ਕਾਮ ਦੇਵੀ ਦੀ ਮਣੀ 'ਤੇ ਇਸਤਰੀ ਦਾ ਨਗਨ ਹੋਣ ਦਾ ਸ਼ੌਂਕ ! Sikh Parcharak

Поділитися
Вставка
  • Опубліковано 5 лип 2023
  • Sant Maskeen ji, Giani Maskeen ji, Maskeen ji Katha, sikh Kahtha, Sikh Histroy, Sikhism, Sikh Guru, Tv Punjab Gurbani, Sikh Parcharak
    #TvPunjabGurbani #sikhHistory #SikhStory #SantMaskeen #Sikhism

КОМЕНТАРІ • 38

  • @dhiansingh3103
    @dhiansingh3103 Рік тому +12

    ਵਾਹ ! ਮੇਰੀ ਬੇਟੀ ਤੁਹਾਡੇ ਲਿਬਾਸ ਨੂੰ ਅਤੇ ਜਜ਼ਬੇ ਨੂੰ ਅਤੇ ਪ੍ਰਚਾਰਕ ਜੀਵਨ ਨੂੰ ਸਲੂਟ ਹੈ ।

  • @harbansjassi9471
    @harbansjassi9471 Рік тому +16

    ਸ਼ੁਕਰ ਹੈ ਵਾਹਿਗੁਰੂ ਕੋਈ ਬੀਬੀ ਪ੍ਰਚਾਰਕ ਬੀਬੀਆਂ ਨੂੰ ਸਹੀ ਰਸਤਾ ਦਿਖਾਉਣ ਦੀ ਕੋਸ਼ਿਸ਼ ਕਰ ਹੈ ਰਹੀ . ਬਹੁਤ ਸੋਹਣੇ ਗੁਰਬਾਣੀ ਦੇ ਹਵਾਲੇ ਦੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ

  • @harmanjeetsingh8308
    @harmanjeetsingh8308 11 місяців тому +5

    ਧੰਨ ਹਨ ਓਹ ਮਾਤ ਪਿਤਾ ਜਿਨਾ ਨੇ ਆਪ ਜੀ ਵਰਗੀਆਂ ਰੂਹਾਂ ਨੂ ਜਨਮ ਦਿੱਤਾ,
    🙏🌹👌

  • @DaljeetSingh-bn6vi
    @DaljeetSingh-bn6vi 11 місяців тому +1

    Waheguru ji ka khalsa
    Waheguru ji ki fateh
    bahut sohni Gurbani vichar khalsa ji
    Dhan Giani sant singh ji maskeen sahib sikh komm de Amolak hera

  • @baljeetsinghvirk3912
    @baljeetsinghvirk3912 Рік тому +7

    ਬਿਲਕੁਲ ਸਹੀ ਵਿਚਾਰ ਚਰਚਾ ਹੈ ਜੀ

  • @Mastlalijatt
    @Mastlalijatt Рік тому +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jaksonmury5240
    @jaksonmury5240 11 місяців тому +1

    ੴੴੴੴੴ

  • @daljitsingh7397
    @daljitsingh7397 11 місяців тому +1

    Vaheguru ji

  • @PritamSingh-wt7jx
    @PritamSingh-wt7jx Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @kiratkourkirti6596
    @kiratkourkirti6596 11 місяців тому +2

    ਇਸ ਗਿਆਨ ਦੀ ਬਹੁਤ ਲੋੜ ਹੈ

  • @SohanSingh-yt2pn
    @SohanSingh-yt2pn 11 місяців тому +1

    Thx sister

  • @darshansidhu5114
    @darshansidhu5114 11 місяців тому

    WAHEGURU ji ka KHALSA WAHEGURU ji ki FATEH. Bahut vadhiya message ditta h sikh Sister. 🙏🙏🙏

  • @MANMOHANSINGH-lz2bo
    @MANMOHANSINGH-lz2bo 11 місяців тому +1

    ਸਿੱਖ ਆਪਣੀ ਗੁਲਾਮੀ ਦੇ ਹਾਲਾਤ ਭੁੱਲ ਗਏ ਤੇ ਇਹ ਵੀ ਭੁੱਲ ਗਏ ਕੇ ਗੁਰੂ ਨਾਨਕ ਤੋ ਪਹਿਲਾਂ ਕਿਸੇ ਨੇ ਵੀ ਪੰਜਾਬ ਨੂੰ ਸਿੱਖਿਆ ਸਿਸਟਮ ਬਣਾਕੇ ਨਹੀਂ ਦਿੱਤਾ - ਜੇ ਸਿੱਖ ਆਪ ਹੀ ਆਪਣੀ ਬਣਾਈ ਸਿੱਖਿਆ ਸਿਸਟਮ ਨੂੰ ਛੱਡਕੇ ਬਹੁਤ ਵੱਡੀ ਬੇਵਕੂਫ਼ੀ ਕਰ ਰਹੇ ਨੇ-
    ਬਾਹਮਣਾਂ ਨੇ ਇੰਗਲਿਸ਼ ਕਲਚਰ ਆਪ ਲਿਆਂਦਾ ਹੈ ਸਾਰਿਆਂ ਨੂੰ ਖਾਸ ਕਰਕੇ ਸਿੱਖਾਂ ਨੂੰ ਬਰਬਾਦ ਕਰਣ ਲਈ ਬਣਾਇਆ ਗਿਆ ਹੈ - ਸਿੱਖ ਅੱਜ ਐਨੇ ਗੁਲਾਮੀ ਕਬੂਲ ਕਰ ਚੁੱਕੇ ਨੇ ਕੇ ਸਾਨੂੰ ਸਮਝ ਹੀ ਨਹੀਂ ਆ ਰਿਹਾ ਕੇ ਵਿਦੇਸ਼ਾਂ ਵਿੱਚ ਜਾਕੇ ਕਰੋੜਾਂ ਦੇ ਕਰਜ਼ੇ ਵਾਲੇ ਘਰ ਖਰੀਦ ਕੇ ਉਹਨਾਂ ਨੂੰ ਹੀ ਅਮੀਰ ਕਰ ਰਹੇ ਹਾਂ ਤੇ ਪੰਜਾਬ ਨੂੰ ਗਰੀਬ ਕਰ ਰਹੇ ਹਾਂ.

  • @gursharansingh7092
    @gursharansingh7092 9 місяців тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ

  • @ParamjitSingh-ts1kx
    @ParamjitSingh-ts1kx 11 місяців тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।। ਖਾਲਸਾ ਮੇਰੋ ਰੂਪ ਹੈ ਖ਼ਾਸ ਖਾਲਸੇ ਮੈਂ ਹੌਂ ਕਰੌਂ ਨਿਵਾਸ।। ਬਹੁਤ ਵਧੀਆ ਵੀਚਾਰ ਜੀ ਧੰਨਵਾਦ ਜੀ ਸਿੱਖਾਂ ਦਾ। ਕਾਮ ਕ੍ਰੋਧ ਕਾਂਇਆ ਕਉ ਗਾਲੈ।। ਜਿਉ ਕੰਚਨ ਸੋਹਾਗਾ ਢਾਲੈ।।

  • @user-jp6pq5yb7c
    @user-jp6pq5yb7c 11 місяців тому +2

    ਵਾਹਿਗੁਰੂ ਇਸ ਸਿੰਘਣੀ ਨੂੰ ਚੜ੍ਹਦੀ ਕਲਾ ਬਖਸ਼ੇ

  • @KewalSingh-nk5nt
    @KewalSingh-nk5nt 11 місяців тому +4

    ਸਤਿਨਾਮੂ ਸ੍ਰੀ ਵਾਹਿਗੁਰੂ ਜੀ👏

  • @Darshansingh-fs4hn
    @Darshansingh-fs4hn 11 місяців тому +3

    Waheguru ji

  • @goltibhullar7201
    @goltibhullar7201 11 місяців тому

    WAHEGURU WAHEGURU WAHEGURU JI

  • @satpalsangha2471
    @satpalsangha2471 11 місяців тому +2

    ਸਤਿਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਹਿਤੇ

  • @BalwantSingh-yp2oo
    @BalwantSingh-yp2oo 11 місяців тому +3

    Bohot e vadiya vichar bhenji ... Ena vichara te Amal Krna aaj kal bohot jruri hai ...

  • @gurpinderbrarmanibrar9276
    @gurpinderbrarmanibrar9276 Рік тому +4

    Satnam srl Waheguru ji waheguru ji ❤

  • @harbanssingh8447
    @harbanssingh8447 11 місяців тому +2

    Excellent performance very interesting videos. Such pacharaks are needed

  • @parampreet-9863
    @parampreet-9863 11 місяців тому +1

    Wha mareaa pana kina vdeaa. Kttha sunai a toci good job

  • @John-hv5xj
    @John-hv5xj 11 місяців тому +2

    Live long Beta ji Godbless you keep it up

  • @GurnaazKaur-vx4hl
    @GurnaazKaur-vx4hl 11 місяців тому +2

    Waheguru ji ka Khalsa Waheguru ji Fateh ji🙏🏻🙏🏻Bauhat hi vaddhia samjhayea Bibi ji ne🙏🏻🙏🏻Waheguru sada charrdi kala rakhan ji🙏🏻🙏🏻

  • @manjeetkaurmanjeetkaur3949
    @manjeetkaurmanjeetkaur3949 11 місяців тому +2

    ajj de kalyug ch tuhade vargian vetian di lod aa god bless you puttar ji

  • @SukhdevSingh-tg5ci
    @SukhdevSingh-tg5ci Рік тому +4

    🙏🙏🙏🙏🙏

  • @raswindersingh1553
    @raswindersingh1553 11 місяців тому +1

    ਸਤਿਨਾਮ ਵਾਹਿਗੁਰੂ ਜੀ🙏🙏

  • @randhirsingh4752
    @randhirsingh4752 11 місяців тому +2

    ᗯᗩᕼᗴᘜᑌᖇᑌ ᒍI ᗯᗩᕼᗴᘜᑌᖇᑌ ᒍI

  • @rooplal7836
    @rooplal7836 11 місяців тому +1

    ਸਤਿਨਾਮ ਜੀ ਜਿਨ੍ਹਾਂ ਦਿਸੰੜਿਆ ਦੁਰਮਤਿ ਲੱਥੇ ਮਿੱਤਰ ਆਸਾਰਾਮ ਸੇਹੀ❤🙏🎤✍🚶‍♀️🚶👩‍🎓👨‍🎓🥰🥰🥰🙏🙏🥰🥰🥰

    • @sr3048
      @sr3048 11 місяців тому +3

      ਜਿਨ੍ਹਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥
      Guru Arjan Dev Ji in Raag Gujri - 520

    • @rooplal7836
      @rooplal7836 11 місяців тому +2

      ਜੀ ਲਿਖਿਆ ਤਾਂ ਇਸ ਤਰ੍ਹਾਂ ਸੀ ਪਤਾ ਨਹੀਂ ਇਹ ਕਿਸ ਤਰ੍ਹਾਂ ਹੋ ਗਿਆ ਮੈਂ ਖੁਦ ਹੈਰਾਨ ਹਾਂ ਜੀ ਆਪ ਜੀ ਦੀ❤🙏🙏🦿✍🚶🚶‍♀️👨‍🎓👩‍🎓🥰🥰🥰🥰🥰

  • @amanaman3177
    @amanaman3177 11 місяців тому

    Dasam Granth also has Pornographic material

  • @gyanijaswindersinghjikomal6523

    ਵਾਹ ਵਾਹ 🙏

  • @sarbjitsinghbahutvadhya878
    @sarbjitsinghbahutvadhya878 Рік тому +4

    Waheguru ji