ਜਦੋਂ ਬਾਬਾ ਜੀ ਨੇ ਮਿਰਤਕ ਬੱਚੇ ਨੂੰ ਜੀਵਾਲਯਾ- sant baba hazara singh ji

Поділитися
Вставка
  • Опубліковано 3 лют 2025
  • ਇਸ ਚੈਨਲ ਦਾ ਉਦੇਸ਼ ਬਾਬਾ ਜੀ ਦੀਆਂ ਜੀਵਨ ਘਟਨਾਵਾਂ ਦੇ ਮਾਧਿਅਮ ਦੁਆਰਾ ਬਾਬਾ ਜੀ ਦੇ ਸ਼ਰਧਾਲੂਆਂ ਅਤੇ ਗੁਰਮਤਿ ਪ੍ਰੇਮੀਆਂ ਵਿਚ ਗੁਰਬਾਣੀ ਨਾਲ ਪ੍ਰੀਤ ਵਧਾਉਣਾ ,ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨਾਲ ਜੋੜਨਾ ਅਤੇ ਗੁਰਮਤਿ ਦੇ ਧਾਰਨੀ ਬਣਾਉਣਾ ਹੈ .
    ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲਿਆਂ ਨੇ ਆਪਨੀ ਨਾਮ ਸਿਮਰਨ ਦੀ ਕਰੜੀ ਕਮਾਯੀ ਦੀ ਬਰਕਤ ਨਾਲ ਲੱਖਾਂ ਪ੍ਰਾਣੀਆਂ ਨੂੰ ਗੁਰੂ ਘਰ ਨਾਲ ਜੋੜ ਕੇ ਮੂਲ ਦੀ ਸੋਝੀ ਕਰਾਈ .ਬ੍ਰਹਮਗਿਆਨੀ ਦੀ ਵਡਿਆਈ ਪਰਮੇਸਰ ਦੀ ਵਡਿਆਈ ਹੈ ||

КОМЕНТАРІ • 211