Amritpal Singh ਦੇ ਚੋਣ ਲੜਨ ਦੇ ਚਰਚੇ, ਸੁਣੋ ਕੀ ਬੋਲੇ Ravneet Bittu | Lok Sabha Elections 2024 | N18V

Поділитися
Вставка
  • Опубліковано 24 кві 2024
  • Amritpal Singh ਦੇ ਚੋਣ ਲੜਨ ਦੇ ਚਰਚੇ, ਸੁਣੋ ਕੀ ਬੋਲੇ Ravneet Bittu | Lok Sabha Elections 2024 | N18V
    #amritpalsingh #ravneetbittu #news18punjab #loksabhaelection2024 #elections2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 360

  • @butasingh4607
    @butasingh4607 2 місяці тому +271

    ਵਿਚਾਰ ਤੇਰੇ ਠੀਕ ਪਰ ਤੈਨੂੰ ਦਿਲ ਤੋਂ ਖੁਸ਼ੀ ਨੀ ਹੋਈ ਪਰ ਤੂੰ ਅੰਦਰੋਂ ਬਹੁਤ ਮੱਚਦਾ ਬੁੱਚੜ ਸਾਹਿਬ

  • @HarpalsinghHarpal-wg4gu
    @HarpalsinghHarpal-wg4gu 2 місяці тому +184

    ਬਿੱਟੂ ਬੁੱਚੜ ਮੱਚ ਗਿਆ ਹੈ

  • @MandeepKaur-vy7cb
    @MandeepKaur-vy7cb 2 місяці тому +219

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ

    • @Userr-rt4kr
      @Userr-rt4kr 2 місяці тому +1

      ਇਹ੍ ਨਹੀਂ ਜਿਤਦਾ 😂

    • @SukhwinderSinghSukhwinde-tj6ij
      @SukhwinderSinghSukhwinde-tj6ij 2 місяці тому +5

      @@Userr-rt4kr ਜਿੱਤ ਕਿਉਂ ਨਹੀਂ ਸਕਦਾ।
      ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਕੌਮ ਲਈ ਲੜ ਰਿਹਾ। ਨਾ ਕਿ ਆਪਣੇ ਲਈ ।

    • @vickysingh-vt4te
      @vickysingh-vt4te 2 місяці тому +3

      ​@@Userr-rt4kr tum rishta karna😂

    • @sarbsingh3127
      @sarbsingh3127 Місяць тому

      @@Userr-rt4kr tu dafa hu

    • @user-wn8hd9wq9f
      @user-wn8hd9wq9f Місяць тому +2

      ਇਹ ਤਾਂ ਸਵਿਧਾਨ ਨੂੰ ਵੀ ਨਹੀਂ ਮੰਨਦਾ ਜੋ ਭਾਰਤ ਦੇ।ਸਵਿਧਾਨ। ਨੂੰ ਨਹੀਂ ਮੰਨਦਾ ਉਸ ਨੂੰ ਤੇ ਚੋਣ ਵੀ ਨਹੀਂ ਲੜਨੀ ਚਾਹੀਦੀ।

  • @InderjitSingh-jr3vq
    @InderjitSingh-jr3vq 2 місяці тому +153

    Bhai ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ❤

  • @SukhwinderSinghSukhwinde-tj6ij
    @SukhwinderSinghSukhwinde-tj6ij 2 місяці тому +146

    ਤੂੰ ਮਾਮਾ ਲੱਗਦਾ ਗੱਲ ਕਰੇਗਾ ।
    ਤੇਰੀ ਤੇ ਆਪਣੀ ਜ਼ਮਾਨਤ ਜਬਤ ਹੋਣੀ।😁😁😂😂

  • @jewancillcom1244
    @jewancillcom1244 Місяць тому +28

    ਭਾਈ ਅਮਿ੍ਰਤਪਾਲ ਸਿੰਘ ਖ਼ਾਲਸਾ ਨੂੰ ਜੇਲ ਭੇਦਣ ਵਿੱਚ ਇਸ ਕੰਜਰ ਬਹੁਤ ਹੱਥ ਹੈ

    • @jasvindersingh4813
      @jasvindersingh4813 Місяць тому

      Kooe Nahi Veer Sare Kanjar Aa Amritpal Saria nalo Wada Kanjar Aa Amli Poora Aa Gandu Vee Hoshiarpur Vich Pipalpreet Nu Motor Uper Sotia Shud Gya

  • @BalwinderSingh-xq3bi
    @BalwinderSingh-xq3bi 2 місяці тому +93

    ਹੁਣ ਹਿੰਮਤ ਹੈ ਤਾਂ ਕਰ ਵਿਰੋਧ

  • @harshdeepsingh5577
    @harshdeepsingh5577 2 місяці тому +109

    ਭਾਈ ਸਾਹਿਬ ਜਿੰਦ ਬਾਦ

  • @deepambrsr2387
    @deepambrsr2387 2 місяці тому +87

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @LakhvirSingh-lo4jh
    @LakhvirSingh-lo4jh 2 місяці тому +79

    ਹਾਹਾਹਾ ਮਿਰਚਾਂ ਲੱਗਦੀ ਹੋਣੀਆਂ ਬੁੱਚੜ ਦੇ 🤣🤣

  • @rashpalsingh6055
    @rashpalsingh6055 Місяць тому +8

    ਜਿਉਂਦੀ ਜਮੀਰ ਵਾਲੇ ਭਾਈ ਅਮ੍ਰਿਤਪਾਲ ਸਿੰਘ

  • @GurparkarSingh-co9bk
    @GurparkarSingh-co9bk 2 місяці тому +95

    ਬਣ ਬੇਅੰਤੇ ਬੁੱਚੜ ਦਾ ਪੋਤਾ ਆ ਜਾ ਖਡੂਰ ਸਾਹਿਬ ਲੜ ਚੋਨ

  • @gurjitsingh9005
    @gurjitsingh9005 Місяць тому +27

    ਭਾਈ ਅੰਮ੍ਰਿਤਪਾਲ ਸਿੰਘ ਚੜਦੀ ਕਲਾ ਚ ਰਹੇਗਾ

  • @deepambrsr2387
    @deepambrsr2387 2 місяці тому +83

    भाई अमृतपाल सिंह जिंदाबाद

  • @Deep-zy5uk
    @Deep-zy5uk 2 місяці тому +58

    ਪਤਰਕਾਰ ਭਰਾ ਵੀ ਵੇਲੇ ਨੇ , ਕੀਦੇ ਕੋਲ ਗਏ ਨੇ,

  • @MandeepSingh-ep5be
    @MandeepSingh-ep5be Місяць тому +5

    ਇਹ ਵੀ ਦਲਬਦਲੂ ਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ 😂

  • @KuldeepSingh-fo2rh
    @KuldeepSingh-fo2rh 2 місяці тому +16

    ਦੇਗ ਤੇਗ ਫਤਿਹ ਪੰਥ ਕੀ ਜੀਤ 🙏

  • @JagseerSingh-gu5mk
    @JagseerSingh-gu5mk Місяць тому +4

    ਪੱਤਰਕਾਰ ਵਿਰੋਧੀ ਬੰਦੇ ਕੋਲ ਗੱਲ ਛੇੜ ਕੇ ਸਵਾਦ ਲੈਦੇ ਨੇ

  • @AmarjeetSingh-lj8yj
    @AmarjeetSingh-lj8yj 2 місяці тому +5

    ਏ ਬਿੱਟੂ ਬੂਚਣ ਹੈ ਕੂਤਾ ਗਦਾਰ ਹੈ ਭਾਈ ਅੰਮਿਰਤ ਪਾਲ ਸਿੰਘ ਸਪੋਟ ਕਰੋਂ ਜੀ

  • @JasbirSingh-of6it
    @JasbirSingh-of6it 2 місяці тому +78

    Amritpal singh zindabaad

  • @JagjitsinghCheema-zu1sx
    @JagjitsinghCheema-zu1sx 2 місяці тому +23

    ਬੁੱਚੜਾਂ ਦਾ ਮੁੰਡਾ ਆ ਗਿਆ ਬੁੱਚੜ ਅੰਦਰੋ ਤਾਂ ਜਲਿਆ ਪਿਆ ਭਾਈ ਅੰਮ੍ਰਿਤਪਲ ਲਈ।

  • @ranjitarsh6828
    @ranjitarsh6828 2 місяці тому +18

    ਇਹ ਤਾਂ ਪਹਿਲਾਂ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਹੀ ਸੀ ਹੁਣ ਇਹਨੇ ਖੁਸ ਕਿੱਥੋਂ ਹੋਣਾ

  • @aspaltv8479
    @aspaltv8479 2 місяці тому +50

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾ ‌ਬਾਦ

  • @user-wc3je3jr7q
    @user-wc3je3jr7q 2 місяці тому +22

    ਇਹ ਤਾਂ ਅਪਣੀ ਪਾਰਟੀ ਛੱਡ ਕੇ ਤੁਰ ਗਿਆ, ਦਲ ਬਦਲੂ ਮਹਿਕਮਾ,

  • @shivasmahajan
    @shivasmahajan 2 місяці тому +21

    ਭਾਈ ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਵਾਗੇ ਜੀ 💯💯💯 ਤੇ ਤੁਸੀਂ ਪਾਓਗੇ ਤਾ 👍 ਕਰਦੋFull sport ਭਾਈ ਸਾਬ੍ਹ ਨੂੰ,ਖਡੂਰ ਸਾਹਿਬ ਵਾਲੇਓ ਤੁਸੀਂ ਵੀ ਸੁਪੋਰਟ ਕਰਦੇਯੋ,ਡਰ ਗਿਆ ਬਿੱਟੂ ਪਾਜੀ ਮੂੰਹ ਵੇਖੋ 😂😂😂😂

  • @luckysingh-po1gh
    @luckysingh-po1gh 2 місяці тому +26

    Waheguru ji 🙏🌹
    Bhai amritpal singh khalsa ji jindabad 🙏🌹

  • @ShimmuRampura
    @ShimmuRampura Місяць тому +5

    ਵੋਟਾਂ ਦਾ ਟਾਈਮ ਹੈ ਅੰਮ੍ਰਿਤਪਾਲ ਸਿੰਘ ਬਾਰੇ ਤਾਂ ਇਹ ਬਹੁਤ ਨਹੀਂ ਬੋਲਿਆ ਕਿਉਂਕਿ ਇਸਨੂੰ ਪਤਾ ਕਿ ਅਗਰ ਮੈਂ ਕੁੱਝ ਗ਼ਲਤ ਬੋਲਿਆ ਤਾਂ ਲੁਧਿਆਣੇ ਤੋਂ ਵੀ ਮੇਰਾ ਵਿਰੋਧ ਹੋ ਜਾਵੇਗਾ,,,,,

  • @harbhajanjandiala8724
    @harbhajanjandiala8724 2 місяці тому +33

    Bhai Amritpal Singh ji khalsa zindabaad

  • @gursahibsingh6318
    @gursahibsingh6318 Місяць тому +3

    ਵਾਹਿਗੁਰੂ ਜੀ

  • @user-wn8hd9wq9f
    @user-wn8hd9wq9f Місяць тому +1

    ਅੰਮਰਤਪਾਲ ਤਾਂ ਭਾਰਤ ਦੇ ਸਵਿਧਾਨ ਨੂੰਵੀ ਨਹੀਂ ਮੰਨਦਾ ਜੋ ਭਾਰਤ ਦੇ ਸਵਿਧਾਨ ਕਨੂੰਨ ਨੂੰ ਨਹੀਂ ਮੰਨਦਾ ਉਸ ਨੂੰ ਚੋਣ ਲੜਨ ਦਾ ਕੋਈ ਹੱਕ ਨਹੀਂ।

  • @csdhillon1
    @csdhillon1 Місяць тому +1

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ
    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ

  • @hsk5352
    @hsk5352 2 місяці тому +3

    Bhai amritpal singh

  • @user-fl9xc5js8h
    @user-fl9xc5js8h 2 місяці тому +27

    Bittu buchad 🔥🔥🔥mach gaya

  • @meraindia470
    @meraindia470 Місяць тому +1

    ਜਿਹੜੇ ਸੰਵਿਧਾਨ ਨੂੰ ਨਹੀ ਮਨਦੇ ਹੁਣ ਚੋਣ ਸੰਵਿਧਾਨ ਕਰਕੇ ਲੜਣਗੇ 😂😂

  • @JaswinderSingh-jz7ss
    @JaswinderSingh-jz7ss Місяць тому +1

    Beant ne javani da ghan te Bhai Amrit pal Singh ne javani bachayo Kam kita

  • @SatnamSingh-jg9cp
    @SatnamSingh-jg9cp 2 місяці тому +12

    ਹੁਣ ਆਗੇ ਵਾਲੀ ਗੱਲ ਨਾਂ ਰਹੀ ਹੁਣ ਨੀਂ ਗੱਲ ਉਹਦੀ ਬਿੱਟੂ ਹੁਣ ਪਤਾ ਲੋਕਾਂ ਨੇ ਜੁੱਤੀ ਫੇਰਨੀ ਆ😅😅

  • @chamkaursingh5345
    @chamkaursingh5345 2 місяці тому +43

    Amritpal singh jindabaad

  • @user-fl9xc5js8h
    @user-fl9xc5js8h 2 місяці тому +23

    Bhai Sahib Bhai Amrit pal Singh ji Khalsa jindabad wmk viro pehno sath do aapne singha da 🙏

  • @competition.concepts1438
    @competition.concepts1438 2 місяці тому +20

    Amritpal singh nu jittao

  • @rajinderkaur5928
    @rajinderkaur5928 Місяць тому

    Waheguru ji loga diya dua purri karo Amritpal veer g da saath deo

  • @GurpreetkaurKaur-wh8nl
    @GurpreetkaurKaur-wh8nl 2 місяці тому +18

    Amritpal Singh jidabad

  • @user-ql2il3ct3d
    @user-ql2il3ct3d Місяць тому

    Bhai sahab waheguru ji ka Khalsa

  • @lakhipandher5697
    @lakhipandher5697 2 місяці тому +26

    Amritpal zindabaad

  • @sukhdevshing409
    @sukhdevshing409 2 місяці тому +2

    Bhai Amritpal. Ji. Todega. Ricord

  • @SimranRandhawa-lz2mg
    @SimranRandhawa-lz2mg Місяць тому

    ❤❤❤❤. Satnam wahaguru

  • @KaramjitKaur-qy9sq
    @KaramjitKaur-qy9sq 2 місяці тому +1

    Bhai amrital Singh jindabad

  • @ManpreetSingh-lp9up
    @ManpreetSingh-lp9up 2 місяці тому +2

    ਭਾਈ ਅੰਮ੍ਰਿਤਪਾਲ ਖਾਲਸਾ ਜੀ ਜਿੰਦਾਬਾਦ

  • @ParvinderSingh-jh1vg
    @ParvinderSingh-jh1vg 2 місяці тому +22

    Sant Baba jarnail singh ji khalsa bhindranwale jindhabaad 🙏🙏🙏

  • @GurmeetSingh-ko2qq
    @GurmeetSingh-ko2qq Місяць тому

    ਰਵਨੀਤ ਸਿੰਘ ਬਿੱਟੂ ਬਹੁਤ ਸਮਝਦਾਰ ਹੈ

  • @Sunilsingh003
    @Sunilsingh003 2 місяці тому +4

    ਭਾਈ ਅਮਪ੍ਰੀਤਪਾਲ ਸਿੰਘ ਜੀ ਜ਼ਿੰਦਾਬਾਦ

  • @MohanSingh-mm5kb
    @MohanSingh-mm5kb 2 місяці тому +21

    ਤੇਰੇ ਅੰਦਰ ਦੇ ਦੁੱਖ ਦੀ ਹਾਲਤ ਦਿਸ ਰਹੀ ਹੈ।
    Punjab will crush you and BJP.

  • @JarnailSingh-iu7cu
    @JarnailSingh-iu7cu 2 місяці тому +7

    ਸਾਰੇ ਸਿੱਖ ਵੋਟਰਾਂ ਨੂੰ ਅਪੀਲ ਕੀਤੀ, ਜਾਂਦੀ ਹੈ ਸਾਰੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਉਣ,

  • @BalvinderSingh-vo6xe
    @BalvinderSingh-vo6xe 2 місяці тому +1

    Bhai Amritpal Singh Khalsa jindabad

  • @ajaibsingh6791
    @ajaibsingh6791 Місяць тому +1

    ਅਮਿ੍ਰਤਪਾਲ ਸਿੰਘ ਜਿੰਦਾਬਾਦ

  • @shubhpreetghuman1344
    @shubhpreetghuman1344 Місяць тому +1

    Amritpal ❤❤

  • @JaspalSingh-bt6xz
    @JaspalSingh-bt6xz 2 місяці тому +1

    Amritpal zindabad khalsa

  • @sarbjitsinghsarbjitsingh6816
    @sarbjitsinghsarbjitsingh6816 2 місяці тому +2

    ਵਾਹਿਗੁਰੂ ਜੀ ਰਾਜ ਕਰੇਂਗਾ ਖਾਲਸਾ ਜੀ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਜੀ

  • @rupindersingh7433
    @rupindersingh7433 2 місяці тому +1

    Amritpal Singh khalsa jindhabadh

  • @ParvinderSingh-jh1vg
    @ParvinderSingh-jh1vg 2 місяці тому +26

    Amritpal singh ji jindhabaad khalistan jindhabaad

  • @user-ro7gu9qd8o
    @user-ro7gu9qd8o Місяць тому

    ਤੇਰੀ ਵੀ ਐਤਕੀਂ ਰਾਜੇ ਵੜਿੰਗ ਨੇ ਬੋਲਤੀ ਬੰਦ ਕਰ ਦੇਣੀ

  • @gursewakghuman7775
    @gursewakghuman7775 Місяць тому +1

    Bhai Amritpal Singh Zindabad ❤❤❤❤❤

  • @mohiniberi2269
    @mohiniberi2269 2 місяці тому +7

    Amritpal ji Jindabad. Sabh ton suchaje te gurmukh Insan han. Sikha da te Pnjab da bhlaa sochan wale. Wahegur ji ohna te mehr karan. 🙏🏻🙏🏻🙏🏻🙏🏻🙏🏻🙏🏻

  • @user-xf1ut3ef3q
    @user-xf1ut3ef3q Місяць тому

    Bhai amirtpal.singh.ji.🎉🎉

  • @bestone1364
    @bestone1364 2 місяці тому +2

    KHALISTAN ZINDABAD

  • @bajwa4032
    @bajwa4032 2 місяці тому +5

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟਾਂ ਪਾਉ ਤੇ ਨਸ਼ੇ ਤੇ ਪਾਬੰਦੀ ਲਗਵਾਉ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾ ਬਾਦ ਜਿੰਦਾ ਬਾਦ

  • @baldevsingh6371
    @baldevsingh6371 2 місяці тому +1

    Amritpal singh ji sareya di band kar denge .

  • @swaranjitkaur-vw2kq
    @swaranjitkaur-vw2kq Місяць тому

    ਭਾਰਤ ਮਹਾਨ ਦੇਖੋ

  • @user-um3dl6zh2h
    @user-um3dl6zh2h Місяць тому +1

    Bhai amritpal Singh jindabad

  • @ASTeer1699
    @ASTeer1699 Місяць тому

    Katal da b bolda.

  • @hajarasingh5129
    @hajarasingh5129 Місяць тому +2

    ਅੱਜ ਨੀ ਇਹ ਗੰਦਗੀ ਉਗਲਿਆ

  • @JaswinderSingh-jz7ss
    @JaswinderSingh-jz7ss Місяць тому +1

    Bittu tu haru Bhai Amrit pal Singh jittu to chal modi kol

  • @goldycheema1592
    @goldycheema1592 2 місяці тому +4

    Amrit pal singh khalsa zindabaad ❤️🙏

  • @satnamsaini9431
    @satnamsaini9431 2 місяці тому +4

    Je hindu modi nu jita sakde ne.. je punjabiya ne amritpal nu ni jitaya te punjab napunsak samjiya javega

  • @karanjeetsingh2183
    @karanjeetsingh2183 2 місяці тому +4

    Amritpap Singh jindabad ❤❤👃👃

  • @SukhwinderSingh-yy4wl
    @SukhwinderSingh-yy4wl Місяць тому +1

    ਭਾਈ ਅੰਮ੍ਰਿਤ ਪਾਲ ਸਿੰਘ ਖਾਲਸਾ ਜਿੰਦਾਬਾਦ ਜਿੰਦਾਬਾਦ

  • @Talwinder88
    @Talwinder88 2 місяці тому +1

    Amritpal jindabaad

  • @user-vc1xs2cr2y
    @user-vc1xs2cr2y 2 місяці тому +2

    ਅੰਮ੍ਰਿਤਪਾਲ ਸਿੰਘ ਜਿੰਦਾਬਾਦ❤

  • @ParamjeetKaur-tn5px
    @ParamjeetKaur-tn5px Місяць тому

    Ennu pata against bol ke 4 vota bi ni peniya

  • @gurtarnsinghsidhu5413
    @gurtarnsinghsidhu5413 Місяць тому

    It is recognized in global universities, we made naked people who adopt atrocities upon minorities continuously. It may be community or individual it is our moral responsibility of us all to make naked their such frolics in the whole world:
    Congratulations l!! to whole Khalsa in rising spirits supporting Bhai Amritpal singh Ji and others all united with same mission of Khalistan. It is historical exam of whole Khalsa to make successful gloriously Bhai Amritpal Singh Ji and others united with Sikh mission. It is my humble request to whole Khalsa with Bhai Amritpal Singh Ji others who are united with same direction to possess Khalsistan should be successful all gloriously.

  • @sukhsukh8083
    @sukhsukh8083 Місяць тому

    Amritpal nu jitwao yr ik moka amritpal nu de k dekhna chahida e yrr ,,,

  • @swaransingh8929
    @swaransingh8929 Місяць тому

    ਮੁੜ ਮੁੜ ਓਹੀ ??

  • @sukhsukh8083
    @sukhsukh8083 Місяць тому

    Bittu enna yaad rakh punjabi dia mawa ne bhai dilavar Singh varge jamne band ni kitti

  • @user-mi1yx8mo5i
    @user-mi1yx8mo5i Місяць тому

    Hun mirchaan laggg rhiaaa ne sariaa partiaaa nu 😂😂😂😂

  • @BaljitSingh-ie5xx
    @BaljitSingh-ie5xx Місяць тому

    ਭਾਈ ਅਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @user-en9qr3wk3m
    @user-en9qr3wk3m 2 місяці тому +1

    Waheguru ji Bhai Amritpal Singh ❤❤❤❤❤

  • @ekamjotkaursidhu3520
    @ekamjotkaursidhu3520 2 місяці тому +3

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @daljindersingh9811
    @daljindersingh9811 Місяць тому

    Amirtpal jeto ga sde vote amirt pal no

  • @jagjiwansingh2951
    @jagjiwansingh2951 Місяць тому

    Y amritpal y ladu ga elxn

  • @Jagjitsingh001Hundal-gs9ey
    @Jagjitsingh001Hundal-gs9ey Місяць тому

    Eh ta dar gea

  • @ajaysarhali8156
    @ajaysarhali8156 Місяць тому

    ਛੱਪੜ ਪਾੜ ਵੋਟ ਪੈਣੀ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਨੂੰ,ਮੇਰਾ ਹਲਕਾ ਖਡੂਰ ਸਾਹਿਬ ਹੀ ਆ,ਅਸੀ ਫੁੱਲ ਸਪੋਟ ਕਰ ਰਹੇ ਆ ਗਰਾਊਂਡ ਲੈਵਲ ਤੇ,

  • @warismeetwarismeet4856
    @warismeetwarismeet4856 2 місяці тому +3

    Bhai amritpal singh ji Khalsa jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad jindabad

  • @Gurbani_on_time
    @Gurbani_on_time 2 місяці тому +1

    ਜ਼ਿੰਦਾ ਭਾਈ ਅੰਮ੍ਰਿਤਪਾਲ ਸਿੰਘ ਜੀ

  • @GurpreetSingh-sq2um
    @GurpreetSingh-sq2um 2 місяці тому

    bhai amritpal singh ji zindabad

  • @lalitanama5179
    @lalitanama5179 2 місяці тому +2

    WAHEGURU JI BHAI DA KHYAL RKHNA 🙏🙏

  • @samsungedgeplus3588
    @samsungedgeplus3588 Місяць тому

    Ki banu duniaa da

  • @user-oi6ki3ir5s
    @user-oi6ki3ir5s Місяць тому

    bitu ajj pani pe janda muh sukhda piya a bitu

  • @CellPhoneelectronic
    @CellPhoneelectronic 27 днів тому

    A te khalistan di gal karda wa hun india 🇮🇳 da tiranga lauga apne ghar vich 😄 🤣 😂 😆

  • @sumandeep4181
    @sumandeep4181 Місяць тому

    A amritpal kon aa guru gobind singh ji de kar kamla te turo.na k amritpal de ki pta a ki karan ayea Punjab ch .gurua de sikh bno .guru granth sahib ji nu mano .gobind j ne keha c guru maneo granth.a guru ni hai .isde karke apas ch na ladho.

  • @VijayKumar-xh4fu
    @VijayKumar-xh4fu Місяць тому

    Ihnu akal kida aa gyee ih ta kehnda c k mai indian hi nahi dibrugarh jail ne sahi banda bnaya

  • @petersidhu6112
    @petersidhu6112 Місяць тому

    vota kise ne nai ponniya agle di beshti krwaa ke baitha dena TUC Lokka ne ammy na Agge krwaa ke piche hatt jaiyeo Ehdi v beshti krwaa deni ehna lokka ne pehla adani de Seller te kannak suttni band kro koi stand ni yr Punjab ch lokka da