ਪਸ਼ੂਆਂ ਨੂੰ ਮੱਖੀ ਮੱਛਰ ਤੋ ਬਚਾਉਣ ਲਈ ਲੰਮੇ ਸਮੇ ਤੱਕ ਧੂੰਆਂ ਕਰਨ ਦਾ ਸੋਖਾ ਤਰੀਕਾ ਘੱਟ ਬਾਲਣ ਨਾਲ

Поділитися
Вставка
  • Опубліковано 2 лис 2024

КОМЕНТАРІ • 16

  • @savindersingh3867
    @savindersingh3867 2 місяці тому +2

    👌👌👌👌👍

  • @KamaljeetSingh-wf1db
    @KamaljeetSingh-wf1db 2 місяці тому +1

    Whaheguru g

  • @LakhvirsinghLakhvirsingh-n9g
    @LakhvirsinghLakhvirsingh-n9g 2 місяці тому +1

    Bahut vadiya jankari diti hai bai g

  • @IqbalSingh-ns2mb
    @IqbalSingh-ns2mb 2 місяці тому +1

    Vadiya jaankari veer ji 🙏🙏

  • @punjabiweatherchannel
    @punjabiweatherchannel 2 місяці тому +1

    🌧️🌧️🌧️👍👍👍

  • @kulbeersingh4911
    @kulbeersingh4911 2 місяці тому +1

    Nice

  • @Panjgrain
    @Panjgrain 2 місяці тому +1

    ਬਹੁਤ ਵਧੀਆ ਤਰੀਕਾ ਬਾਈ😊

  • @pritamsinghmatwani9892
    @pritamsinghmatwani9892 2 місяці тому +1

    🙏🏻

  • @kawaljithayer4923
    @kawaljithayer4923 2 місяці тому

    ਗੁਰਮਿੱਤਰ ਸਿੰਘ ਜੀ ਦਿਨ ਵੇਲੇ ਧੂੰਆ ਬੰਦ ਕਰ ਦਿਆਂ ਕਰੋ।

    • @kudratikhetikissan
      @kudratikhetikissan  2 місяці тому +1

      ਹਾਜੀ ਦਿਨ ਵਿਚ ਤਾਂ ਬੰਦ ਕਰ ਦਿੰਦੇ ਹਾਂ ਕਈ ਵਾਰ ਬਦਲ ਹੋਣ ਨਾਲ ਦਿਨ ਵਿਚ ਵੀ ਮਛਰ ਲੜਨ ਲਗ ਜਾਂਦਾ ਹੈ

  • @jatinderbhinder4360
    @jatinderbhinder4360 2 місяці тому +1

    ਵੀਰ ਜੀ ਡੰਗਰ ਡੇਗ ਦਵੇਗਾ ਪਾਇਪ ਨੂੰ ਤਾਂ

    • @kudratikhetikissan
      @kudratikhetikissan  2 місяці тому +1

      ਜਦੋਂ ਇਹ ਗਰਮ ਹੋ ਜਾਦਾ ਹੈ ਫਿਰ ਪਸ਼ੂ ਨਹੀ ਖਹਿੰਦੇ ਜੇ ਪਸ਼ੂ ਸੰਘਣੇ ਹੋਣ ਤਾਂ ਪਾਈਪ ਨੂੰ ਦੂਰ ਰੱਖ ਲੳ ਪਰ ਇਨਾ ਕੁ ਧਿਆਨ ਰੱਖੋ ਕੇ ਪਾਈਪ ਦੇ ੳਪਰ ਪਖੇ ਦੀ ਹਵਾ ਪੈਦੀ ਰਹੇ ਪੈਦਾ ਹੋ ਰਹੇ ਧੰਆ ਪਖਾ ਖਿਚ ਕੇ ਫਰਸ ਵਲ ਸੁਟਦਾ ਰਹੈ

    • @jatinderbhinder4360
      @jatinderbhinder4360 2 місяці тому +1

      @@kudratikhetikissan ok ਵੀਰ ਜੀ ਧਨਵਾਦ ਤੁਹਾਡਾ

  • @princerai7705
    @princerai7705 2 місяці тому

    ਬਾਈ ਜੀ ਨਵੀਆਂ ਚੋਟੀਆਂ ਬੋਲਦਿਆ ਨਹੀ ਜੇ ਬੋਲਦੀਆਂ ਨੇ ਫੇਰ ਖੋਲੰਦੀਆ ਨਹੀ ਇਸਦਾ ਕੀ ਇਲਾਜ ਹੋ ਸਕਦਾ

    • @kudratikhetikissan
      @kudratikhetikissan  2 місяці тому

      ਬਰਸਾਤ ਤੋੰ ਬਾਅਦ ਪਸ਼ੂ ਦੇ ਗਭਣ ਰਹਿਣ ਦੇ ਚਾਂਸ ਵਧ ਜਾਂਦੇ ਹਨ ਪਸ਼ੂ ਨੂੰ ਮਿਨਰਲ ਮਿਕਚਰ ਜਰੂਰ ਦੇਵੋ ਕਝ ਸਮੇਂ ਲਈ ਖੁਲਾ ਛੱਡੋ ਪਸ਼ੂ ਨੂੰ ਕੁਝ ਪਸ਼ੂਆ ਦੀ ਹੀਟ ਘੱਟ ਸਮੇ ਰਹਿੰਦੀ ਹੈ ਸਵੇਰ ਟਾਈਮ ਪਸ਼ੂ ਨੂੰ ਧਿਆਨ ਨਾਲ ਰੋਜ਼ਾਨਾ ਦੇਖੋ ਹਲਕੀ ਹੀਟ ਦਾ ਵੀ ਪਤਾ ਲਗ ਜਾਏਗਾ