ਨੀਲਧਾਰੀ ਬਾਬੇ ਦੇ ਹੱਕ 'ਚ ਬੋਲੇ ਰਾਗੀ !

Поділитися
Вставка
  • Опубліковано 23 гру 2024

КОМЕНТАРІ • 613

  • @papalpreetsingh
    @papalpreetsingh 5 років тому +166

    ਰਾਗੀ ਸਾਹਬ, ਪਿੳੁ ਦੀ ਖੁਸ਼ੀ ਲੲੀ ਧੀਅਾਂ ਕਦੇ ਨਹੀਂ ਨੱਚਦੀਅਾਂ ਹੁੰਦੀਅਾਂ। ਧੀਅਾਂ ਪਿੳੁ ਦੀ ਪੱਗ ਹੁੰਦੀਅਾਂ ਹਨ, ਕੁਝ ਸ਼ਰਮ ਕਰੋ।

    • @khalsadeshpunjab3680
      @khalsadeshpunjab3680 5 років тому +9

      ਵਾਹਿਗੁਰੂ ਜੀ ਬਹੁਤ ਹੀ ਵਧੀਅਾ ਵਿਚਰ ਹੇ ਜੀ

    • @singhsingh8113
      @singhsingh8113 5 років тому +6

      Papalpreet Singh right veer ji

    • @gurjindersinghkhalsa4315
      @gurjindersinghkhalsa4315 5 років тому +2

      Aj ehna nu media vakhari kaum nazar aa rahi h...ess media ne rhna nu superstar banaya h....pakke manmukh

    • @ParamjeetKaur-lj3fp
      @ParamjeetKaur-lj3fp 5 років тому +5

      absolutely right virji🙏

    • @ranapattu2707
      @ranapattu2707 5 років тому +4

      Rty bro eh glt hoya va Jo v hoya va

  • @billasingh7119
    @billasingh7119 5 років тому +54

    ਤੇਰੀ ਸੋਚ ਨੂੰ ਸਲਾਮ ਧੀਏ

  • @sukhchainsinghx88
    @sukhchainsinghx88 5 років тому +35

    ਹਰਸ਼ਰਨ ਕੌਰ ਜੀ ਬਹੁਤ ਬਹੁਤ ਧੰਨਵਾਦ
    ਤੁਹਾਡੇ ਵਿਚਾਰ ਚੰਗੇ ਲੱਗੇ

  • @sharndhillon2958
    @sharndhillon2958 5 років тому +88

    ਇਹਨਾ ਰਾਗੀਆ ਦੇ ਮੁਤਾਬਕ ਸੌਦਾ ਸਾਧ ਦੇ ਪਖੰਡ ਵੀ ਸਹੀ ਹੋ ਸਕਦੇ?

    • @BS-yy8ur
      @BS-yy8ur 5 років тому

      🙏 *sahi keha. ... baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Ragi Gurpreet te Satwinder ne ehe video pa ke apni murakhta da janaja kadh lea aa.*

    • @sukhrajdhillonsingh
      @sukhrajdhillonsingh 5 років тому

      right

  • @sukhsandesh8868
    @sukhsandesh8868 5 років тому +65

    ਲੱਖ ਲਾਹਨਤ ਤੁਹਾਡੇ ਦੋਵਾਂ ਦੇ । ਕੁੱਤਿਓ ਸਿੱਖੀ ਦਿਉ ਦੁਸ਼ਮਣੋ ।

  • @SatnamSingh-et2hh
    @SatnamSingh-et2hh 5 років тому +54

    ਜੁਤੀਅਾ ਮਾਰੋ ੲਿਨਾ ਰਾਗੀਅਾ ਦੇ ਮੁੰਹ ਤੇ। ੲਿਹ ਰਾਗੀ ਨਿਲੂ ਬਾਬੇ ਦੇ ਸਿੱਖ ਹਨ

  • @satnamsingh-wp5do
    @satnamsingh-wp5do 5 років тому +74

    ਡੇਰਾਬਾਦ ਬੰਦ ਹੋਣਾ ਚਾਹੀਦਾ ਹੈ।

    • @kaintjatt1471
      @kaintjatt1471 5 років тому

      satnam singh ਜਿਨਾ ਕੁ ਮੂਹ ਹੱਡ ਵੀ ਉਨਾ ਕੁ ਚੁਕ

  • @singhinderjit871
    @singhinderjit871 5 років тому +53

    ਆ ਲਿਫਾਫੇ ਦੇ ਭੁਖੇ ...
    ਕਰ ਲੋ ਕਮਾਈ ਰਾਗੀਓ
    ਕੀੜੇ ਪੈਣੇ ਤਾਨੂੰ

    • @mancysidhu1972
      @mancysidhu1972 5 років тому

      You all are stupid lack of. Knowledge not bad in it who told you to were pag in female all. Fake people criticize ing you people donot do shadi why you sleep with others boy you all are shameful people

  • @Amritsingh1919-s5n
    @Amritsingh1919-s5n 5 років тому +36

    ਇਹ ਰਾਗੀ ਨਹੀ ਪੈਸਿਆਂ ਦੇ ਭੁੱਖੇ ਲੋਕ ਨੇ ਇਨ੍ਹਾਂ ਦਾ ਸਿੱਖਾ ਨੂੰ ਬਾਈਕਾਟ ਕਰਨਾ ਚਾਹੀਦਾ ਹੈ

  • @gurpartapsingh4955
    @gurpartapsingh4955 5 років тому

    ਭੈਣ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਦਿੱਤੇ ਹਨ ਆਪ ਜੀ ਦੀ ਸੋਚ ਨੂੰ ਸਲਾਮ ਹੈ ਜੇ ਰਾਗੀ ਜਾ ਪ੍ਰਚਾਰਕ ਹੀ ਕਹਿਣਗੇ ਕਿ ਨੱਚਣਾ ਠੀਕ ਹੈ ਤਾਂ ਲੱਖ ਲਾਹਨਤ ਹੈ ਇਹਨਾਂ ਬੰਦਿਆਂ ਤੇ

  • @ranjitsinghbenipal1036
    @ranjitsinghbenipal1036 5 років тому +5

    ਹਰਸ਼ਰਨ ਕੌਰ ਜੀ ਬਹੁਤ ਹੀ ਵਧੀਆ ਵਿਚਾਰ ਲੱਗੇ ਤੁਹਾਡੇ। ਬਹੁਤ ਕਿਰਪਾ ਆ ਵਾਹਿਗੁਰੂ ਜੀ ਦੀ ਤੁਹਾਡੇ ਤੇ🙏🙏

  • @gyaniwaryamsingh6938
    @gyaniwaryamsingh6938 5 років тому +8

    ਭੈਣ ਹਰਸ਼ਰਨ ਕੌਰ ਜੀ ਨੇ ਬਿਲਕੁਲ ਸਹੀ ਕਹਿਆ ਹੈ ਬੜੇ ਹੀ ਸੁਚੱਜੇ ਢੰਗ ਦੇ ਨਾਲ ਜਵਾਬਦਿੱਤਾ ਹੈ

    • @BS-yy8ur
      @BS-yy8ur 5 років тому

      @M K 🙏 *sahi keha. ... Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

    • @sukhrajdhillonsingh
      @sukhrajdhillonsingh 5 років тому

      ;right

  • @bakwasbani8126
    @bakwasbani8126 5 років тому +2

    ਜਦੋਂ ਕੀਰਤਨ ਕਰਨ ਵਾਲੇ ਹੀ ਇਹ ਨਹੀਂ ਜਾਣਦੇ ਤਾਂ ਲੋਕਾਂ ਨੂੰ ਕੀ ਸਿਖਿਆ ਦੇਣਗੇ ਗੁਰਬਾਣੀ ਤੇ ਗੁਰਮਤਿ ਦੀ ਲੋਕਾਂ ਨੂੰ,, ਪਤਰਕਾਰ ਭੈਣ ਬਿਲਕੁਲ ਸਹੀ ਅਰਥਾਂ ਵਿੱਚ ਸਿੱਖੀ ਮਾਰਗ ਤੇ ਸਿੱਖੀ ਜੀਵਨ ਵਾਰੇ ਦੱਸ ਦਿੱਤਾ ਹੈ,,ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ,,

  • @ParamjitKaur-zy3qq
    @ParamjitKaur-zy3qq 5 років тому +3

    ਧੀ ਰਾਣੀ ਨੇ ਬਹੁਤ ਠੀਕ ਜਾਬਬ ਦਿੱਤਾ ਧੀਆ ਕੱਦੇ ਵੀ ਪੀਤਾ ਅਗੇ ਨੱਹੀ ਨੱਚ ਦੀਆਂ ਸਿੱਖ ਪਰਿਵਾਰ ਵਿੱਚ॥

  • @TSBADESHA
    @TSBADESHA 5 років тому +1

    ਅਜਿਹੇ ਰਾਗੀਆਂ ਦਾ ਸਿਖ ਧਰਮ ਵਿੱਚ ਡੇਰਾਵਾਦ,ਪਖੰਡਵਾਦ ਫੈਲਾਉਣ ਵਿਚ ਬਹੁਤ ਵਡਾ ਹੱਥ ਹੈ ।

  • @ranjodhvlogs6177
    @ranjodhvlogs6177 5 років тому +4

    ਬਹੁਤ-ਬਹੁਤ ਸੋਹਣਾ ਜਬਾਬ ਦਿੱਤਾ ਏ ਮੇਰੀ ਪਿਆਰੀ ਭੈਣ ਨੇ

  • @jagdishsingh-cn2em
    @jagdishsingh-cn2em 5 років тому +46

    ਏ ਕੀਰਤਨੀਏ ਸਿੱਖ ਨੀ ਸਿੱਖਾਂ ਦੇ ਰੂਪ ਵਿਚ ਭੇੜੀਏ ਨੇ ਜੋ ਸਮੇ ਸਮੇ ਤੇ ਸਿੱਖੀ ਨੂੰ ਢਾਹ ਲਾਓੰਦੇ ਨੇ ਦੇ ਦੇ ਲੋਕ ਹੀ ਸੌਦਾ ਸਾਧ ਦੇ ਜਾ ਕੇ ਕੀਰਤਨ ਕਰਦੇ ਸੀ। ਸਿੱਖ ਸੰਗਤਾਂ ਨੂੰ ਏਨਾ ਦਾ ਪੂਰਨ ਬਾਈਕਾਟ ਕਰਨਾ ਚਾਹੀਦਾ

    • @BS-yy8ur
      @BS-yy8ur 5 років тому

      🙏 *baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne.*

  • @amarx8558
    @amarx8558 5 років тому +7

    ਪੰਜਾਬ ਪੁਲਿਸ 98% ਰਿਸ਼ਵਤ ਖੋਰ ਨੇ ਅਮਿ੍ਤ ਧਾਰੀ ਡੇਰੇਦਾਰ ਬਾਬੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵਰਕਰ 99% ਗੁਰੂ ਪ੍ਰਤੀ ਬੇਮੁੱਖ ਤੇ ਮਰਿਆਦਾ ਦਾ ਘਾਣ ਇਹ ਕਰਦੇ ਨੇ ਸੈਦ ਹੀ ਕੋਈ ਘੋਨਾ ਮੋਨਾ ਸਿੱਖ ਕੌਮ ਕਰਦਾ ਹੋਊ ਅਸਲ ਸਿੱਖੀ ਦਾ ਵੇਰਵਾ ਗ਼ਰਕ ਕਰਨ ਇਹ ਕੇਸਾਂ ਧਾਰੀ ਹਿੰਦੂਆ ਨੇ ਕੀਤਾ ਗੱਲਬਾਤ ਤੇ ਹਾਬ ਭਾਬ ਤੋਂ ਸਾਫ ਝਲਕ ਝਲਕ ਸਾਧ ਪ੍ਰਤੀ ਵਫ਼ਾਦਾਰੀ ਕਮੀਨਗੀ ਦਿਖ ਰਹੀ ਐ ਲੱਖ ਥੂ ਲਾਹਨਤ ਇਹੋ ਜਿਹੇ ਕੀਰਤਨੀ ਆ ਦੇ

    • @AmrikSingh-di3jn
      @AmrikSingh-di3jn 5 років тому

      ਭੈਣ ਜੀ ਤੁਸੀਂ ਬਿਲਕੁਲ ਠੀਕ ਕਿਹਾ

    • @mehakjattana
      @mehakjattana 5 років тому

      ਬਿਲਕੁਲ ਸਹੀ ਕਿਹਾ ਭੈਣ ਜੀ ੲਿਹ ਸਭ ਕੁਝ ਪੰਥ ਪਰਮਾਣਿਤ ਰਹਿਤ ਮਰਿਅਾਦਾ ਦੇ ੳੁਲਟ ਹੋ ਰਿਹਾ ਸੀ

  • @MaanSaab-pk8qk
    @MaanSaab-pk8qk 5 років тому +1

    Bahut vadia bhenji sach keha ji......
    eh ik vaar sochan ki kirtan karan vale kidher ja rahe ne.....meri beti 4saal di hai oh hun eh kehndi hai ki singh nachde ni hunde ...te kadi kesh nage nahi rakhdi choti keski 24 ghante osde siron utardi nahi te naach gana door di gal ae te school ch v poetry te kardi hai par dance ch kadi nahi participat nahi kardi ....kion ki assi SAHIBZAADEYA DE VARIS HA
    EH GAL USDE DHUR ANDER SMAI HOI HAI .......

  • @sandeepriargermany3075
    @sandeepriargermany3075 5 років тому +11

    ਤੁਸੀਂ ਕਹਿੰਦੇ ਹੋ ਕਿਸੇ ਘਰ ਵਿਆਹ ਹੋਵੇ ਫਿਰ ਵੀ ਤੁਸੀਂ ਨੱਚਦੇ ਹੋ ਫਿਰ ਤੁਹਾਡੇ ਚ ਤੇ ਇਕ ਆਮ ਆਦਮੀ ਨਾਲੋਂ ਕਿ ਫਰਕ ਰਹਿ ਗਿਆ ।ਤੁਸੀਂ ਤਾ ਸਿੱਖ ਪੰਥ ਦੇ ਮਹਾਨ ਕੀਰਤਨੀਏ ਹੋ ਤੁਹਾਡੇ ਮੂੰਹੋ ਇਹ ਗੱਲਾਂ ਜਚਦੀਆ ਨੀ। ਉਦਾ ਤਾ ਭਾਈ ਗੁਰਪ੍ਰੀਤ ਬੜਾ ਤਾ ਨੂੰ ਮੂੰਹ ਚੁੱਕ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਅੱਜ ਸਾਬਤ ਕਰਤਾ ਕਿ ਕਿੰਨਾ ਕੁ ਸਤਿਗੁਰਾਂ ਪ੍ਰਤੀ ਪਿਆਰ ਹੈ।ਮੰਨ ਲਵੋ ਆਪਣੀਆਂ ਗਲਤੀਆਂ ।

    • @BS-yy8ur
      @BS-yy8ur 5 років тому

      @Sandeep Riar Germany 🙏 *sahi keha. ... Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

    • @sukhrajdhillonsingh
      @sukhrajdhillonsingh 5 років тому

      right ji

  • @davekaura6751
    @davekaura6751 5 років тому +22

    ਲੱਖ ਲਾਹਨਤ ਤੁਹਾਡੇ ਦੋਵਾਂ ਦੇ । ਕੁੱਤਿਓ ਸਿੱਖੀ ਦਿਉ ਦੁਸ਼ਮਣੋ he got big money paid by pakhandi

    • @BS-yy8ur
      @BS-yy8ur 5 років тому

      @Deva Kaur 🙏 *sahi keha. baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Ragi Gurpreet te Satwinder ne ehe video pa ke apni murakhta da janaja kadh lea aa.*

  • @bahadurhans4092
    @bahadurhans4092 5 років тому +4

    ਬੀਬੀ ਹਰਸ਼ਰਨ ਕੌਰ ਜੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖੇ। ਆਪ ਜੀ ਦੇ ਵਿਚਾਰ ਸੁਣ ਕੇ ਚੰਗਾ ਹੋਵੇ ਜੇ ਇਹ ਕੀਰਤਨੀਏ ਅਪਣੀ ਗਲਤੀ ਮੰਨ ਕੇ ਸਿੱਖ ਪੰਥ ਤੋਂ ਮਾਫ਼ੀ ਮੰਗ ਲੈਣ ਤਾ ਕਿ ਸਿੱਖ ਕੌਮ ਦੀ ਚੜਦੀ ਕਲਾ ਬਣੀ ਰਹੇ। ਅਪਣੀ ਗਲਤੀ ਮੰਨ ਲੈਣਾ ਵੀ ਬਹਾਦਰੀ ਹੈ। ਬੁਜਦਿਲਾਂ ਵਿਚ ਗਲਤੀ ਮੰਨਣ ਦੀ ਸ਼ਕਤੀ ਨਹੀਂ ਹੁੰਦੀ। ਵਾਹਿਗੁਰੂ ਕੀਰਤਨੀਆਂ ਅਤੇ ਪਰਚਾਰਕਾਂ ਨੂੰ ਸੁਮੱਤ ਬਖ਼ਸ਼ੇ।

  • @SsNagi19
    @SsNagi19 5 років тому +3

    ਬੀਬਾ ਜੀ. ਤੁਸੀ੧੦੧% ਠੀਕ ਕਿਹਾ ਹੈ ਪਰ ਪੈੇਸਾ ਅੰਨਾ ਤੇ ਬੋਲਾ ਕਰ ਦਿੰਦਾ ਹੈ ਗਲਤ ਹੋਣ ਤੇ ਵੀ ਠੀਕ ਦਾ ਰੋਲਾ ਪਾਉਦਾ ਹੈ

  • @NishanSingh-lk5wq
    @NishanSingh-lk5wq 5 років тому +3

    ਜਿਨਾ ਵੱਡਾ ਅਹੁਦਾ ਓਨੀ ਵੱਡੀ ਜਿੰਮੇਵਾਰੀ। ਸਿੱਖੀ ਦਾ ਅਹੁਦਾ ਕੋਈ ਮਜ਼ਾਕ ਨਹੀਂ ਆ । ਰਾਗੀ ਸਾਹਿਬਾਨ ਤੁਸੀਂ ਗ਼ਲਤ ਸਪਸ਼ਟੀਕਰਨ ਦੇ ਰਹੇ ਹੋ।

  • @dr.harbantsinghgill2934
    @dr.harbantsinghgill2934 5 років тому +2

    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🏻
    ਰਾਗੀ ਸਾਹਿਬ ਜੀ ਚੰਦ ਦਮੜਿਆਂ ਦੀ ਖਾਤਿਰ ਸਾਡੇ ਬਾਪੂ ਨੂੰ ਨਾਂ ਵੇਚੋ। ਤੁਸੀ ਸੱਤਾ ਵਲਵੱਡ ਨਾਂ ਬਣੋ, ਬਾਪੂ ਨੇ ਨਹੀਂ ਬਖ਼ਸ਼ਣਾ। ਤੁਸੀਂ ਪੰਥ ਦੇ ਕੀਰਤਨੀਏ ਨਹੀਂ ਲੱਗਦੇ ਬਲਕੇ ਪੰਥ ਨੂੰ ਖਾਣ ਵਾਲੇ ਭੇੜੀਏ ਲੱਗਦੇ ਹੋ।
    ਉਹ ਅਖੌਤੀ ਬਾਬਾ ਐਨੇ ਹੰਕਾਰ ਵਿੱਚ ਰੈਂਪ ਵਾਕ ਕਰ ਰਿਹਾ ਹੈ ਤੇ ਤੁਹਾਡੀ ਜਵਾਨ ਤੋਂ ਗੁਰਬਾਣੀ ਸ਼ਬਦ ਉਚਾਰੇ ਕੀਵੇਂ ਗਏ ਤੁਹਾਡੀ ਜ਼ਬਾਨ ਕਿਓਂ ਨਾਂ ਕੱਟੀ ਗਈ।
    ਹਾਰਮੋਨੀਅਮ ਤੇ ਤੁਹਾਡੇ ਹੱਥ ਕਿਵੇਂ ਚਲੇ ਗਏ, .....।😪
    🙏🏻 ਬੀਬਾ ਜੀ ਤੁਸੀ ਵਿਲਕੁਲ ਠੀਕ ਕਿਹਾ ਹੈ ਕੋਈ ਸੱਚਾ ਅਮਿ੍ਰਤਧਾਰੀ ਬਾਪ ਇਹ ਨਹੀਂ ਦੇਖ ਸਕਦਾ।
    ਬੀਬਾ ਜੀ ਇਨ੍ਹਾਂ ਹੰਕਾਰੀ, so called, ਰਾਗੀਆਂ ਨੂੰ ਜਲਦੀ ਤੋਂ ਜਲਦੀ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ।
    ਆਓ ਅੱਜ ਸਹੁੰ ਖਾਈਏ ਕੀ ਇੰਨ੍ਹਾ ਪਾਖੰਡੀ, so called, ਰਾਗੀਆਂ ਨੂੰ ਕਦੇ ਮੁੰਹ ਨਹੀਂ ਲਾਵਾਂਗੇ।
    🙏🏻ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।🙏🏻

  • @sukhdevsingh617
    @sukhdevsingh617 5 років тому +25

    ਇਹਨਾ ਨੂੰ ਸ਼ਰਮ ਨਹੀ ਆਉਦੀ ਦੱਲੇ ਦੱਲੇ ਦੀ ਸਪੋਟ ਕਰਨ ਆਗੇ ਤੁਸੀ ਆਪਣੀ ਕੁੜੀ ਨੂੰ ਨੱਚਾ ਕਿ ਜਨਮ ਦਿੱਨ ਮਨਾਉਦੇ ਜੇ ਬੇਸ਼ਰਮੋ

    • @agyapaul8349
      @agyapaul8349 5 років тому +1

      Saale kutte raggi

    • @BS-yy8ur
      @BS-yy8ur 5 років тому +1

      🙏 *Ehe bhape (pakistani sardar) lok ne ehe tan apnia bhena te bacheeian nal aap vee nach lende ne. Ehe lok bohot vari pese lai insani level to thale de kam kar lende ne.*

  • @insightknowledge2.084
    @insightknowledge2.084 5 років тому +7

    ਸ਼ਾਬਸ਼ ਭੈਣ ਜੀ

  • @subeghbhullar1654
    @subeghbhullar1654 5 років тому +2

    ਰਾਗੀਉ ਇਸ ਦਾ ਮਤਲਬ ਇਹ ਆ ਕੇ ਸਿੱਖ ਕੌਮ ਅੰਮਿ੍ਤ ਧਾਰੀ ਹੋ ਕੇ ਨੱਚ ਟੱਪ ਸਕਦੀ ਹੈ।
    ਤੁਸੀਂ ਆਪਣੀ ਉੱਚੀ ਮੱਤ ਰੱਖ ਕੇ। ਫ਼ੈਸਲਾ ਦੇ ਦਿੱਤਾ ਹੈ ਸਿੱਖ ਕੌਮ ਨੂੰ।
    ਤੇ ਗੁਰੂ ਸਾਬ ਦੀ ਮੱਤ ਦਾ ਸ਼ਰੇਆਮ ਖੰਡਨ ਕਰ ਦਿੱਤਾ ਹੈ।
    ਰਾਗੀਉ ਤੁਸੀਂ ਧੰਨ ਹੋ

  • @Shoootatsight
    @Shoootatsight 5 років тому +10

    ਜੇ ਅੱਜ ਰਾਗੀ ਏਸ ਗੱਲ ਦੀ ਹਾਮੀ ਭਰਨ ਕਿ ਧੀ ਆਪਣੇ ਬਾਪ ਦੀ ਖੁਸ਼ੀ ਲਈ ਨੱਚ ਸਕਦੀ ਹੈ ਤਾਂ ਇਸਦਾ ਮਤਲਬ ਕਿ ਬੇੜਾ ਗਰਕ ਹੋ ਚੁਕਾ ਹੈ। ਇਸ ਤੋਂ ਪਰੇ ਹੋਰ ਪੰਥ ਵਿਚ ਮਾੜਾ ਹੋਣ ਨੂੰ ਕੁਝ ਰਹਿ ਨਹੀਂ ਜਾਂਦਾ।
    ਇਹਨਾਂ ਰਾਗੀਆਂ ਨੂੰ ਦੱਸਿਆ ਜਾਵੇ ਕਿ ਨੱਚਣ ਵਿਚ ਸਰੀਰਕ ਪਰਿਕਿਰਿਆ ਹੁੰਦੀ ਹੈ ਜਿਸ ਨੂੰ ਹੱਥ ਪੈਰ ਮਾਰਨੇ ਕਿਹਾ ਜਾਂਦਾ ਹੈ ਅਤੇ ਹੱਥ ਪੈਰ ਇਸ ਤਰੀਕੇ ਨਾਲ ਹਿਲਾਉਣ ਵਿਚ ਜਿਹੜਾ ਬਾਕੀ ਸਰੀਰ ਦੇ ਸਾਰੇ ਭਾਗ ਹੁੰਦੇ ਹਨ ਉਹਨਾਂ ਦਾ ਹਿਲਜੁਲ ਆਮ ਗਲ ਹੈ ਅਤੇ ਇਸ ਔਰਤ ਦੇ ਅੰਗਾਂ ਦੀ ਹਿਲਜੁਲ ਕਾਰਣ ਜੋ ਵਿਕਾਰ ਪੁਰਸ਼/ਮਰਦ ਵਿਚ ਪੈਦਾ ਹੁੰਦੇ ਹਨ ਉਹ ਭਗਤੀ ਤੋਂ ਦੂਰ ਅਤੇ ਵਾਸ਼ਨਾ ਦੇ ਨੇੜੇ ਲੈ ਕੇ ਜਾਂਦੇ ਹਨ। ਮੈਂ ਏਨੀ ਖੁਲ ਕੇ ਗਲ ਕਰਨ ਲਈ ਮੁਆਫੀ ਮੰਗਦਾ ਕਿਉਕਿ ਭੈਣਾ ਵੀ ਏਸ ਕਮੈਟ ਨੂੰ ਪੜਨਗੀਆਂ ਪਰ ਇਹਨਾਂ ਪਰਿਕਿਰਿਆਂ ਦੇ ਹੋਣ ਨਾਲ ਕਿਸੇ ਸਭਾ ਵਿਚ ਜਾਂ ਕਹਿ ਲਵੋ ਕਿ ਸਮਾਜ ਵਿਚ ਕੁਰੀਤੀ ਦਾ ਜਨਮ ਹੋਵੇ ਤਾਂ ਉਹ ਪਰਿਕਿਰਿਆ ਦੀ ਨਿਖੇਧੀ/ ਮਨਾਹੀ ਜਰੂਰੀ ਹੈ। ਮੈ ਵਿਆਹੁਤਾ ਭੈਣਾਂ ਨੂੰ ਬੇਨਤੀ ਕਰਦਾਂ ਹਾਂ ਕਿ ਤੁਸੀ ਆਪਣੇ ਪਤੀ ਨਾਲ ਏਸ ਗਲ ਦਾ ਜਿਕਰ ਜਰੂਰ ਕਰੋ ਕਿ ਜੋ ਏਸ ਕਮੈਂਟ ਵਿਚ ਲਿਖਿਆ ਉਹ ਗਲਤ ਹੈ ਜਾਂ ਸਹੀ। ਗੁਰਮਤ ਅਨੁਸਾਰ ਚੱਲਣ ਵਾਲੀ ਬੀਬੀ ਕਦੇ ਵੀ ਆਪਣੇ ਆਪ ਨੂੰ ਸਭਾ ਵਿਚ ਏਸ ਲਹਿਜੇ ਵਿਚ ਪੇਸ਼ ਨਹੀਂ ਕਰੇਗੀ। ਕਿਰਪਾ ਕਰਕੇ ਜੰਗ ਅਤੇ ਰਾਜਨੀਤੀ ਨੂੰ ਏਸ ਕੰਜਰਖਾਨੇ ਨਾਲ ਨਾ ਜੋੜ ਕੇ ਦੇਖਿਆ ਜਾਵੇ। ਕਿਸੇ ਨੂੰ ਬੁਰਾ ਲੱਗੇ ਤਾਂ ਮੁਆਫੀ ਬਖਸ਼ਣੀ।

    • @TSBADESHA
      @TSBADESHA 5 років тому +1

      Right

    • @TSBADESHA
      @TSBADESHA 5 років тому +3

      ਵੀਰ ਜੀ ਸਹੀ ਵਿਚਾਰ ਪੇਸ਼ ਕੀਤੇ ਹਨ। ਇਹ ਅਸਲ ਰਾਗੀ ਨਹੀਂ ਹਨ, ਮਰੀਆਂ ਜਮੀਰਾਂ ਵਾਲੇ ਡੇਰੇਦਾਰਾਂ ਅਤੇ ਆਰ ਐਸ ਐਸ ਦੇ ਪੇਡ ਰਾਗੀ ਹਨ। ਜਿਹੜੇ ਸਿੱਖ ਸਿਧਾਂਤਾਂ ਦੀਆਂ ਧਜੀਆ ਉਡਾ ਰਹੇ ਨੇ

    • @BS-yy8ur
      @BS-yy8ur 5 років тому +2

      @@TSBADESHA 🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

    • @MaanSaab-pk8qk
      @MaanSaab-pk8qk 5 років тому +2

      RIGHT

    • @BS-yy8ur
      @BS-yy8ur 5 років тому

      @Gurmat Time. 🙏 *Tusi bilkul sahi keha aa veer ji. Tuhanu mafi mangan di jarurat nahi.*

  • @sesi2446
    @sesi2446 5 років тому +27

    ਸ਼ਾਬਾਸ਼ ਬੇਟੇ.

  • @TSBADESHA
    @TSBADESHA 5 років тому +1

    ਇਸ ਗੁਰਸਿੱਖ ਭੈਣ ਜੀ ਨੇ ਬਿਲਕੁਲ ਸਹੀ ਵਿਚਾਰ ਪੇਸ਼ ਕੀਤੇ ਹਨ

  • @SatnamSingh-le4lb
    @SatnamSingh-le4lb 5 років тому +5

    ਜਿਆਦਾਤਰ ਰਾਗੀਆਂ ਦਾ ਰੁਜਗਾਰ ਏ(ਧੰਦਾ)ਨਾ ਕਿ ਸਿੱਖੀ ਦਾ ਪ੍ਰਚਾਰ.....ਨੱਚਨਾ ਕੁਦਨਾ ਮਨ ਕਾ ਚਾਉ।।ਨਾਨਕ ਜਿਨ੍ਹਾਂ ਮਨ ਭਉ ਤਿਨ੍ਹਾਂ ਮਨ ਭਾਉ।।

    • @BS-yy8ur
      @BS-yy8ur 5 років тому +2

      🙏 *wah ji!!! bilkul sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @jagdieshsinghrandhwa398
    @jagdieshsinghrandhwa398 5 років тому +4

    ਭਾੲੀ ਸਹਿਬ ਜੀ ਬਹੁਤ ਗਲਤ ਬੁਲਿਅਾ ਕੁਜ ਸਰਮ ਹੱਥ ਮਾਰੋ

    • @BS-yy8ur
      @BS-yy8ur 5 років тому

      🙏 *sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @surjitsinghshahabpur9637
    @surjitsinghshahabpur9637 5 років тому +4

    ਬਿਲਕੁਲ ਸਹੀ ਭੈਣ ਜੀ

  • @JatinderSingh-br7mi
    @JatinderSingh-br7mi 5 років тому +15

    ਜੋ ਵੀ ਹੋਇਆ ਹੈ ਗਲਤ ਹੈ ਕੀਰਤਨ ਕਰਨ ਵਾਲੇ ਲਾਲਚ ਵਿੱਚ ਹੀ ਇਹ ਝੂਠ ਬੋਲ ਰਹੇ ਹਨ

    • @BS-yy8ur
      @BS-yy8ur 5 років тому

      @Jatinder Singh 🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Ragi Gurpreet te Satwinder ne ehe video pa ke apni murakhta da janaja kadh lea aa.*

    • @JatinderSingh-br7mi
      @JatinderSingh-br7mi 5 років тому

      @@BS-yy8ur ਧੰਨਵਾਦ ਵੀਰ ਜੀ

    • @sukhrajdhillonsingh
      @sukhrajdhillonsingh 5 років тому

      Right ji

    • @sukhrajdhillonsingh
      @sukhrajdhillonsingh 5 років тому

      jro koi Famous hojey...fir oh ni manda keh di

  • @singhsingh8113
    @singhsingh8113 5 років тому +12

    Welldone kaur ki true said u waheguru chardi kala bakhsan tuhanu

  • @bikkysingh4144
    @bikkysingh4144 5 років тому +36

    ਹੈ ਕੋਈ ਕਕਾਰ ਲੁਹਾਉਣ ਵਾਲਾ,
    ਪੰਧ ਚੌ ਛੇਖਣ ਵਾਲਾ।

  • @bhupindersinghbains9327
    @bhupindersinghbains9327 5 років тому +18

    ਭੈਣ ਜੀ ਸਾਡੇ ਰਾਗੀ ਕਹਿੰਦਾ ਕੌਣ ਐਂ ਇਹਨਾਂ ਨੂੰ ਗੁਰੂ ਸਾਹਿਬ ਨੇ 31 ਰਾਗਾਂ ਵਿੱਚ ਬਾਣੀ ਰਚੀਆਂ ਤੇ ਸਾਰੇ ਸ਼ਬਦ ਹੀ ਇੱਕ ਰਾਗ ਵਿਚ ਗਾਇਨ ਕਰਦੇ ਨੇ ਸਾਡੇ ਸਾਰੇ ਰਾਗ ਵੀ ਰਾਗ ਵੀ ਸਾਡੇ ਬੱਚਿਆਂ ਨੂੰ ਅੱਜ ਪਤਾ ਹੀ ਨਹੀਂ।

  • @KulwinderSingh-uc1mu
    @KulwinderSingh-uc1mu 5 років тому +4

    ਕੋੲੀ ਪਿਤਾ ਧੀ ਨੂੰ ਨਚਾ ਕੇ ਖੁਸ਼ ਨਹੀਂ ਹੁੰਦਾ

  • @satwantkaur9171
    @satwantkaur9171 5 років тому +3

    ਬੇਟੀ ਹਰਸ਼ਰਨ ਕੌਰ ਤੂ ਬਹੁਤ ਸੋਹਣਾ ਸੰਦੇਸ਼ ਦਿਤਾ ਸਿਖ ਸੰਗਤਾਂ ਨੂ.ਪਰ ਇਹ ਦੋ ਰਾਗੀ ਭਾਈ ਜੋ ਬੋਲੇ ਇਹ ਜਰੂਰ ਨਿਰੰਕਾਰੀ ਹੋਣਗੇ,ਬਹਿਰੂਪੀਏ,ਜੋ ਨੀਲ ਧਾਰੀ ਦੇ ਹੱਕ ਚ,ਬੋਲ ਰਹੇ ਆ,ਇਹਨਾਂ ਦੇ ਘਰਾਂ ਚ, ਇਹਨਾਂ ਦੀਆ ਕੁੜੀਆਂ ਜਰੂਰ ਨਚਦੀਆਂ ਹੋਣਗੀਆਂ ਪਰ ਆਮ ਸਿਖ ਦੇ ਘਰ ਇਹ ਤਮਾਸ਼ਾ ਨੀ ਹੁੰਦਾ, ਸੋ ਸ਼ਰਮ ਕਰੋ ਤੁਸੀ ਗੁਰੂ ਗੋਬੰਦ ਸਿੰਘ ਜੀ ਦਾ ਬਾਣਾ ਪਾ ਕੇ ਕੁਫ਼ਰ ਤੋਲ ਰਹੇ ਹੋ,,ਤੁਸੀ ਕੀਰਤਨ ਕਰਕੇ ਕੀ ਉਪਦੇਸ਼ ਦਿੰਦੇ ਹੋਵੋੇਗੇ ਦੁਨੀਆਂ ਨੂ,,ਇਹ ਨੀਲਧਾਰੀ ਦਾ ਡੇਰਾ ਵੀ ਬੰਦ ਹੋਣਾ, ਸਰਸੇ ਵਾਲੇ ਦੇ ਭਰਾ ਦਾ

    • @BS-yy8ur
      @BS-yy8ur 5 років тому

      🙏 *sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @amritpalsinghamritpal5621
    @amritpalsinghamritpal5621 5 років тому +2

    ਇਸ ਰਾਗੀ ਨੂੰ ਪੈਸੇ ਵੱਧ ਮਿਲੇ ਹੋਣੇ ਆ ਜਿਹੜਾ ਪਖੰਡੀ ਦੇ ਹੱਕ ਵਿੱਚ ਬੋਲਦਾ

  • @HarvinderSingh-vh9hb
    @HarvinderSingh-vh9hb 5 років тому +2

    ਬਿਲਕੁਲ ਸਹੀ ਵੀਚਾਰ ਜੀ ।
    ਨਦੀਆਂ ਅਤੈ ਵਾਹ ਪਵਹਿ ਸਮੁੰਦ ਨ ਜਾਣੀਇਹ । ਜਦੋ ਨਦੀ ਸਾਗਰ ਵਿਚ ਸਮਾ ਜਾੰਦੀ ਹੈ ਤਾਂ ਆਪਣਾ ਆਪਾ ਛਡ ਦਿੰਦੀ ਹੈ ਸਾਗਰ ਹੋ ਜਾਂਦੀ ਹੈ ।ਪਰ ਇਹ ਨਦੀ ਅਜੇ ਸਾਗਰ ਵਿਚ ਸਮਾਈ ਨਹੀ ਲਗਦੀ ਅਜੇ ਆਪਣੀ ਹੋਂਦ ਵਿਚ ਹੈ

  • @jaswindersingh-hm1uq
    @jaswindersingh-hm1uq 5 років тому +15

    ਇਹ ਕੀਰਤਨੀਏ ਲਾਲਚ ਵਿੱਚ ਆਕੇ ਬੋਲ ਰਹੇ ਹਨ

  • @ਹਰਵਿੰਦਰਸਿਂੰਘਜੀਅਕਾਲੀਜੱਥਾ

    ਭੈਣ ਦੇ ਵਿਚਾਰ ਵਧੀਆ ਨੇ

  • @ਸਿੱਖਸੇਵਾ
    @ਸਿੱਖਸੇਵਾ 5 років тому +8

    ਅਕਲ ਦੀ ਘਾਟ ਆ ਇਹਨਾਂ ਰਾਗੀਆਂ ਨੂੰ ਵੀ। ਸਰਮ ਆਉਣੀ ਚਾਹੀਦੀ ਆ ਇਹਨਾਂ ਨੂੰ।ਇਹਨਾਂ ਦੀ ਮੱਤ ਮਾਰੀ ਗਈ ਗੁਰੂ ਘਰ ਦਾ ਅੰਨ ਖਾ ਖਾ ਕੇ ।

    • @BS-yy8ur
      @BS-yy8ur 5 років тому

      🙏 *sahi keha. ... Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @MandeepSingh-do3ri
    @MandeepSingh-do3ri 5 років тому +2

    ਜਨਮ ਦਿਨ ਮਨਾਉਣਾ ਏ ਤਾ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਮਨਾਉ ਜਿਹਨਾ ਨੇ ਕੋਮ ਲਈ ਸਹੀਦੀ ਦਿੱਤੀ ਇਹਨਾ ਪਖੰਡੀਆ ਨੂੰ ਦੇਖ ਕੇ ਫਿਲਮਾ ਬਣਦੀਆ ਨੇ।ਇਹਨਾ ਦਾ ਸਿੱਖ ਕੌਮ ਨੂੰ ਬਾਈਕਾਟ ਕਰਨਾ ਚਾਹੀਦਾ ਹੈ ਸਿੱਖਾ ਨੂੰ ਜਨਮ ਦਿਨ ਵੀ ਨਹੀ ਮਨਾਉਣੇ ਚਾਹੀਦੇ ਜੇ ਜਨਮ ਦਿਨ ਮਨਾਉਣਾ ਹੀ ਹੈ ਤਾ ਗਰੀਬ ਪਰਿਵਾਰਾਂ ਦੀਆ ਲੋੜਾ ਪੂਰੀਆ ਕਰੋ ਫੇਰ ਮਨ ਨੂੰ ਖੁਸੀ ਮਿਲੇਗੀ

  • @bhupindersingh9844
    @bhupindersingh9844 5 років тому +6

    ਏਸ ਤਰਾਂ ਦੇ ਮਰੀ ਹੋੲੀ ਜਮ਼ੀਰ ਵਾਲੇ ਰਾਗੀਅਾਂ ਦਾ ਬਾੲੀਕਾਟ ਕਰੋ,ਲਾਲਚੀ ਸਿੱਖ ਕਿਸੇ ਥਾਂ ਦੇ ਬੇੲੀਮਾਨ

    • @BS-yy8ur
      @BS-yy8ur 5 років тому

      🙏 *sahi keha. ... Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @tejwantsingh1338
    @tejwantsingh1338 5 років тому +4

    ਬੀਬਾ ਜੀ ਨੇ ਸਹੀ ਕਿਹਾ ਅਸਲ ਵਿਚ ਡੇਰਾਵਾਦ ਨਿਘਾਰ ਦਾ ਦੂਜਾ ਨਾਂਅ ਬਣ ਗਿਆ

    • @BS-yy8ur
      @BS-yy8ur 5 років тому

      🙏 *sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @jagmeetsingh9834
    @jagmeetsingh9834 5 років тому +7

    ਭਾਈ ਸਤਵਿੰਦਰ ਸਿੰਘ ਜੀ ਬਹੁਤ ਵਧੀਆ ਕੀਰਤਨੀਏ ਹਨ। ਪਰ ਓਹ ਗੁਰਮਤਿ ਤੋ ਭੱਟਕ ਗਏ ਹਨ। ਇਹ ਬਹੁਤ ਹੀ ਮੰਦਭਾਗਾ ਹੈ। ਇਹਨਾ ਨੂੰ ਗੁਰੂ ਗ੍ਰੰਥ ਸਾਹਿਬ ਤੋ ਸੋਝੀ ਪ੍ਰਾਪਤ ਕਰ ਕੇ ਸੰਗਤ ਕੋਲੋਂ ਸਚੇ ਹਿਰਦੇ ਨਾਲ ਮਾਫੀ ਮੰਗਣੀ ਚਾਹੀਦੀ ਹੈ। ਇਹਨਾ ਦੀਆ ਗੱਲਾਂ ਤੋ ਸਾਫ ਪਤਾ ਲਗਦਾ ਹੈ ਕਿ ਇਹ ਆਪਣੀ ਗਲਤੀ ਤੇ ਪਰਦੇ ਪਾ ਰਹੇ ਹਨ।

    • @BS-yy8ur
      @BS-yy8ur 5 років тому

      @Jagmeet Singh 🙏 *Ehe vadhia kirtanie nahi han. ... Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @jagjeetsingh3937
    @jagjeetsingh3937 5 років тому +1

    ਭੈਣ ਜੀ ਮੈਂ ਵੀ ਆਮ ਸਿੱਖ ਹਾ ਮੈਨੂੰ ਵੀ ਗੁਰੂ ਸਾਹਿਬ ਨੇ ਦੋ ਬੱਚੇ ਬਕਸ਼ੇ ਹਨ ਤੇ ਮੈਂ ਪਾਠ ਸੁਣ ਕੇ ਖੁਸ਼ ਹੁੰਦਾ ਹਾਂ ਡਾਂਸ ਦੇਖ ਕੇ ਨਹੀਂ

  • @punjabsingh1675
    @punjabsingh1675 5 років тому +2

    ਪੈਸੇ ਲਈ ਕੀਰਤਨ ਕਰਨਾ ਹੋਰ ਗਲ ਆ ਪੰਥਕ ਸੋਚ ਲੈਕੇ ਪਰਚਾਰ ਕਰਨਾ ਕੀਰਤਨ ਕਰਨਾ ਹੋਰ ਗਲ ਆ ਜਿਸ ਬਾਬੇ ਨੇ ਗਲਤੀ ਕੀਤੀ ਓਹ ਤਾਂ ਬੋਲਦਾ ਨਹੀਂ ਏਹ ਦੋਨੇ ਕਿਉਂ ਸਫਾਈ ਦਿੰਦੇ ਆ

  • @parameterkaur384
    @parameterkaur384 5 років тому +2

    ਸਲਾਮ ਐ ਭੈਣ ਜੀ ਤੁਹਾਨੂ

    • @bachitarsingh5751
      @bachitarsingh5751 5 років тому +1

      ਭੈਣ ਜੀ ਬਹੁਤ ਵਧੀਆ ਗਲ ਕੀਤੀ ਹੈ

  • @iqbalsinghkalsiraj22g92
    @iqbalsinghkalsiraj22g92 5 років тому +2

    ਇਕ ਹੋਵੇ ਕਮਲਾ ਤਾਂ ਸਮਝਾਵੇ ਵਿਹੜਾ,ਜੇ ਵਿਹੜਾ ਹੀ ਹੋਵੇ ਕਮਲਾ ਤਾਂ ਸਮਝਾਵੇ ਕਿਹੜਾ। ਸਾਡੇ ਸਿਰਾਂ ਤੇ ਬੈਠੇ ਇਹ ਪਖੰਡੀ ਸਾਧਾਂ ਤੇ ਇਹਨਾਂ ਦੇ ਚੇਲਿਆਂ ਨੇ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਦੀ ਕੋਈ ਕਸਰ ਨਹੀਂ ਛੱਡੀ। ਇਸ ਕਰਕੇ ਵੀਰੋ ਖੁਦ ਨੂੰ ਇਹਨਾਂ ਤੋਂ ਵੱਖ ਕਰਨ ਦਾ ਯਤਨ ਕਰੋ।

  • @TSBADESHA
    @TSBADESHA 5 років тому +1

    ਅਜਿਹੇ ਰਾਗੀ ਅੰਦਰੋਂ ਕੁਝ ਹੋਰ ਨੇ ਬਾਹਰੋਂ ਕੁਝ ਹੋਰ ਨੇ ਹਾਥੀ ਦੇ ਦੰਦਾਂ ਵਾਲਾ ਕੰਮ ਹੈ ਇਹਨਾਂ ਦਾ

  • @ikattarsingh2453
    @ikattarsingh2453 5 років тому +4

    ਸਹੀ ਗੱਲ ਆ

  • @baggagurdaspuriya3451
    @baggagurdaspuriya3451 5 років тому +5

    ਖੁਸ਼ੀ ਬਾਬੇ ਦੀ ਚਾਹੀਦੀ ਜਾਂ ਗੁਰੂ ਦੀ

  • @Empirewarrior47
    @Empirewarrior47 5 років тому +4

    ਸ਼ਰਮ ਆਉਣੀ ਚਾਹੀਦੀ ਏ ਤੁਹਾਨੂੰ ਸਿੱਖ ਦਾ ਤਾਂ ਇਹ ਕਰਮ ਹੈ ।
    ਜੌ ਰਹਿਤਨਾਮਿਆਂ ਚ ਲਿਖਿਅਾ ਮਿਲਦਾ ਏ। ਜੌ ਸਿੱਖ ਹੋਕੇ ਨਚੇ ਸੋ ਤਨਖਾਹੀਆ।
    ਸ਼ਰਮ ਆਉਣੀ ਚਾਹੀਦੀ ਏ ਬਹਾਦਰ ਕੌਮ ਅੱਜ ਨਚਾਰ ਬਣ ਗਈ ਏ।
    ਏਹਨਾਂ ਨੂੰ ਲਿਫਾਫੇ ਮਿਲ਼ੇ ਨੇ ਵਡੇ ਵਡੇ

    • @BS-yy8ur
      @BS-yy8ur 5 років тому +1

      🙏 *sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @harmansingh5597
    @harmansingh5597 5 років тому +4

    ਲਗਦਾ ਹੈ ਇਨ੍ਹਾਂ ਨੇ ਸ੍ਰੀ ਆਸਾ ਜੀ ਦੀ ਵਾਰ ਨੂੰ ਹਿਰਦੇ ਵਿੱਚ ਨਹੀਂ ਵਸਾਇਆ।ਫਿਲਮੀ ਗਾਣਿਆਂ ਦੀਆਂ ਤਰਜ਼ਾਂ ਉੱਤੇ ਸ਼ਬਦ ਕੀਰਤਨ ਕਰਨ ਵਾਲਿਆਂ ਤੋਂ ਪੰਥ ਦੇ ਦਰਦ ਨੂੰ ਸਮਝਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ

    • @jarnailyouarerightsingh9645
      @jarnailyouarerightsingh9645 5 років тому +1

      pakhandi babe

    • @BS-yy8ur
      @BS-yy8ur 5 років тому

      @@jarnailyouarerightsingh9645 🙏 *sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @DavinderSingh-kn1cg
    @DavinderSingh-kn1cg 5 років тому +15

    Sister tuhadey vichar sun ke buhut changa lagay. Sadi ve ehe soch hai. Bhen ehnu nu eh ve puchoo je ehna da eh baba sahi hai tey fer eh na nu ram rahim ve thik he lagda hovaga.

    • @BS-yy8ur
      @BS-yy8ur 5 років тому

      @Davinder Singh 🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @merapunjab7961
    @merapunjab7961 5 років тому +7

    Bhut Sohna answer ditta bhain ji ne
    Waheguru Mehar kre

    • @satwantkaur217
      @satwantkaur217 5 років тому +1

      V good

    • @BS-yy8ur
      @BS-yy8ur 5 років тому

      @@satwantkaur217 🙏 *Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @VivekSingh-pu6hx
    @VivekSingh-pu6hx 5 років тому +1

    ੲਿਹੋ ਜਿਹਾ ਕਿਹੜਾ ਬਾਪ ਹੈ ਜਿਹੜਾ ਅਾਪਣੀ ਬੇਟੀ ਦੇ ਨੱਚਣ ਤੇ ਖੁਸ਼ ਹੁੰਦਾ ਹੈ ...ੲਿਹ ਰਾਗੀ ਕੁੱਤੇ ਹਨ

  • @SsNagi19
    @SsNagi19 5 років тому +2

    ਭਾਈ ਸਾਹਬਿ ਜੀ. ਸਾਰੇ ਹੀ ਕੋਮੈਂਟਸ ਪੜੋ ਕਿਸੇ ਨੇ ਵੀ ਤੁਹਾਡੇ ਹੱਕ ਵਿਚ ਨਹੀ ਲਿਖਿਆ ਸੋਚੋ ਵਿਚਾਰੋ ਤੇ ਫਿਰ ਕਹੋ .ਬੇਟੀ ਜੀ ਸਹੀ ਸਮਝਾਦੇ ਹਨ

  • @bkalket
    @bkalket 5 років тому +2

    ਖਾਲਸਾ ਹਰਸ਼ਰਨ ਕੌਰ ਜੀ ਜੋ ਤੁਸੀਂ ਬੋਲ ਕਿ ਸੰਗਤ ਨੂੰ ਸੁਝਾਓ ਦਿੱਤੇ ਹਨ । ਇਹ ਉਹ ਸੰਗਤ ਰੂਪੀ ਖਾਲਸਾ ਹੀ ਮੰਨਦਾ ਹੈ ਜੋ ਮਨ ਤਨ ਧੰਨ ਗੁਰੂ ਅੱਗੇ ਅਰਪਣ ਕਰਦਾ ਹੈ ।ਉਹ ਹੀ ਸਿੱਖੀ ਸਿਧਾਂਤ ਨੂੰ ਅਰਪਣ ਹੈ ।ਕੀਰਤਨ ਕਥਾ ਗੁਰੂ ਦੀ ਦਾਤ ਹੈ ।ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਹੀਦੇ ਦੇ ਸਰਤਾਜ ਸ਼੍ਰੀ ਪੋਥੀ ਸਾਹਿਬ ਨੂੰ ਸਤਿਕਾਰ ਦਿੱਤਾ ਹੈ ਗੁਰੂ ਪੰਥ ਦੇ ਕੀਰਤਨੀਏ ਬਹੁਤ ਹੀ ਜ਼ਿਆਦਾ ਗਿਆਨ ਹੈ । ਉਹ ਨਹੀਂ ਦੇਖ ਸਕਦੇ ਸੁਣ ਸਕਦੇ । ਜੋ ਅੱਜ ਪੰਥ ਵਿੱਚ ਵਾਪਰ ਰਿਹਾ ਹੈ ।ਸ਼੍ਰੀ ਗੁਰੂ ਗਰੰਥ ਸਾਹਿਬ ਜੀ ਜ਼ਰੀਆ ਦੱਸਦੇ ਹਨ ।ਉਹ ਕੀਰਤਨ ਕਰਨ ਵਾਲੇ ਹੀ ਵਾਹਿਗੁਰੂ ਜੀ ਸੁਮੱਤ ਬਖ਼ਸ਼ੋ ਜੀ
    ਮੇਰੇ ਜੀਓ ੫ ਚੋਰ ਤੋਂ ਬਚਾ ਲਉ ਜੀ ਵਾਹਿਗੁਰੂ ਜੀ

    • @BalwinderSingh-ql1de
      @BalwinderSingh-ql1de 5 років тому

      ਬਹੁਤ ਵਧੀਆ ਜਵਾਬ ਦਿਤਾ ਹੈ ਜੀ

  • @indiaone6009
    @indiaone6009 5 років тому +19

    ua-cam.com/video/0FaKWwkorHY/v-deo.html
    ਸਹੀਦਾਂ ਸਿੰਘਾਂ ਦੀਆਂ ਫੋਟੋਆਂ ਕੋਲ ਰੱਖਣ ਤੇ ਉਮਰ ਕੈਦ ਦੀ ਸਜਾ" ਇਹ ਕਿਹੜਾ ਲੋਕਤੰਤਰ ਹੈ?
    ਸਿੱਖਾ ਨੂੰ ਗੁਲਾਮੀ ਦਾ ਹਰ ਰੋਜ ਅਹਿਸਾਸ ਦਿਲਾ ਰਿਹਾ ਹੈ ਹਿੰਦੁਸਤਾਨੀ ਕਨੂੰਨ।

    • @devsingh4852
      @devsingh4852 5 років тому +1

      84 Dage de doshi sajjan kute nu 35 Saal baad umar qaid jis harami ne nirdosh sikh veera da katle aam kita us nu fer fasni deni chahidi si par nhi ithu pata lagda india da sab to ghaitya kanoon

    • @BS-yy8ur
      @BS-yy8ur 5 років тому

      🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Ragi Gurpreet te Satwinder ne ehe video pa ke apni murakhta da janaja kadh lea aa.*

  • @vaidmanjitsinghkale7880
    @vaidmanjitsinghkale7880 5 років тому +2

    ਲਾਹਨਤਾਂ ਹਨ ਇਹਨਾਂ ਦਾੜਿਆ ਵਾਲਿਆ ਦੇ ਜੋ ਨਾਚ ਦੀ ਪੈਰਵੀ ਕਰਦੇ ਹਨ ਇਹ ਮੱਸੇ ਰੰਗੜ ਦੀ ਅਲਾਦ ਹਨ

  • @kulwindersingh-zz7wu
    @kulwindersingh-zz7wu 5 років тому +4

    ਚੋਰ ਨੂੰ ਚੋਰ ਹੀ ਚੰਗਾ ਲੱਗਦਾ ਹੈ

  • @jssikhsermons4213
    @jssikhsermons4213 5 років тому +1

    ਲਾਹਨਤਾ ਭਾਈ ਤੁਹਡੀ ਸਫਾਈ ਤੇ...
    ਨਾਟਕ ਚੇਟਕ ਕੀਏ ਕੁਕਾਜਾ
    ਪ੍ਭ ਲੋਗਨ ਕੇ ਅਾਵਤ ਲਾਜਾ
    ਅਾਪਾਂ ਵੀ ਸਹਿਮਤ ਨਹੀ ਭੈਣ ਜੀ ਰਾਗੀ ਸਿੰਘਾਂ ਦੀ ਸਫਾਈ ਨਾਲ...

  • @dilbaghsingh4645
    @dilbaghsingh4645 5 років тому +2

    ਡੇਰਾਵਾਦ ਇਹ ਪਹਿਲਾਂ ਵੀ ਮਾਤਾ ਗੁਜਰੀ ਜੀ ਤੇ ਬੋਲ ਕੇ ਚਰਚਾ ਵਿੱਚ ਰਿਹਾ ਸੀ

  • @kawaljeetsingh4431
    @kawaljeetsingh4431 5 років тому +2

    ਬਾਬਾਜੀ ਝੁਠੀਆ ਸਫਾਈਆ ਨਾਲ ਗੰਲ ਨਹੀ ਬਣਨੀ ਸੰਚ ਨੂੰ ਦਬਾਇਆ ਨਹੀਂ ਜਾਣਾ ਜੇ ਤੁਹਾਡਾ ਕੰਲ ਨੂੰ ਜਨਮਦਿਨ ਹੋਉ ਕੀ ਤੁਹਾਡੇ ਪਰਿਵਾਰ ਦੀਆ ਬੀਬੀਆਂ ਵੀ ਗੰਲ ਵਿੱਚ ਕਰਪਾਨਾ ਪਾਕਿ ਕੇ ਫਿਲਮੀ ਗਾਣਿਆਂ ਤੇ ਡਾਨਸ ਕਰਣਗੀਆ ਬਾਬਾ ਜੀ ਤੁਸੀਂ ਨੀਲਧਾਰ ਦੀ ਗੰਲ ਛੰਡੋ ਪਹਿਲਾ ਆਪਣਾ ਜਵਾਬ ਦਿਊ ਕੀ ਤੁਸੀਂ ਸਿੰਘ ਸੰਜਕੇ ਸਟੇਜਾਂ ਤੇ ਡਾਨਸ ਕਰਣ ਤੇ ਸੈਮਤ ਹੋ ਇਹ ਬਾਬਾ ਵੀ ਦੂਸਰਾ ਸੋਦਾ ਸਾਦ ਆ

  • @kala7906
    @kala7906 5 років тому +2

    ਗੁਰੂ ਜੀ ਨੇ ਤਾ ਬਾਣੀ ਦੇ िਵਚ ਇਹਨਾ ਦਾ िਵਰੋਧ ਕੀਤਾ ਮੇਰੇ ਮੋਹਨ ਸਰਵਣੀਏ ਇਹ ਨਾ ਸੁਣਾਈ ਸਾਕਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਾਜਾਈ

  • @BhupinderSingh-gv3fj
    @BhupinderSingh-gv3fj 5 років тому +11

    Bibi g main tuhaadi speech suni bahut changa lagiyaa. Eh shimle waale yamuna nagar Mahant de dere kirtan karan aaunde ne oh mahant v Neeldaari de naal related hai

    • @BS-yy8ur
      @BS-yy8ur 5 років тому

      @Bhupinder Singh 🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @jagtardhaliwal3299
    @jagtardhaliwal3299 5 років тому +11

    ਇਹ ਮੱਸੇ ਰੰਘੜ ਦੀ ਔਲਾਦ ਹਨ

    • @BS-yy8ur
      @BS-yy8ur 5 років тому +1

      @Jagtar Dhaliwal 🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @EkamElactronic
    @EkamElactronic 5 років тому +1

    ਿੲਹ ਰਾਗੀ ਸਿੱਘ ਤਾ ਅਾਪਣੇ ਸੋਹਾਰਥਾ ਲੲੀ ਹੀ ਨੀਲ ਧਾਰੀ ਨੂੰ ਸਹੀ ਦੱਸ ਰਹੀ ਨੇ । ਿੲਹਨਾ ਰਾਗੀ ਨੂੰ ਸ਼ਾਰਮ ਨਾਲ ਡੁੱਬ ਮਰਨਾ ਚਾਹੀਦਾ ਹੈ ।

  • @learntospeakgurbani
    @learntospeakgurbani 8 місяців тому

    ਅਸੀਂ ਭੈਣ ਜੀ ਦੇ ਵਿਚਾਰਾਂ ਨਾਲ ਸਹਿਮਤ ਹਾਂ ਜੀ। ਅਤੇ ਰਾਗੀ ਸਿੰਘ ਕਿਸੇ ਲਾਲਾਚ ਜਾਂ ਦਬਾਅ ਹੇਠ ਇਹ ਗੱਲਾਂ ਕਰ ਰਹੇ ਹਨ। ਬਹੁਤ ਮਾੜੀ ਗੱਲ ਹੈ।

  • @pargatsinghsingh1295
    @pargatsinghsingh1295 5 років тому +2

    ਇਹ ਰਾਗੀ ਗੁਰੂ ਸਾਹਿਬ ਦੇ ਨਹੀ ਹੋ ਸਕਦੇ ਜੋ ਮਨੁਖ ਪੈਸੇ ਲਈ ਕੁਝ ਬੋਲ ਰਹੇ ਨੇ ਆਮ ਲੋਕ ਇਹਨਾ ਤੋ ਕੀ ਸੇਧ ਲੈ ਸਕਦੇ ਹਨ

  • @SukhdevSingh-ei9cc
    @SukhdevSingh-ei9cc 5 років тому +10

    ਫਿਰ ਤੇ ਇਨਾ ਮੁਤਾਬਕ ਸਰਸੇ ਵਾਲੇ ਦੀਆ ਫਿਲਮਾ ਅਤੇ ਬਾਕੀ ਸਭ ਸਹੀ ਹੋਣਾ

    • @BS-yy8ur
      @BS-yy8ur 5 років тому

      @sukhdev singh 🙏 *sahi keha. ... Ehe bhape lok ne. Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Ragi Gurpreet te Satwinder ne ehe video pa ke apni murakhta da janaja kadh lea aa.*

  • @amananandss
    @amananandss 5 років тому +11

    Highly shameful act from both Ragi Singh.

  • @motivationforlife6725
    @motivationforlife6725 5 років тому +13

    Bhen ji main tuhade nAl bilkul sehmat a...tusi jini v Galla kitiyn eh tuhada frz Banda c kyuki tusi guru gobind Singh ji di dhee ho haar ik Sikh da eh farz Banda hai ki ohh apne guru de sidhanta ton ulat chal rhe loka nu swaaal krn....ehna nu jarur apni gal te duvara sochna chaida hai...

  • @garrysekhon4901
    @garrysekhon4901 5 років тому +2

    ਤੁਸੀਂ ਆਪਣੀਆਂ ਕੁੜੀਆਂ ਨੂੰ ਲਗਾ ਦਿਉ ਨਚਣ. ਜੇ ਖੁਸੀਆਂ ਲੈਣੀਆਂ ਤਾਂ ਗੁਰੂ ਗ੍ਰੰਥ ਸਾਹਿਬ ਤੋਂ ਲੈ ਲੋ. ਘੱਟੋ ਘੱਟ ਕਕਾਰਾਂ ਦੀ ਸਰਮ ਕਰ ਲਿਆ ਕਰੋ ਗੱਲ ਕਰਨ ਤੋਂ ਪਹਿਲਾਂ|

  • @surinderpreet7669
    @surinderpreet7669 5 років тому +2

    ਮੋਟੀ।ਰਕਮ।ਮਿਲੀ।ਰਾਗੀਆ।ਨੂ।ਇਹ।ਕੁਤੇ।ਨੇ।ਸਿਖ।ਦਾ।ਅਸਲੀ।ਪਿੳ।ਗੁਰੂ।ਹੈ।ਅਸੀ।ਗੁਰੂਦੀ।ਖੁਸੀ।ਮਰਿਆਦਾ।ਵਿਚ।ਰਹਿ।ਕਿ।ਲੈ।ਸਕਦੋ।ਹਾ।

  • @nirmalmann438
    @nirmalmann438 5 років тому +4

    ਇਹ ਪਿੱਪਲ਼ੀ ਵਾਲੇ ਗੁੰਡੇ ਨੂੰ ਬਚਉਣ ਲਈ ਸਾਰੀ ਕੌਮ ਤੇ ਇਹ ਗੱਲਾਂ ਥੋਪ ਰਿਹਾ ਹੈ

    • @BS-yy8ur
      @BS-yy8ur 5 років тому

      🙏 *sahi keha. ... Ehe ragi bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @subasingh5458
    @subasingh5458 5 років тому +2

    ਇਹ ਸ਼ਕਲ ,ਸਰੂਪ ਵਜੋਂ ਤਾਂ ਸਿੱਖ ਲਗਦੇ ਹਨ।ਪਰ ਇਹ ਆਰ ਐਸ ਅੈਸ ਦੇ ਟੁਕੜਾ ਬੋਚ ਹਨ।ਇਹਨਾਂ ਨੂੰ ਸਿੱਖੀ ਅਸੂਲਾਂ ਬਾਰੇ ਕੋਈ ਗਿਆਨ ਨਹੀ।

  • @JasbirSingh-tp4ii
    @JasbirSingh-tp4ii 5 років тому +3

    ਭਾੲੀ ਸਤਵਿੰਦਰ ਸਿੰਘ ਸ਼ੁਕਰ ਹੈ ਤੁਸੀ ਬੈੈਠ ਕੇ ਕੀਰਤਨ ਕੀਤਾ ਹੈ. ਲਗਦਾ ਹੈ ਜੇ ਤੁਹਾਨੂੰ ਕੁਝ ਪੈਸੇ ਵਧ ਮਿਲ ਜਾਣ ਤੇ ਨਚ ਟਪ ਕੇ ਵੀ ਅਪਣਾ ਕਮ ਜਾਰੀ ਰਖੋਗੇ. ਨਾਸਮਝੀ ਕਾਰਣ ਅਵਤਾਰਵਾਦ ਨੂ ਬੜਾਵਾ ਦੇ ਰਹੇ ਹੋ. ਸਿਰਫ਼ ਪੈਸਾ ਸਭ ਕੁੱਛ ਨਹੀਂ ਹੋਦਾ. ਲੋਭ ਵਿਚ ਨਾ ਫਸ ਕੇ ਮਰਯਾਦਾ ਬਣਾਈ ਰੱਖੋ.

  • @karamjitsingh4264
    @karamjitsingh4264 5 років тому +2

    ਡੇਰੇਵਾਦ ਨੂੰ ੲਿਨਾ ਲੋਕਾ ਨੇ ਪਰਫੂਲਤ ਕੀਤਾ.

  • @bahadursingh616
    @bahadursingh616 5 років тому +6

    ਕੋਮ ਦੇ ਗਦਾਰ ਹਨ

  • @hpskhalsa1
    @hpskhalsa1 3 роки тому

    ਹਰਸ਼ਰਨ ਕੌਰ ਬੇਅੰਤ ਖੁਸ਼ੀਆਂ ਤੇਰੇ ਤੇ ਸਤਿਗੁਰੂ ਜੀ ਦੀਆਂ ਜਿੰਨ੍ਹਾਂ ਤੈਨੂੰ ਇਤਨੀ ਗੁਰਮਤਿ ਅਨੁਸਾਰੀ ਸੋਝੀ ਦਿਤੀ ਤੇ ਕੁਰਾਹੇ ਪਈਆਂ ਪੰਥ ਦੀਆਂ ਜਿੰਮੇਵਾਰ ਹਸਤੀਆਂ ਨੂੰ ਸ਼ੀਸ਼ਾ ਵਿਖਾਉਣ ਦਾ ਬਲ ਦਿਤਾ ਪਾਤਸ਼ਾਹ ਜੀ ਮੇਰੀ ਬੱਚੀ ਨੂੰ ਹੋਰ ਬਲ ਬਖਸ਼ਣ

  • @Gagandeepg7960
    @Gagandeepg7960 5 років тому +2

    ਸਰਸੇ ਵਾਲੇ ਵਾਂਗ ਪਿਤਾ ਜੀ ਕਹਿਣ ਲੱਗੇ

  • @kala7906
    @kala7906 5 років тому +2

    ਬੇੜਾ ਗਰਕ ਕਰ िਦਤਾ ਪੰਜਾਬ ਦਾ ਇਹਨਾ ਇਹਨਾ ਬੂਬਨੇਅਾ ਨੇ ਖਾਲਸਾ ਜੀ

  • @meharsingh5274
    @meharsingh5274 5 років тому +2

    ਲੱਖ.ਲਾਹਨਤ.ਤੁਹਾਨੂੰ.ਦੋਹਾਂ.ਨੂੰ

  • @vajirsingh7818
    @vajirsingh7818 5 років тому +2

    यह तो बाबा के फेवर में बोलेंगे ही क्योंकि बाबा ने इनको सोने की चेन जो दी है यह सब लालची है

  • @kaintjatt1471
    @kaintjatt1471 5 років тому +1

    ਪਿੰਡ ਵਿਚ ਚੋਰ ਆਵੇ ਭਾਵੇ ਕੋਈ ਸਾਧ ਆਵੇ ਕੁਤੇ ਟੁਟ ਕੇ ਪੈ ਜਾਦੇ ਆ ਪਰ ਜੇਕਰ ਆ ਭਾਉਣ ਵਾਲੇ ਕੁਤਿਆ ਦੀ ਥਾ ਸੇਰ ਹੁਦੇ ਤਾਂ ਅਜ ਤੱਕ ਭਾਈ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਜੇਲਾ ਵਿਚ ਨਾ ਹੁੰਦੇ

  • @TheKulbir1981
    @TheKulbir1981 5 років тому +5

    ਲੁੱਚਾ ਨੀਲਾ ਬਾਬਾ ......

  • @jagrajsingh9804
    @jagrajsingh9804 5 років тому +14

    pehli gal janam ta sikh manoda he nahi

  • @realgurus
    @realgurus 5 років тому +1

    Bhai Gurpreet Singh ji birthday celebration Di parmision gurbani nahi dindi

  • @harwindersingh6574
    @harwindersingh6574 5 років тому +6

    ਸ਼ਰਮ ਕਰੋ ਦੋਨੋ ਜਣੇ।

    • @BS-yy8ur
      @BS-yy8ur 5 років тому

      🙏 *sahi keha. ... Ehe bhape lok ne ehe ta apni masi dia kudian nal vee veah karva lende ne jive muslmaan karde ne. Pakistani Sardaran nu bhape keha janda aa. ... Baikaat karan nal vee ehna teethan nu farak ni pena. Ehna de changi tara sodha lage ta hee ehne nu te ehna de political peo nu kuj farak pauga. Ehna nu political support aa. Ese karke ehe nidar hoke filmi ganea nu changa dasi jande ne. Te apne baap nu khush karan lai jawaan dhean de nachan nu sahi dassi jande ne. Akaal takht de sabka jathedar ne vee ghatia singer Mikka to guru granth sahab di hajuuri vich shabad kirtan karvaya si te sarope pae si. Ehe singer hamesha lachar gane gaonda aa. Te kes katal karae hoe ne. ... Guru di golak de croran rupaye te RSS vargian agencyian da kabja hai ese karke hi RamRaheem nu SGPC valon mafi de diti gai si. ... Ragi Gurpreet te Satwinder ne ehe video pa ke apni murakhta da janaja kadh lea aa.*

  • @jssikhsermons4213
    @jssikhsermons4213 5 років тому +1

    yes sister whenever u waer Baana of guru sahib, you committed to guru g

  • @karamjitsingh4264
    @karamjitsingh4264 5 років тому +3

    ਪੈਸੇ ਅਗੇ ਭੂਤ ਨਚਦੇ!
    ਪੈਸੇ ਖਾਤਰ ਕੀਰਤਨ ਕਰਦੇ ਨੇ ਭਾਟਰੇ.

  • @savethegirlchild1234
    @savethegirlchild1234 5 років тому +1

    ਬੀਬੀ ਤੂੰ ਕਿਉਂ ਬੀਬੀ ਹੋਕੇ ਵੀ ਬੀਬੀਆਂ ਦੀ ਦੁਸ਼ਮਣ ਬਣ ਰਹੀ ਏਂ

  • @JaswinderSingh-xy6ik
    @JaswinderSingh-xy6ik 5 років тому +1

    Put all so called Babas Behind Bars....
    Why they are allow to move in punjab...
    Why Babas are Only in Punjab...
    More than +50000 Babas alone in Punjab they are cheating Sangats
    Throw them out in punjab to save sikhism