-xk8up 3 роки тому

      @@amriksood1497 wwwwwwwwwwwwwwwwwwwwwwwwwwwwwwwwwwwwwwwwwwwwwwwwWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWWW wwwwwwwwwwwwwww

    • @jashandeepkaur6636
      @jashandeepkaur6636 3 роки тому

      ĺ..

  • @ManpreetKAur-fb9fc
    @ManpreetKAur-fb9fc День тому

    Very good information

  • @rameshbansal1991
    @rameshbansal1991 2 роки тому +6

    Very nice video

  • @damanjotsingh8358
    @damanjotsingh8358 3 роки тому

    ਬੇਟੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਔਲੇ ਦੇ ਅਚਾਰ ਦਾ ਤਰੀਕਾ।

  • @karinasharma6763
    @karinasharma6763 Рік тому +2

    Jai mata di🙏🏻🙏🏻

  • @kulwantkaur9010
    @kulwantkaur9010 3 роки тому +7

    ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ ਜੀ
    👍👍👍👍👍👍👍👍👍👍👍
    👌👌👌👌👌👌👌👌👌👌👌

  • @shipasingh3274
    @shipasingh3274 3 роки тому +1

    ਬਹੁਤ ਵਧੀਆ ਜੀ ਬਹੁਤ ਤਹਾਡਾ ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ

  • @DavinderSingh-us4cx
    @DavinderSingh-us4cx 2 роки тому +1

    ਰੂਪ ਭੈਣ ਸਾਰੀਆਂ ਗੱਲਾਂ ਸਿੱਖਣ ਲਾਈਕ ਬਹੁਤ ਧੰਨਵਾਦ ਜੀ 🙏

  • @JasMH
    @JasMH 2 роки тому +7

    ਬਹੁਤ ਹੀ ਵਧੀਆ ਢੰਗ ਨਾਲ ਆਂਵਲੇ ਦਾ ਆਚਾਰ ਬਣਾਉਣ ਦਾ ਤਰੀਕਾ ਦਸਦੇ ਹੋ। ਵਾਹਿਗੁਰੂ ਜੀ ਹੋਰ ਹਿਮੰਤ ਬਖ਼ਸ਼ਣ, ਮਾਤਾ ਜੀ ਦਾ ਪੁਰਾ ਯੋਗਦਾਨ ਹੈ ਆਪ ਜੀ ਨੂੰ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ।🙏🙏

  • @JaspalSingh-de9rg
    @JaspalSingh-de9rg 3 роки тому +1

    ਵਾਹਿਗੁਰੂ ਜੀ ਖੁਸ ਰੱਖਣ ਬਹੁਤ ਵਧੀਆ ਜਾਣਕਾਰੀ

  • @apriksinghsingh7625
    @apriksinghsingh7625 2 роки тому +2

    Very nice beta jee aaj Ki gril ta aachhe so dal sabji nahi bana sakdiya

  • @24-3.
    @24-3. 2 роки тому

    Bahut Badhiya Tarika dasya Bhenji shukaria g🙏

  • @Singhchannel12
    @Singhchannel12 Рік тому +1

    Thanks she and very nice system made the Achar of amla. Sat Shri Akal.

  • @KashmirSingh-ps7rd
    @KashmirSingh-ps7rd Рік тому +2

    ਧੰਨਵਾਦ ਜੀ

  • @HarjeetSingh-vp3zj
    @HarjeetSingh-vp3zj 3 роки тому +1

    Bhot sone

  • @babybabybabybaby4294
    @babybabybabybaby4294 2 роки тому +1

    Bahut bahut vadya .. 👍

  • @vanshpreetbatth8640
    @vanshpreetbatth8640 Рік тому +2

    Good idea ji

  • @harjapsingh7086
    @harjapsingh7086 2 роки тому +5

    ਬਹੁਤ ਵਧੀਆ ਜੀ 🙏🙏🌹🌹🌹

  • @Kalu_the_cat_black_bhayia
    @Kalu_the_cat_black_bhayia Місяць тому +1

    ❤❤ Dear sister God bless you ❤❤ very yummy pickle of gooseberry

  • @jktariwal1031
    @jktariwal1031 Рік тому +5

    vry nice👍🏻

  • @BaljitKaur-lq7ps
    @BaljitKaur-lq7ps Рік тому +2

    V nice ji

  • @KP-cs5dg
    @KP-cs5dg 12 днів тому

    Bhut vadiya aachar

  • @nagindersingh4890
    @nagindersingh4890 3 роки тому

    ਧੰਨਵਾਦ ਜੀ ਬਹੁਤ ਵਧੀਆ ਜਾਣਕਾਰੀ

  • @gursewakbinning724
    @gursewakbinning724 Рік тому +1

    Waheguru ji

  • @monsterganingzone2949
    @monsterganingzone2949 Рік тому

    Kesarthind patiala very good

  • @preetkaur7207
    @preetkaur7207 2 роки тому +1

    Value nice didi ji parmjit kour

  • @gurpreetk3744
    @gurpreetk3744 Рік тому +1

    ਬਹੁਤ ਵਧੀਆ ਮੈਡਮ ਜੀ 👍

  • @kamaljeetkaur9496
    @kamaljeetkaur9496 2 роки тому

    First'comments didi boht vadia recipe aa ji asi v vnava ge thanks dear

  • @rajjndwrkaur2977
    @rajjndwrkaur2977 2 роки тому

    Bahut badya thank you

  • @LakhwinderSingh-gd3nc
    @LakhwinderSingh-gd3nc 3 роки тому +8

    ਬਹੁਤ ਵਧੀਆ👍💯

  • @graniteworld9116
    @graniteworld9116 3 роки тому

    Bahut he acha banya hai

  • @manjudoda9808
    @manjudoda9808 11 місяців тому +1

    Very nice recipe

  • @rajindersehgal5273
    @rajindersehgal5273 2 роки тому +1

    ਵਧੀਆ ਜੀ

  • @AjaibSingh-gb9gx
    @AjaibSingh-gb9gx 10 місяців тому +1

    Very nice video 👌👌👌👌

  • @kulwinderkaur4744
    @kulwinderkaur4744 Рік тому +1

    Nice thanks

  • @kiranjitkaur2742
    @kiranjitkaur2742 13 днів тому

    Bhut vdiaa vdeo ji

  • @omasareen8938
    @omasareen8938 Рік тому +1

    नाईस

  • @johaltalwan4653
    @johaltalwan4653 2 роки тому +1

    thank you. good respi.

  • @BalwinderSingh-qt7yl
    @BalwinderSingh-qt7yl 3 роки тому +6

    ਬਹੁਤ ਹੀ ਵਧੀਆ

  • @parveenkaurkaurin1607
    @parveenkaurkaurin1607 2 роки тому

    Bhut vadia lgeya tuahde awale da achar

  • @shyamshukla2791
    @shyamshukla2791 2 роки тому +1

    I try last time it's best

  • @lakhveer4441
    @lakhveer4441 10 місяців тому +1

    Nice a medam

  • @GurjantSingh-ck9lg
    @GurjantSingh-ck9lg 2 роки тому

    ਬਹੁਤ ਵਧੀਆ ਲਗੀ ਭੈਣ ਜੀ

  • @saihospitality402
    @saihospitality402 2 роки тому +1

    The best.

  • @bainsp7076
    @bainsp7076 Рік тому +1

    😋bout yummy bnaia g achar

  • @jagrajsinghpirkot6708
    @jagrajsinghpirkot6708 2 роки тому

    ਸਾਰੀ ਦੁਨੀਆਂ ਨੂੰ ਅਣਜਾਣ ਸਮਝ ਰੱਖਿਆ ਹੈ ਜੀ

  • @rajindergill2198
    @rajindergill2198 2 роки тому

    Bhahut vadia tarika dasia ji

  • @unmarriedprince8365
    @unmarriedprince8365 2 роки тому +2

    Vèry ñice

  • @paramjitkaur5536
    @paramjitkaur5536 3 роки тому +13

    ਅਸੀਂ ਵੀ ਇਹ ਤਰੀਕੇ ਨਾਲ ਹੀ ਅਚਾਰ ਬਣਾਉਂਦੇ ਹਾਂ😍😊

  • @raniben965
    @raniben965 2 роки тому +5

    Thank you for the recipe

  • @dayapalsingh7429
    @dayapalsingh7429 2 роки тому +2

    Boht vdia sister thanks

  • @parminderkaur5232
    @parminderkaur5232 Рік тому +2

    ਤੁਹਾਡੀ ਵਿਡੀਉ ਮੇਰੇ ਦਾਦੀ ਜੀ ਨੂੰ ਬਹੁਤ ਪਸੰਦ ਆਈ ਜੀ 🙏🙏

  • @BaljitKaur-kc6be
    @BaljitKaur-kc6be Рік тому +1

    Bhaut vadia ji

  • @ParamjitKaur-ug4wo
    @ParamjitKaur-ug4wo 2 роки тому +1

    ਭੈਣ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਧੰਨਵਾਦ ਜੀ ਆਚਾਰਦੱਸਣ ਦਾ ਜੀ ਹੋਰ ਵੀ ਆਚਾਰ ਬਣਾਉਣੇ ਦੱਸੋ ਜੀ

    • @Rupblogars
      @Rupblogars  2 роки тому

      Sare ha mere Channel t pl dekna

  • @jaswantlohat571
    @jaswantlohat571 3 дні тому

    Very good job

  • @deepsingh9569
    @deepsingh9569 2 роки тому +1

    Veery nice Tankh you sis

  • @gill3235
    @gill3235 2 роки тому +9

    Yummy recipe di thanks for sharing bless you guys

  • @hardeepchahal7496
    @hardeepchahal7496 Рік тому +1

    Nice information ji

  • @HarpreetKaur-lb9xc
    @HarpreetKaur-lb9xc 11 місяців тому +1

    Vaerygood

  • @ashmeetkaur7982
    @ashmeetkaur7982 Рік тому +2

    Thquuu di.

  • @ParamjitKaur-dc1hf
    @ParamjitKaur-dc1hf 2 роки тому

    Bahut acha achaar bnayea 🙏🙏madam asi v bnnavange🥰🥰💕💕

  • @jacobgilljacobgill2733
    @jacobgilljacobgill2733 Рік тому +1

    ਅਸੀਂ ਵੀ ਬਣਾਵਾਂਗੇ ਭੈਣ ਜੀ

  • @royalepunjabi1059
    @royalepunjabi1059 2 роки тому +1

    Mai bnaya aj vdia bneya didi 👍👍

  • @paramjitsingh2879
    @paramjitsingh2879 2 роки тому +2

    V testy jiiiiii Ssakal jiiiiii 🙏🏻🙏🏻❤️

  • @SavitaDevi_000
    @SavitaDevi_000 2 роки тому +2

    Nice blog 👌👌👍👍