Це відео не доступне.
Перепрошуємо.

Channi Saab Ne Kadi Gas Cylinder Scheme | Punjab News

Поділитися
Вставка
  • Опубліковано 5 жов 2021
  • Topic : Charanjit Channi LIVE
    Produced By: Punjab News
    Disclaimer : This video is exclusively created and owned by the channel kindly refrain from reusing them for your own content. Any illegal use will be subjected to copyright strike followed by the legal procedures.

КОМЕНТАРІ • 1,5 тис.

  • @jassimanurai2961
    @jassimanurai2961 2 роки тому +237

    ਸਕੀਮਾਂ ਤਾਂ ਬਹੁਤ ਕੱਢ ਦਿੰਦੇ ਹਨ ਪਰ ਪੂਰੀਆਂ ਵੀ ਕਰਨੀਆਂ ਚਾਹੀਦੀਆਂ ਹਨ ਚੰਨੀ ਨੂੰ

  • @harpalbhatti3012
    @harpalbhatti3012 2 роки тому +192

    ਬਹੁਤ ਵਧੀਆ ਸੋਚ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਮੁੱਖ ਮੰਤਰੀ ਪੰਜਾਬ ਦੀ।

    • @shamshersingh6250
      @shamshersingh6250 2 роки тому +1

      ਫੇਰ ਤਾਂ ਮਿਸਤਰੀ ਦੀ ਦਿਹਾੜੀ ਵੀ 1000ਰੁਪੲਏ ਹੋਣੀਂ ਚਾਹੀਦੀ ਹੈ

    • @sukhjinder3912
      @sukhjinder3912 2 роки тому

      @@shamshersingh6250 amir ta dedo greb ki kro

    • @dhimangamer4259
      @dhimangamer4259 2 роки тому +3

      hlo sarkar apni chaal ch fsauna chaundi aa,,,,fss na jayeo mittro ,ik passe nu ye sarkar ghaata khandi a tan usdi kimat kise hor cheez nu mehngi krke vasool lendi aa,,,,eh politics hundi lokka nu gallan ch bhrmauna,,,,te lokk sade hle v juttiya wali sarkar nu vote pawegi lgda,,,,,high command ne dalitt bhaichare da cm islayi chunney uhna nu pta dalitt bhaichare di vote jeyda islayi lokk vote paa denge,,,,rajniti vich sga bhai ni bhakhsheya janda appan ferr

    • @farmer7851
      @farmer7851 2 роки тому

      @@dhimangamer4259 sahi gal a bai

    • @amansandhu1661
      @amansandhu1661 2 роки тому +1

      @@shamshersingh6250 ਜਰਨਲ ਲੋਕ ki ਗਰੀਬ ਨਹੀਂ ਹਨ ਜੋ sc nu ਹੀ ਸਹੂਲਤ diti ਜਾ rehi aa

  • @BalwinderSingh-jw5ws
    @BalwinderSingh-jw5ws 2 роки тому +123

    ਇੱਕ ਗਰੀਬ ਪ੍ਰੀਵਾਰ ਵਿੱਚ ਜਨਮ ਲੈਕੇ ਮੁੱਖ ਮੰਤਰੀ ਬਣਨਾ ਮਾਣ ਵਾਲੀ ਗੱਲ ਹੈ ਅਤੇ ਗ਼ਰੀਬੀ ਬਾਰੇ ਸਾਰਾ ਕੁਝ ਪਤਾ ਹੁੰਦਾਂ ਹੈ ਇਸ ਲਈ ਗਰੀਬਾਂ ਬਾਰੇ ਮੁੱਖ ਮੰਤਰੀ ਸਾਹਿਬ ਵੱਡੇ-ਵੱਡੇ ਅਪਰਾਲੇ ਕਰ ਰਹੇ ਹਨ ਵਾਹਿਗੁਰੂ ਜੀ ਇਨਾਂ ਤੇ ਮੇਹਰ ਭਰਿਆ ਹੱਥ ਸਦਾ ਬਣਾਈ ਰੱਖਣ ਲੰਮੀਆਂ ਉਮਰਾਂ ਬਖਸ਼ਣ 🙏🙏🙏🙏🙏

  • @GurpreetSingh-bd6yd
    @GurpreetSingh-bd6yd 2 роки тому +5

    ਧੰਨਵਾਦ ਚੰਨੀ ਜੀ ਤੁਸੀਂ ਗਰੀਬਾਂ ਵਾਰੇ ਚੰਗੀ ਸੋਚ ਰੱਖਦੇ ਹੋ ਬਹੁਤ ਬਹੁਤ ਧੰਨਵਾਦ 🙏🙏🙏🙏 ਵਹਿਗੁਰੂ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ ਜੀ

  • @surjeetchathasurjeet6705
    @surjeetchathasurjeet6705 2 роки тому +235

    550 ਰੁਪਏ ਮਜਦੂਰ ਦੀ ਦਿਹਾੜੀ ਵਧੀਆ ਫੈਸਲਾ ਲਿਆ ਗਿਆ 👍👍👍👍

  • @SukhwinderSingh-lg6qc
    @SukhwinderSingh-lg6qc 2 роки тому +5

    ਮੁਫ਼ਤ ਕਰਨ ਨਾਲੋ ਭਾਅ ਘਟ ਕਰਨ ਦੇਣ ਸਾਰਿਆਂ ਲਈ ਤਾਂ ਹੋਰ ਵੀ ਵਧੀਆ ਹੋ ਜਾਂਦਾ।
    ਸਿਰਫ ਇੱਕ ਕੰਮ ਹੋਰ ਦੇਣ ਤਾਂ ਸੁੱਖ ਦਾ ਸਾਹ ਆ ਜਾਵੇ।
    ਪੈਟਰੋਲ ਤੇ ਡੀਜ਼ਲ ਉੱਪਰ ਪੰਜਾਬ ਦਾ ਟੈਕਸ ਵੀ ਘਟ ਕਰ ਦੇਣ ।
    ਰੱਬ ਏਨਾ ਨੂੰ ਤੰਦਰੁਸਤੀ ਬਖਸੇ

  • @sattibega9243
    @sattibega9243 2 роки тому +2

    ਘਰੇਲੂ ਗੈਸ ਹੀ ਸਸਤੀ ਹੋ ਜਾਵੇ ਕਾਫੀ ਆ।

  • @baljitkuar4847
    @baljitkuar4847 2 роки тому +2

    ਸ੍ਰ ਜਿਸ ਤਰ੍ਹਾਂ ਤੁਸੀਂ ਗਰੀਬਾਂ ਦਾ ਸੋਚ ਰਹੇ ਹੋ ਇਸ ਤਰਾਂ ਦੇ ਕਿਸੇ ਨੇ ਪਹਿਲਾਂ ਸੋਚਿਆ ਹੁੰਦਾ ਤਾਂ ਅੱਜ ਪੰਜਾਬ ਦੇ ਗਰੀਬਾਂ ਦੀ ਹਾਲਤ ਕੁਝ ਹੋਰ ਹੀ ਹੁੰਦੀ। ਧਨਵਾਦ ਜੀ।

  • @inderpalkaur5371
    @inderpalkaur5371 2 роки тому +4

    ਬਹੁਤ ਵਧੀਅਾ ਸਕੀਮਾਂ ਹਨ ਅੌਰਤਾਂ ਲੲੀ ਮੁਖ ਮੰਤਰੀ ਚਰਜੀਤ ਸਿੰਘ ਚੰਨੀ ਜੀ ਅਾਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @gagandeepsinghgagandeepsin3409
    @gagandeepsinghgagandeepsin3409 2 роки тому +47

    ਧੰਨ ਵਾਦ CM saab🙏🙏🙏 God bless you

  • @Interesting_facts1268
    @Interesting_facts1268 2 роки тому

    ਜਰਨਲ ਕੈਟਾਗਿਰੀ ਵਿਚ ਔਰਤਾਂ ਗਰੀਬ ਪਰਿਵਾਰਾਂ ਦੇ ਉਹਨਾਂ ਨੂੰ ਵੀ ਸਿਲੰਡਰ ਘੱਟ ਰੇਟ ਤੇ ਦਿੱਤੇ ਜਾਣ ਚਰਨਜੀਤ ਸਿੰਘ ਚੰਨੀ ਨੂੰ ਬੇਨਤੀ ਹੈ

  • @HarjinderSingh-ot9gb
    @HarjinderSingh-ot9gb 2 роки тому +14

    God bless you sir 🙏🙏🙏🙏
    and you are family
    Please sir ਮੁਜਦੂਰ ਦਿਹਾੜੀ ਦਾਰ ਗੱਲ ਤਾ ਜਰੂਰ ਕਾਰੋ
    ਕਿਊ ਕੇ ਮੂਜਦੂਰ ਦੀ ਗੱਲ ਤਾਂ ਕੋਈ ਵੀ ਨਹੀਂ ਕਰਦਾ
    ਗੁਰੀਬ ਪਰਵਾਰ ਕੋਲ ਕੋਈ ਪੈਸਾ ਜਮਾਂ ਨਹੀ ਹੁੰਦਾ ਆਪਣੇ ਇਲਾਜ ਵਾਸਤੇ ਫਿਰ ਕਿਸੇ ਮੋਹਰੇ ਹੱਥ ਅੱਡਣਾ ਪੈਦਾ
    ਫਿਰ ਕਈ ਅਮੀਰ ਵਰਗ ਦੇ ਲੋਕ ਉਸ ਦਾ ਮੁਜਾਕ ਉਢਦੇ ਨੇ
    ਪਲੀਜ਼ ਸਰ ਮੁਝਦੂਰ ਦਾ ਤਾਂ ਕੋਈ ਪੱਕਾ ਹਾਲ ਕਾਰੋ

  • @munnarai6304
    @munnarai6304 2 роки тому +30

    ਬਹੁਤ ਵਧੀਆ ਸੀ ਐਮ ਬਾਈ

  • @mcuxgaming7158
    @mcuxgaming7158 2 роки тому +39

    ਆਦਮੀਆਂ ਨੂੰ ਕਿਉਂ ਨਹੀਂ ਮਿਲੇਗਾ ਲੋਨ

  • @baljitsinghkhiva612
    @baljitsinghkhiva612 2 роки тому

    ਸਦਕੇ ਜਾਈਏ ਸਾਡੇ ਮੁੱਖ ਮੰਤਰੀ ਸਾਹਿਬ ਜੀ ਦੇ, ਬਹੁਤ ਹੀ ਵਧੀਆ ਫੈਸਲੇ ਲੈ ਰਹੇ ਹੋ, ਕੋਈ ਤਾਂ ਉਠਿਆ ਗਰੀਬਾਂ ਦੀ ਸੁਣਵਾਈ ਕਰਨ ਵਾਲਾ

  • @sdeep9885
    @sdeep9885 2 роки тому

    ਮੁੱਖ ਮੰਤਰੀ ਜੀ --ਸਕਾਊਟੀ ਗਾਰਡਾਂ ਨੂੰ ਫੈਕਟਰੀਆਂ ਵਿੱਚ ਸਾਰੇ ਠੇਕੇਦਾਰ 12-12(ਬਾਰਾਂ-ਬਾਰਾਂ) ਘੰਟੇ ਕੰਮ ਡਿਊਟੀ ਕਰਵਾਊਦੇ ਹਨ ਛੁੱਟੀ ਵੀ ਕੋਈ ਨਹੀ ਦੇਂਦੇ ਤਨਖਾਹ ਸਿਰਫ 8000 ਤੋ 9000 ਪ੍ਤੀ ਮਹੀਨਾ ਦੇਂਦੇ ਹਨ ਇਹ ਬਹੁਤ ਵੱਡਾ ਅਨਿਆਂ ਜਾਂ ਧੱਕਾ ਹੀ ਹੈ ਸਕਾਊਟੀ ਗਾਰਡਾ ਦੀ ਮਜਬੂਰੀ ਹੈ ਧੰਨਵਾਦ ਸਾਹਿਤ

  • @ruldusingh7446
    @ruldusingh7446 2 роки тому +119

    ਬਹੋਤ ਵਧੀਆ ਜੀ ਧਨੰਵਾਦ

    • @mansisaini.7268
      @mansisaini.7268 2 роки тому +1

      Kikikikiki

    • @harshpreet9829
      @harshpreet9829 2 роки тому +2

      Good

    • @Bawa..
      @Bawa.. 2 роки тому

      Hyyygy , y

    • @Bawa..
      @Bawa.. 2 роки тому

      @@mansisaini.7268 q3ww

    • @sidhujatt-qr6qm
      @sidhujatt-qr6qm 2 роки тому

      Sarpch ta kuj nhi karda shad ta tuc App pind vich ayo Far gal banu nal Gas v sasti karo

  • @bhanibhanisuman6231
    @bhanibhanisuman6231 2 роки тому +36

    Channi sir bhut vadia fasla kita good

  • @jagdishsingh9444
    @jagdishsingh9444 2 роки тому

    ਚੰਨੀ ਸਾਹਿਬ ਨੇ ਜੋ ਐਲਾਨ ਕੀਤੇ ਹਨ ਸਾਰੇਗਰੀਬ ਲੋਕਾਂ ਨੂੰ ਲਾਭ ਨਹੀਂ ਮਿਲਣਾ

  • @jagdishsingh9444
    @jagdishsingh9444 2 роки тому +1

    ਜੋ ਐਲਾਨ ਚੰਨੀ ਸਾਹਿਬ ਨੇ ਕੀਤਾ ਸੀ ਕਿ ਪੰਜ ਮਰਲੇ ਪਲਾਟ ਉਹਨਾਂ ਨੂੰ ਦੇਣਾ ਹੈ ਜੋ ਕੋਈ ਪਿੰਡ ਵਿੱਚ ਬਾਹਰ ਦਾ ਬੰਦਾ ਰਹਿੰਦਾ ਹੋਵੇ ਪਿੰਡ ਵਿੱਚ ਵਸਦੇ ਗਰੀਬ ਲੋਕਾਂ ਨੂੰ ਸਰਕਾਰ ਪਲਾਟ ਦੀ ਜਗ੍ਹਾ ਦੈਣਾ ਚਾਹੁੰਦੀ ਹੈ ਜਿਨ੍ਹਾਂ ਨੇ ਮੁੰਡੇ ਵਿਆਹੁਣੇ ਵਿਆਹੇ ਹਨ, ਉਨ੍ਹਾਂ ਕੋਲ ਰਹਿਣ ਲਈ ਜਗ੍ਹਾ ਥੋੜੀ ਹੈ ਸਰਕਾਰ ਉਨ੍ਹਾਂ ਨੂੰ ਪਲਾਟ ਦੇਵੇਂ

  • @maradona1789
    @maradona1789 2 роки тому +18

    ਮਜ਼ਦੂਰੀ ਘਟੋ ਘੱਟ 700 ਰੁਪਏ ਪ੍ਰਤੀ ਦਿਨ ਹੋਣੀ ਚਾਹੀਦੀ ਹੈ,ਕਿਉਂਕਿ 150 ਰੁਪਏ ਮਜ਼ਦੂਰ ਨੇ ਸ਼ਕਤੀ ਵਾਟਰ ਪੀ ਕੇ ਆਪਣੀ ""ਥਕਾਵਟ "" ਵੀ ਲੌਹਣੀ ਹੁੰਦੀ ਹੈ , ਸ਼ਕਤੀ ਵਾਟਰ ਦਾ ਮਤਲਬ RED BULL ਹੈ।

    • @sukhrajkaurkahlon3804
      @sukhrajkaurkahlon3804 2 роки тому

      😂😂😂😂😂👍

    • @mandeepgill9388
      @mandeepgill9388 2 роки тому +4

      Hr koi sharab ni painda.. apne bachya nu study te ohna nu chngi life v den da supna hunda

    • @kulbirkaur1463
      @kulbirkaur1463 2 роки тому +1

      unmarried nu v loan devegi bussines start krni lyi ji

    • @mandeepgill9388
      @mandeepgill9388 2 роки тому +1

      @@kulbirkaur1463 shyd

    • @Rainforest4
      @Rainforest4 2 роки тому +1

      @@mandeepgill9388 right.....g

  • @harvindersingh-rf3bw
    @harvindersingh-rf3bw 2 роки тому +3

    ਚੰਨੀ ਸਰ ਕੋਈ ਵੀ ਕਾਰੀਗਰ ਕਿਤੇ ਵੀ ਕੰਮ ਕਰਦਾ ਹੈ ਤਾਂ ਉਸ ਦੀ ਮੀਹਨਤ ਮਾਰ ਲਈ ਜਾਂਦੀ ਹੈ । ਕਿਰਪਾ ਕਰਕੇ ਕੋਈ ਉਪਾਅ ਕੱਡੀਆ ਜਾਏ

  • @damanpreetsingh4090
    @damanpreetsingh4090 2 роки тому

    ਗਰੀਬਾਂ ਦਾ ਤਾਂ ਨਾਂ ਏ ਸਭ ਕੁੱਝ ਅਮੀਰਾਂ ਬੰਦਿਆ ਨੇ ਹੀ ਲੇ ਜਾਣਾ ਏ। ਬਾਕੀ ਵਾਹਿਗੁਰੂ ਹੀ ਗਰੀਬਾਂ ਦਾ ਰਾਖਾ ਏ।

  • @jbahiatv1947
    @jbahiatv1947 2 роки тому +1

    ਬਹਤ ਵਧੀਆ ਫੈਸਲਾ ਸੀ ਮ ਸਹਿਬ ਗਰੀਬ ਮਸੀਹਾ ਬਣ ਕੇ ਆੲਏਜੀ

  • @labbiladda6020
    @labbiladda6020 2 роки тому +7

    ਅਖੀਰਲਾ ਫੈਸਲਾ ਸਭ ਤੋਂ ਵਧੀਆ 550 ਦਿਹਾੜੀ ਤਾਂ ਘੱਟੋ ਘੱਟ ਚਾਹੀਦੀ ਸੀ।।ਬਹੁਤ ਵਧੀਆ ਜੀ

  • @robinsingh1833
    @robinsingh1833 2 роки тому +29

    Chhani sahib asi jhede 12 ghante security di job karde ha sanu siraf 9700 rupae ditte jande han oh vi 45 dina baad vich milde han sade bare bi kuj socho ji cm sahib ji

    • @amarjitkaur518
      @amarjitkaur518 2 роки тому +1

      Cm saab g jo kisa di shop ta 5000 hjr vich lga ona bara socho

    • @tarsemlal54
      @tarsemlal54 2 роки тому

      I appriciate Chani Sahib jo poors bare etna ker rahai ne. God bless you Beta CM.app hameshan CM bane raho phir Pm.Thanks.

    • @craftzone4u410
      @craftzone4u410 2 роки тому

      Checkmate security ch lag ja 12 hour da 17000 a 3000 fund katega

  • @sarojbala7144
    @sarojbala7144 2 роки тому +1

    ਬਹੁਤ ਵਧੀਆ ਨਤੀਜੇ ਕੱਢਿਆ ਚੰਨੀ ਸਾਹਿਬ ਨੇ ਜੀ ਸਾਡੇ ਕੋਲ ਤਾਂ ਆਪ 1 ਹੀ ਸਿਲੰਡਰ ਮਸਾਂ ਹੀ ਭਰਿਆ ਜਾਂਦਾ ਹੈ

  • @blackandwhite3325
    @blackandwhite3325 2 роки тому +1

    Jo v greeba de hak vich ne done ✅ likho te like karo 🙏

  • @punjabilyircestatusvideo4366
    @punjabilyircestatusvideo4366 2 роки тому +27

    ਸਰ ਮੱਝਾਂ ਦੇ ਲੋਨ ਵੀ ਦੇਣੇ ਚਾਹੀਦੇ ਹਨ 🙏🙏🙏🙏🙏🙏🙏🙏

  • @gurpalsingh279
    @gurpalsingh279 2 роки тому +25

    Channi sahib ji je koi vi scheme da kise nu vi benefit Dena hai tan sare categories nu devo.

    • @sandeepaujla133
      @sandeepaujla133 2 роки тому +2

      Ryt ji garib jimidara ta har var vanja reh jnda

  • @ushaaujla297
    @ushaaujla297 2 роки тому

    ਗਰੀਬ ਬੇਸਹਾਰਾ ਔਰਤਾਂ ਨੂੰ ਘਰ ਦੇ ਨਜ਼ਦੀਕ ਹੀ ਨਗਰ ਕੌਂਸਲਰ ਦੀਆਂ ਭਾਵੇਂ ਕਿਰਾਏ ਤੇ ਹੀ ਦਿੱਤੀਆਂ ਜਾਣ ਤਾਂ ਕਿਨਹੀਂ ਨੋਕਰੀ ਤਾਂ ਦੁਕਾਨ ਕਰਕੇ ਹੀ ਅਪਣਾ ਗੁਜ਼ਾਰਾ ਕਰ ਸਕੇ।

  • @HarjinderSingh-ie4tu
    @HarjinderSingh-ie4tu 2 роки тому

    ਮੁੱਖ ਮੰਤਰੀ ਜੀ ਤੁਸੀਂ ਬਹੁਤ ਸੋਹਣੇ ਐਲਾਨ ਕੀਤੇ ਨੇ

  • @harmanshah4112
    @harmanshah4112 2 роки тому +21

    Thanks sir ji for lon
    God bless you 🙏

    • @shamshersingh6250
      @shamshersingh6250 2 роки тому

      ਮਿਸਤਰੀ ਦੀ ਦਿਹਾੜੀ ਹਜ਼ਾਰ ਰੁਪਏ ਪ੍ਰਤੀ ਦਿਨ ਹੋਏ

  • @VijayKumar-ig4hv
    @VijayKumar-ig4hv 2 роки тому +5

    Vote 4 chaini saab. Vote 4 Congress party. 🏩🏫🏥

  • @mannusidhubrar5052
    @mannusidhubrar5052 2 роки тому

    ਅਸੀਂ ਵੀ ਕਿਸਾਨ ਆ ਪਰ ਹਲਾਤ ਬਹੁਤ ਖ਼ਰਾਬ ਆ ਕਿਸਾਨ ਦੇ 20,000 ਖ਼ਰਚ ਆਇਆ ਇਸ ਵਾਰ ਇੱਕ ਕਿੱਲੇ ਦਾ ਫ਼ਸਲ ਦੀ ਕਟਾਈ ਅਲੱਗ, ਚੁੱਲ੍ਹੇ ਦਾ ਖਰਚਾ ਬੱਚੇ ਦੀ ਪੜ੍ਹਾਈ , ਦਵਾਈਆਂ ਦੇ ਖਰਚੇ ਕੀ ਕਰੇ ਕਿਸਾਨ ਕਿਸ ਨੂੰ ਦੱਸੇ ਕੋਈ ਸੁਣਦਾ ਵੀ ਨਹੀਂ ਕਿਸਾਨਾਂ ਦੀ ਬਸ ਇਹ ਕਹਿ ਦਿੰਦੇ ਆ ਕੀ ਤੁਸੀਂ ਤਾਂ ਜੱਟ ਓ ।😭

  • @ghumanjass2650
    @ghumanjass2650 2 роки тому +1

    ਦਿਹਾੜੀ ਵਧਾਕੇ ਲੇਣੀ ਜ਼ਿਮੀਂਦਾਰਾਂ ਤੋਂ ਵੋਟਾਂ

  • @BalwinderKaur-ke3zb
    @BalwinderKaur-ke3zb 2 роки тому +13

    Channi saheb ji asi private school vich bacheya nu ini study karvaneya ha but fir v sanu salery nhi vdiaa mildi 4000 ,5000 sirf

    • @gurdevsinghguru3418
      @gurdevsinghguru3418 2 роки тому +1

      Bilkul sahi kihaa

    • @o9681
      @o9681 2 роки тому

      BALWINDER G PRIVATE SCHOOLA DI FEES BGERA GHAT KRNI CHAIDI AA

    • @BalwinderKaur-ke3zb
      @BalwinderKaur-ke3zb 2 роки тому

      Fees ta school vale lainde ne asi ta study krva k apni salery lende ha but o v poori nhi mildi

  • @tarwindersingh4459
    @tarwindersingh4459 2 роки тому +19

    God bless you 🙏🙏🙏

  • @kiranvirk6016
    @kiranvirk6016 2 роки тому

    ਗੈਸ ਸਿਲੰਡਰ ਵੀ ਸਸਤੀ ਕਰੋ ਬਹੁਤ ਮਹਿੰਗੀ ਹੈ ਗਰੀਬਾਂ ਦੀ ਪਹੁੰਚ ਤੋ ਬਾਹਰ

  • @rajveerkaur6332
    @rajveerkaur6332 2 роки тому +8

    Well done c.m sahib👌👍👍

  • @babaljeetkaur1706
    @babaljeetkaur1706 2 роки тому +2

    Waheguru Ji bhla kro Charnjeet da eini ਚੰਗੀ ਸੋਚ🙏🙏🙏❤️❤️❤️

  • @JatinderSingh-jd4rk
    @JatinderSingh-jd4rk 2 роки тому

    ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ ਬਹੁਤ ਹੀ ਵਧੀਆ ਫ਼ੈਸਲਾ ਲਿਆ ਹੈ ਪਰ ਜੇਕਰ ਗੈਸ ਸਿਲੰਡਰ ਦੀ ਕ਼ੀਮਤ ਜੀ ਘੱਟ ਕਰ ਦਿੱਤੀ ਜਾਵੇ ਤਾਂ ਇਸ ਦਾ ਸਾਰੇ ਹੀ ਵਰਗ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ ਜੇ ਕੁੱਝ ਗ਼ਲਤ ਲਿਖਿਆ ਹੋਵੇ ਤਾਂ ਮਾਫ਼ੀ ਚਾਹੁੰਦਾ ਹਾਂ

  • @JaspreetKaur-vu8re
    @JaspreetKaur-vu8re 2 роки тому

    ਮੇਰਾ ਵੀ ਕਰਜਾ ਮਾਫ ਹੋਣਾ ਚਾਹੀਦਾ ਮੇਰੇ ਸਿਰ ਤੇ ਤਾਂ ਬੰਦਾ ਵੀ ਨਹੀਂ ਸਹਿਕਾਰੀ ਬੈਂਕ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਚੰਨੀ ਵੀਰ ਜੀ

  • @BaljeetKaur-do2mt
    @BaljeetKaur-do2mt 2 роки тому +15

    God Sir thanks sir🙏🙏

  • @mandeepgill9388
    @mandeepgill9388 2 роки тому +11

    God bless Channi sir who thought about the poor people .. nhi ta captain te badal govt nu kde feel ni hoya k mjdur v ne ohna de raaz vich 🙏

  • @vipok9488
    @vipok9488 2 роки тому

    ਛੋਟੇ ਜ਼ਿਮੀਂਦਾਰਾਂ ਨੂੰ ਕਿ ਮਿਲੇਗਾ ਚੰਨੀ ਸਹਿਬ

  • @sukhwindersingh2925
    @sukhwindersingh2925 2 роки тому

    ਇਕ ਵਾਰ ਸਿਲੰਡਰ ਦੇਣ ਨਾਲ ਗਰੀਬ ਪਰਿਵਾਰ ਦਾ ਗੁਜਾਰਾ ਹੋ jayooga

  • @AmandeepKaur-fv9kk
    @AmandeepKaur-fv9kk 2 роки тому +7

    God bless you 🙏🏻🙏🏻🙏🏻🙏🏻🙏🏻

  • @har_ke_naam_
    @har_ke_naam_ 2 роки тому +8

    Very good sir ji

  • @krishanram6746
    @krishanram6746 2 роки тому

    ਚੰਨੀ ਨੂੰ ਕਿਹਾ ਜਾਵੇ ਕਿ ਖੰਡ ਤੇਲ ਰਫੈਡ ਪੈਟਰੋਲ ਘੱਟ ਕੀਤਾ ਜਾਵੇ ਤੇ ਗਰੀਬ ਆਪੇ ਬਚ ਜੋ 🙏🙏🙏🙏

  • @deepinderkaur8128
    @deepinderkaur8128 2 роки тому

    ਗਰੀਬ ਲੋਕਾ ਤਕ ਕੋਈ ਸਹੁਲਤਾ ਨਹੀ ਪਹੁਚਦੀਆ ਕੋਈ ਸੁਣਵਾਈ ਨਹੀ ਹੁੰਦੀ 🙏🏽

  • @sarjitrapati7671
    @sarjitrapati7671 2 роки тому +3

    Good job, hope it continues all facilities forever in writing rules in Punjab and not just for voting grounds

  • @SatpalSingh-kb4ex
    @SatpalSingh-kb4ex 2 роки тому +8

    Chani Saab majdoora vaste tuhada faisla shalaga yog hai rab tuhadi umar lambi kare

  • @SurjitSingh-dm8ji
    @SurjitSingh-dm8ji 2 роки тому

    ਮੁੱਖ ਮੰਤਰੀ ਸਾਹਿਬ ਨੇ ਸਕੀਮਾਂ ਤਾਂ ਵਧੀਆ ਕੱਢੀਆਂ ਪਰ ਬੈਂਕ ਗਰੀਬਾਂ ਨੂੰ ਲੋਨ ਦੇਂਦਾ ਨਹੀਂ ਅਬਜੈਕਸਨ ਹੀ ਬਹੁਤ ਲਗਾ ਦਿੱਦਾ ਹੈ,ਪੈਲੀ ਦਾ ਨੰਬਰ ਜਾਂ ਨੌਕਰੀ ਵਾਲੇ ਦੀ ਗਵਾਹੀ ਮੰਗਦੇ ਹਨ

  • @sukhwindersingh2925
    @sukhwindersingh2925 2 роки тому

    ਚੰਨੀ ਜੀ ਐਲਾਨ ਹੀ ਕਰੀ ਜਾਂਦੇ ਨੇ ਉਹਨਾਂ ਐਲਾਨ ਨੂੰ ਪੂਰਾ ਵੀ ਕੀਤਾ ਜਾਵੇ

  • @lovelySingh-ne9tq
    @lovelySingh-ne9tq 2 роки тому +12

    Bhot vdia soch da malik a Channi saab luv u always gbu ❤️❤️

  • @singhjoginderwahguruji1556
    @singhjoginderwahguruji1556 2 роки тому +3

    ਲਾਗੁ ਕਦੋ ਹੋਵੇਗੀ ਤੇ ਕਿਨਾ ਲੋਕਾ ਨੁੰ ਨਾਲੇ ਫਰੀ ਵਾਲੀਅਾ ਸੱਡ ਲੋਕਾ ਨੁੰ ਰੁਜਗਾਰ ਦਿੳੁ ਦਿਹਾੜੀ ਜਿਅਾਦਾ ਕਰਨ ਨਾਲ ਵੀ ਮਜਦੁਰਾ ਨੁੰ ਘਾਟਾ ਹੇ ਕਿਓੁ ਕਿ ਜੱਦ ਮਜਦੁਰਾ ਮੱਧ ਵਰਗਾ ਨੇ ਮਕਾਨ ਜਾ ਕੋੲੀ ਹੋਰ ਕਾਰਜ ਕਰਨਾ ਤਾ ਕਿੱਥੋ ਦੱਓੁ ਪੇਸੇ ।

    • @ajaykittna9965
      @ajaykittna9965 2 роки тому +1

      Veer majdur ne aap hi kamm kr laina j aap mkaan bnane hoye ta

  • @sardoolbatth3425
    @sardoolbatth3425 2 роки тому

    ਬੁਹਤ ਵਧੀਆਂ ਸੋਚ ਚੰਨੀ ਦੀ ਇਹ ਮੰਗਾਂ ਪੂਰੀਆਂ ਕਰੋ

  • @VijayKumar-xg8jb
    @VijayKumar-xg8jb 2 роки тому

    ਬਹੁਤ ਵਧੀਆ ਗੱਲ ਹੈ ਪਰ ਇੱਕ ਗੱਲ ਹੋਰ ਵੀ ਹੈ ਗੈਸ ਸਲੰਡਰ ਪੈਟਰੋਲ ਡੀਜ਼ਲ ਖਾਣ ਪੀਣ ਦੀਆਂ ਸਾਰੀਆਂ ਚੀਜ਼ਾਂ ਦੇ ਵੀ ਰੇਟ ਘੱਟ ਕੀਤੇ ਜਾਣ ਜੀ

  • @jagatgururavidassji7
    @jagatgururavidassji7 2 роки тому +10

    ਨਾਈਸ ਚੰਨੀ ਸਾਹਬ ਜੀ

  • @PritamSingh-js6ok
    @PritamSingh-js6ok 2 роки тому +8

    Bahut Bahut vadia kam kita cm Shab g God bless you

  • @MangalSingh-gg9in
    @MangalSingh-gg9in 2 роки тому

    ਬਹੁਤ ਵਧੀਆ ਫੈਸਲਾ ਲਿਆ ਚੰਨੀ ਸਾਹਿਬ ਗਰੀਬਾ ਦਾ

  • @Noor-kb4cb
    @Noor-kb4cb 2 роки тому

    ਵਿਰਲੇ ਵਿਰਲੇ ਸੂਰਮੇ ਜਗ ਜੰਮਣ ਮਾਈਆਂ।ਬਹੁਤੇ ਪੈਦਾ ਕਰਦੀਆਂ,ਜਿੰਨ ਭੂਤ ਬਲਾਈਆਂ।ਵਾਹ ਉਏ ਮਾਂ ਦਇਆ ਬਬਰ ਸ਼ੇਰ ਪੁਤਰਾਨ,ਨਹੀਂ ਰੀਸਾਂ ਤੇਰੀਆਂ।ਸੀ ਐਮ ਚੰਨੀ ਸਾਹਿਬ ਬਹੁਤ ਬਹੁਤ ਧੰਨਵਾਦ ਹੈ।

  • @kaurpreet8964
    @kaurpreet8964 2 роки тому +7

    Bohtt vdia gll aa ji. Waheguru g mehr krn tuhde te 🙏🙏

  • @rajinderkaur9469
    @rajinderkaur9469 2 роки тому +4

    Thanku sir g 🥰🥰God bless you ji 🙏🙏🥰🥰

    • @o9681
      @o9681 2 роки тому

      SSA G

  • @jagdevbhunder9877
    @jagdevbhunder9877 2 роки тому

    ਬਹੁਤ ਬਹੁਤ ਧੰਨਵਾਦ ਜੀ ਮਿਹਰਬਾਨੀ ਸੀ ਐਮ ਸਾਬ ਜੀ

  • @inderjitkaur739
    @inderjitkaur739 2 роки тому

    ਘਰ ਕੋਈ ਕਮ ਕਰਨ ਵਾਲਾ ਨਾਂ ਹੋਵੇ ਤਾਂ ਇਹ ਸਕੀਮ ਦਾ ਲਾਭ ਲੈ ਸਕਦੀ ਹਾਂ ਅਸੀਂ ਦੋਵੇਂ ਬਜ਼ੁਰਗ ਹਾਂ

  • @ramheer1625
    @ramheer1625 2 роки тому +31

    God bless u respected c.m.

  • @user-oz7lp1fl3t
    @user-oz7lp1fl3t 2 роки тому +6

    Thanks for chani SAAB J

  • @armansinghgill4845
    @armansinghgill4845 2 роки тому

    ਚੰਨੀ ਸਾਹਿਬ ਜਰਨਲ ਬਾਰੇ ਵੀ ਸੋਚੋ ਜਿਹੜੇ ਅਸੀਂ ਛੋਟੇ ਕਿਸਾਨ ਹਾਂ 3 ਏਕੜ ਵਾਲੇ

  • @sagansingh8596
    @sagansingh8596 2 роки тому

    ਮੁੱਖ ਮੰਤਰੀ ਸਾਬ ਤੁਸੀਂ 550ਦਿਹਾੜੀ ਦੀ ਗੱਲ ਕਰਦੇ ਹੋ ਬੜੀ ਚੰਗੀ ਵਧੀਆ ਗੱਲ ਹੈ
    ਪਰ ਤੁਹਾਡੀ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਨੂੰ 550ਤਾ ਦੁਰ ਦੀ ਗੱਲ ਹੈ ਵੇਚਾਰੇ 200 ਤੋਂ 345 ਰੁਪਏ ਦੇ ਰਹੀ ਹੈ ਦਿਹਾੜੀ ਉਹ ਵੀ ਬੀ ਏ ਬੀ ਐਡ ਐਮ ਏ ਪੜਿਆ ਨੂੰ ਇਹਨਾਂ ਨਾਲ ਇਨਸਾਫ਼ ਕਰੋ ਮੁਖ ਮੰਤਰੀ ਸਾਬ ਸਿਖਿਆ ਪ੍ਹੋਵਾਈਡਰਾ ਈਜੀ ਏਸ ਅਧਿਆਪਕਾ ਦੀ ਸਾਰ ਲਵੋ ਗੁਜ਼ਾਰਾ ਭੱਤਾ ਵੀ ਨਹੀਂ ਮਿਲ ਰਿਹਾ ਗੋਰ ਕਰੋ ਜੀ

  • @ParamjitKaur-lp9kl
    @ParamjitKaur-lp9kl 2 роки тому +7

    Thanks you so much sir

    • @o9681
      @o9681 2 роки тому

      Hi

  • @Asharani-vc4rm
    @Asharani-vc4rm 2 роки тому +5

    Bauat khoob 👌 HR kom nu eko Jha Dekho jrnl Ch b duniya bauat greeb aa

  • @KuldeepSingh-ni9dw
    @KuldeepSingh-ni9dw Місяць тому +1

    Thank,channy,sar,👍 kuldeep, hera, pur, jalandhar, 👍🌹

  • @toneyshukla7210
    @toneyshukla7210 2 роки тому

    ਲੋਨ ਦੀ ਰਿਕਵਰੀ ਤਾਂ ਪਹਿਲਾਂ ਹੀ ਨਹੀਂ ।ਬਾਦ ਵਿੱਚ ਲੋਨ ਮੁਆਫ਼ ਕਰ ਦੇਵੋ ਗੇ । ਪੈਸੇ ਤਾਂ ਆਮ ਲੋਕਾਂ ਦੇ ਟੈਕਸਾਂ ਦੇ ਹੀ ਹਨ ।

  • @charanjitkaur7218
    @charanjitkaur7218 2 роки тому +6

    C m saab good job wheaguru tohada sath dava

  • @shivjotmithi4118
    @shivjotmithi4118 2 роки тому +15

    CM g thanks saadee li anna kuj sochn li

    • @Rainforest4
      @Rainforest4 2 роки тому

      Hunda bhi ni.
      .sabh vota karke a

    • @Rainforest4
      @Rainforest4 2 роки тому

      A kehda dunia badal du.
      .

  • @buttasingh5907
    @buttasingh5907 2 роки тому

    ਬਹੁਤ,ਵਧੀਆ,ਅਪਰਾਲਾ,ਹੈ,ਚੰਨੀ,ਸਾਹਬ,ਦਾ

  • @GurwinderSingh-se3tr
    @GurwinderSingh-se3tr 2 роки тому +1

    ਪ੍ਰਾਈਵੇਟ ਅਦਾਰਿਆਂ ਚ ਕੰਮ ਕਰ ਰਹੇ ਮਜ਼ਦੂਰ ਲਈ ਵੀ 550 ???

  • @amarjitsidhu6675
    @amarjitsidhu6675 2 роки тому +6

    Mr anchor.
    CM is in UP now ? When he announced these ?

  • @ranjeetkaur3146
    @ranjeetkaur3146 2 роки тому +10

    Good work👏 God bless you CM saab 👏

  • @multiadschannel2867
    @multiadschannel2867 2 роки тому +1

    ਕਿਸਾਨਾਂ ਬਾਰੇ ਕੋਈ ਵੀ ਨਹੀਂ ਸੋਚਦਾ ਜਿਸ ਨੇ ਸਭ ਨੂੰ ਦੇਣਾ ਹੈ।
    ਮੋਦੀ, ਚੰਨੀ ਦੋਨੋਂ ਹੀ ਗਰੀਬ ਪਰਿਵਾਰਾਂ ਵਿੱਚੋਂ ਹਨ
    ਬਾਕੀ ਸਾਰੇ ਅਮੀਰ ਹਨ
    ਇਸ ਲਈ ਉਨ੍ਹਾਂ ਬਾਰੇ ਸੋਚਣ ਦੀ ਲੋੜ ਨਹੀਂ।
    ਇਹ ਹਨ ਸਾਡੇ ਨੇਤਾ।
    ਸਾਰਿਆਂ ਦਾ ਬਰਾਬਰ ਸੋਚਣਾ ਚਾਹੀਦਾ ਹੈ

  • @murtigiana4853
    @murtigiana4853 Місяць тому +1

    Thank 🌷 you 🙏 C.M Saab ji 🙏 God 🙏 bless 🙏 you 🙏 veere 🙏🙏❤️🙏❤️🙏❤️

  • @sisterbinder2212
    @sisterbinder2212 2 роки тому +4

    Thanks 😊😊😊

  • @harbanssingh8646
    @harbanssingh8646 2 роки тому +5

    700 Rupees labor honi chahiye cm sahab ji

  • @gsgaming3893
    @gsgaming3893 2 роки тому

    ਬਹੁਤ -ਬਹੁਤ ਧੰਨਵਾਦ ਮਜਦੂਰ ਇਕਤਾ ਜਿੰਦਾ ਬਾਦ

  • @official_miss_devika_rajpu8254
    @official_miss_devika_rajpu8254 2 роки тому

    ਚੰਨੀ ਵੀਰਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਬਣਿਆ ਅਸੀਂ ਬਹੁਤ ਖੁਸ਼ ਹਾ ਸਾਨੂੰ ਸਾਡਾ ਮੁੱਖ ਮੰਤਰੀ ਸਾਡੇ ਵਰਗਾ ਹੀ ਚਾਹੀਦਾ ਸੀ ਅਮੀਰਾਂ ਦੀ ਹਰ ਕੋਈ ਸੁਣਦਾ ਗਰੀਬਾਂ ਦੀ ਕੋਈ ਵੀ ਨਹੀਂ ਸੁਣਦਾ ਸੀ ਇਹ ਪਹਿਲਾਂ ਮੁੱਖ ਮੰਤਰੀ ਹੈ ਜਿਸਨੇ ਗਰੀਬਾਂ ਦੇ ਦੁਖਾਂ ਨੂੰ ਸਮਝਿਆ ਤੇ ਉਨ੍ਹਾਂ ਦਾ ਹੱਲ ਕੀਤਾ ਧੰਨਵਾਦ ਚੰਨੀ ਵੀਰੇ ਵਧੋ ਫੁੱਲੋ ਪਰਮਾਤਮਾ ਤੁਹਾਨੂੰ ਅੋਣ ਵਾਲੀਆਂ ਚੋਣਾ ਵਿੱਚ ਪੰਜਾਬ ਦਾ ਪੱਕਾ ਮੁੱਖ ਮੰਤਰੀ ਬਣਾਬੇ ਮੈ ਵਾਹਿਗੁਰੂ ਜੀ ਅਰਦਾਸ ਕਰਦੀ ਹਾਂ ਪੀ ਐਮ ਚੰਨੀ ਸਾਹਿਬ ਬਣਾਵੇ ਜੋ ਕੀ ਸਾਡੇ ਸਾਰੇ ਦੇਸ਼ ਦੀਆਂ ਖੁਸ਼ੀਆਂ ਵਾਪਸ ਆ ਜਾਣ ਮੈਂ ਕਿਰਨਦੀਪ ਕੋਰ ਧੰਨਵਾਦ💗✉✉💗✉✉💗
    💗✉✉💗✉✉✉ਤੋਕਰਦੀ ਹਾਂ

  • @BalwinderSingh-ug2mf
    @BalwinderSingh-ug2mf 2 роки тому +19

    Good Channi sahab 👍👍

  • @sukhgaggu6402
    @sukhgaggu6402 2 роки тому +5

    General lai v kuj krdo cm saab
    Tci jo v kr rhe oo ode lai thnks thoda

  • @subhashchander3882
    @subhashchander3882 2 роки тому

    ਚੰਨੀ ਸਾਹਿਬ ਤੁਹਾਡੀ ਨਜ਼ਰ ਵਿੱਚ ਗਰੀਬ ਦੀ ਪਰਿਭਾਸ਼ਾ ਕੀ ਹੈ। ਜਨਰਲ ਵਰਗ ਵਿੱਚ ਭੀ ਬਹੁਤ ਗਰੀਬ ਹਨ। ਸਾਰਿਆਂ ਲੲੀ ਇਕੋ ਜਿਹੀ ਸਹੂਲਤ ਦਿਓ।

  • @itz_pawar_855
    @itz_pawar_855 2 роки тому +1

    ਜਿਵੇਂ ਗਰੀਬ ਪਰਿਵਾਰ ਬਾਰੇ ਸੋਚਿਆ ਜਾਂਦਾ ਹੈ ਉਸੇ ਤਰ੍ਹਾਂ ਇੱਕ ਵਿਧਵਾ ਔਰਤਾਂ ਬਾਰੇ ਵੀ ਸੋਚਿਆ ਜਾਵੇ

  • @LovelySingh-xn5ev
    @LovelySingh-xn5ev 2 роки тому +5

    Very good cm channi saab ji

  • @amardeepkaur4943
    @amardeepkaur4943 2 роки тому +10

    CM of new generation 🙏🙏🙏🙏👏👏👏👏👏

  • @navjotsandhu8241
    @navjotsandhu8241 2 роки тому

    ਛੋਟੇ ਜ਼ਿਮੀਂਦਾਰਾਂ ਵਾਰੇ ਵੀ ਸੋਚੋ chani saab

  • @user-bf2sd7md3n
    @user-bf2sd7md3n 2 роки тому

    ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਵਧਾੳੁਣ ਬਾਰੇ ਬੇਨਤੀ ਮਜ਼ਦੂਰਾਂ ਵੱਲੋਂ ਕੀਤੀ ਗਈ ਹੈ ਸੀਐਮ ਸਾਹਿਬ ਜੀ ਧੰਨਵਾਦ ਗਰੀਬਾਂ ਦਾ

  • @rekeshkumar7807
    @rekeshkumar7807 2 роки тому +3

    Pure Punjab de vich kirayedar bete han jagah do mantri Chennai Ji yeshu Masih tuhanu Barkat daba jassu De na which amen ❤️✝️🌹🙏

  • @GurpreetSingh-en5ze
    @GurpreetSingh-en5ze 2 роки тому +3

    Very good sir Pehli Baar Kisi Ne majdurha the girl Kitty hai
    Chennai Sahab jindabad

  • @arshdeep1800
    @arshdeep1800 2 роки тому +1

    ਕਿਉ ਗਲਾਂ ਦਾ ਕੜਾਹ ਬਣਾਈ ਜਾਂਦੇ 1000 ਦੇ ਸਿਲੰਡਰ ਮਿਲ ਰਿਹਾ

  • @SoniaSaroya-on6sn
    @SoniaSaroya-on6sn Місяць тому

    ਅਸੀ ਚੰਨੀ ਸਾਹਿਬ ਜੀ ਬਹੁਤ ਧੰਨਵਾਦ ਕਰਾ ਗੇ ਤੁਹਾਡਾ

  • @pawansaroya9083
    @pawansaroya9083 2 роки тому +6

    550 work nice 🙏