India to take up Pannu issue with the US. || Connect Newsroom

Поділитися
Вставка
  • Опубліковано 4 лют 2025

КОМЕНТАРІ • 72

  • @sukhjinderjassar6780
    @sukhjinderjassar6780 8 днів тому +12

    ਗੁਰਪੰਤ ਪੰਨੂੰ ਸ਼ੇਰ ਜ਼ਿੰਦਾ ਬਾਦ, ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਾਂ, ਇਨ੍ਹਾਂ ਨੂੰ ਲੰਮੀਆਂ ਉਮਰਾਂ ਬਖਸ਼ੇ।

  • @pavittarnahal
    @pavittarnahal 8 днів тому +5

    ਮਨਪ੍ਰੀਤ ਰੰਧਾਵਾ ਜੀ ਆਪ ਬਹੁਤ ਵਧੀਆ ਜਾਣਕਾਰੀ ਦੇਂਦੇ ਹੋ ਅਸੀਂ ਆਪ ਦਾ ਇੰਤਜਾਰ ਕਰਦੇ ਰਹਿੰਦੇ ਹਾਂ ਜਿਨ੍ਹਾਂ ਮਰਜੀ ਰੋਈ ਜਾਈਏ ਪਰ ਸਰਕਾਰਾਂ ਦੇ ਕੰਨ ਤੇ ਜੂੰ ਨਹੀਂ ਸਰਕਦੀ ਇਨ੍ਹਾਂ ਦੇ ਆਪਣੇ ਹੀ ਢਿੱਡ ਨਹੀਂ ਭਰਦੇ ਜਨਤਾ ਦਾ ਕਿਸੇ ਨੂੰ ਕੋਈ ਫ਼ਿਕਰ ਨਹੀਂ ਹੈ ਧੰਨਵਾਦ

  • @pawangehle1039
    @pawangehle1039 9 днів тому +7

    ਰੰਧਾਵਾ ਜੀ ਤੁਸੀਂ ਬੜੀ ਨਿਡਰਤਾ ਨਾਲ ਤਸਬੀਰ ਪੇਸ਼ ਕੀਤੀ ਹੈ ਜੀ ਪੰਜ਼ਾਬ ਸਰਕਾਰ ਦੀ ਕਾਰਗੁਜਾਰੀ ਦੀ

  • @gurdeepsidhu4216
    @gurdeepsidhu4216 9 днів тому +4

    ਰੰਧਾਵਾ ਸਾਹਿਬ ਸਚਿਆਈ ਪੇਸ਼ ਕਰਨ ਲਈ ਧੰਨਵਾਦ।

  • @KuldeepSingh-i4y
    @KuldeepSingh-i4y 8 днів тому +1

    26 ਜਨਵਰੀ ਨੂੰ ਫਰੀਦਕੋਟ ਚ ਝੰਡੇ ਨੂੰ ਝੰਡਾ ਲਭੀ ਜਾਂਦਾ ਸੀ
    ਫਿਰ ਮੋਹਾਲੀ ਗਿਆ ਝੰਡਾ ਝੰਡੇ ਨੂੰ ਲੱਭਣ
    ਕਿਤੇ ਜਾ ਕੇ ਝੰਡੇ ਨੂੰ ਝੰਡਾ ਪਟਿਆਲਾ ਚ ਮਿਲਿਆ

  • @RajivKumar-ty2qk
    @RajivKumar-ty2qk 9 днів тому +6

    ਰੰਧਾਵਾ ਸਾਬ ਗੂੜ ਵਿਸ਼ਲੇਸ਼ਣ 🙏🙏👍

  • @RajinderKumar-t4p
    @RajinderKumar-t4p 9 днів тому +5

    ਰੰਧਾਵਾ ਸਹਿਬ ਜੀ ਬਹੁਤ-ਬਹੁਤ ਧੰਨਵਾਦ ਜੀ❤❤❤❤❤❤

  • @AmarSingh-si9dd
    @AmarSingh-si9dd 8 днів тому

    Excellent news analysis. Thanks Randhawa ji.

  • @jagtarsinghbassi395
    @jagtarsinghbassi395 8 днів тому +1

    V good thank you

  • @startrak9206
    @startrak9206 9 днів тому +6

    ਸ਼ਰਾਬ ਪੀਣ ਦਾ ਕੀ ਫਾਇਦਾ ਜੈ ਚੂਹੇ ਤੋਂ ਈ ਡਰ ਲੱਗੀ ਗਿਆ

  • @gurindersidhu1625
    @gurindersidhu1625 8 днів тому +2

    Bhagwant man ne beara garak kr ditta

  • @harinderbhaggal8955
    @harinderbhaggal8955 9 днів тому +4

    ਜਿਹੋ ਜਿਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ

  • @charanjitsingh375
    @charanjitsingh375 9 днів тому +5

    ਉਸ ਅਫ਼ਸਰ ਨੇ ਸ਼ਾਇਦ ਮਸਕਰੇ ਬੌਸ ਦਾ ਜੂਠਾ ਚੱਟ ਲਿਆ ਹੈ, ਕੋਈ ਚੂਹੇ ਤੇ ਹਾਥੀ ਵਾਲਾ ਮਖੌਲ ਸੁਣਿਆ ਹੋਣੈ ਜਿਸ ਕਰਕੇ ਲੱਦ ਕੇ ਲਿਆਉਣ ਵੇਲੇ ਹਾਥੀ ਦਿਮਾਗ ਵਿੱਚ ਆ ਗਿਆ ਅਤੇ ਪਿੰਜਰੇ ਦੀ ਥਾਂ ਕੈਂਟਰ ਕਹਿ ਦਿੱਤਾ।

  • @madangopalsinghkahlon5182
    @madangopalsinghkahlon5182 8 днів тому +1

    Good analysis

  • @sewasingh4551
    @sewasingh4551 8 днів тому +1

    ਰੰਗਲਾ ਪੰਜਾਬ ?

  • @gurdeepsinghshouhan
    @gurdeepsinghshouhan 8 днів тому +1

    Pannu te dosh kehda pulwama hmle da?

  • @manjitsinghmatharu
    @manjitsinghmatharu 9 днів тому +3

    👍very good report!,
    Randhawa Sahib!

  • @jagjiwansingh7300
    @jagjiwansingh7300 8 днів тому +1

    ❤🎉

    • @daljitlitt9625
      @daljitlitt9625 8 днів тому +1

      ਪੰਜਾਬ ਦਾ ਸ਼ੇਰ ਹੈ ਪੰਨੂ

  • @harbansbrar1946
    @harbansbrar1946 8 днів тому +1

    ਇਨਕਲਾਬੀ ਬਹੁਕਰ ਪਾਰਟੀ ਦਾ ਇਨਕਲਾਬ ਕਿੱਧਰ ਗਿਆ , ਜੇਕਰ ਲੋਕਾ ਨੂੰ ਹੱਲ ਤੱਕ ਪਤਾ ਨਹੀਂ ਲੱਗਿਆ ਤਾਂ ਪੰਜ ਸਾਲ ਪੂਰੇ ਹੋਏ ਤੋ ਪਤਾ ਲੱਗਜੂ …..
    ਇਨਕਲਾਬ ਇਨਕਲਾਬ ਤੂੰ ਕਿੱਥੇ ਐ
    ਕੇਜਰੀਵਾਲ ਦੇ ਘਰ ਜਾ
    ਮਾਨ ਦੇ ਘਰ
    ਜਾ
    ਭਗਤ ਸਿੰਘ ਦੇ ਖੜਕੜ ਕਲਾ ਵਾਲੇ ਘਰ ਚ ਲੁਕਿਆ ਬੈਠਾ ਹੈ ਇਨਕਲਾਬ …..?????????????????

  • @harjitlitt1375
    @harjitlitt1375 9 днів тому +3

    Very good analysis

  • @rajinderpal777
    @rajinderpal777 8 днів тому +1

    Good g yes g ❤️

  • @AmirJat-t2o
    @AmirJat-t2o 8 днів тому +2

    ਚੂਹੇ ਨੇ ਮੋਕ ਮੰਤਰੀ ਭਜਾ ਲਿਆ

  • @ManojPrabhakar-o5n
    @ManojPrabhakar-o5n 8 днів тому +1

    Public hai sub Jaan ti Kejriwal Tay maan AAP party nu khatam Kar rahe hun 😢😮habits Raja Maha raja wali luxury lifestyle naam Aam Aadmi 😂😅

  • @GopalSingh-vm1lp
    @GopalSingh-vm1lp 8 днів тому +1

    Doosra vikalp parbandh jantaior hona m. M

  • @RodiiLebnon
    @RodiiLebnon 8 днів тому +2

    ਪੰਜਾਬ ਪੁਲਿਸ ਦੇ ਅਫਸਰ ਮੰਤਰੀਆਂ ਸੰਤਰੀਆਂ ਦਾ ਖਾਣੇ ਨੇ

  • @manjitkaur5642
    @manjitkaur5642 9 днів тому +1

    Waheg guru ji❤❤❤❤❤❤

  • @jagdevsingh9955
    @jagdevsingh9955 8 днів тому +1

    ਅਲ ਵਿਚ ਪਜਾਬ ਪੁਲਸ ਅਤ ਤੇ ਸਰਕਾਰ ਚਾਹੇ ਬਣ ਚੁਕੀ ਹੈ ਕਿਲੋਗ੍ਰਾਮ .ਨਾ ੲਇਨਸਾਫੀ ਨਸ਼ਿਆ ਦਾ ਕਾਰੋਬਾਰ ਜਿੰਮੇਵਾਰ ਹਾਕਮਾ ਮਹੀਨੇ ਚਲਦੇ . ਜੰਗਲ ਰਾਜ ਚਲ ਰਿਹਾ ਹੈ ਸ਼ਰਮ ਕਰੋ

  • @saytruth1382
    @saytruth1382 8 днів тому +1

    AAP party send its MLA’s to moon to open schools and hospitals for Aliens.

  • @BalvirsinghSingh-u4b
    @BalvirsinghSingh-u4b 8 днів тому +1

    Aam party de kan te joon ni sarkadi

  • @RodiiLebnon
    @RodiiLebnon 8 днів тому +2

    ਬਾਈ ਪੰਜਾਬ ਪੁਲਿਸ ਜੇਬ ਕਤਰਿਆਂ ਦਾ ਟੋਲਾ ਐ

  • @yadwindersingh-rw2de
    @yadwindersingh-rw2de 8 днів тому +2

    Very good job

  • @JagjeetKaur-ic4qd
    @JagjeetKaur-ic4qd 9 днів тому +1

    ਰੰਧਾਵਾ ਸਾਹਿਬ ਜੀ ❤❤❤

  • @HarpreetSingh-su8vq
    @HarpreetSingh-su8vq 8 днів тому +1

    😂😂😅😂😅😅😅

  • @LakhasinghSingh-r7y
    @LakhasinghSingh-r7y 9 днів тому +2

    R S jindabad very good news Waheguru 🙏🏻🙏🏻🙏🏻🙏🏻🙏🏻🙏🏻🙏🏻

  • @DaljitSingh-p4p
    @DaljitSingh-p4p 9 днів тому +1

    Right

  • @ManojPrabhakar-o5n
    @ManojPrabhakar-o5n 8 днів тому +1

    Maan de nav Ratan di kaar gujaari tay b roshni payo 😂😅

  • @sandhusingh6615
    @sandhusingh6615 9 днів тому +2

    Randhawa ji namaskar

  • @gurdevsidhu8164
    @gurdevsidhu8164 9 днів тому +1

    Good analysis on every issue. Just few channel and some journalists are trying to bring the problem in the Government

  • @baazkhera5560
    @baazkhera5560 8 днів тому +2

    Pannu sir zindabad

  • @gurindersidhu1625
    @gurindersidhu1625 8 днів тому +1

    Light ta asi mamoli jat apne ghar di nahi fail hoon dende

  • @karamjitsinghsons6569
    @karamjitsinghsons6569 9 днів тому +1

    ❤❤❤

  • @Chanan_singh695
    @Chanan_singh695 9 днів тому +4

    ਸਾਰੇ ਪੰਜਾਬ ਨੂੰ ਇਕੱਠੇ ਹੋ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਡਿਗੱਣੀ ਚਾਹੀਦੀ ਹੈ

  • @raghubirsingh3037
    @raghubirsingh3037 9 днів тому +1

    Malreet ji ssa🙏🌷

  • @baazkhera5560
    @baazkhera5560 8 днів тому +2

    Sfj zindabad

  • @maninderchandi4420
    @maninderchandi4420 7 днів тому

    ਪੰਜਾਬ ਪੁਲੀਸ ਦਾ ਨਾਂ ਸਿਰਫ, ਲੋਕਾਂ ਨੂੰ ਕੁਟਾਪਾ ਚਾਓਨ ਵਿਚ ਹੈ, ਬਾਕੀ, ਰੱਬ ਹੀ ਰਾਖਾ??😂🎉😢😮😮😅😊😊

  • @sukhdevsinghkhalsa1921
    @sukhdevsinghkhalsa1921 5 днів тому

    ਭਾਰਤ ਵਿੱਚ। ਸ਼ਰਮ ਧਰਮ ਦੁਇ ਛਪ ਖਲੋਇ ਕੂੜ ਫਿਰੇ ਪ੍ਰਧਾਨ ਵੇ ਲਾਲੋ। ਚੋਰ ਓਚੱਕਾ ਚੌਧਰੀ ਗੁੰਡੀ ਰੰਨ ਪ੍ਰਧਾਨ ।।ਇਹ ਤਾਂ ਸਮਾਂ ਆਉਣ ਤੇ ਪਤਾ ਲੱਗੂ
    ਚੂਹਾ ਹੈ ਕੇ ਬਾਗੜ ਬਿੱਲਾ ਹੈ ਗੱਲਾਂ ਨਾਲ ਨਹੀਂ।

  • @MejarsinghGhatu
    @MejarsinghGhatu 7 днів тому

    ਨਕਲੀਏ ਕੇਵਲ ਤੇਲ ਮਹਿਲਾਵਾ ਹੀ ਕਰ ਸਕਦੇ ਹਨ

  • @MohanSingh-sc9xm
    @MohanSingh-sc9xm 9 днів тому +1

    Randhawa ji , in 2021 only infrastructure vich hi no c but quality education vich 27 no te c ,bihar to pisshey c. Puri report dekho . Mere kol report hai , apna no dio i send you report. But Krishan kumar ne wrong report ready send kiti hai .

  • @gurindersidhu1625
    @gurindersidhu1625 8 днів тому +1

    Badal sahib warga raj nahi auna

  • @GurmelSingh-hb4iv
    @GurmelSingh-hb4iv 8 днів тому +1

    Dur fitemooh bhand Bhagwant Maan de hor ki kehna

  • @rajeevnagpal9793
    @rajeevnagpal9793 8 днів тому +1

    DIG da byan koi foki bhabki nhi je ena jimedar bnda es trah di gll krda ha jrur kuj america india vichale kuj chl reha

  • @maninderchandi4420
    @maninderchandi4420 7 днів тому

    ਅਾਪਨੀਅਾਂ ਨਿਲਾੲੀਕੀਅਾਂ ਨੂੰ ਲਕਾਓਣ ਲੲੀ ਝੂਠ ਬੋਲਿਅਾਜਾਦਾਂ ਹੈ❤❤❤😂🎉🎉😢😢😮😅😊😜😝😛😳😁😁😔😡😡😡

  • @HarjinderMehta-wf2yd
    @HarjinderMehta-wf2yd 8 днів тому

    Eid aane wali Badli Badli Ham deewane

  • @HarjinderMehta-wf2yd
    @HarjinderMehta-wf2yd 8 днів тому

    Hotel management Sagar photo aap Badal Diya banaa Lage nahin Sarkar Ne rok Diya

  • @NirmalSingh-ju6ub
    @NirmalSingh-ju6ub 8 днів тому

    Punjab govt fald

  • @baazkhera5560
    @baazkhera5560 8 днів тому +1

    Khalistan zindabad

  • @HarjinderMehta-wf2yd
    @HarjinderMehta-wf2yd 8 днів тому

    Garib wale bacche jaide Haridwar Kariya ke kam karne jakar Dekho pade nahin Kannada

  • @HarjinderMehta-wf2yd
    @HarjinderMehta-wf2yd 8 днів тому

    Na Jao kacche School lunch per Rangana padhaai photo banana padhaai Hindi Koi tyohar ke sur mein Delhi history ka koi pata hi nahin kahega Google baat nahin Warangal kar ke pass

  • @HarjinderMehta-wf2yd
    @HarjinderMehta-wf2yd 8 днів тому

    Habib mein bacche wala operation

  • @HarjinderMehta-wf2yd
    @HarjinderMehta-wf2yd 8 днів тому

    Generator ke Tel per chicken dinner are khud pahle ahmedgarh mandi hospital pareshan karna Ji video

  • @gulwantbhullar1065
    @gulwantbhullar1065 9 днів тому +2

    ਸਾਰੀਆਂ ਪਾਰਟੀਆਂ ਕਰਦੀਆਂ ਹਨ ਅਕੇਲੀ ਆਮ ਆਦਮੀ ਪਾਰਟੀ ਨੂੰ ਟਾਰਗੱਟ ਨਾ ਕਰੋ

  • @HarjinderMehta-wf2yd
    @HarjinderMehta-wf2yd 8 днів тому

    Strawberry security generator Teri Kasam Tere welfare pump pump

  • @RodiiLebnon
    @RodiiLebnon 8 днів тому +1

    ਐਸ ਐਫ ਜੇ ਜ਼ਿੰਦਾਬਾਦ

  • @harbansbrar1946
    @harbansbrar1946 8 днів тому +1

    ਇਨਕਲਾਬੀ ਬਹੁਕਰ ਪਾਰਟੀ ਦਾ ਇਨਕਲਾਬ ਕਿੱਧਰ ਗਿਆ , ਜੇਕਰ ਲੋਕਾ ਨੂੰ ਹੱਲ ਤੱਕ ਪਤਾ ਨਹੀਂ ਲੱਗਿਆ ਤਾਂ ਪੰਜ ਸਾਲ ਪੂਰੇ ਹੋਏ ਤੋ ਪਤਾ ਲੱਗਜੂ …..
    ਇਨਕਲਾਬ ਇਨਕਲਾਬ ਤੂੰ ਕਿੱਥੇ ਐ
    ਕੇਜਰੀਵਾਲ ਦੇ ਘਰ ਜਾ
    ਮਾਨ ਦੇ ਘਰ
    ਜਾ
    ਭਗਤ ਸਿੰਘ ਦੇ ਖੜਕੜ ਕਲਾ ਵਾਲੇ ਘਰ ਚ ਲੁਕਿਆ ਬੈਠਾ ਹੈ ਇਨਕਲਾਬ …..?????????????????