65HP ਦਾ New Holland 18 no tyres ਜਮਦੂਤ ਦਾ ਝੋਟਾ 🦬 modified with modification

Поділитися
Вставка
  • Опубліковано 22 січ 2025

КОМЕНТАРІ • 24

  • @indiaindian1181
    @indiaindian1181 14 днів тому +2

    Massy 245 bhut sira trocter a mere kol rha 92 model c 11 halla te sira kra deda c full don kar ke 1 high vich

  • @gurpreetmann3531
    @gurpreetmann3531 15 днів тому +2

    Very nice bro New Holland best 💙💙💪💪

  • @singhsandhu7703
    @singhsandhu7703 14 днів тому +2

    Deuz ko modified kr sakte hai kya please reply

  • @charanjeetsandhu1669
    @charanjeetsandhu1669 15 днів тому

    ਵਾਹਿਗੁਰੂ ਦੀ ਕਿਰਪਾ ਤੇਰੇ ਤੇ। ਕਿਰਪਾ ਰੱਖੇ।

  • @singhfarmerz578
    @singhfarmerz578 15 днів тому +2

    Massey jhotaa❤❤💯💯👑👑💪💪🚜🚜🫣🫣

  • @HarbhansSingh-s1q
    @HarbhansSingh-s1q 15 днів тому +4

    ਭਾਜੀ ਤੁਹਾਡਾ ਬਹੁਤ ਸੋਹਣਾ ਕੰਮ ਆ ਪਰ ਅੱਜ ਜਿਹੜਾ ਤੁਸੀਂ ਸ਼ਬਦ ਲਿਖਿਆ ਜਮਦੂਤ ਦਾ ਝੋਟਾ ਕਿਰਪਾ ਕਰਕੇ ਸੀ ਇਸ ਸ਼ਬਦ ਨੂੰ ਨਾ ਲਿਖਿਆ ਕਰੋ ਮੂਸੇ ਵਾਲੇ ਨੇ ਆਪਣੀ ਗੱਡੀ ਦੇ ਉੱਤੇ ਜਮਦੂਤ ਦਾ ਝੋਟਾ ਲਿਖਿਆ ਸੀ ਬਸ ਫਿਰ ਉਸੇ ਦੇ ਵਿੱਚ ਹੀ ਮਰ ਗਿਆ ਉਹ ਫਿਰ ਉਹਨੂੰ ਉਹੀ ਜਮਦੂਤ ਲੈਣ ਆਇਆ

    • @hayerlovepreet3936
      @hayerlovepreet3936 14 днів тому +1

      Jamdut da jhota Odi fortuner aa oo thar ch mrya c

    • @jigarpalsandhu2934
      @jigarpalsandhu2934 13 днів тому +1

      ਵੀਰ ਜਦੋਂ ਓਨੀ ਆ ਉਦੋ ਆ ਜਾਣੀ ਆ ਪਵੇ ਕੁਛ ਵੀ ਲਿਖਿਆ ਹੋਵੇ

    • @HarbhansSingh-s1q
      @HarbhansSingh-s1q 13 днів тому

      @jigarpalsandhu2934 ਭਾ ਇਦਾਂ ਕਰ ਉੱਤੇ ਹੇਠਾਂ ਸਾਰਾ ਥਾਂ ਹੀ ਲਿਖ ਲਾ ਜਾਣੀ ਆ ਤਾਂ ਜਾਣੀ ਆ ਫਿਰ

  • @tejindersingh7670
    @tejindersingh7670 15 днів тому +2

    Massy ni calaiya bai

  • @VivekSharma-gv7cn
    @VivekSharma-gv7cn 15 днів тому

    Tabahi veere

  • @deepinderbrar8285
    @deepinderbrar8285 15 днів тому +2

    Deutz fahr di video v pao

  • @Tochanking5075
    @Tochanking5075 13 днів тому

    Or 5310 old modal ke pump m konsa saman hota h

  • @Irfanbasantpureya149
    @Irfanbasantpureya149 15 днів тому

    ❤❤

  • @ThanSingh-v3w
    @ThanSingh-v3w 15 днів тому +1

    Bhai ji mere pass dutze fahr 50 hai usme turbo lagbani hai

  • @ameersinghbal626
    @ameersinghbal626 15 днів тому +1

  • @Slowed.reverb55
    @Slowed.reverb55 15 днів тому

    Massey❤

  • @HarbhansSingh-s1q
    @HarbhansSingh-s1q 15 днів тому +2

    ਭਾਜੀ ਹੋਰ ਗੱਲਾਂ ਠੀਕ ਆ ਬਾਕੀ ਜਮਦੂਤ ਦਾ ਝੋਟਾ ਨਾ ਲਿਖਿਆ ਕਰੋ ਮੂਸੇ ਵਾਲੇ ਨੇ ਗੱਡੀ ਦੇ ਉੱਤੇ ਜਮਦੂਤ ਦਾ ਝੋਟਾ ਲਿਖਿਆ ਸੀ ਬਸ ਉਸੇ ਦੇ ਵਿੱਚ ਹੀ ਮਰ ਗਿਆ ਇਸ ਕਰਕੇ ਕਿਸੇ ਗੱਡੀ ਦੇ ਉੱਤੇ ਬੱਸ ਦੇ ਉੱਤੇ ਕਿਸੇ ਸਾਧਨ ਦੇ ਉੱਤੇ ਜਮਦੂਤ ਦਾ ਝੋਟਾ ਨਹੀਂ ਲਿਖਣਾ ਅੱਗੇ ਤੋਂ ਮੈਂ ਤੁਹਾਡੀਆਂ ਬਹੁਤ ਵੀਡੀਓ ਦੇਖਦਾ ਮੈਂ ਤੁਹਾਡਾ ਬਹੁਤ ਫੈਨ ਆਂ ਤੇ ਮੈਨੂੰ ਬਹੁਤ ਚੰਗਾ ਕੰਮ ਲੱਗਦਾ ਤੁਹਾਡਾ ਪਰ ਮੈਨੂੰ ਇਹ ਅੱਜ ਦਾ ਇਹ ਸ਼ਬਦ ਚੰਗਾ ਨਹੀਂ ਲੱਗਾ ਤੇ ਮੂਸੇ ਵਾਲੇ ਨੇ ਇਹ ਸ਼ਬਦ ਸ਼ੁਰੂ ਕੀਤਾ ਇਹ ਬਹੁਤ ਭੈੜਾ ਸ਼ਬਦ ਮੇਰੀ ਇਸ ਗੱਲ ਬਾਰੇ ਜਰੂਰ ਧਿਆਨ ਦਿਓ

    • @ਚੱਕਮਾਚੁੱਲਾ
      @ਚੱਕਮਾਚੁੱਲਾ 14 днів тому

      ਜਿਹੜੀ ਗੱਡੀ ਤੇ ਜਮਦੂਤ ਦਾ ਝੋਟਾ ਲਿਖਿਆ ਸੀ ਉਸ ਵਿੱਚ ਨਹੀ ਮਰਿਆ ਸੀ ਸਿੱਧੂ ਮੂਸੇ ਵਾਲਾ ਕਿਉਂਕਿ ਉਹਨੇ ਜਮਦੂਤ ਦਾ ਝੋਟਾ ਰੇਂਜਰੋਵਰ ਤੇ ਲਿਖਿਆ ਸੀ ਤੇ ਮਰਿਆ ਉਹ ਥਾਰ ਵਿੱਚ ਸੀ

    • @HarbhansSingh-s1q
      @HarbhansSingh-s1q 14 днів тому +1

      @ਚੱਕਮਾਚੁੱਲਾ ਗੱਲ ਭਾਊ ਲਿਖਣ ਦੀ ਨਹੀਂ ਵੀ ਕਿਤੇ ਲਿਖਿਆ ਸੀ ਤੇ ਕਿਤੇ ਨਹੀਂ ਲਿਖਿਆ ਸੀ ਗੱਲ ਇਹ ਆ ਵੀ ਇਹ ਸ਼ਬਦ ਮਾੜਾ ਵਾ

  • @rinkuchahal29
    @rinkuchahal29 14 днів тому

    Lachan dekhlo bude sade idha bahi krde hunde c

  • @Pawansah952
    @Pawansah952 15 днів тому +1

    241 mf good 👍

  • @SukhwinderSingh-ux7vh
    @SukhwinderSingh-ux7vh 15 днів тому

    Mf di video.