Parminder Dhindsa | ਜੱਥੇਦਾਰ ਰਘਬੀਰ ਸਿੰਘ ਨੂੰ ਸੁਖਬੀਰ ਬਾਦਲ ਨੇ ਕਹਿ'ਤਾ ਝੂਠੇ ? Oneindia Punjabi

Поділитися
Вставка
  • Опубліковано 14 січ 2025

КОМЕНТАРІ • 42

  • @babarsidhu2590
    @babarsidhu2590 3 години тому +12

    ਅਕਾਲੀ ਦਲ ਬਾਦਲ ਗਲਤੀ ਤੇ ਗਲਤੀਆਂ ਕਰ ਰਿਹਾ ਹੈ

  • @bhupindersinghmann5096
    @bhupindersinghmann5096 3 години тому +7

    ਆਪ ਹੀ ਬੇੜਾ ਡੋਬ ਲਿਆ ਸੁਖੇ ਨੇ

  • @MohansinghMahan
    @MohansinghMahan 2 години тому +6

    ਸਹੀ ਗੱਲ ਹੈ ਸਿੰਘ ਸਾਹਿਬ

  • @narinderpalsingh8487
    @narinderpalsingh8487 3 години тому +9

    ਅਕਾਲੀ ਦਲ ਬਾਦਲ ਗਲਤੀ ਤੇ ਗਲਤੀ ਕਰ ਰਿਹਾ ਹੈ 😢😢😢😢😢

  • @niranjansinghsandhu1520
    @niranjansinghsandhu1520 Годину тому +3

    ਬਿਲਕੁਲ ਸਹੀ ਕਿਹਾ ਬਾਦਲ ਜੁੰਡਲੀ ਨੂੰ ਅਨਪੜ੍ਹ ਰਣੀ ਕੇ ਵਰਗੇ ਚਾਹੀਦੇ ਹਨ ਜਿਹੜਾ ਹਥ ਖੜੇ ਕਰਕੇ ਹਾਂ ਕਰਨ

  • @harbantsingh1522
    @harbantsingh1522 3 години тому +8

    ਅਸੀਂ ਤਾਂ ਅਕਾਲ ਤਖਤ ਸਾਹਿਬ ਦੇ ਨਾਲ ਹਾਂ ਜੀ

  • @DharampalSingh-uk2ue
    @DharampalSingh-uk2ue Годину тому +1

    ਸਹੀ ਗੱਲ ਹੈ ਬਾਹਰੋਂ ਅਕਾਲੀ ਦਲ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ ਆਪਣੇ ਕਮਜ਼ੋਰ ਕਰ ਰਹੇ ਹਨ।

  • @NarinderSingh-od9kr
    @NarinderSingh-od9kr 2 години тому +4

    ਗੰਗਾਧਰ ਹੀ ਸ਼ਕਤੀਮਾਨ ਹੈ .... ਏਹੀ ਢੀਂਡਸਾ ਪਰਿਵਾਰ ਨੇ ਬਾਦਲ ਦੱਲ ਹੋਂਦ ਵਿੱਚ ਲਿਆਂਦਾ

  • @tejbirsinghsandhu1594
    @tejbirsinghsandhu1594 2 години тому +2

    ਢੀਂਡਸਾ ਪ੍ਰਵਾਰ ਨੇ ਅਕਾਲੀ ਦਲ ਦਾ ਬਹੁਤ ਨੁਕਸਾਨ ਕੀਤਾ

  • @amrikwahla
    @amrikwahla 3 години тому +2

    It is already known to public that badal is not ready to accept akal thakat and meri peri

  • @NajarSingh144
    @NajarSingh144 3 години тому +1

    ਬਾਹੋਂ ਵੀਤੀ ਥੋੜੀ ਰਹੀ ਪਲ ਪਲ ਗਈ ਏਕ ਘੜੀ ਕੇ ਕਾਰਨੇ ਮਤ ਕਲੰਕ ਲੱਗ ਜਾਏ ਤੁਸੀਂ ਵੀ ਢੀਂਡਸਾ ਸਹਿਬ ਕੋਮ ਦੀ ਅਜ਼ਾਦੀ ਦੀ ਪ੍ਰਾਪਤੀ ਲਈ ਜਾਗਰੂਕ ਹੋਵੋਂ ਬਹੁਤ ਨਜ਼ਾਰੇ ਮਾਣੇ ਨੇ ਸਿੱਖ ਪੰਥ ਦੀ ਪੂਰਨ ਅਜ਼ਾਦੀ ਦੀ ਲਹਿਰ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਲੋਕਾਂ ਨੂੰ ਪੰਥ ਨੂੰ ਪੰਜਾਬ ਪੂਰਨ ਅਜ਼ਾਦੀ ਦੀ ਲੋੜ ਹੈ

  • @VikramSingh-qm5hc
    @VikramSingh-qm5hc 3 години тому +1

    ਗੰਲੀ ਬਾੰਤੀ‌ ਮੈ ਵੱਡੀ ਕੱਰਤੂਤੌ ਵੱਡੀ ਜੱਠਾੰਣੀ 😅

  • @RanjitSingh-yb6ok
    @RanjitSingh-yb6ok 2 хвилини тому

    ਉਹ ਤੁਹਾਡੇ ਵਰਗੇ ਗਿਆ ਕਰਕੇ ਜਿਹੜੇ ਵਿੱਚ ਬਹਿ ਕੇ

  • @JaswinderSingh-mm6qo
    @JaswinderSingh-mm6qo 3 години тому +2

    Parmatma ne ena di mat mar diti hai

  • @KamaljeetKaur-xt2kf
    @KamaljeetKaur-xt2kf 54 хвилини тому

    Bilkul right Singh sahib🙏

  • @jagdevsandhu6186
    @jagdevsandhu6186 30 хвилин тому

    Now Sukhbir Badal should be declared a Proclaimed Offender

  • @narinderteji5393
    @narinderteji5393 3 години тому +1

    Parkash singh Badal noo gadare Kaum dena chahida

  • @narinderteji5393
    @narinderteji5393 3 години тому +2

    Sukha gunda jundli hankari ho giya shri akal takhat to bagi ho giya

  • @sukhdarshansingh6027
    @sukhdarshansingh6027 Годину тому

    You are hundred percent right ji

  • @bir_randhawax
    @bir_randhawax 3 години тому +3

    Cheema ji Sukhbir nu jeen koga rehn de o
    Tusi Parkash S nu Gagare Quam dawa ke he hato ge.Magho te tusi Akal Takhat nal matha lya hai
    Je tuhanu Akal Takhat sahib da dar ja respect nahi tuhanu Silh sangat dekh rahi hai tuhadi akal tokane kar devegi

  • @BaljeetSingh-fr3by
    @BaljeetSingh-fr3by 3 години тому

    🙏🙏🙏🙏🙏

  • @RanjitSingh-yb6ok
    @RanjitSingh-yb6ok 3 хвилини тому

    ਤੁਸੀਂ ਵੀ ਸੰਗਰੂਰ ਦੇ ਸੀਐਮ ਵੱਜਦੇ ਸੀ ਸਰਕਾਰਾਂ ਵਿੱਚ

  • @JaswantSingh-qh9qh
    @JaswantSingh-qh9qh 3 години тому

    ਹੁਣ ਪੂਰਾ ਭਰਾ ਬਿਠਾਣਗੇ.......

  • @RanjitSingh-yb6ok
    @RanjitSingh-yb6ok 4 хвилини тому

    ਖਾ ਕੇ ਮਿਲਾਈਆਂ ਗੱਲਾਂ ਵੇਖ ਕਰਦਾ

  • @hakamsinghbrar6014
    @hakamsinghbrar6014 2 години тому +1

    Badal ke 00 ho ge akaal takhat nal mattha la ke

  • @TarlokSingh-r2x
    @TarlokSingh-r2x 35 хвилин тому

    Punjab da hor koi masla nahi hai jo Punjab di mukh p akali dal jiste vichar kare janta sabdekh rahi hai ji

  • @SatnamSingh-sd9sw
    @SatnamSingh-sd9sw 2 години тому

    Kuj.Saram.karo.bolde.hoi.

  • @jassingh6261
    @jassingh6261 Годину тому

    Jo eh sky tarban wala dhennsa bhouke reha ehna ne v punjab nu bhut luttia

  • @hardeepsingh-rq3ue
    @hardeepsingh-rq3ue Хвилина тому

    Akalidal nu kamzor ta Badal tola hi karda a inha nu Akalidal panth wicho bahar dhak😂 dio panth mur ke surjit hovega

  • @kawaljitsingh9011
    @kawaljitsingh9011 Годину тому

    Kdi Punjab de present issues di v gal kr lia kro
    Always blaming senireo
    Lanat hai

  • @hakamsinghbrar6014
    @hakamsinghbrar6014 2 години тому

    Brabar de bhagidar c tusi jo gunah kite c badala ne

  • @dhiansingh7696
    @dhiansingh7696 Годину тому

    Sab tu jiada guna gar ho tusi kai partial banaai tuhana kite jaga nahi mili sab to jiada tusi gadar ho

  • @kawaljitsingh9011
    @kawaljitsingh9011 Годину тому

    Tusi b uhne hi jumewar ho jene badal k