Adab Punjabi 2 & 3: Ustad Babbu Maan Reaction!!

Поділитися
Вставка
  • Опубліковано 17 гру 2024

КОМЕНТАРІ • 670

  • @gurjantsingh2020
    @gurjantsingh2020 2 роки тому +3

    ਵੀਰ ਜੀ ,ਬਹੁਤ ਲੋਕਾਂ ਦਾ ਰੈਕਸ਼ਨ ਦੇਖੇ ,ਲੇਕਿਨ ਜੌ ਤੁਸੀ ਅਸਲ ਪੰਜਾਬੀ ਵਿਚ ਰੈਕਸਨ ਦਿੱਤਾ ,ਨਜ਼ਾਰਾ ਹੀ ਆ ਗਿਆ ,ਏਥੇ ਪਤਾ ਲੱਗਦਾ ਹੈ ਕਿ ਆਪਣਾ ਪੰਜਾਬੀ ਬੰਦਾ ,ਜੋਂ ਉਸਤਾਦ ਦਾ ਅਸਲੀ ਫ਼ੈਨ ਹੁੰਦਾ ਹੈ ,ਓਹਨਾ ਦਾ ਰੇਕਸ਼ਨ ਕਿੰਨਾ ਜਬਰਦਸਤ ,ਧਾਕੜ ਹੁੰਦਾ ਹੈ ,ਖੁਸ਼ ਰਹਿ ਵੀਰੇ ,❤️❤️👌👌🙏🙏

  • @jassBM.
    @jassBM. 2 роки тому +77

    ਮੈਂ ਸੋਚਦਾ ਸੀ ਤੁਸੀਂ ਵੀਰ ਲੇਟ ਕਰਨਾ ਹੋਣਾ ਰਿਐਕਸਨ🤔 ਪਰ ਸੁਆਦ ਲਿਆ ਦਿੱਤਾ ਵੀਰ ਟਾਇਮ ਨਾਲ ਆ ਗਏ🎲🔥🔥❤️💚💙
    ਸਿਰਾ ਲਾਇਆ ਪਿਆ ਬਾਈ ਨੇ🔥🔥🔥🔥🔥💪🏻💪🏻💪🏻✌🏻✌🏻👌🏻👌🏻

  • @ਖੰਟਆਲੇਦਾਫੈਨ
    @ਖੰਟਆਲੇਦਾਫੈਨ 2 роки тому +6

    ਗੀਤ ਤਜੁਰਬੇ ਵਿੱਚੋ ਨਿਕਲੇ ਏਵੇਂ ਨੀ ਗਾਏ
    ਸੱਚੀ ਯਾਰ ਤਜੁਰਬੇ ਵਿੱਚੋ ਨਿਕਲੇ ਹੋਏ ਨੇ
    ਰੱਬ ਸਾਡੀ ਉਮਰ ਵੀ ਲਾ ਦੇਵੇ ਤਨੁ ਉਸਤਾਦ ਜੀ

  • @sukhwindersinghsingh1968
    @sukhwindersinghsingh1968 Рік тому +1

    Bai..teeraa...hasssassa...bhutt...vadyyy..lagdda..thankss

  • @Happy-yc2ky
    @Happy-yc2ky 2 роки тому +1

    ਭਾਜੀ ਨਾ ਹੱਸਿਆ ਕਰ ਭੇਡਾਂ ਤੇ ਟੱਟੀਰਿਆ ਦਾ ਬੁਰਾ ਹਾਲ ਹੋ ਜਾਂਦਾ hahahaha ✌️👌👌👌👌👌

  • @Armylover-m5m
    @Armylover-m5m 2 роки тому +74

    ਬਾਕੀ ਕਲਾਕਾਰ ਕਿਸਾਨ ਅੰਦੋਲਨ ਚਲਦੇ ਤੇ ਕਿਸਾਨੀ ਗੀਤ ਗਾਉਂਦੇ ਸੀ ਪਰ ਸਾਡੇ ਆਲਾ ਤਾਂ ਹਰੇਕ ਗੀਤ ਵਿੱਚ ਕਿਸਾਨੀ ਦੀ ਗੱਲ ਕਰ ਜਾਦਾਂ 👑👍

    • @sk_nob1367
      @sk_nob1367 2 роки тому +3

      10 saal pehla v ❤❤

    • @kt2384
      @kt2384 2 роки тому +3

      Ehhi taa farak aa veer fir Nukre te Khachran ‘ch . . .

    • @jasbirsinghbhogal6702
      @jasbirsinghbhogal6702 Рік тому

      ​@@kt2384😊😊

  • @balwindersinghbabbu3059
    @balwindersinghbabbu3059 2 роки тому +9

    iTunes top Albums... Trending..No..1.Adab Punjabi
    2 Hashar
    3.Talaash
    4.Pyaas
    5.Tu meri Miss India
    6.mera Gham
    .... Only LEGEND ustaad Maan Saab ji

  • @swaranjeetsingh3527
    @swaranjeetsingh3527 2 роки тому +58

    ਮਿੱਤਰਾ ਦਾ ਨਾ ਜੱਪ ਕੇ ਯਾਰੋ ਰੋਟੀ ਪੈ ਗਏ ਨੇ,
    ਮੈਂ ਸੁਣਿਆ ਹੁਣ ਰਾਹ ਚ ਛੁਣਛੁਣਾ ਲੈ ਕੇ ਬਹਿ ਗਏ ਨੇ।
    ਸੁਨਾਮੀ ਲਿਆਂਦੀ ਉਸਤਾਦ ਨੇ ਵੀ ਹੁਣ

  • @Boos_Babbumaan
    @Boos_Babbumaan 2 роки тому +2

    ਪਿੰਡ ਸਿਆਲਕਾ
    ਜਿਲਾ ਅੰਮ੍ਰਿਤਸਰ👌
    ਬਾਈ babbu maan da
    ਕੱਟੜ ਫੈਨ 💥

  • @officialmaan2279
    @officialmaan2279 2 роки тому +2

    😍😘 ਮੇਰੀ ਜਾਨ BABBU MAAN❤💕😍😘 ਮੇਰੀ ਜਾਨ BABBU MAAN❤💕

  • @Dosanjh84
    @Dosanjh84 2 роки тому +19

    ਜਿਵੇਂ ਟਟੀਹਰੀ ਸਮਝਦੀ ਆਸਮਾਨ ਮੇਰੀਆਂ ਲੱਤਾਂ ਨੇ ਰੋਕਿਆ ਨਹੀਂ ਡਿਗ ਪਊ ਉਸੇ ਤਰਾਂ ਕਈ ਗਾਉਣ ਵਾਲ਼ਿਆਂ ਨੂੰ ਲੱਗਦਾ ਇੰਡਸਟਰੀ ਸਾਡੇ ਕਰਕੇ ਚਲਦੀ ਨਹੀਂ ਡੁੱਬ ਜਊ। ਉਂਨਾਂ ਨੂੰ ਦੋ ਲਾਇਨਾ ਚ ਜਵਾਬ ਆ।

  • @ankit_gujral_2001
    @ankit_gujral_2001 2 роки тому +2

    ਮਾਨ ਦਾ ਕੀ ਏ ਨੰਗ ਮਲੰਗ ਏ ਚੱਕਮਾ ਏਹਦਾ ਡੇਰਾ ਪਾਗਲ ਲੋਕੀ ਕਿਥੇ ਜਾਨਾਂ ਏਹਦੀ ਸੋਚ ਦਾ ਘੇਰਾ
    😇❤️❤️❤️❣️❣️🥰🥰

  • @harrymirpuri6595
    @harrymirpuri6595 2 роки тому +17

    ਜੇ ਕਿਸੇ ਵੀਰ ਨੂੰ ਕਿਸੇ ਲਾਈਨ ਦਾ ਅਰਥ ਨਾ ਸਮਝ ਆਵੇ ਤਾਂ ਪੁੱਛ ਸਕਦਾ ਏ ਜੀ 🙏🙏

    • @RajwinderKaur-xp9fw
      @RajwinderKaur-xp9fw 2 роки тому

      Verre luk luk ke ronde dekhe mappe ron kabzya de ohdi samj ni lagi

    • @randhawa772
      @randhawa772 2 роки тому +1

      @@RajwinderKaur-xp9fw ji kabzya de nhi ji kabeeja de keha ji.matlb jina de bache galt niklde aa matlb kabeej hunde aa ohna parents lyi keha

  • @harvinder76133
    @harvinder76133 2 роки тому +40

    ਕਿਥੇ ਲਬਦਾ ਤੋੜ ਮਾਨ ਦੀਆਂ ਲਾਇਆ ਫਾਲਾਂ ਦਾ
    🔥🔥🔥🔥🔥
    ਬਾਈ ਯਾਰ ਤੇਰੇ reaction ਦੀ ਉਡੀਕ ਸੀ👌👌👌😂😂😂😂

  • @fahditungerfahditunger9312
    @fahditungerfahditunger9312 2 роки тому +2

    Love you bhi Jan and Ustad babu maan sab farm pakistan panjab

  • @pbxgaming839
    @pbxgaming839 2 роки тому +8

    ਪੰਜਾਬੀ ਤੇ ਪੰਜਾਬੀਅਤ ਦਾ ਬਾਦਸ਼ਾਹ ❤️🙏

  • @gillsingh9534
    @gillsingh9534 2 роки тому +45

    ਬਾਈ ਜੀ ਗਾਣਾ ਤਾਂ ਸਿਰਾ ਦਾ ਕੋਈ ਤੋੜ ਮਾਨ ਦਾ ਰਿਕੈਸ਼ਨ ਨੇ ਸਵਾਦ ਲਿਆਤਾ
    ਹਜੇ ਦੋ ਪਾਰਟ ਹੋਰ ਆਉਣੇ ਆ ਅੜਬ ਪੰਜਾਬੀ ਦੇ 4 ਤੇ 5

  • @beantkaur3651
    @beantkaur3651 Рік тому +1

    Good reaction brodher ❤

  • @shakirbutt8082
    @shakirbutt8082 2 роки тому +1

    love you bhi from 🇵🇰 ustaad babu ek song vich sub kuj gaa gya a boht acha likhari a

  • @parvindersingh7937
    @parvindersingh7937 2 роки тому +7

    sirraaaa reaction virreeee 😂😂👍🏻👌👌👌👌👌👌👌siraaaa babe 😜😂😂😂

  • @ishqpureaalamaan5771
    @ishqpureaalamaan5771 2 роки тому +18

    mai wait krda c bai tere reaction da.....pichli waar vi adab punjabi te tere reaction ch hi mza aaya c...is waar vi

  • @gaganbhambri3742
    @gaganbhambri3742 2 роки тому +24

    King of punjabi industry Ustaad Babbu maan🔥🔥🔥🔥🔥🔥🔥🔥

  • @laddikangofficial3192
    @laddikangofficial3192 2 роки тому +30

    ਮੈਂ ਸੁਣਿਆ ਉਹੋ ਰਾਹ ਚ ਛਣਕਣਾ ਲੈ ਕੇ ਬੈਹਗੇ ਨੇ 😂😂 sirraaaa

  • @sunnysilonlyrics1841
    @sunnysilonlyrics1841 2 роки тому +2

    ਮੈਨੂੰ ਅੰਤਰਾ ਓ vdia ਲੱਗਦਾ ,,,, ਸਿੰਗੂ ਬਾਰਡਰ ਬਹਿ ਤੂੰ ਵੀ ਨਾਰੇ ਲਾਉਣੇ c 😀😀😀😀 ਸਮਝ ਆਲਾ song aa ,,,,🙏🙏

  • @RanveerSingh-wf6bz
    @RanveerSingh-wf6bz 2 роки тому +1

    Fullllllll siraaaaaa reaction broo👌👌👌👌👌🤣🤣🤣💪✍️ustaad ji

  • @samsabharwal3955
    @samsabharwal3955 2 роки тому +1

    miss u bhai reaction bhut time to lov u 🥰jldi aaya kro reaction video leke

  • @rockshankumar9511
    @rockshankumar9511 2 роки тому +15

    Adab punjabi song ki vibe hmesha outstanding 👌 rhegi.....plz maan saab🙏🙏🙏 apke fan chahte hai....
    Adab punjabi 4 ,5 6,7,8,9 ,10 ane chahiye

    • @bhinderbrar1343
      @bhinderbrar1343 2 роки тому +1

      Yes adab punjabi kabhi khatam nahi hona chahiye

    • @tarungill6226
      @tarungill6226 2 роки тому +2

      Eda ki matlsb ik jhatkaaa pta lg janda naslaaa da ???

    • @purepunjabitouch28
      @purepunjabitouch28 2 роки тому

      @@tarungill6226 nsl da iko jhtke ch pta lg janda iko wari dekh k pta lg jnda

    • @tarungill6226
      @tarungill6226 2 роки тому

      @@purepunjabitouch28 Kya pta lag jata dekh krrrr

    • @tarungill6226
      @tarungill6226 2 роки тому

      Kon Asha insan ha kon bura insaaan ehiiiii

  • @gurnamkaur2469
    @gurnamkaur2469 2 роки тому

    ਨਾਈਸਵੀਡੀਓਬਾਈਜੀ👍👍

  • @deeppb0883
    @deeppb0883 2 роки тому +1

    ਭੇਡਾਂ ਦੀ ਸਰਵਿਸ ਫੁੱਲ ਹੋਈ ਪਈ ਆ 😂😂😂😂

  • @rupindersinghghuman2086
    @rupindersinghghuman2086 2 роки тому +2

    King of Punjabi music industry brother Babu Maan sahab ji jug jug Jiva parmatma hor tarakia bakhsha

  • @luckymanoor4679
    @luckymanoor4679 2 роки тому +7

    ਪੂਰੀ ਰੀਝ ਲਾ ਕੇ ਭੇਡਾ ਦੀ ਊਨੰ ਲਾਹੀ ਆ ਉਸਤਾਦ ਨੇ ਨੰਗੀਆ ਕਰਤੀਆ ਸਾਰੀਆ 🤣👍🤟👌

  • @lakhbirgill5590
    @lakhbirgill5590 2 роки тому +3

    sirrraaaa song bai ji…sachi sawad aa gya

  • @itsdeep-j1y
    @itsdeep-j1y 2 роки тому +2

    King is back ♥️♥️♥️♥️♥️♥️♥️ Mann Saab ♥️

  • @JyogiRaaz
    @JyogiRaaz 2 роки тому

    Bhai ka reaction bahut mast lga gaana te zabadast hai hi c bai ne 4 chann hor laate

  • @sandeeppratapsingh582
    @sandeeppratapsingh582 2 роки тому +1

    Veer tere reaction best aa,baki m pehli vaar vekhya but sirra hi laata tu

  • @arvindsatti444
    @arvindsatti444 2 роки тому +21

    No doubt he is world's best lyricist . I am big fan of him since 2004

    • @wisefacts25
      @wisefacts25 2 роки тому +2

      I am not fan of him since 2004 becoz i were born in 2005

  • @manjindermallhi7475
    @manjindermallhi7475 2 роки тому +2

    Love u ustad ji ❤️❤️❤️❤️❤️

  • @mandeepdeep8205
    @mandeepdeep8205 2 роки тому +1

    Ustad ne sare ragad ke rakh te but tusi bhai jo hans hans ke reaction karde ho oh ve sera he aa 🤣😭😂😅 Desi swag 😎👑

  • @jammutenniscricket072
    @jammutenniscricket072 2 роки тому +20

    Maan sahab...living...legend...Reaction superb bhai ji...

    • @yashnoorpuri5634
      @yashnoorpuri5634 2 роки тому +2

      ❤️❤️❤️❤️❤️❤️❤️❤️❤️❤️❤️❤️❤️❤️❤️❤️❤️ love you Maan Saab

  • @officialmaan2279
    @officialmaan2279 2 роки тому +2

    Maan saab g🙏🏻💖😊

  • @priyank2192
    @priyank2192 2 роки тому +2

    love u desi swag bro kl se apke notifiaction ka wait kr rha hu ki kb bhaii k sath Ustad ji k gaane ko enjoy kre🥰🥰🥰🥰🥰🥰🥰🥰

  • @davivr466
    @davivr466 2 роки тому +9

    tuade reaction di bhut wait hundi veer ji sira lande tusi v 🤣😂🤣😂😂🤣😂😂🤣🤣

  • @richakaur53
    @richakaur53 2 роки тому +19

    Maan biemaan 👑👑👑👑 Kisan Mazdoor ekta zindabad ✊✊✊✊✊🌾 🌾🌾🌾🌾🌾

  • @arshgill7608
    @arshgill7608 2 роки тому +23

    Waah brother,
    2020 ch bhi edan hi beth k sunya c thoda reaction & 2022 ch v same odan hi beth k sunn rhe haan,
    Bhut khoob bai,
    Babbu Maan ne bnd krti saarea di jehdi pichle time ch bolde/boldi c,
    Jeonda reh maana, Maan punjabi boli da.

  • @chamkaursingh5856
    @chamkaursingh5856 2 роки тому +3

    Maan saab 🙏🙏🙏💪💪💪

  • @jattsaab7913
    @jattsaab7913 2 роки тому +16

    Father of punjabi industry👑

    • @SarvanSingh-s4n
      @SarvanSingh-s4n Рік тому

      Bilkul Shi pra je kise nu fr ve sake a google te serch kar lo❤

  • @baljinderkhanna7900
    @baljinderkhanna7900 2 роки тому +5

    Maan saab Lyrics 💯🔥🤟

  • @laddikangofficial3192
    @laddikangofficial3192 2 роки тому +11

    Bai jado reaction karda hasda siraaa e la dina 😂😂😂😂 gaana hor ghaint laggan lagg janda

  • @manibharwal3427
    @manibharwal3427 2 роки тому +7

    Aah reaction agge saare reaction fikke laggde aa👌😘💪

  • @dsshortvideos9731
    @dsshortvideos9731 2 роки тому +24

    Bai g tuci v poori feeling laike reaction krde oo🤣👍👍

  • @ashusharmaashusharma7931
    @ashusharmaashusharma7931 2 роки тому

    ਬਾਈ ਜੀ ਉਸਤਾਦ ਤੇ ਫਿਰ ਉਸਤਾਦ ਹੀ ਹੁੰਦਾ

  • @gurbindermaan
    @gurbindermaan 2 роки тому +5

    Aa gye bai ji ਤੁਹਾਡਾ reaction sab to ghaint aa te baki ustad nye chibbu aunty ਅਫਸਾਨਾ ਵੀ ਰਗੜ ਤਿ

  • @KaramjitSingh-gu3ub
    @KaramjitSingh-gu3ub 2 роки тому +7

    Nice Mann saab love you❤

  • @deeppunjabi90
    @deeppunjabi90 2 роки тому +1

    ਮਾਨ ਸਾਬ ਦਾ ਕੋਈ ਮੁਕਾਬਲਾ ਨਹੀਂ ਕਿਉਂ ਕੇ ਮਾਨ ਜਿੱਥੇ ਹੈਗੇ ਆ ਓਥੇ ਹੋਰ ਕੋਈ ਜਾ ਹੀ ਨਹੀਂ ਸਕਦਾ

  • @maninderkumar7134
    @maninderkumar7134 2 роки тому +10

    Bai ji tuhade reaction di wait c
    ,, boh sohna reaction

  • @deeppb0883
    @deeppb0883 2 роки тому +1

    hahahah ਸਿਰਾ reaction 🔥🔥🔥

  • @shripalpal5340
    @shripalpal5340 2 роки тому +1

    Siraa reaction veer ji

  • @manjindermallhi9556
    @manjindermallhi9556 2 роки тому +13

    Sirraaaa la ta ustad ji da 🔥🔥🔥🔥🔥🔥🔥🔥🔥🔥🔥🔥♥️♥️♥️♥️♥️♥️♥️

  • @simplereaction9382
    @simplereaction9382 2 роки тому +3

    Thode reaction di wait c bro siraa krata

  • @JagdishSingh-bn5gd
    @JagdishSingh-bn5gd 2 роки тому +4

    Love u asttad ji and bro thonu v buht bhut sarra pyar💉💉 a v latta

  • @gurjeetsingh7368
    @gurjeetsingh7368 2 роки тому +2

    Maan saab love you 😘😘😘😘

  • @sandeepaujla7525
    @sandeepaujla7525 2 роки тому +2

    ਬੱਬੂ ਮਾਨ ਜੀ ਬੱਬਰ ਸੇਰ ਜਿੰਦਾਬਾਦ ਕਿਆ ਬਾਤ ਏ ਗਾਣੇ ਦੀ ਸਾਰੇ ਭੇਡੂ ਭੇਡਾ ਧੋਣੇ ਪਾਤੇ

  • @mramanbuttar4734
    @mramanbuttar4734 2 роки тому +36

    ਅਸਤਾਦ ਨੇ ਸਬ🐩 ਭੇਡ 🐕ਕਤੁਰਿਅਾ 💉ਠੋਕ ਤਿਅਾ" 👉ਕੋਈ ਤੋੱਡ ਨੀ ਸ਼ੁਰੂ ਤੋ ਲੇ ਕੇ ਅਜ ਤਕ ਖੰਟ ਆਲ਼ੇ ਦਾ ਓਰ ਅਗਾ ਵੀ ਨੀ" 👉ਲਵ u👌💪 ਬੱਬੂ ਮਾਨ ਜ਼ੀ"" ਜਵਾਕ ਕੀ ਜਨ ਣ ਮਾਨ ਦਿਅਾ ਗੁੱਜੀਆ ਰਮਜ਼ਾਂ ਨੂੰ"ਕੰਮ ਨਾਲ ਮਾਣ ਤੇਰਾ ਜੱੜੇ ਚਟਾਕਾ👋 ਨੀ💪👌✌🤘👊💉 🎵🎧

  • @gurisandhu8337
    @gurisandhu8337 2 роки тому +1

    Swaad☺😍

  • @GurpreetSingh-vh3mu
    @GurpreetSingh-vh3mu 2 роки тому

    ਧੁੱਕੀ ਕੱਢਕੇ ਰੱਖਤੀ ਬੱਬੂ ਮਾਨ ਨੇ ਇਸ ਵਾਰ ਤਾਂ

  • @jasbirkaur845
    @jasbirkaur845 2 роки тому +4

    Babbu maan 🔥

  • @VishuKumar-pi6np
    @VishuKumar-pi6np 2 роки тому +2

    Bhaji tuhade reaction di sabb to jyada wait hundi wa hamesha....❤️❤️🙏 Baaki adab Punjabi 2 de all songs te reaction 🥰🥰🥰. Please .... love you babbu ma'an Saab and ma'an fans ❤️❤️🙏 ..Desi swag reaction channel 👌👌👌 love you bhaji... ❤️❤️❤️🥰

  • @ManmeetSandhu-Music
    @ManmeetSandhu-Music 2 роки тому +2

    Love you ustaad Babbu Maan Saab Ji 😘😍❤💕🤩

  • @balrajsabharwal9140
    @balrajsabharwal9140 2 роки тому

    Kya haal hai vir ji super super wonderful superb osm osm good 👍 vir ji

  • @pindawale7623
    @pindawale7623 2 роки тому +65

    King of punjabi music industry 🔥

  • @jatinhunter7445
    @jatinhunter7445 2 роки тому +18

    🤣🤣🤣bas Bhai Tere reaction da wait c thanks

  • @sarbjitsingh7753
    @sarbjitsingh7753 2 роки тому +1

    agggg aaa nirri ❤❤

  • @deepsinghdeepsukh7356
    @deepsinghdeepsukh7356 2 роки тому +1

    Love you maan sab ji🥰🥰🥰

  • @singhstories7735
    @singhstories7735 2 роки тому +1

    Mai suneya raah ch shunshana leke beh gye ne 👌👌👌👌👌👌👌🤣🤣🤣🤣🤣

  • @fatehbabbu8211
    @fatehbabbu8211 2 роки тому +3

    4 albums top 4 ch chl rehia bai dia 🔥

  • @harmanbrar1313
    @harmanbrar1313 2 роки тому +10

    Living legend Maan Saab ❤️🙏🏻

  • @sonysroea2785
    @sonysroea2785 2 роки тому

    ਮਾਨ ਸਾਬ੍ਹ ਸਿਰਾਂ ਲੈ ਗਿਆ ❤️❤️

  • @Gurpreetsingh-zc1bl
    @Gurpreetsingh-zc1bl 2 роки тому +3

    Babbu Maan Love 💕 u 🙏

  • @navsandhu5892
    @navsandhu5892 2 роки тому

    love u Veer g ❤️❤️❤️❤️❤️❤️❤️

  • @709preet
    @709preet 2 роки тому +17

    Huge shoutout to him his reactions are 🔥🔥👌👌

  • @DaraSingh-hg6zp
    @DaraSingh-hg6zp 2 роки тому +1

    Ghant reaction 22 g

  • @kuldeepsingh-sh2pn
    @kuldeepsingh-sh2pn 2 роки тому +1

    Dunia ustad kehndi AA🙏👍👌❤💪🔥

  • @Armylover-m5m
    @Armylover-m5m 2 роки тому +3

    ਕਹਿੰਦੇ king👑 ਛੇੜ ਲਿਆ ਜੱਟ trending ਤੇ ਕਬਜ਼ਾ ਕਰ ਲਿਆ #1 adab Punjabi#2 talash #3 hashar #4pyaas haje bheda pidhu nu compare kar rahia maan naal😂😂

  • @rajputboys9797
    @rajputboys9797 2 роки тому +5

    Maan saab zindabad🔥❤️

  • @__navi555
    @__navi555 2 роки тому +8

    UstaaD BabbU maaN forever

  • @bharpursingh9940
    @bharpursingh9940 2 роки тому +5

    Maan Saab great real hero

  • @lkhgrewal
    @lkhgrewal 2 роки тому +22

    adab punjab full album is a beast

  • @lakhveermaan9211
    @lakhveermaan9211 2 роки тому +2

    Babbu Maan saab ❤️❤️👍👍👍👍🙏🙏🙏🙏🙏🙏

  • @gursewak_kamboj
    @gursewak_kamboj 2 роки тому +1

    Sirra reaction bai 💯💯💯

  • @preetkudni4575
    @preetkudni4575 2 роки тому +6

    love you ustad Maan Saab ji ❤❤

  • @seafarer8123
    @seafarer8123 2 роки тому +1

    ਨਾ ਇਸ ਬਾਈ ਨੂੰ ਤਿਰੀਆ ਦਾ ਮਤਲਬ ਪਤਾ ਨਾ ਹਾੜਾ ਪਤਾ ਨਾ ਫਾਲਾ ਦਾ ਪਤਾ ਨਾ ਕਵੀਜਾ ਦਾ ਪਤਾ ਨਾ ਦਾਮਨ ਦਾ ਪਤਾ ਨਾ ਪਾਕ ਦਾ ਨਾ ਹੋਸ਼ੀ ਭੂਤਨੀ ਦਾ ਪਤਾ ਨਾ ਸੁਤ ਦਾ ਨਾਂ ਮਜਲਿਸ ਦਾ ਨਾ ਲੇਹਰੇ ਤਿੱਤਰ ਦਾ ਨਾ ਪਿਰਤ ਦਾ ਪਤਾ ਨਾ ਲੋਟੂ ਲਾਬੀ ਦਾ ਪਤਾ ਨਾ ਖੁਰੀ ਦਾ ਪਤਾ ਨਾ ਉ ਹੀ ਪੇਂਚੋ ਵਾਹ ਵਾਹ ਕਰੀ ਜਾਂਦਾ ਮੈ ਸ਼ਰਤ ਲਾ ਕੇ ਬੋਲਦਾ ਇਸ ਬੰਦੇ ਨੂੰ ਅੱਧਾ ਗਾਣਾ ਸਮਜ ਹੀ ਨਹੀਂ ਆਇਆ

  • @gurchahal5035
    @gurchahal5035 2 роки тому +2

    ਮਾਨਸਾ ਜ਼ਿਲ੍ਹੇ ਤੋਂ ਬੱਬੂ ਮਾਨ ਆਲੇ

  • @moneysharma4757
    @moneysharma4757 2 роки тому +3

    Maan saab always legend

  • @maanbaimaan2680
    @maanbaimaan2680 2 роки тому

    Vr tera reaction phli baar dekhya hai 😄😅
    Craaa laa taa yaar🙌😀

  • @nirajtanwer8632
    @nirajtanwer8632 2 роки тому +9

    Maan saab Great l❤️ve

  • @officialShinder
    @officialShinder 2 роки тому +4

    World trending adab punjabi album

  • @purepunjabitouch28
    @purepunjabitouch28 2 роки тому +5

    Love ur reaction man

  • @shakirbutt8082
    @shakirbutt8082 2 роки тому +8

    purana khund a yar a bnda babu maan love from 🇵🇰

    • @karanparwaaz2319
      @karanparwaaz2319 2 роки тому +2

      😀😀♥️🙏🏽 we love nusrat saab too

    • @shakirbutt8082
      @shakirbutt8082 2 роки тому +1

      @@karanparwaaz2319 nusrat to nusrat thy un ka level ha yar wo awaz qyamat tak rahy gi

    • @karanparwaaz2319
      @karanparwaaz2319 2 роки тому +2

      @@shakirbutt8082 beshak bhai 🌹 mai boht bda fan hu unka 🤗 te babbu maan warga Punjabi industry ch koi ni

  • @daljitsingh949
    @daljitsingh949 2 роки тому +1

    Bai full spot aw 🤞

  • @gagansangha9238
    @gagansangha9238 2 роки тому

    Bilkul sahi gal kri hai Bai ne