Madhya Pradeshਤੋਂ ਆਏ ਲੋਕਾਂ ਨੇ ਛਕਿਆ ਅੰਮ੍ਰਿਤ, Takht sri keshgarh sahib ਵਿਖੇ ਆ ਕੇ ਲੱਗੇ ਗੁਰੂ ਦੇ ਲੜ |N18V

Поділитися
Вставка
  • Опубліковано 1 лют 2025

КОМЕНТАРІ • 293

  • @JaswantSingh-fj2ld
    @JaswantSingh-fj2ld День тому +72

    ਵਧਾਈਆਂ ਜੀ ਇਹਨਾਂ ਭੈਣਾਂ ਤੇ ਸਿੰਘਾਂ ਨੂੰ ਜਿਹਨਾਂ ਨੇ ਅਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਇਨਾਂ ਪ੍ਰਵਾਰਾਂ ਨੂੰ ਚੱੜਦੀਕਲਾਂ ਤੇ ਹਰਮੈਦਾਨ ਦੀ ਫਤਹਿ ਦੀ ਬਖਸ਼ਿਸ ਕਰਨਾ ਵਾਹਿਗੁਰੂ ਜੀ

  • @sikanderjitdhaliwal2078
    @sikanderjitdhaliwal2078 12 годин тому +20

    ਬਹੁਤ ਵੱਡਾ ਉਪਰਾਲਾ ਹੈ ਜੀ।

  • @SurjeetSingh-c4q
    @SurjeetSingh-c4q День тому +59

    ਪੰਜਾਬ ਦੇ ਪਤਿਤ ਨੋਜਵਾਨਾਂ ਨੂੰ ਇਹਨਾਂ ਵਣਜਾਰੇ ਪਰਵਾਰਾਂ ਤੋ ਸਿਖਿਆ ਲੈਣੀ ਚਾਹੀਦੀ ਹੈ ਤੇ ਕੇਸ ਰੱਖ ਕੇ ਗੁਰੂ ਵਾਲੇ ਬਣਨਾ ਚਾਹੁੰਦੀ ਹੈ ਪੰਜਾਬ ਘੋਨਿਆ ਮੋਨਿਆਂ ਦਾ ਦੇਸ਼ ਬਣ ਗਿਆ

    • @Alfred-r2n
      @Alfred-r2n 9 годин тому +1

      ਕਮੀ ਕਿੱਥੇ ਰਹਿ ਗਈ

    • @KulwantSingh-wp9dz
      @KulwantSingh-wp9dz 7 годин тому +1

      Bahut changa Uprala Hea, Sanu vi Sabak Lena Chahida Hea❤❤

  • @balvirbrar1881
    @balvirbrar1881 День тому +26

    ਵਿੱਚ ਦੁਨੀਆ ਸੇਵ ਕਮਾਈਏ ਤੇ ਦਰਗਹ ਬੈਸਣ ਪਾਈਐ ਵਾਹ ਵੀ ਸਿੰਘੋ ਧੰਨਵਾਦ ਤੁਹਾਡਾ

  • @AmrikSingh-ec8ge
    @AmrikSingh-ec8ge 22 години тому +28

    ਪੰਜਾਬ ਵਿੱਚ ਬਹੁਤੇ ਸਿੱਖ ਅਤੇ ਉਨ੍ਹਾਂ ਦੇ ਬੱਚੇ ਸਿੱਖੀ ਤੋ ਦੂਰ ਹੋ ਰਹੇ ਨੇ ਬੜੀ ਸ਼ਰਮ ਵਾਲੀ ਗੱਲ ਹੈ।

    • @m.goodengumman3941
      @m.goodengumman3941 15 годин тому +1

      Jaba bann lagao taba ros jagao, 🪯

    • @tirathkaur847
      @tirathkaur847 11 годин тому +1

      ਵਾਹਿਗੁਰੂ ਇਨ੍ਹਾਂ ਤੇ ਵੀ ਜਰੂਰ ਕਿਰਪਾ ਗੇ🙏🙏

    • @m.goodengumman3941
      @m.goodengumman3941 5 годин тому +1

      @@AmrikSingh-ec8ge macchi pattar chatt Ka murdi ji, kalyug kitch da sanu.🙏🧡🚩🇬🇧

  • @balvirsingh5810
    @balvirsingh5810 День тому +34

    ਇਨ੍ਹੀਂ ਕੋ ਸਰਦਾਰ ਬਨਾਊਂ ਤਬੈ ਗੁਰੂ ਗੋਬਿੰਦ ਸਿੰਘ ਨਾਮ ਕਹਾਊਂ

  • @BalwinderSingh-up7mf
    @BalwinderSingh-up7mf 23 години тому +14

    ਗੁਰੂ ਨਾਨਕ ਦੇਵ ਜੀ ਸਭ ਦਾ ਭਲਾ ਕਰਨ

  • @aaworld1832
    @aaworld1832 День тому +17

    ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ

  • @prabhjotkaur629
    @prabhjotkaur629 День тому +17

    ਪਰਮਾਤਮਾ ਸਾਰੀ ਸੰਗਤ ਤੇ ਮਿਹਰ ਭਰਿਆ ਹੱਥ ਰੱਖਣ ਤੇ ਖੁਸੀਆਂ ਬਰਕਤਾਂ ਸਫਲਤਾ ਤੇ ਨਾਮ ਸਿਮਰਨ ਦੀਆਂ ਅਸੀਸਾਂ ਬਖਸ਼ਣ 🙏🙏🙏❤❤🎉🎉🙏🙏ਵਹਿਗੁਰੂ ਰਹਿਤ ਮਰਿਯਾਦਾ ਬਖਸ਼ਣ 🙏🙏

  • @hsgill4083
    @hsgill4083 2 години тому +1

    ਵਧਾਈਆਂ ਜੀ ਖੋਜੀ ਸਾਹਿਬ ਜੀ ਬਹੁਤ ਹੀਬੜੀ ਸੇਵਾ ਵਾਹਿਗੁਰੂ ਜੀ ਆਪ ਜੀ ਤੋਂ ਲੈ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @harbhajansingh6506
    @harbhajansingh6506 День тому +14

    ਵਾਹਿਗੁਰੂ ਜੀ ਸਭਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @ramsinghkhalsa8220
    @ramsinghkhalsa8220 День тому +10

    ਵਾਹਿਗੁਰੂ ਜੀ 🙏

  • @jagdevkaur3144
    @jagdevkaur3144 20 годин тому +4

    ਬਹੁਤ ਬਹੁਤ ਮੁਬਾਰਕਾਂ ਸਾਰੇ ਸਿੰਘ ਸਿੰਘਣੀਆਂ ਨੂੰ ਅੰਮਿਰਤ ਦੀ ਦਾਤ ਪ੍ਰਾਪਤ ਕੀਤੀ ਏ ਸਾਰਿਆਂ ਨੇ ਇਨ੍ਹਾਂ ਸਾਰੇ ਸਿੰਘ ਸਿੰਘਣੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਾਰੇ ਗੁਰਧਾਮਾਂ ਦੀ ਫ੍ਰੀ ਯਾਤਰਾ ਕਰਵਾਉਣੀ ਚਾਹੀਦੀ ਹੈ 🎉🎉❤❤❤🎉❤

  • @gurjeetsingh2072
    @gurjeetsingh2072 11 годин тому +3

    ਬਹੁਤ ਬਹੁਤ ਮੁਬਾਰਕਾਂ ਹੋਣ ਜੀ ਧੰਨਵਾਦ ਕਰਦੇ ਹਾਂ ਗੁਰੂ ਫ਼ਤਹਿ 🙏🏻 ਜੀ

  • @ParmesharSingh-px3ig
    @ParmesharSingh-px3ig 21 годину тому +4

    ਵਾਹਿਗੁਰੂ ਤੇਰਾ ਸ਼ੁਕਰ ਹੈ। ਸਿੱਖ ਪਰਿਵਾਰ ਨੂੰ ਇਕੱਤਰਤਾ ਆਪਸੀ ਪਿਆਰ ਗੁਰਮੱਤ ਦਾ ਦਾਨ ਹੈ।

  • @JaswinderSingh-mm6qo
    @JaswinderSingh-mm6qo День тому +12

    ਧੰਨ ਨੇ ਇਹੇ ਸਿੱਖ ਜਿੰਨਾ ਤੇ ਗੁਰੂ ਖ਼ੁਸ਼ ਹੋ ਕੇ ਇਤਨੀ ਦੁਰੋ ਬੁਲਾਇਆ ਹੈ❤

  • @AvtarSingh-hn5rh
    @AvtarSingh-hn5rh День тому +9

    ਵਾਹਿਗੁਰੂ ਚੜ੍ਹਦੀ ਕਲਾ ਕਰੇ

  • @AmandeepSingh-bu4wn
    @AmandeepSingh-bu4wn 21 годину тому +4

    ਬਹੁਤ ਵਧੀਆ ਜੀ ਵਾਹਿਗੁਰੂ ਸਾਹਿਬ ਜੀ

  • @AmrikSingh-ec8ge
    @AmrikSingh-ec8ge 22 години тому +20

    ਜਿੰਨਾਂ ਪੰਜਾਬੀ ਸਿੱਖਾਂ ਨੇ ਸਿੱਖੀ ਵੱਲ ਪਿੱਠ ਕੀਤੀ ਹੋਈ ਹੈ ਉਹਨਾਂ ਨੂੰ ਬਹੁਤ ਵੱਡਾ ਸੁਨੇਹਾ ਹੈ ਇਨਾਂ ਮੱਧ ਪ੍ਰਦੇਸ਼ ਦੇ ਸਿੱਖਾਂ ਵੱਲੋਂ ਕਿ ਗੁਰੂ ਦੇ ਸਿੰਘ ਸਜੋ

  • @BalwinderSingh-zu2xt
    @BalwinderSingh-zu2xt 9 годин тому +2

    ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਇਨ੍ਹਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ

  • @narinder_singh_1965
    @narinder_singh_1965 23 години тому +5

    ਦਾਤੈ ਦਾਤਿ ਰਖੀ ਹਥ ਆਪਣੇ ਜਿਸ ਭਾਵੇ ਤਿਸ ਦੇ

  • @alamsandhu5956
    @alamsandhu5956 12 годин тому +3

    ਇਹ ਬਹੁਤ ਹੀ ਵਧੀਆ ਉਪਰਾਲਾ ਹੈ ਜੀ

  • @GurmeetSingh-k8i
    @GurmeetSingh-k8i День тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਆਪ ਜੀ ਨੇ ਮੱਧ ਪ੍ਰਦੇਸ਼ ਦੀ ਸੰਗਤ ਵੱਲੋਂ ਅਮ੍ਰਿਤ ਛਕਣ ਦੀ ਲੱਖ ਲੱਖ ਵਧਾਈਆਂ ਹੋਣ ਜੀ।

  • @fatehsingh7323
    @fatehsingh7323 6 годин тому +2

    Bohat acha hai 🙏👍

  • @AmrikSingh-ec8ge
    @AmrikSingh-ec8ge 14 годин тому +8

    ਪੰਜਾਬ ਦੇ ਵਿੱਚ ਇਸੇ ਹਫ਼ਤੇ ਇੱਕ ਰਿਪੋਰਟ ਆਈ ਹੈ ਜਿਸ ਅਨੁਸਾਰ ਪਿਛਲੇ ਸਾਲਾਂ ਦੌਰਾਨ ਤਿੰਨ ਲੱਖ ਪੰਜਾਹ ਹਜ਼ਾਰ ਸਿੱਖਾਂ ਨੇ ਸਿੱਖ ਧਰਮ ਨੂੰ ਛੱਡ ਕੇ ਇਸਾਈ ਧਰਮ ਧਾਰਨ ਕੀਤਾ ਪੰਜਾਬ ਦੇ ਕਮਜ਼ੋਰ ਸਿੱਖਾਂ ਨਾਲੋਂ ਇਹ ਮੱਧ ਪ੍ਰਦੇਸ਼ ਦੇ ਇਹ ਗੁਰੂ ਦੇ ਸੱਚੇ ਅਤੇ ਪੱਕੇ ਸਿੱਖ ਹਨ।

  • @gurmailsingh-kl7ht
    @gurmailsingh-kl7ht 11 годин тому +4

    ⚘️⚘️⚘️⚘️⛳️⛳️🚩🚩ਗੁਰੂ ਫਤਿਹ ਜੀ ਆਪ ਜੀ ਦੀਬਹੁਤ ਧੰਨਵਾਦ ਜੀ ਸਾਰੀ ਸਿਖ ਸੰਗਤ ਜੀ ਨੂੰ ਬੇਨਤੀ ਐ ਕਿ ਇਹਨ ਗੁਰੂ ਦੇ ਸਿਖ ਦੀ ਬਾਹ ਭੜੋ ਔਰ ਆਪਣੀ ਕਮੇਟੀ ਅ ਇਹਨਾ ਦੀ ਪੂਰੀਮਂਦਤ ਕਰੋ ਪੰਜਾਬ ਵਿਚ ਲੰਗਰ ਘੰਟ ਲਾੳ ਐਵੇ ਸੜਕ ਤੇ ਰੇਕ ਰੇਕ ਕੇਜਬਰ ਦਸਤੀ ਰੰਜੇ ਹੋੲਏ ਦੇ ਓਪਰ ਸੁਟੀ ਜਾਦੇ ਇਹਨਾ ਗਰੀਬ ਦੀ ਸਾਰ ਲਵੋ ਸਾਡੀ ਕਮੇਟੀ ਲੜੇ ਨਾ ਇਕ ਦੂਜੇ ਤੇ ਚਿਕੜ ਨਾ ਸੁਟੇ ਨਾਕਰੋ ਲੜਾੲਈ ਆਪਣੀ ਗਰੀਬ ਦੀ ਮੰਦਤ ਕਰੌ ਜੀ ⚘️⚘️⚘️⛳️🚩🙏🙏🙏🙏

  • @ManinderTiwana-r2g
    @ManinderTiwana-r2g 11 годин тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿੰਘਾਂ ਦੀ ਚੜ੍ਹਦੀ ਕਲਾ ਰਹੇ ਦੁਨੀਆਂ ਵਿੱਚ

  • @balrajdeepsingh615
    @balrajdeepsingh615 День тому +7

    Very good waheguru ji

  • @ManjitBdpoofficesherpur
    @ManjitBdpoofficesherpur 19 годин тому +3

    ❤❤ ਵਾਹਿਗੁਰੂ ਜੀ

  • @manjitdhillon9973
    @manjitdhillon9973 20 годин тому +4

    ਬਹੁਤ ਹੀ ਚੰਗਾ ਲੱਗਾ ਕਿਉਂਕਿ ਹਮੇਸ਼ਾ ਸਿੱਖ ਇਸਾਈ ਬਣਦੇ ਹੀ ਦਿਖਾਈ ਜਾਂਦੇ ਨੇ।

  • @Khalsa3364
    @Khalsa3364 6 годин тому +2

    ਬਹੁਤ ਬਹੁਤ ਵਧਾਈਆਂ ਸਿੱਖ ਸੰਗਤਾਂ ਨੂੰ
    ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚੜ੍ਹਦੀਆਂ ਕਲਾ ਬਖਸ਼ਣ

  • @khalsachardikala
    @khalsachardikala 20 годин тому +4

    ਮੇਰੇ ਗਰੀਬ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।

  • @mukhdavesingh3943
    @mukhdavesingh3943 23 години тому +5

    ਵਾਹਿਗੁਰੂ ਜੀ

  • @rattandhaliwal
    @rattandhaliwal 13 годин тому +4

    ਅੱਜ ਫ਼ੌਜੀ ਸਿੰਘਾਂ ਵਰਗੇ ਸਿੱਖ ਪ੍ਰਚਾਰਕਾਂ ਦੀ ਪੰਥ ਨੂੰ ਲੋੜ ਹੈ, ਬਾਕੀ ਗੁਰੂ ਮਹਾਰਾਜ ਪਖੰਡੀ ਬੂਬਨਿਆਂ ਤੋ ਬਚਾਵੇ। ਵਾਹਿਗੁਰੂ ਜੀ।

  • @BalkarSingh-wy3ok
    @BalkarSingh-wy3ok День тому +4

    Too good is your service !

  • @satnamesingh1387
    @satnamesingh1387 21 годину тому +3

    ਵਾਹਿਗੁਰੂ ਜੀ ਮਿਹਰ ਕਰਨ ਜੀ

  • @HarjitSingh-wl4er
    @HarjitSingh-wl4er 20 годин тому +5

    ਇਹ ਕੱਲੇ ਉਹ ਪ੍ਰਾਣੀ ਹੀ ਯਾਤਰਾ ਲਈ ਨਹੀਂ ਲਿਓਣੇ ਜਿਹੜੇ ਅੰਮ੍ਰਿਤ ਨਹੀਂ ਸਕਣ ਗੇ, ਬਲਕਿ ਸਾਰੇ ਹੀ ਯਾਤਰਾ ਲਈ ਲਿਓਣੇ ਚਾਹੀਦੇ ਹਨ ਜਿਹੜੇ ਤੀਰਥ ਯਾਤਰਾ ਕਰਨਾ ਚਾਹੁਣ ਕਿਓਂਕਿ ਕਈ ਯਾਤਰਾ ਤੇ ਆਉਣ ਨਾਲ ਸਾਧ ਸੰਗਤ ਕਰਕੇ ਸਿੱਖੀ ਵੱਲ ਪ੍ਰੇਰਤ ਹੋ ਸਕਦੇ ਹਨ।

  • @GurmailSingh-mt6ri
    @GurmailSingh-mt6ri День тому +6

    ❤Waheguru ji 🙏very happy 😃

  • @amriksingh3007
    @amriksingh3007 20 годин тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @amanpreetkaur4096
    @amanpreetkaur4096 22 години тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਕੀ ਫਤਿਹ 🙏

  • @harshsodhi9302
    @harshsodhi9302 21 годину тому +2

    ਬਹੁਤ ਬਹੁਤ ਵਧਾਈਆਂ

  • @gurmeetsinghlearnmusic420
    @gurmeetsinghlearnmusic420 22 години тому +3

    ਵਾਹਿਗੁਰੂ ਜੀ🙏🏻🙏🏻

  • @pharaohjatt1168
    @pharaohjatt1168 22 години тому +3

    ਲੱਖ ਲੱਖ ਵਧਾਈਆਂ ਜੀ🌹🌹🙏🙏🙏🙏🙏🙏

  • @mrskaur539
    @mrskaur539 День тому +6

    ਵਾਹਿਗੁਰੂ ਜੀ ਮਹੇਰ ਰੱਖਿਓ 🙏🏽🙏🏽🙏🏽🙏🏽🙏🏽🙏🏽❤️

  • @RajinderSingh-tm3kc
    @RajinderSingh-tm3kc День тому +5

    ਵਾਹਿਗੁਰੂ ਜੀ ਸਾਡੇ ਪੰਜਾਬ ਦੇ ਲੋਕਾਂ ਤੇ ਵੀ ਮਿਹਰ ਕਰੋ ਇਹਨਾਂ ਦੇ ਸਿਰ ਤੇ ਵੀ ਮਿਹਰ ਭਰਿਆ ਹੱਥ ਰੱਖੋ ਮਹਾਰਾਜ ਜੀ

  • @SurinderKaur-z8r
    @SurinderKaur-z8r 15 годин тому +2

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @avtaarsingh8950
    @avtaarsingh8950 День тому +3

    ਵਧਾਈਆਂ ਜੀ ਲੱਖ ਲੱਖ ਵਧਾਈਆਂ ਜੀ 🙏🙏🙏🙏🙏

  • @jugrajsinghsandhu5393
    @jugrajsinghsandhu5393 22 години тому +4

    Rab sanu v sikhi di dat bakshe asi v sardar bania puri dunia te sikha di charcha hundi

  • @ambiambi6435
    @ambiambi6435 День тому +4

    ਗੁਰੂ ਸਾਹਿਬ ਜੀ ਦੀ ਕਿਰਪਾ

  • @harwinderbhumbak2589
    @harwinderbhumbak2589 День тому +7

    waheguru ji ka khalsa waheguru ji ki fateh

  • @BalkarSingh-dc1oq
    @BalkarSingh-dc1oq 10 годин тому +1

    ਬਹੁਤ ਹੀ ਵਧੀਆ ਵਧਾਈਆਂ

  • @didarsinghdhallu2352
    @didarsinghdhallu2352 День тому +6

    Very good congratulations ji

  • @SinghLaddi-m7w
    @SinghLaddi-m7w День тому +7

    Waheguru ji

  • @BabluNarr
    @BabluNarr День тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rajsidhu7169
    @rajsidhu7169 День тому +6

    Dhan Dhan Shri Guru Ramdas Sahib ji kirpa karn chardikala rakkan

  • @rajsidhu7169
    @rajsidhu7169 День тому +6

    Dhan Dhan Shri Guru Gobind Singh Ji Waheguru ji

  • @alamsandhu5956
    @alamsandhu5956 12 годин тому +2

    ਇਹ ਸਬ ਖੋਜੀ ਸਾਹਿਬ ਜੀਆਂ ਦੀ ਕੋਸ਼ਿਸ਼ ਸਦਕਾ ਹੀ ਸੰਭਵ ਹੋਇਆ

  • @BikramjitSingh-y1o
    @BikramjitSingh-y1o 12 годин тому +2

    Satnam waheguru ji

  • @sarabjotsingh-t4m
    @sarabjotsingh-t4m День тому +4

    Waheguru ji 🙏

  • @jpsingh4521
    @jpsingh4521 20 годин тому +1

    ਚੜਦੀ ਕਲਾ ਜੀ🎉

  • @devindersahi5431
    @devindersahi5431 21 годину тому +1

    Waheguru g ka khalsa Waheguru g ki fateh pyareyo. Bhot hi vadia uprala.

  • @karnailsingh1454
    @karnailsingh1454 6 годин тому

    ਬਹੁਤ ਵਧੀਆ ਜੀ

  • @GurdipsinghSingh-mw2el
    @GurdipsinghSingh-mw2el 21 годину тому +1

    Vadiyan g bhaut bhaut.

  • @krishansinghhans9105
    @krishansinghhans9105 10 годин тому

    ਮੱਧ ਪ੍ਰਦੇਸ਼ ਦੇ ਮੇਰੀਆਂ ਭੈਣਾਂ ਨੂੰ ਤੇ ਮੇਰੇ ਵੀਰਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਸੱਚੇ ਪਾਤਸ਼ਾਹ ਇਹਨਾਂ ਨੂੰ ਦਿਨ ਦੁਗਣਾ ਰਾਤ ਚੌਗਣੀ ਬਖਸ਼ੀ

  • @PrabhjotSingh-bp7mq
    @PrabhjotSingh-bp7mq 11 годин тому +1

    Waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @NirbhaySingh-p9s
    @NirbhaySingh-p9s 7 годин тому

    ਧੰਨ ਹਨ ਇਹ ਭੈਣ ਵੀਰ ਜੋ ਗੁਰੂ ਵਾਲੇ ਬਣੇ

  • @KulwantSingh-wp9dz
    @KulwantSingh-wp9dz 7 годин тому

    Bahut Hi Vadiya Uprala Hea, WaheGuru enha Chardikala Wich Rakhe❤❤

  • @SukhwinderSingh-jg1je
    @SukhwinderSingh-jg1je 8 годин тому

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਵਧਾਈਆਂ ਹੋਣ ਜੀ।ਐਸ ਜੀ ਪੀ ਸੀ ਨੂੰ ਇਨ੍ਹਾਂ ਸਿੱਖਾਂ ਦੀ ਮਦਦ ਕਰਨੀ ਚਾਹੀਦੀ ਹੈ।

  • @monusran7
    @monusran7 16 годин тому +1

    Waheguru g👏

  • @Sukhvindersingh1313-i2b
    @Sukhvindersingh1313-i2b 11 годин тому

    ਵਾਹਿਗੁਰੂ ਜੀ ਚੱੜਦੀ ਕੱਲਾ ਵਿੱਚ ਰੱਖਣਾ ਭਾਘਾ ਵਾਲੈ

  • @ManjeetKaur-yl7ki
    @ManjeetKaur-yl7ki 5 годин тому

    ਸਾਰੇ ਵੀਰਾਂ ਨੂੰ ਬੋਹਤ ਬੋਹਤਾ ਵਧਾਈ ਜਿਥੇ ਹੈਗੇ ਹੋ ਉਥੇ ਲਵੋ ਸਿਖੀ ਦਾ ਪ੍ਰਚਾਰ ਕਰੋ ਸਿਖੀ ਦਾ ਵਾਧਾ ਕਰੋ ਪੰਜਾਬ ਵਿੱਚ ਰਹਿਣ ਦੀ ਨਾ ਸੋਚੋ ਪੰਜਾਬ ਦਾ ਪਤਾ ਪਤਾ ਸਿੰਘਾਂ ਦਾ ਵੇਰੀ ਐ

  • @AmandeepSingh-x2u
    @AmandeepSingh-x2u 21 годину тому +1

    🎉🎉🎉🎉 waheguru ji

  • @sonypanesar8110
    @sonypanesar8110 5 годин тому

    ਬਹੁਤ ਵਧੀਆ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਹਦਾ ਹੀ ਖਾਲਸਾ ਰਾਜ ਆਵੇ ਗਾ❤

  • @iqbalsinghsingh7997
    @iqbalsinghsingh7997 19 годин тому +1

    Wah Guru ji

  • @SukhramghariaRamgharia
    @SukhramghariaRamgharia День тому +2

    Wahaguru ji

  • @RajinderSingh-to9mu
    @RajinderSingh-to9mu 22 години тому +1

    Wahaguru je

  • @mohansingh3290
    @mohansingh3290 17 годин тому +1

    V nice

  • @SukhwinderRangi-db1nw
    @SukhwinderRangi-db1nw 11 годин тому +1

    Waheguru ji ka Khalsa waheguru ji ki fateh ji 🌹🌹🌹🌹🌹🌹🌹🌹🌹🌹🌹🙏🙏🙏

  • @SukhbirSingh-x2w7o
    @SukhbirSingh-x2w7o День тому +2

    Waheguru ji mehar karyo ji

  • @ManjitsinghBoparai
    @ManjitsinghBoparai 20 годин тому +1

    ਵਹਿਗੁਰੂ ਜੀ,ਫਹਿਤ

  • @singhdhillon1
    @singhdhillon1 10 годин тому

    ਸ੍ਰੀ ਵਾਹਿਗੁਰੂ ਜੀ ਕੀ ਫਤਹ ॥

  • @SharanjitKaur-e6n
    @SharanjitKaur-e6n 21 годину тому +1

    Satnam Shri Waheguru sahib ji Dhan

  • @MahangaSingh-gi3fo
    @MahangaSingh-gi3fo 12 годин тому +1

    Waheguru ji mehar parya haath rakho ji sabna te

  • @harpalsingh2381
    @harpalsingh2381 22 години тому +1

    Waheguru ji ka Khalsa waheguru ji ki Fateh ji 🙏

  • @stlsngh7
    @stlsngh7 20 годин тому +1

    Waheguru ji Dhan Dhan Guru Gobind Singh ji Tusi app kirpa kiti a Ihna Sikhan te

  • @KulwantSingh-ng7of
    @KulwantSingh-ng7of 21 годину тому +1

    Waheguru

  • @PanjabExprees
    @PanjabExprees 6 годин тому

    Mubarka ver ji sari GURU de sangat nu waheguru ji ka khalsa waheguru ji ke fathy

  • @HarpreetSingh-my3rt
    @HarpreetSingh-my3rt 23 години тому +1

    Waheguru ji 👏

  • @GurnamSingh-kb9vo
    @GurnamSingh-kb9vo 16 годин тому +1

    Very happy to see this video as vanjare people are coming in Sikhism and enjoying the journey of Sikhism religion gurnam Singh kaoni muktsar translate to Punjabi language

  • @ManjitKaurpadda
    @ManjitKaurpadda День тому +2

    Waheguru ji mahar Karo 🙏

  • @rajugill6204
    @rajugill6204 22 години тому +1

    Waheguru ji Waheguru ji 🙏

  • @tirathkaur847
    @tirathkaur847 11 годин тому

    ਵਾਹਿਗੁਰੂ ਚੜਦੀਕਲਾ ਰੱਖਣ🙏

  • @HarbhajanSandhu-n3c
    @HarbhajanSandhu-n3c 22 години тому +1

    Waheguru ji 🙏❤️🙏❤️🙏
    Raaj karega Khalsa ji 🙏🙏🙏

  • @tajindersingh4593
    @tajindersingh4593 22 години тому +2

    Rooh khush hogi waheguru Edda hi kirpa kare .Oh din door nhi jdo Guru Govind Singh saab ji di pabikhbani Puri honi a 90 corori Khalsa di

  • @balbindersingh5305
    @balbindersingh5305 23 години тому +1

    Waheguru Ji 🙏 🙏 🙏 🙏 🙏

  • @sharanjhutty3180
    @sharanjhutty3180 23 години тому +1

    waheguru ji kakhalsa waheguru ji ki feteh ji bahuat bahuat vadayaian ji sab nu❤waheguru 🙏

  • @simarjeetsingh9257
    @simarjeetsingh9257 21 годину тому +1

    Waheguru je kala warat rahi hai ❤❤Waheguru je mehar karan je ❤❤❤❤❤

  • @AvtarSingh-ob8cu
    @AvtarSingh-ob8cu 22 години тому +1

    Wahieguru. Ji. Wahieguru. Ji

  • @PARAMJEETsingh-d7e
    @PARAMJEETsingh-d7e 8 годин тому

    ਬਹੁਤ 2 ਵਧਾਈਆ ਜੀ ਸਾਰਿਆ ਨੂ

  • @advocatejagmohansinghbhatt6707
    @advocatejagmohansinghbhatt6707 22 години тому +1

    Dhan Guru Nanak 🙏