Baba Deep Singh Ji ਬਾਰੇ ਬਹੁਤ ਅਹਿਮ ਜਾਣਕਾਰੀ | New Katha Bhai Guriqbal singh | Rehmat Bani

Поділитися
Вставка
  • Опубліковано 2 січ 2024
  • Baba Deep Singh Ji ਬਾਰੇ ਬਹੁਤ ਅਹਿਮ ਜਾਣਕਾਰੀ | New Katha Bhai Guriqbal singh | Rehmat Bani |
    Dhan Dhan Baba Deep Singh Ji New Katha ( Life Story Of Baba Deep Singh )
    New Katha About Baba Deep Singh Ji By Bhai Guriqbal singh Ji | #babadeepsinghji #sikh #katha #gurbani #kirtanlive

КОМЕНТАРІ • 1,2 тис.

  • @jiwancheema7926
    @jiwancheema7926 4 місяці тому +54

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਕਨੇਡਾ ਵਿੱਚ ਜੀ ਬਾਬਾ ਦੀਪ ਸਿੰਘ ਜੀ🙏🙏🙏🙏🙏 0

  • @gurdipsingh6709
    @gurdipsingh6709 4 місяці тому +76

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਦਾ ਹੀ ਆਪਣੇ ਪਿਆਰਿਆਂ ਦੇ ਅੰਗ ਸੰਗ ਹਨ ।। ਇਹ ਸੱਚ ਹੀ ਨਹੀਂ ਪ੍ਰਤੱਖ ਹੈ ਪ੍ਰੇਮ ਨਾਲ ਮਿਲਾਪ ਹੁੰਦਾ ਹੈ ਬਾਬੇ ਸ਼ਹੀਦਾਂ ਦੀ ਰੂਹ ਦਾ ।।✍️⚔️⚔️🙏🙏

    • @gurdeepsingh-mg7ly
      @gurdeepsingh-mg7ly Місяць тому +1

    • @user-zv5sb2xh6v
      @user-zv5sb2xh6v Місяць тому +2

      ਧੰਨ ਧੰਨ ਬਾਬਾ ਦੀਪ ਸਿੰਘ ਜੀ

    • @sharanjeetkaur1181
      @sharanjeetkaur1181 18 днів тому +1

      but pta nhi keu baba deep singh g sady to door ne bhot jkeen hai fir v dukha vich rakhdy a baba g mere mumi nu theek kr den jaldi mehar kro baba g🙏🏻

  • @manpritsinghgill700
    @manpritsinghgill700 4 місяці тому +24

    🙏🏻ਅਮਰ ਸ਼ਹੀਦ ਧੰਨੁ ਧੰਨੁ ਬਾਬਾ ਦੀਪ ਸਿੰਘ ਜੀ❤️🙏🏻

  • @ManjitSingh-hq5wn
    @ManjitSingh-hq5wn 4 місяці тому +42

    ਧੰਨ ਧੰਨ ਬਾਬਾ ਦੀਪ ਸਿੰਘ ਜੀ - ਧੰਨ ਤੁਹਾਡੀ ਕਮਾਈ - ਸਾਰੇ ਵੀਰ ਭੈਣਾਂ ਮਾਵਾਂ ਬੱਚੇ ਬਚੀਆਂ ਬਜ਼ੁਰਗ ਰੋਜ਼ ਸਵੇਰੇ ਸੇਵਾ ਸਿਮਰਨ ਨਿਤਨੇਮ ਪੰਜ ਬਾਣੀਆਂ ਦਾ ਪਾਠ ਤੇ ਅਰਦਾਸ ਕਰੋ ਕਥਾ ਕੀਰਤਨ ਕਰੋ ਅਤੇ ਸੁਣੋਂ ਸ਼ਾਮ ਵੇਲੇ ਰਹਿਰਾਸ ਸਾਹਿਬ ਦਾ ਪਾਠ ਆਰਤੀ ਤੇ ਅਰਦਾਸ ਕਰੋ ਰਾਤ ਸੌਣ ਵੇਲੇ ਰਖਿਆ ਦੇ ਸ਼ਬਦ ਤੇ ਕੀਰਤਨ ਸੋਹਿਲਾ ਸਾਹਿਬ ਜੀ ਦਾ ਪਾਠ ਕਰੋ ਜ਼ਿੰਦਗੀ ਬਦਲ ਜਾਵੇਗੀ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਤੇ ਧਾਰਮਿਕ ਸਥਾਨਾਂ ਤੇ ਕਰੋ ਵੈਸ਼ਨੂ ਲੰਗਰ ਬਣਾਉ ਅਤੇ ਖੁਦ ਵਰਤਾਉ ਕਿਉਂਕ ਟੇਬਲਾਂ ਤੇ ਜੂਠੇ ਹਥ ਲਗਦੇ ਹਨ ਸਾਰਾ ਲੰਗਰ ਜੂਠਾ ਹੋ ਜਾਂਦਾ ਹੈ ਮੀਟ ਸ਼ਰਾਬ ਆਂਡੇ ਨਸ਼ੇ ਗੰਦੇ ਗੀਤ ਨਾਚ ਗਾਣੇ ਫਿਲਮਾਂ ਨਾਟਕ ਪਟਾਕੇ ਚਲਾਉਣੇ ਨਿੰਦਿਆ ਚੁਗਲੀ ਈਰਖਾ ਹੰਕਾਰ ਰਿਸ਼ਵਤ ਧੋਖਾ ਬੇਈਮਾਨੀ ਚੋਰੀ ਯਾਰੀ ਸਦਾ ਲਈ ਛੱਡ ਦਿਓ ਫਜ਼ੂਲ ਖਰਚ ਨਾ ਕਰੋ ਏਹੀ ਪੈਸੇ ਗਰੀਬਾਂ ਲੋੜਵੰਦਾਂ ਲਈ ਰੋਟੀ ਕੱਪੜਾ ਮਕਾਨ ਦਵਾਈ ਪੜ੍ਹਾਈ ਨੌਕਰੀ ਤੇ ਖਰਚ ਕੀਤੇ ਜਾ ਸਕਦੇ ਹਨ ਪਰਮਾਤਮਾ ਦੀਆਂ ਖੁਸ਼ੀਆਂ ਦੁਆਵਾਂ ਪ੍ਰਾਪਤ ਕਰੋ ਮਾਂ ਪਿਓ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਮਾਂ ਪਿਓ ਨਾਲ ਧੋਖਾ ਨਾ ਕਰੋ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਪੜ੍ਹਾਈ ਨੌਕਰੀ ਜੌਬ ਤਕ ਸੀਮਤ ਰਹੋ ਚੰਗਾ ਗਿਆਨ ਪ੍ਰਾਪਤ ਕਰੋ ਬੁਰੀ ਸੰਗਤ ਤੇ ਬਚੋ ਹਰ ਧਰਮ ਦੀ ਧੀ ਭੈਣ ਮਾਂ ਦਾ ਸਤਿਕਾਰ ਕਦਰ ਇਜ਼ਤ ਕਰੋ ਚਾਹੇ ਉਹ ਕਿਸੇ ਦੋਸਤ ਮਿੱਤਰ ਗਵਾਂਢੀ ਰਿਸ਼ਤੇਦਾਰ ਜਾਂ ਵੈਰੀ ਦੁਸ਼ਮਣ ਦੀ ਧੀ ਭੈਣ ਮਾਂ ਹੋਵੇ ਆਪਣਾ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਕਿਉਂਕਿ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਡਬਲਯੂ ਡਬਲਯੂ ਡਬਲਯੂ ਡੌਟ ਗੁਰਬਾਣੀ ਉਪਦੇਸ਼ ਡੌਟ ਔਰਗ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੰਜ ਸੌ ਤੇਰਾਂ ਘੰਟੇ ਦੀ ਕਥਾ ਉਤਾਰ ਕੇ ਜਰੂਰ ਸੁਣੋ ਤੁਸੀ ਹੈਰਾਨ ਰਹਿ ਜਾਉਗੇ ਬਾਣੀ ਚ ਕਿੰਨੀ ਸ਼ਕਤੀ ਤੇ ਸਾਰੇ ਧਰਮਾਂ ਬਾਰੇ ਕਿੰਨਾ ਗਿਆਨ ਹੈ ਤੇ ਸਤਿਕਾਰ ਹੈ ਧੰਨਵਾਦ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @user-ns4sm4mp8c
      @user-ns4sm4mp8c 3 місяці тому +1

      ❤ਵਾਹਿਗੁਰੂ ਜੀ ❤

    • @ManjitSingh-hq5wn
      @ManjitSingh-hq5wn 2 місяці тому +1

      @@user-ns4sm4mp8cਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਵੀਰ ਜੀ

    • @youngveersingh1533
      @youngveersingh1533 Місяць тому +1

      Bhut nice

    • @ManjitSingh-hq5wn
      @ManjitSingh-hq5wn Місяць тому +2

      @@youngveersingh1533 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨਵਾਦ ਵੀਰ ਜੀ

    • @NavdeepGuru-dy2kn
      @NavdeepGuru-dy2kn Місяць тому +1

      Bohat vdia sikhia diti ji tusi bohat bohat dhanwad jisade lyi ardas krioji assi v es rah te turryie

  • @BALWINDERSINGH-sb7cv
    @BALWINDERSINGH-sb7cv 4 місяці тому +28

    ਹੇ ਵਾਹਿਗੁਰੂ !
    “ਮੈਂ ਚਾਰੇ ਕੁੰਡਾ ਭਾਲੀਆਂ ਤੁਧੁ ਜੇਵਡੁ ਨ ਸਾਈਆ “
    ਇਹ ਵਾਹਿਗੁਰੂ ਪ੍ਰਥਾਇ ਹੈ ਜਿਸਨੇ ਬਾਬਾ ਦੀਪ ਸਿੰਘ ਤੋ ਸੇਵਾ ਕਰਵਾਈ । ਉੱਚੀ ਅਤੇ ਸੁੱਚੀ ਸੇਵਾ ਕਰਵਾਉਣ ਦਾ ਮਾਲਿਕ ਆਪ ਗੁਰੂ ਹੀ ਹੈ ।

  • @user-qj4kd5df4w
    @user-qj4kd5df4w 4 місяці тому +25

    ❤❤❤❤❤ਵਾਹਿਗੁਰੂ ਜੀ ਕਾ ਖਾਲਸਾ❤❤❤❤❤ ਵਾਹਿਗੁਰੂ ਜੀ ਕੀ ਫਤਿਹ ❤❤❤❤❤ਬਾਬਾ ਜੀ ਗੁਰਇਬਾਲ ਸਿੰਘ ਜੀ ਨਜ਼ਾਰੇ ਲਿਆ ਦੇਂਦੇ ਨੇ ਬਹੁਤ ਹੀ ਅਨੰਦ ਆ ਰਿਹਾ ਹੈ ❤❤❤❤❤

  • @jot302
    @jot302 4 місяці тому +31

    ਧੰਨ ਧੰਨ ਬਾਬਾ ਦੀਪ ਸਿੰਘ ਆਪਣੇ ਬੱਚੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਜੀ

  • @lovelysaund9413
    @lovelysaund9413 4 місяці тому +10

    ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਮਿਹਰ ਕਰੋ ਜੀ 🙏

  • @vickydauniya8021
    @vickydauniya8021 4 місяці тому +24

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਹਰ ਥਾਂ ਹੋਏ ਸਹਾਏ

  • @amanpreetkaur195
    @amanpreetkaur195 4 місяці тому +23

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🏻🙏🏻🙏🏻🙏🏻🙏🏻ਧੰਨ ਹੋ ਬਾਬਾ ਦੀਪ ਸਿੰਘ ਜੀ ਤੁਸੀ ਸਦਾ ਧੰਨ ਹੋ🙏🏻🙏🏻🙏🏻🙏🏻🙏🏻❤❤❤❤❤👍👌😌⛳⛳⛳⛳⛳🌹🌹🌹🌹🌹🌹🌹🌹🌹🌹🌹🙏🏻🙏🏻🙏🏻🙏🏻🙏🏻☬ਵਾਹਿਗੁਰੂ☬

  • @husanpreetsingh5973
    @husanpreetsingh5973 4 місяці тому +29

    , ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਆਪ ਜੀਆਂ ਦੇ ਚਰਨਾਂ ਚ ਕੋਟ ਕੋਟ ਪਰਨਾਮ❤❤❤❤❤🎉🎉

  • @satvinderkaur6291
    @satvinderkaur6291 4 місяці тому +12

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏
    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏
    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏

  • @Gurmeet_kaur_khalsa
    @Gurmeet_kaur_khalsa 4 місяці тому +22

    ਧੰਨ ਧੰਨ ਬਾਬਾ ਨੌਧ ਸਿੰਘ ਜੀ ਸ਼ਹੀਦ 💕🙇‍♀️🌹👏

  • @user-qn1sv9hl1y
    @user-qn1sv9hl1y 4 місяці тому +38

    ਬਹੁਤ ਵਧੀਆ ਲੱਗਿਆ ਬਾਬਾ ਗੁਰੲਇਕਬਾਲ ਸਿੰਘ ਜੀ ਤੁਹਾਡੀ ਕਥਾ ਸੁਣ ਕੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ

    • @satnamkaur492
      @satnamkaur492 4 місяці тому

      Waheguru Ji

    • @PalwinderKaur-xp2uz
      @PalwinderKaur-xp2uz 4 місяці тому

      Dhan dhan baba deep singh ji sheed🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @simarjitkaur3098
    @simarjitkaur3098 4 місяці тому +12

    ਧੰਨ ਧੰਨ ਬਾਬਾ ਦੀਪ ਸਿੰਘ ਸ਼ਹੀਦ ਜੀ 🙏🙏🌹🌷🌹🌹🌹

  • @deepsingh1986
    @deepsingh1986 3 місяці тому +36

    🌹ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🌹ਅਪਣੀ ਮੇਹਰ ਕਰਿਓ ਜੀ ਸਭਨਾਂ ਤੇ ਜੀ ਸਭਨਾਂ ਦੇ ਵਿਹੜੇ ਖੁਸ਼ੀਆ ਆਵੇ ਜੀ 🙏🏻🙇‍♂️❣️

  • @inderjeetkaur3224
    @inderjeetkaur3224 4 місяці тому +12

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤🙏❤🙏❤🙏❤🙏❤🙏❤🙏❤🙏❤🙏❤🙏❤🙏❤

  • @sandeepsinghaulakh3991
    @sandeepsinghaulakh3991 4 місяці тому +13

    Anokhe amar shaheed dhan dhan baba deep singh ji sarbat da bhalaa karo ji🙏🙏🙏🙏🤲🤲🤲

  • @princerao590
    @princerao590 4 місяці тому +25

    ਧੰਨ ਧੰਨ ਬਾਬਾ ਦੀਪ ਸਿੰਘਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਬੱਚਿਆਂਦੇ ਕਿਰਪਾ ਕਰੋ ਜੀ ਪਰਿਵਾਰ ਤੇ

  • @akalkepujari7304
    @akalkepujari7304 4 місяці тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਡੇ ਸਾਰੇ ਜਥੇ ਤੇ ਮੇਹਰ ਕਰਕੇ ਆਪਣੇ ਜਥੇ ਤੋਂ ਸੇਵਾ ਲੈਂਦੇ ਰਹੋ

  • @simranjitkaurkaur3659
    @simranjitkaurkaur3659 4 місяці тому +12

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🌹🌹🌹🌹🌹❤❤❤❤❤🌷🌷🌷🌷🌷💐💐💐💐💐🌺🌺🌺🌺🌺🌼🌼🌼🌼🌼💥💥💥💥💥🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sidhugumti3576
    @sidhugumti3576 4 місяці тому +11

    ਵਾਹਿਗੁਰੂ ਜੀ ਸਭ ਦੀ ਭਲੀ ਕਰਨਗੇ।

  • @Manpreetsingh-bf7lc
    @Manpreetsingh-bf7lc 4 місяці тому +6

    ਧੰਨ ਧੰਨ ਸ਼੍ਰੀ ਬਾਬਾ ਦੀਪ ਸਿੰਘ ਜੀ ਸ਼ਹੀਦ

  • @harjinderkaur9345
    @harjinderkaur9345 4 місяці тому +9

    ਧੰਨ ਧੰਨ ਬਾਬਾ ਦੀਪ ਸਿੰਘ ਜੀ❤🙏🙏🙏🙏🙏

  • @user-hv5qe8sg1h
    @user-hv5qe8sg1h 4 місяці тому +11

    ਧਨ ਧਨ ਬਾਬਾ ਦੀਪ ਸਿੰਘ ਜੀ❤ 12:50

  • @mantabsinghmantab1074
    @mantabsinghmantab1074 4 місяці тому +9

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ❤

  • @balbirkaur4806
    @balbirkaur4806 4 місяці тому +7

    ਧੰਨ ਧੰਨ ਬਾਬਾ ਦੀਪ ਸਿੰਘ ਜੀ❤🎉

  • @rajwinderhundal8271
    @rajwinderhundal8271 4 місяці тому +9

    ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ 🙏ਧੰਨ ਧੰਨ ਬਾਬਾ ਨੌਧ ਸਿੰਘ ਜੀ, ਤੇ ਧੰਨ ਧੰਨ ਸਾਰੇ ਸਿੰਘ ਸੂਰਮੇ 🙏🙏

    • @jmanku8233
      @jmanku8233 4 місяці тому

      ਧੰਨ ਬਾਬਾ ਨੌਧ ਸਿੰਘ ਜੀ🙏🏻🙏🏻🙏🏻🙏🏻🌹🌹

    • @rajwinderhundal8271
      @rajwinderhundal8271 4 місяці тому

      @@jmanku8233 ਵਾਹਿਗੁਰੂ ਜੀ by-mistake
      ਜੋਧ ਸਿੰਘ ਲਿਖਿਆ ਗਿਆ

  • @tajsekhoN13
    @tajsekhoN13 4 місяці тому +9

    Dhan dhan baba deep singh ji ❤️🙏❤️❤️🙏❤️🙏❤️❤️

  • @shvinderjitsingh7380
    @shvinderjitsingh7380 4 місяці тому +16

    Waheguru ji dhan dhan shri guru baba deep Singh ji🙏💐

  • @Mu___Game__0001
    @Mu___Game__0001 4 місяці тому +6

    Dhan dhan baba deep singh ji 🙏 ❤

  • @ManjeetKaur-dw4ww
    @ManjeetKaur-dw4ww 4 місяці тому +5

    Dhan dhan baba deep Singh ji 🙏🙏 waheguru ji 🙏🙏

  • @lakhvirkaur1895
    @lakhvirkaur1895 4 місяці тому +10

    ਧੰਨ ਧੰਨ ਬਾਬਾ ਦੀਪ ਸਿੰਘ ਜੀ 👏🌹👏🌹👏

  • @raminderkaur8363
    @raminderkaur8363 4 місяці тому +10

    Dhan dhan baba deep Singh ji waheguru ji kirpa karo ji

  • @ManjitKaur-tj4ym
    @ManjitKaur-tj4ym 4 місяці тому +15

    ਧੰਨ ਧੰਨ ਬਾਬਾ ਦੀਪ ਸਿੰਘ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sangeetabagga5877
    @sangeetabagga5877 4 місяці тому +6

    Dhan dhan baba deep Singh ji 🙏🏻 Anokhe amar shaheed baba deep Singh ji 🙏🏻 sb diya manokamnaawa dar parvaan krna baba ji🙇🏻‍♀️

  • @gurjantsangha2477
    @gurjantsangha2477 4 місяці тому +5

    dhan dhan baba deep singh j🙏🌷🙏🌷🙏🌷🙏🙏🙏🙏

  • @MSGaminG-cc4dz
    @MSGaminG-cc4dz 4 місяці тому +7

    Dhan Dhan Baba Deep Singh Ji Kirpa Kro Mere te V Sare Pariwar te Mehar Bharia hath Rakhna Ji Sab da Bhla Karna Ji Satnam Wahiguru Ji

  • @SunSun-zq5fg
    @SunSun-zq5fg 4 місяці тому +5

    ਧੰਨ ਧੰਨ ਸ਼ਹੀਦ ਗੁਰੂ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ ਸਤਿਗੁਰੂ ਜੀ ਕਿਰਪਾ ਕਰੋ ਸਤਿਗੁਰੂ ਜੀ ਹੋਇ ਦਿਆਲ ਤਾ ਜਮ ਦਾ ਦਰ ਕੇਹਾ ਸਤਿਗੁਰੁ ਹੋਇ ਦਿਆਲ ਤਾ ਸਦਾ ਹੀ ਸੁਖ ਦੇਹਾ ਵਾਹਿਗੁਰੂ ਜੀ ਮਹਾਰਾਜ

  • @arshdeepkaur4265
    @arshdeepkaur4265 4 місяці тому +4

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ 🤍

  • @prmjitkaur1448
    @prmjitkaur1448 4 місяці тому +5

    Dhan Dhan baba deep Singh ji kirpa karni puter di daat bakhsho ji thanks ji

  • @user-qn1sv9hl1y
    @user-qn1sv9hl1y 4 місяці тому +7

    ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰਨੀ ਵਾਹਿਗੁਰੂ ਜੀ

  • @surjeetsingh8352
    @surjeetsingh8352 4 місяці тому +9

    ❤ DHAN DHAN BABA DEEP SINGH JI 😊

  • @diljotsingh1189
    @diljotsingh1189 4 місяці тому +4

    Dhan dhan baba deep Singh ji 🙏🙏🙏

  • @user-yc2ok3mb5d
    @user-yc2ok3mb5d 4 місяці тому +6

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GamingYT-ri6bs
    @GamingYT-ri6bs 4 місяці тому +6

    Dhan Dhan Baba Deep Singh Ji

  • @gagansandhu656
    @gagansandhu656 4 місяці тому +5

    Dhan dhan ❤ baba singh ji 🙏 ❤

  • @baljeetmakkra1159
    @baljeetmakkra1159 4 місяці тому +4

    ਧੰਨ ਧੰਨ ਅਨੋਖੇ ਅਮਰ ਸ਼ਹੀਦ
    ਬਾਬਾ ਦੀਪ ਸਿੰਘ ਜੀ ਧੰਨ ਧੰਨ
    🙏🙏🙏🙏🙏🙏🙏🙏

  • @kamalpreetkaur3560
    @kamalpreetkaur3560 4 місяці тому +6

    Dhan dhan baba deep singh g

  • @shvinderjitsingh7380
    @shvinderjitsingh7380 4 місяці тому +8

    Waheguru ji dhan dhan baba deep Singh ji🙏🙏🙏🙏🙏

  • @chanchalrani6630
    @chanchalrani6630 4 місяці тому +7

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🙏

  • @sawarnjeetbhullar7019
    @sawarnjeetbhullar7019 4 місяці тому +4

    ❤ਵਾਹਿਗੁਰੂ ਜੀ ❤ਵਾਹਿਗੁਰੂ ਜੀ❤

  • @bhupinderkaur2925
    @bhupinderkaur2925 4 місяці тому +6

    WAHEGURU JI 🙏

  • @jagjitjohal.
    @jagjitjohal. 4 місяці тому +4

    Dhan Dhan Amar Saheed Baba Deep Singh ji 🙏🏻🙏🏻🙇‍♀️

  • @prabhjotkaur-zz6ye
    @prabhjotkaur-zz6ye 4 місяці тому +3

    Dhan Dhan Baba Deep Singh Ji ❤❤❤❤🙏🙏🙏🙏🙏

  • @ramneetkaur7266
    @ramneetkaur7266 4 місяці тому +3

    Dhan dhan baba deep sing ji

  • @BalwinderKaur-lr1pm
    @BalwinderKaur-lr1pm 4 місяці тому +9

    Dhan guru nanak dev ji Mehar Karo waheguru ji Mehar Karo waheguru ji ka Khalsa waheguru ji ki Fateh

  • @user-kt9bi6pw8l
    @user-kt9bi6pw8l 4 місяці тому +3

    🙏🌹DHAN DHAN BABA DEEP SINGH JI AMAR SAHIDH JI MHK JI🌹🙏

  • @user-uz8bb3sx8j
    @user-uz8bb3sx8j 4 місяці тому +4

    Dhan Dhan baba Deep Singh ji waheguru ji waheguru

  • @NarinderKaur-lf1ov
    @NarinderKaur-lf1ov 4 місяці тому +9

    Dhan Dhan baba Deep Singh ji ♥️♥️🌷🌷🙏🙏

  • @baljitkaur3065
    @baljitkaur3065 4 місяці тому +2

    ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਡੀ ਧੰਨ ਕਮਾਈਆਂ ਗ਼ਰੀਬਣੀ ਤੇ ਮੇਹਰਕਰੋਵਾਹਿਗੁਰੂਜੀ

  • @JasveerSingh-db6se
    @JasveerSingh-db6se 4 місяці тому +5

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @harpreetkaur-ji3jp
    @harpreetkaur-ji3jp 4 місяці тому +6

    waheguru ji waheguru ji waheguru ji waheguru ji waheguru ji 🙏🙏🙏🙏🙏

  • @varinderkaur2381
    @varinderkaur2381 4 місяці тому +3

    ਧੰਨ ਧੰਨ ਬਾਬਾ ਦੀਪ ਸਿੰਘ ਜੀ

  • @gurwindergill5547
    @gurwindergill5547 4 місяці тому +3

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ

  • @gursewaksingh5027
    @gursewaksingh5027 4 місяці тому +4

    Waheguru ji ka khalsa waheguru ji ki Fateh

  • @harvindersingh2195
    @harvindersingh2195 4 місяці тому +12

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਤਾ ਜੀ ਮਿਹਰ ਕਰੋ ਜੀ

  • @JagsirKaur-kq4de
    @JagsirKaur-kq4de Місяць тому +1

    ਬਾਬਾ ਦੀਪ ਸਿੰਘ ਜੀ ਮੇਹਰ ਭਰਿਆ ਹੱਥ ਰੱਖੋ ਜੀ ਵਲੋਂ ਐੱਮ ਸੀ ਜਗਸੀਰ ਕੋਰ ਕਮੇਟੀ ਕੋਟਫੱਤਾ ❤❤❤❤

  • @SukhveerKaur-cg1ve
    @SukhveerKaur-cg1ve 4 місяці тому +4

    Dhan Dhan Anoke Amar Shaheed Baba Deep Singh Ji Maharaj ❤️ kot kot kot parnam apke charno mein 🙏🏻🙏🏻🙏🏻🙏🏻🙏🏻

  • @amanpreetkaur195
    @amanpreetkaur195 4 місяці тому +28

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🏻🙏🏻🙏🏻🙏🏻🙏🏻ਧੰਨ ਹੋ ਬਾਬਾ ਦੀਪ ਸਿੰਘ ਜੀ ਤੁਸੀ ਸਦਾ ਧੰਨ ਹੋ🙏🏻🙏🏻🙏🏻🙏🏻🙏🏻❤❤❤❤❤👍👌😌⛳⛳⛳⛳⛳

  • @user-he3gb9sw5i
    @user-he3gb9sw5i 4 місяці тому +4

    Waheguru ji ❤❤❤❤❤

  • @user-rr7jw4bz4p
    @user-rr7jw4bz4p 4 місяці тому +5

    ਧੰਨ ਗੁਰੂ ਮਹਾਰਾਜ ਜੀ , ਧੰਨ ਬਾਬਾ ਦੀਪ ਸਿੰਘ ਜੀ 🙏🏽🙏🏽🙏🏽🙏🏽🙏🏽

  • @karansandhu6549
    @karansandhu6549 4 місяці тому +4

    ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਹਰ ਕਰੀ ਸਰਬੱਤ ਦਾ ਭਲਾ ਕਰੀ ਮਾਲਕਾ ਤੂ ਨਿਰੰਕਾਰ ਏ ਮਾਲਕਾ ❤🙏💐💐💐💐💐💐💐💐💐

  • @jaswindersidhu2783
    @jaswindersidhu2783 4 місяці тому +12

    ਧੰਨ ਧੰਨ ਬਾਬਾ ਦੀਪ ਸਿੰਘ ਜੀ ਅਮਰ ਸ਼ਹੀਦ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @makisingh1294
    @makisingh1294 4 місяці тому +3

    Waheguru g waheguru g waheguru g waheguru g waheguru g waheguru g waheguru g waheguru g ❤

  • @JasveerSandu
    @JasveerSandu 4 місяці тому +2

    Dhan dhan baba deep singh ji 🙏

  • @gurmailsingh-di8qd
    @gurmailsingh-di8qd 4 місяці тому +3

    Dhan dhan baba deep singh ji

  • @JagbirSingh-pm9jy
    @JagbirSingh-pm9jy 4 місяці тому +4

    Waheguru ji 👏

  • @amarjitrandhawa3268
    @amarjitrandhawa3268 4 місяці тому +3

    Waheguru ji. No words to say

  • @rachsaysvainday9872
    @rachsaysvainday9872 4 місяці тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤ਜਸਵੀਰ ਕੌਰ NZ

  • @deepsingh4426
    @deepsingh4426 4 місяці тому +16

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਵਾਹਿਗੁਰੂ ਵਾਹਿ

  • @harmanwaraich2990
    @harmanwaraich2990 4 місяці тому +8

    ♥️ਵਾਹਿਗੁਰੂ ਜੀ 🙏

  • @kawaljitkaur4725
    @kawaljitkaur4725 4 місяці тому +3

    Waheguru ji 🙏🙏🌹 dhan dhan baba Deep singh ji kirpa karo mere data Ji Maharaj ji 🙏🙏🌹🥀🌷🥀🎉❤

  • @dr.sandhu1801
    @dr.sandhu1801 4 місяці тому +4

    Dhan Dhan Mere Pyare Baba Deep Singh Ji 🙏

  • @SurjitSingh-lp3cu
    @SurjitSingh-lp3cu 4 місяці тому +12

    ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏🙏🙏 🌹🌹👏🏻👏🏻🌹👏🏻🚩ਧੰਨ ਧੰਨ ਬਾਬਾ ਦੀਪ ਸਿੰਘ ਜੀ🙏🙏🙏🙏🙏 🌹🌹🌹👏🏻🌹👏🏻👏🏻🚩ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ੴਵਾਹਿਗੁਰੂ ੴੴ ਸਤਿਨਾਮ ੴਸੀ੍ਵਾਹਿਗੁਰੂ ੴਵਾਹਿਗੁਰੂ ਵਾਹਿਗੁਰੂ ਜੀ🙏🙏

  • @amritpalkaur138
    @amritpalkaur138 4 місяці тому +4

    ❤Dhan Dhan baba deep singh ji ❤

  • @harnimratkaur5821
    @harnimratkaur5821 4 місяці тому +2

    Dhan Dhan baba deep singh ji amar Shahid Mahar karo ji waheguru ji waheguru ji waheguru ji waheguru ji 🙏👏

  • @Indersingh-vh5nb
    @Indersingh-vh5nb 4 місяці тому +3

    ❤❤❤Dhan dhan baba deep singhji❤❤❤❤❤❤❤

  • @sarbjitkaur7814
    @sarbjitkaur7814 4 місяці тому +4

    Waheguru 👍🏽👏👏👏👏👏

  • @punjabtepunjabiyat1408
    @punjabtepunjabiyat1408 4 місяці тому +3

    ਵਾਹਿਗੁਰੂ ਜੀ 🙏

  • @narienderghuman7963
    @narienderghuman7963 4 місяці тому +4

    ਧਨ ਧਨ ਬਾਬਾ ਦੀਪ ਸਿੰਘ ਜੀ🙏🙏🙏🙏🙏

  • @nanigill9255
    @nanigill9255 4 місяці тому +3

    Many Thanks Bhai Sahib for this Katha on Guru Sahib ji 🙏 🙌 ❤

  • @SunilChoudhary-oc4jw
    @SunilChoudhary-oc4jw 4 місяці тому +4

    Dhan Guru Nanak dev ji maharaj🙏❤
    Dhan Guru Govind singh ji maharaj🙏❤
    Dhan Dhan Baba Deep singh ji🙏❤

  • @mandhillon267
    @mandhillon267 4 місяці тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਸਭ ਥਾਂ ਸਹਾਈ ਹੋਣਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurpreetdandiwal4849
    @gurpreetdandiwal4849 4 місяці тому +2

    Satnam Shri waheguru ji dhan dhan guru govind singh ji dhan dhan guru granth sahib ji dhan dhan baba deep singh ji satnam Shri waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @fourthbeats744
    @fourthbeats744 4 місяці тому +4

    ਸਤਿਨ8 ਸ੍ਰੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ

  • @jmanku8233
    @jmanku8233 4 місяці тому +4

    ਧੰਨ ਬਾਬਾ ਦੀਪ ਸਿੰਘ ਜੀ ਤਸੀ ਧੰਨ ਹੋ🙏🏻🙏🏻🙏🏻🙏🏻🙏🏻🌹🌹🌺🌺

  • @ritakaur6788
    @ritakaur6788 4 місяці тому +2

    Dhan Dhan baba deep singh g mehr kro apne bachiya te 🙏🏼

  • @sherrysingh2269
    @sherrysingh2269 4 місяці тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ 🌹🌹🌹🌹🙏🙏🙏🙏

  • @jagbirsingh6499
    @jagbirsingh6499 4 місяці тому +5

    ਧੰਨ ਧੰਨ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਕਿਰਪਾ ਕਰਕੇ ਸਰਬੱਤ ਦਾ ਭਲਾ ਕਰਨਾ 🙏🏻