ਖੰਡੂਰ ਸਾਹਿਬ ਤੋਂ ਲੋਕਾ ਦੇ ਦਿਲ ਦੀ ਗੱਲ ਕਿਹੜੇ ਲੀਡਰ ਨੂੰ ਪਾਉਣਗੇ ਵੋਟ ਭਾਗ ਪਹਿਲਾ

Поділитися
Вставка
  • Опубліковано 3 тра 2024
  • ਖੰਡੂਰ ਸਾਹਿਬ ਤੋਂ ਲੋਕਾ ਦੇ ਦਿਲ ਦੀ ਗੱਲ ਕਿਹੜੇ ਲੀਡਰ ਨੂੰ ਪਾਉਣਗੇ ਵੋਟ ਭਾਗ ਪਹਿਲਾ

КОМЕНТАРІ • 36

  • @gurmukhsingh9717
    @gurmukhsingh9717 Місяць тому +20

    ਇੰਨਾ ਪਿੰਡਾਂ ਦੇ ਵੀਰਾਂ ਦਾਂ ਧੰਨਵਾਦ ਕਰਦੇ ਜਿੰਨਾ ਨੇ ਭਾਈ ਅਮਤਰਪਾਲ ਸਿੰਘ ਨੂੰ ਬੋਟਾ ਪੋਣੀਆ ਸਾਰੇ ਪਿੰਡਾਂ ਦੇ ਲੋਕਾਂ ਦਾ ਧੰਨਵਾਦ ਕਰਦੇ ਹਾਂ

  • @jovansingh1934
    @jovansingh1934 Місяць тому +12

    ਪੰਜਾਬ ਦੇ ਲੋਕਾਂ ਨੂੰ ਹੁਣ ਸਮਝ ਗਏ ਫ਼ਿਰ ਹੋਰ ਪਛਤਾਉਣਾ ਪੈਂਦਾ ਸਹੀ ਸੋਚਿਆ

  • @ArshdeepSingh-oh4qk
    @ArshdeepSingh-oh4qk Місяць тому +12

    ਮਜੀਠੀਆ ਸੁਣ ਲੈ ਪਰੋਣਿਆ ਨੂੰ

  • @jaspindersingh9945
    @jaspindersingh9945 Місяць тому +7

    ਬੀਬੀ ਖਾਲਡਾ ਜੀ ਬਹੂਤ ਚਗੇ ਹਨ ਪਰਾਮਤਮਾ ਉਹਨਾ ਦੀ ਉਮਰ ਲਬੀ ਹੋਵੇ ਜੀ

  • @ArshdeepSingh-oh4qk
    @ArshdeepSingh-oh4qk Місяць тому +13

    ਵਾਹ ਓਏ ਯੋਦਿਓ ਸਲਾਮ ਐ ਥੋਨੂੰ

  • @avtarsingh2531
    @avtarsingh2531 Місяць тому +2

    ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਠਿੰਡਾ ਤੋਂ ਲੱਖਾ ਸਿਧਾਣਾ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਬਣਾਓ ਜੀ ਦੇ

  • @simranjitkaurbajwa3265
    @simranjitkaurbajwa3265 Місяць тому +4

    Waheguru Ji Waheguru Ji Waheguru Ji Waheguru Ji 🙏🙏🙏🙏🙏🙏🙏👍🙏👍🙏🙏🙏🙏🙏👍👍👍👍👍🙏🙏

  • @user-dr2fz2nk2t
    @user-dr2fz2nk2t Місяць тому +8

    ਲੋਕ ਸਿਰਾਂ ਕਰਦੇ 💯👌👌

  • @GurdeepSingh-yo4dg
    @GurdeepSingh-yo4dg Місяць тому +7

    Amrit pal Singh Khalsa ji

  • @arshadkumar7055
    @arshadkumar7055 Місяць тому +4

    Amritpal

  • @ArshdeepSingh-oh4qk
    @ArshdeepSingh-oh4qk Місяць тому +8

    ਓ ਕਲੰਕ ਲਾ ਦਿਓ ਪੁੱਤਰੋ ਪਹਿਲਾਂ ਵਾਲਾ

  • @JasbirSingh-mw1vr
    @JasbirSingh-mw1vr Місяць тому +6

    ਸਹੀ ਆਖ ਰਹੇ ਹੋ ਵੀਰ

  • @user-im1fr1iz8u
    @user-im1fr1iz8u Місяць тому +4

    Bhi sahib jandabad Jatt pakki

  • @Singh-mj2eq
    @Singh-mj2eq Місяць тому +1

    ਭਾਊ❤

  • @AngrejSingh-oo3zq
    @AngrejSingh-oo3zq Місяць тому +4

    BALE VEERO SACH BOLYA J✊

  • @rajveergill6036
    @rajveergill6036 Місяць тому

    Amritpal jindabadh

  • @user-lt7gm1vt7n
    @user-lt7gm1vt7n Місяць тому

    Bhai Amritpaal singh ji jindabad,,,, 💪

  • @bantasingh2059
    @bantasingh2059 Місяць тому +3

    ਕੋਈ ਤੇ ਕਹਿੰਦੇ ਆ ਸਾਡੇ ਮੁੰਡੇ ਬਚਾ ਦਿੱਤੇ ਇੱਕ ਬੀਬੀ ਕਹਿੰਦੀ ਮੇਰੀ ਕੁੜੀ ਦਾ ਨਸ਼ਾ ਛੁਡਾ ਦਿੱਤਾ ਬਹੁਤ ਜਾਦਾ ਕਹਿੰਦੇ ਆ ਨਸ਼ਾ ਜਾਦਾ ਹੋ ਗਿਆ ਹਨੇਰੇ ਵਿੱਚ ਤੀਰ ਮਾਰ ਰਹੇ ਨੇ ਵੇਖੋ ਵੇਖੀ ਜੇ ਰੱਬ ਇਹਨਾਂ ਨੂੰ ਚੰਗੀ ਮਤ ਦੇਵੇ ਭਰਾਵੋ 2.2 ਕਿਲੋ ਭੁੱਕੀ ਜਾਂ ਅਫੀਮ 20.20 ਗ੍ਰਾਮ ਅਫੀਮ ਇੱਕ ਮਹੀਨੇ ਦਾ ਕੋਟਾ ਸਰਕਾਰ ਠੇਕੇ ਖੋਲਕੇ ਦਿੱਤਾ ਜਾਵੇ ਤਾਂ ਹੀ ਇਹਨਾਂ ਕੈਮੀਕਲ ਨਸ਼ਿਆਂ ਜਿਵੇਂ ਸਮੈਕ ਹੈਰੋਇਨ ਚਿੱਟਾ ਪਾਊਡਰ ਤੇ ਹੋਰ ਮਾਰੂ ਨਸ਼ੇ ਬੰਦ ਹੋ ਸਕਦੇ ਆ

  • @ArshdeepSingh-oh4qk
    @ArshdeepSingh-oh4qk Місяць тому +10

    ਲੋਕ। 1989 ਵਾਲਾ ਇਤਿਹਾਸ ਦੁਹਰਾਉਣਗੇ

  • @Satnamsingh-hm8wr
    @Satnamsingh-hm8wr Місяць тому

    Very good vera ji sadi full spota a

  • @gurpejsingh5784
    @gurpejsingh5784 Місяць тому +1

    ❤PLEASE VOTE SUPPORT AND ELECT TO ALL BANDHI SINGH❤

  • @Rtyuigc
    @Rtyuigc Місяць тому +2

    Bhai saab the sport kro 22 g

  • @harinderkaur5799
    @harinderkaur5799 Місяць тому

    👌💪

  • @gurpejsingh5784
    @gurpejsingh5784 Місяць тому +1

    Panth da Malak aap kirpa krega Bhai Amritpal Singh ji te

  • @Jass4412
    @Jass4412 Місяць тому

    Bhai amritpal g record. Tod jitt hasil karo jo Ajj tak hoyi ni full support amritpal g Nu

  • @bhindersingh3718
    @bhindersingh3718 Місяць тому

    🙏🙏🙏✌️✌️✌️

  • @randhawaguri6160
    @randhawaguri6160 Місяць тому +1

    Ballw punjabio jaan ch jaan paati bhai amritpal singh de hakk ch bol k 🙏

  • @sarvjeetsingh8121
    @sarvjeetsingh8121 Місяць тому

    j punjab de bujurga nu modi fass j fr bai 😂😂

  • @bhagusingh6028
    @bhagusingh6028 Місяць тому +2

    ਵਾਹ ਓਏ bai ਸੂਰਮਿਓ,,,,, ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ 🚩🚩🚩🚩🚩🚩🚩

  • @Punjabi_Pakke_Wale
    @Punjabi_Pakke_Wale Місяць тому +1

    ਅਮ੍ਰੀਤਪਾਲ ਦੀਆਂ ਭੇਡਾਂ ਤੋਂ ਕੁੱਝ ਸਿੱਧੇ ਸਵਾਲ :
    - ਅਮ੍ਰਿਤਪਾਲ 2022 ਤੋਂ ਪਹਿਲਾਂ ਕਿੱਥੇ ਸੀ
    - ਕਿਸਾਨ ਆੰਦੋਲਨ ਦੇ ਸਮੇਂ 1 ਸਾਲ ਤੱਕ ਕਿੱਥੇ ਸੀ
    - ਜੇ ਪੰਜਾਬ ਤੇ ਸਿੱਖੀ ਨਾਲ ਇਹਨਾ ਪਿਆਰ ਸੀ ਤਾਂ ਇਹਨੇ ਸਾਲ ਦੁਬਈ ਵਿੱਚ ਮੋਨਾ ਹੋ ਕੇ ਕਿਉਂ ਬੈਠਾ ਸੀ।
    - ਅਮ੍ਰਿਤਪਾਲ ਨੂੰ ਇੱਕ ਦੰਮ ਹੀ ਸਿੱਖੀ ਦੀ ਯਾਦ ਕਿਉਂ ਆਈ।
    - ਕੀ ਅਮ੍ਰਿਤਪਾਲ ਨੂੰ ਭਗਵੰਤ ਮਾਨ ਦੇ ਮੁੱਖਮੰਤਰੀ ਬਨਦੇ ਹੀ ਇੱਕ ਦੰਮ 2022 ਵਿੱਚ RSS ਨੇ ਸਾਜਿਸ਼ ਤਹਿਤ ਪੰਜਾਬ ਨਹੀਂ ਭੇਜਿਆ ਗਿਆ।
    - ਡਿਬਰੂਗੜ਼ ਜੇਲ ਵਿੱਚ RSS ਦੇ ਲਿਡਰਾਂ ਨੂੰ ਕਿਉਂ ਮਿਲ ਰਿਹਾ ਹੈ।
    - ਸਾਡੇ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਨਾ ਕੇ ਅਜਨਾਲਾ ਪੁਲਿਸ ਸਟੇਸ਼ਨ ਤੇ ਹਥਿਆਰਬੰਦ ਨੋਜਵਾਨਾਂ ਨਾਲ ਹਮਲਾ ਕਿਉਂ ਕੀਤਾ।
    - ਜੇ ਉਸ ਦਿਨ ਪੁਲਿਸ ਸਮਝਦਾਰੀ ਨਾ ਦਿਖਾਉਂਦੀ ਤਾਂ ਜੋ ਗੁਰੂ ਸਾਹਿਬ ਦੀ ਜੇ ਬੇਅਦਬੀ ਹੋ ਜਾਂਦੀ ਤਾਂ ਉਸ ਦਾ ਜਿ਼ੰਮੇਵਾਰ ਕੋਣ ਹੁੰਦਾ।
    - ਜੇ ਪੁਲਿੱਸ ਤੁਹਾਡੀ ਹੁੱਲੜਬਾਜੀ ਨੂੰ ਰੋਕਣ ਲਈ ਬਾਦਲ਼ਾਂ ਵਾਂਗ ਭੀੜ ਨੂੰ ਰੋਕਣ ਲਈ ਗੋਲੀ ਚਲਾ ਦਿੰਦੀ ਤਾਂ ਜਿਹੜੇ ਪੰਜਾਬੀ ਮਰਨੇ ਸੀ ਤਾਂ ਉਦੀ ਜਿੰਮੇਵਾਰੀ ਕੋਣ ਲੈਂਦਾ।
    - ਪੰਜਾਬੀਆਂ ਮੁੰਡਿਆ ਨੂੰ ਨਸ਼ਾ ਛਡਾਉਣ ਦੇ ਨਾਮ ਤੇ ਅਪਣੇ ਘਰ ਵਿੱਚ ਹਥਿਆਰਾਂ ਦੀ ਟ੍ਰੇਨਿੰਗ ਕਿਉਂ ਦੇ ਰਿਹਾ ਸੀ।

  • @bantasingh2059
    @bantasingh2059 Місяць тому +1

    ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉ ਇਹਨਾਂ ਨੇ ਹੀ ਤੁਹਾਡੀ ਸਾਰ ਲੈਣੀ ਆ ਪਤਰਕਾਰੋ ਤੁਸੀਂ ਇਕ ਪਾਸੇ ਦੀ ਗੱਲ ਨਾਂ ਕਰਿਆ ਕਰੋ ਲੋਕਾਂ ਦੇ ਅੰਦਰ ਕੁਖ ਹੋਰ ਅਜੇ ਬੋਲਦੇ ਨਹੀਂ

    • @harleenkaur1679
      @harleenkaur1679 Місяць тому +1

      Tu.muralh

    • @gurjeetsingh4923
      @gurjeetsingh4923 Місяць тому

      ਆਹੋ ਜਿਹੋ ਜਈ ਹੁਣ ਤੱਕ ਲਈ😂😂😂

    • @bantasingh2059
      @bantasingh2059 Місяць тому

      @@harleenkaur1679 ਬੀਬੀ ਜੀ ਤੁਹਾਡਾ ਲਿਖਿਆ ਸਮਝ ਨਹੀਂ ਆਇਆ

    • @user-kx6uq5cu6j
      @user-kx6uq5cu6j Місяць тому

      ਤੇਰਾ ਪਰਾਲ਼ੀ ਦਲ ਹੁਣ ਮੜੀਆਂ ਚ ਉਥੋਂ ਲੱਬ