ਸ਼੍ਰੀ ਦੁਰਗਾ ਸੇਵਾ ਦਲ ਪੰਜਾਬ ਮਾ ਸ਼੍ਰੀ ਨੈਣਾ ਦੇਵੀ ਜੀ ਦਰਬਾਰ ਤੇ 52 ਲੰਗਰ ਭੰਡਾਰਾ ਸਾਵਨ ਚਾਲੇ ਲਈ ਹਵਨ ਯੱਗ ਅਰਦਾਸ

Поділитися
Вставка
  • Опубліковано 7 вер 2024
  • #maa #naina #devi
    #durga #sewa #dal #punjab
    Shri Durga sewa dal regd punjab
    ਸ੍ਰੀ ਦੁਰਗਾ ਸੇਵਾ ਦਲ ਰਜਿ ਪੰਜਾਬ
    ਪ੍ਰਧਾਨ ਸ਼੍ਰੀ ਮੁਰਾਰੀ ਲਾਲ ਮਿੱਤਲ ਜਨਰਲ ਸੈਕਟਰੀ ਸ੍ਰੀ ਪਿਆਰ ਚੰਦ ਜੀ ਸੰਖਿਆਣ ਖਜ਼ਾਨਚੀ ਰਜਿੰਦਰ ਕੁਮਾਰ
    ਲੰਗਰ ਇਨਚਾਰਜ ਹਰਿੰਦਰ ਵਿੱਕੀ PRO ਭੁਵੈਸ ਅਰੌੜਾ ਜੀਵਨ ਕੁਮਾਰ ਅਤੇ ਸਮੂਹ ਮੈਂਬਰ
    ਮਾਂ ਨੈਣਾਂ ਦੇਵੀ ਦਰਬਾਰ ਤੇ ਨਵੀਂ ਬਿਲਡਿੰਗ ਦੇ ਲਈ ਹਵਨ ਯੱਗ ਕਰਵਾਇਆ ਤੇ ਲੰਗਰ ਭੰਡਾਰਾ ਵਲੰਟੀਅਰ ਡਿਊਟੀ ਲਗਾਉਣ ਲਈ ਮਾਂ ਨੈਣਾਂ ਦੇਵੀ ਜੀ ਦੇ ਚਰਨਾਂ ਵਿਚ ਅਰਦਾਸ ਕਰਵਾਈ।

КОМЕНТАРІ •