✨🙏445🌹ਏਹੇ ਜੁਗਤੀਆਂ ਤੁਹਾਡੀ ਆਤਮਿਕ ਅਵਸਥਾ ਨੂੰ ਬਹੁਤ ਉੱਚਾ ਕਰਨਗੀਆਂ🙏🌹VERY EFFECTIVE WAYS OF DEEP MEDITATION🙏🌹

Поділитися
Вставка
  • Опубліковано 8 жов 2024
  • #gurbani #gursikh #simran #gurugranthsahib #akaal #fateh #sikhi #gurudwara #khalsa#gurugobindsingh #singh #panjab #taksal #amrit #amritwela #nitnem #anandkaraj#nitnem#italy#newzealand#california#sanjosegurudwara#brampton#london#simransamagam #babaji #gururamdas #dhangurunanak #satsanglive#katha#austrailia#USA#canada#gurmatveechar#mostpowerfulmantra#mantratoremovenegativity#waheguru#satnam#gurbanikirtan#powerofmantra#ikonkar#simran#bhakti#realpowerfulmantra#god#nitnem #nitnem#hazur#mukatsar#LUDHIANA#sahib#akaal#amritwela#gurmatveechar#amrit#paontasahib#hemkundsahib#hazirsahib#nanded#mullanpurdakha#jagraon#derabassi#chandigarh#moga#mumbai#uk#patiala#newdelhi#

КОМЕНТАРІ • 175

  • @RavinderKaur-gi1ms
    @RavinderKaur-gi1ms 17 днів тому

    Baba ji satsriakal ji 🙏

  • @GURJEETSINGH-or7kk
    @GURJEETSINGH-or7kk Місяць тому

    Waheguru ji

  • @HarpreetSingh-tn7nh
    @HarpreetSingh-tn7nh Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਤੁਸੀਂ ਐਵੇਂ ਹੀ ਪਰਦੇ ਪਾ ਰਹੇ ਹੋ ਜਿੰਨੇ ਵੀ ਅਨੁਭਵ ਤੁਸੀਂ ਵੀਡੀਓ ਵਿਚ ਦੱਸਦੇ ਹੋ ਉਹ ਤੁਹਾਡੇ ਆਪਣੇ ਹੁੰਦੇ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।❤❤❤❤❤❤

    • @JARNAILGURSAHIBJASPREET
      @JARNAILGURSAHIBJASPREET Місяць тому

      ਗਿਆਨੀ ਸੰਤ ਸਿੰਘ ਮਸਕੀਨ ਜੀ ਕਹਿੰਦੇ ਨੇ, ਭਜਨ ਬੰਦਗੀ ਅਤੇ ਅਨੁਭਵਾਂ ਨੂੰ ਪਰਦੇ ਵਿੱਚ ਹੀ ਰੱਖਣਾ ਚਾਹੀਦਾ ਏ ਜੀ

  • @aasvlogs_999
    @aasvlogs_999 Місяць тому +6

    ਨਾਮ ਜਪਣ ਵਾਲਿਆ ਨੂ ਵਾਹਿਗੁਰੂ ਆਪ ਹੀ ਜੁਗਤੀਆ ਸਿਖਾ ਦਿੰਦੇ 😢 ਦੂਸਰੀ ਜੁਗਤੀ ਲਿਖਣ ਵਾਲੀ ਦਾਸ ਨੇ ਵਰਤੀ ਕਈ ਵਾਰ ਬਹੂਤ ਅਨੰਦ ਬਣਦਾ ਤੇ ਅਰਥਾ ਵਾਲੀ ਜੁਗਤੀ ਵੀ ਬਹੂਤ ਕਮਾਲ ਕਰਦੀ ਇਕ ਹੋਰ ਜੁਗਤੀ ਹੈ ਵਾਹਿਗੁਰੂ ਜਾਪ ਜਬਾਨ ਨਾਲ ਕਰਨਾ ਤੇ ਮਨ ਚ ਅਕਾਲ ਅਕਾਲ ਕਹਿਣਾ ਜਾ ਧੰਨ ਗੁਰੂ ਨਾਨਕ ਕਹਿਣਾ ਜਾ ਧੰਨਗੁਰੂ ਰਾਮਦਾਸ ਜੀ ਕਹਿਣਾ

  • @punjabdidhee3340
    @punjabdidhee3340 28 днів тому +2

    Waheguru Ji ka khalsa waheguru ji ki fathe 🙏🌹🙏 ji

  • @JaswantSingh-j5f
    @JaswantSingh-j5f 13 днів тому

    🙏

  • @harmanjosinghkhalsa7220
    @harmanjosinghkhalsa7220 Місяць тому +3

    ਕਬਿਤ
    ਫਤਿਹ ਪ੍ਰਵਾਨ ਕਰ ਲੀਜੀਐ ਪਿਆਰੇ ਸਿੰਘ ਜੀ ਮੇਰੀ ਹੋਈ ਭੁੱਲ ਹੋ ਕਬਹੂੰ ਨ ਚੀਤਾਰੀਏ।।
    ਇਆਣੀ ਮਤ ਆਦਿ ਮੈਂ ਜੋ ਮੁਝਸੇ ਕੋਈ ਭੁੱਲ ਹੋਈ ਸੋਈ ਭੁੱਲ ਮੇਰੀ ਕੋ ਛਮਾਂ ਕਰ ਡਾਰੀਏ।।
    ਕਿਰਪਾ ਕਰ ਦੀਜੀਐ ਆਪਨੇ ਸੁ ਸੰਗਿ ਕੋ ਹਰਿ ਨਾਮ ਕੋ ਜਪਾ ਕਰ ਮੋਹਿ ਭਵਜਲ ਸੇ ਤਾਰੀਏ।।
    ਹਰਮਨਜੋਤ ਸਿੰਘ ਬੇਨਤੀ ਕਰਤ ਕਿ ਸ੍ਰੀ ਪਰਮਬੀਰ ਸਿੰਘ ਮੋਹਿ ਮਾਰਗ ਦੀਖਾਰੀਏ।।

  • @dhanmindersingh5559
    @dhanmindersingh5559 26 днів тому +1

    Waheguru ji waheguru ji waheguru ji 🌷🌹 Dhan Dhan Guru Nanak Dav ji🎉🎉🎉🎉🎉🎉🎉🎉🎉🎉🎉🎉🎉 Dhan dhan Guru Amar Das ji 🎉🎉🎉🎉🎉🎉🎉🎉🎉🎉🎉🎉🎉🎉Dhan dhan Guru Ramdas ji🎉🎉🎉🎉🎉🎉🎉🎉🎉🎉🎉🎉🎉🎉🎉🎉🎉 Dhan dhan Guru Hargobind ji 🎉🎉🎉🎉🎉🎉🎉🎉🎉🎉🎉🎉🎉🎉🎉🎉Dhan dhan Guru harkirshan ji 🌷🌹 Dhan Dhan Guru Gobind Singh ji 🌹💐 Dhan Dhan Baba Deep Singh ji waheguru ji 🎉🎉🎉🎉🎉🎉🎉🎉🎉🎉🎉🎉🎉🎉🎉waheguru ji waheguru ji 🌴🌴🌻🌻🌴🌴🌻🌻🌴

  • @sarbmaan
    @sarbmaan Місяць тому +35

    ਵਾਹਿਗੁਰੂ ਜੀ , ਮੇਰੀ ਬੱਚੀ ਢੇਢ ਸਾਲ ਦੀ ਹੈ ਜੀ ਮੈਂ ਚਾਹੁੰਦੀ ਹਾਂ ਕਿ ਗੁਰਸਿੱਖੀ ਜੀਵਨ ਮਿਲੇ ਓਸ ਨੂੰ, ਤੇ ਮੈਂ ਇਹ ਵੀ ਚਾਹੁੰਦੀ ਹਾਂ ਕਿ ਮੇਰਾ ਤੇ ਮੇਰੇ ਪਤੀ ਦਾ ਵੀ ਪੱਕਾ ਮਨ ਬਣ ਜਾਵੇ , ਅਸੀਂ ਸਿੱਖੀ ਵਿੱਚ ਆ ਜਾਈਏ, ਕਿਵੇਂ ਕਿਰਪਾ ਹੋਵੇਗੀ ਜੀ।

  • @BalwinderKaur-hm9do
    @BalwinderKaur-hm9do 28 днів тому +1

    ਹੋ ਵਾਹਿਗੁਰੂ ਜੀ ਤੁਸੀਂ ਸਿਮਰਨ ਦਾ ਤਰੀਕਾ ਬਹੁਤ ਚੰਗਾ ਦੱਸਦੇ ਹੋ

  • @rajwinderkaursidhu8690
    @rajwinderkaursidhu8690 Місяць тому +1

    ਵਾਹਿਗੁਰੂ ਜੀ

  • @KuljeetKaur-y3s
    @KuljeetKaur-y3s Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🎉❤🎉

  • @SiratSandhu-c2d
    @SiratSandhu-c2d Місяць тому +9

    Tusi bilkul sahi keh rahe ho ji👏daas v jodo bani parhn bethdi hai ta eh soschdi aa ki daas patsha ji de charan kamala paas bethi aa dass pehla 10 mint patsha ji nu kol janke v mai patsha ji di godi ch sir rakh ke bethi aa bahut sariya galha kardi aa dil khol ke bavna banake ki mere patsha ji menu sun rahe ne fer path suru karida bahut anad auda ji kalh daas ji nu patsha ji de charn kamla de sachmuh darshan didare hou supne to uper di avstha ch Dhan mere Dashmesh patsha jio 👏👏👏👏👏

    • @Crafty_Jass
      @Crafty_Jass Місяць тому

      Waheguru waheguru waheguru ji

  • @jaideepsingh9542
    @jaideepsingh9542 Місяць тому +2

    ਮੇਰੇ ਅੱਖਾਂ ਚੌ ਪਾਣੀ ਔਉਦਾ ਜਦੌ ਮੈ ਸਿ‌ਮਰਨ ਕਰਦੀ ਹਾ

  • @AjitSingh-um1ix
    @AjitSingh-um1ix Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @bawindersinghsingh
    @bawindersinghsingh Місяць тому +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @kabalsingh6725
    @kabalsingh6725 Місяць тому +3

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @SandeepSidhu-zs5bx
    @SandeepSidhu-zs5bx Місяць тому +3

    ਵਾਹਿਗੁਰੂ ਜੀ ਵਾਹਿਗੁਰੂ ਜੀ

  • @tarsemsingh6219
    @tarsemsingh6219 Місяць тому +8

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਕਈ ਵਾਰ ਬੰਦਾ ਇੰਨ ਟੁੱਟ ਜਾਂਦਾ ਹੈ ਕੀ ਉਸ ਨੂੰ ਰੱਬ ਤੋ ਵੀ ਵਿਸ਼ਵਾਸ ਟੁੱਟ ਜਾਂਦਾ ਹੈ ਕੀ ਰੱਬ ਇੰਨਾ ਬੇਰਿਹਮ ਵੀ ਹੋ ਸਕਦਾ ਹੈ ਕਿੰਨੇਂ ਕਿੰਨੇ ਸਾਲਾ ਤੋ ਰੱਬ ਅੱਗੇ ਅਰਦਾਸਾਂ ਬੇਨਤੀਆਂ ਕਰਨ ਤੇ ਵੀ ਰੱਬ ਇੱਕ ਨਹੀ ਸੁਣਦਾ?😢ਥੱਕ ਟੁੱਟ ਕੇ ਬੰਦਾ ਫਿਰ ਡਿੱਗਦਾ ਹੈ ਪਖੰਡੀਆਂ ਦੀਆਂ ਚੌਂਕੀਆਂ ਤੇ, ਇੰਨੀਆਂ ਗੰਦੀਆਂ ਸ਼ੈਤਾਨ ਚੀਜ਼ਾਂ ਵੀ ਹਨ ਅੱਜ ਤੱਕ ਕੋਈ ਰੱਬ ਦਾ ਬੰਦਾ ਨਹੀ ਮਿਲਿਆ ਕੀ ਇੰਨਾ ਤੋ ਪਿੱਛਾ ਛੁਡਵਾ ਦਵੇ।

    • @navdhillonnavdhillon8950
      @navdhillonnavdhillon8950 Місяць тому

      Bro Sai gal aa Mera nal v ema he hoea sachi gal aa me bhoth dokhi aa 😢😢

  • @balrajkaur3245
    @balrajkaur3245 Місяць тому +5

    I like the second jukti it will work. Thank you ,waheguru ji!!!😊

  • @VirajSingh-v2e
    @VirajSingh-v2e Місяць тому +1

    Satnam waheguru ji 🙏🙏🙏🙏🙏

  • @nirmalgirn3151
    @nirmalgirn3151 Місяць тому

    Waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏 waheguru Ji 🙏🙇🙏🙏🙏🙇🙏🙏🙏🙇🙏🙏🙏🙇🙏🙏🙏🙇🙏🙏🙏🙇🙏🙏🙏🙇🙏🙏🙏 i

  • @AmritpalSingh-oc8si
    @AmritpalSingh-oc8si Місяць тому +3

    Waheguru ji ka khalsa waheguru ji ki fateh sangat ji 🙏🏻

  • @baljotdhaliwal5170
    @baljotdhaliwal5170 Місяць тому +7

    Love you baba ji❤

  • @SukhwinderSingh-gf7nk
    @SukhwinderSingh-gf7nk Місяць тому +1

    ਵਾਹਿਗੁਰੂ ਜੀ❤

  • @meetcheema5103
    @meetcheema5103 Місяць тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @hhill7002
    @hhill7002 Місяць тому +5

    Dhan Dhan Guru Granth Sahib ji Maharaaj
    Dhan Dhan Dasam Granth Sahib Ji Maharaaj

  • @KulwinderSingh-dz4qm
    @KulwinderSingh-dz4qm Місяць тому +1

    Bhut bhut sukriya ji, waheguru

  • @tasveerkaur4861
    @tasveerkaur4861 Місяць тому

    Waheguru ji 🙏🙏🙏

  • @Stvchgfbhvv
    @Stvchgfbhvv Місяць тому +1

    Waheguru ji boht anand aya sun ke❤❤

  • @sukhwinderkaursudhar6342
    @sukhwinderkaursudhar6342 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @NavreetKaur-p5o
    @NavreetKaur-p5o Місяць тому

    Waheguru ji waheguru ji waheguru ji waheguru ji waheguru ji

  • @Inderjeetkaur-t9t
    @Inderjeetkaur-t9t Місяць тому

    Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru ji

  • @cheema4277
    @cheema4277 Місяць тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

    • @kabalsingh6725
      @kabalsingh6725 Місяць тому

      ਵਾਹਿਗੁਰੂ ਵਾਹਿਗੁਰੂ

  • @ManjeetSingh-zi7wt
    @ManjeetSingh-zi7wt Місяць тому +1

    ❤🙏🏼

  • @singhmindar
    @singhmindar Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ ਆਪ ਜੀ ਨੇ ਜੋ ਮੂਲ ਮੰਤਰ ਲਿਖਣ ਵਾਲੀ ਜੁਗਤੀ ਦੱਸੀ ਹੈ ਓਹ ਬਿਲਕੁਲ ਸਹੀ ਹੈ ਦਾਸ ਕੋਲੋਂ ਮਹਾਰਾਜ ਜੀ ਨੇ ਕੁਛ ਸਮਾਂ ਸੇਵਾ ਲਈ ਸੀ ਆਪ ਜੀ ਦੀ ਗੱਲ ੧੦੦% ਸਚੁ ਹੈ ਮਨ ਬਹੁਤ ਟਿਕਦਾ ਹੈ ਆਪ ਜੀ ਧੰਨ ਹੋ ਧੰਨ ਹੋ ਗੁਰੂ ਕੇ ਪਿਆਰਿਓ

  • @nirmalbhamra6345
    @nirmalbhamra6345 Місяць тому

    👏Waheguru ji ❤️🌹🤲👏

  • @SukheinderSingh-rp5qf
    @SukheinderSingh-rp5qf Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਵੀਰ ਜੀ ਬਹੁਤ ਕਿਰਪਾ ਹੋ ਗਈ ਹੈ

  • @GurpreetSingh-hk7bm
    @GurpreetSingh-hk7bm Місяць тому +1

    ਗੁਰ ਮੇਰੇ ਸੰਗ ਸਦਾ ਹੈ ਨਾਲੇ

  • @JkHundal
    @JkHundal Місяць тому

    ਵੀਰ ਜੀ ਸਤਿ ਸ੍ਰੀ ਅਕਾਲ ਜੀ 🙏ਜਿਦਣ ਦੇ ਤੁਹਾਡੀਆਂ ਵਿਡੀਓ ਸੁਣਨ ਨੂੰ ਮਿਲੀਆਂ ,,, ਸਾਨੂੰ ਤੁਸੀਂ ਰਬ ਵਰਗੇ ਲਗਦੇ ਓ 🌹🙏

  • @Goku_9x_Ff
    @Goku_9x_Ff Місяць тому

    Dhan Dhan baba deep Singh ji

  • @Unique_art_gallery77
    @Unique_art_gallery77 Місяць тому +3

    Waheguru ji sade gher peera di manta c puratan je desham bani da path kita ta ji sare bimar ho gye ate gal gal te ladai hon lagi Waheguru ji m desham bani padni ched diti marg dershen kero ji🙏🏻🙏🏻🙏🏻

  • @ਪਾਤਸ਼ਾਹ
    @ਪਾਤਸ਼ਾਹ Місяць тому

    🙇‍♀️🙇‍♀️🙇‍♀️🙇‍♀️🙇‍♀️🙇‍♀️🙇‍♀️

  • @simranjitkour5953
    @simranjitkour5953 Місяць тому

    Dhan Dhan Guru Gobind Singh Ji 🙏🙏🙏🙏🌹🌹🌹🌹🌹

  • @sukhbirbhandal624
    @sukhbirbhandal624 Місяць тому +2

    Waheguru g🙏🏻🙏🏻🙏🏻🙏🏻🙏🏻

  • @paramkaur8724
    @paramkaur8724 Місяць тому

    Waheguru ji ka Khalsa waheguru ji ki fateha

  • @kuldeepkaur2267
    @kuldeepkaur2267 Місяць тому +1

    Waheguruji ji ka khalsa waheguru ji kai Fateha veer ji

  • @AmrinderSingh-t3s
    @AmrinderSingh-t3s Місяць тому

    ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਫਤਿਹ ਪ੍ਰਵਾਨ ਕਰਨੀ ਜੀ 🎉🎉🎉🎉🎉

  • @ravinderkaur6552
    @ravinderkaur6552 Місяць тому

    Waheguru ji ka Khalsa waheguru ji ki Fateh 🙏🏻🙏🏻🙏🏻🙏🏻🙏🏻

  • @JaswinderKaur-gy1dd
    @JaswinderKaur-gy1dd Місяць тому

    🙏ਵਾਹਿਗੁਰੂ ਜੀ 🙏

  • @Kinderjitkaur13
    @Kinderjitkaur13 Місяць тому

    ਵਾਹਿਗੁਰੂ ਜੀ ❤🙏

  • @manrajkooner2293
    @manrajkooner2293 Місяць тому +1

    Bhai Sahib ji waheguru ji ka Khalsa waheguru ji ki Fateh ji.... Tusibaatam swaroop ban chuke hoe ho .. ... Jis nu aap nu ehe Gyan di samj na howe oho es tra das hi ni sakde jio. Bahooooooot Bahoooot kirpa hai aap ji upar os ek akaal purakh waheguru ji di. Dhan sikhi ...Dhan sikhi ... Dhan sikhi

  • @gkaur8933
    @gkaur8933 Місяць тому

    Aap ji giyan da sager ho ji 🙏

  • @ManpreetKaur-kg1so
    @ManpreetKaur-kg1so Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @ManjeetKaur-bk3kn
    @ManjeetKaur-bk3kn Місяць тому +3

    🙏🙏🙏🙏🙏🙏🙏

  • @JagdishDhillon-jr7yn
    @JagdishDhillon-jr7yn Місяць тому +3

    ❤Satnam Waheguru ji 🎉🎉🎉🎉🎉🎉

  • @singhmindar
    @singhmindar Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਬਹੁਤ ਬਹੁਤ ਹਾਈ ਲੇਵਲ ਕਥਾ ਆਪ ਜੀ ਨੇ ਕੀਤੀ ਹੈ ਦਾਸ ਨੇ ਇਸ ਤੋਂ ਪਹਿਲਾਂ ਏਹੋ ਜਹੀ ਕਥਾ ਇਕ ਵਾਰ ਸੁਣੀਂ ਹੈ ਉਸ ਕਥਾ ਦਾ ਨਾਮ ਹੀ ਆਤਮ ਗਿਆਨ ਕਥਾ ਸੀ ਜੋ ਗੂਗਲ ਤੇ ਗੁਰਮਤਿ ਵਿਚਾਰ ਇਕ ਫੋਲਡਰ ਹੈ ਉਸ ਦੇ ਵਿਚ ਹੈ ਇਹ ਕਥਾ ਆਪ ਜੀ ਨੇ ਉਸ ਕਥਾ ਤੂੰ ਉਪਰ ਦੇ ਲੇਵਲ ਦੀ ਇਹ ਕਥਾ ਸੁਣਾਈ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ

  • @gkaur8933
    @gkaur8933 Місяць тому

    Kirpa kra do baba ji sade t ve 🙏

  • @pb12gagan35
    @pb12gagan35 Місяць тому +1

    Waheguru ji ka khalsa waheguru ji ki fathe🙏🙏🙏 thanks baba ji ogardnti da ik path kita C baba ji dil kush ho geaa ji

  • @JaswinderKaur-xg6hs
    @JaswinderKaur-xg6hs Місяць тому

    Waheguru ji 🙏🌹🙏 Dhan dhan Guru Ramdas Saheb Ji Dhan dhan baba Deep Singh ji 🙏🌹🙏

  • @prizleenkaurtuli98
    @prizleenkaurtuli98 Місяць тому +1

    Babaji s s a

  • @ranjeetkaur1950
    @ranjeetkaur1950 Місяць тому

    Waheguru g ka khalsa waheguru g ki fteh g

  • @daljeetkaur3938
    @daljeetkaur3938 Місяць тому +1

    WAHEGURU JI🙏

  • @simranjitkour5953
    @simranjitkour5953 Місяць тому

    Waheguru ji 🙏🙏🙏🙏🌹🌹🌹🌹

  • @JaswinderKaur-xg6hs
    @JaswinderKaur-xg6hs Місяць тому

    Waheguru ji 🙏🌹🙏

  • @Crafty_Jass
    @Crafty_Jass Місяць тому

    Waheguru ji ka khalsa waheguru ji ki fateh ji waheguru ji khalsa ji ke bolbale bolo ji waheguru ji

  • @parmjitsingh1811
    @parmjitsingh1811 Місяць тому

    Satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g satnam seri waheguru g

  • @JaspalKaur-oj2bk
    @JaspalKaur-oj2bk Місяць тому

    ✨🌟🙏Waheguru ji 🌹🙏🌟✨

  • @waheguruji-xg1ci
    @waheguruji-xg1ci Місяць тому

    Sanam shri waheguru ji 🎉🎉🎉🎉🎉🎉🎉🎉🎉🎉🎉🎉🎉🎉🎉

  • @kulwantkaur1312
    @kulwantkaur1312 Місяць тому +2

    Thank you Baba ji🙏🙏🙏

  • @parveenkaur4395
    @parveenkaur4395 Місяць тому

    🙏🙏🙏🙏🙏🙏🙏🙏🙏

  • @mendorkaur7456
    @mendorkaur7456 Місяць тому +1

    🙏🙏🌷🙏🙏Waheguru Ji Ka Khalsa Waheguru Ji Ki Fatey 🙏🙏🌷🙏🙏

  • @jarmanjitsingh7089
    @jarmanjitsingh7089 Місяць тому +2

    🙏🏻🙏🏻🙏🏻🙏🏻

  • @HarpalKaur-bh3ju
    @HarpalKaur-bh3ju Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @milkhasingh-h3y
    @milkhasingh-h3y Місяць тому +1

    waheguru Ji ka khalsa waheguru ji ki fateh 🙏⚔️🙏⚔️🙏⚔️🙏⚔️🙏⚔️🙏

  • @balwantdhaliwal3892
    @balwantdhaliwal3892 Місяць тому

    ਮੈ ਅਮ੍ਰਿਤਧਾਰੀ ਸਿੰਘਣੀ ਹਨ ਜੀ

  • @amazingfacts786.
    @amazingfacts786. Місяць тому

    Waheguru ji ka khalsa waheguru ji ki Fateh ❤❤

  • @GurpreetKaur-ex1bj
    @GurpreetKaur-ex1bj Місяць тому

    Dhan Dhan Baba Deep singh ji Waheguru ji

  • @HarjeetSingh-lr3ir
    @HarjeetSingh-lr3ir Місяць тому

    Waheguru ji ka khalsa waheguru ji ki Fateh ji baba ji 🙏🙏🙏🙏🙏

  • @harshdeepsingh4231
    @harshdeepsingh4231 Місяць тому

    🙏🙏🌺🌺

  • @HarpreetSingh-tn7nh
    @HarpreetSingh-tn7nh Місяць тому

    Waheguru ji waheguru ji ❤❤❤❤

  • @cheemakaur2224
    @cheemakaur2224 Місяць тому

    Waheguru ji🎉🎉🎉🎉🎉

  • @pammisidhu2638
    @pammisidhu2638 Місяць тому

    👌

  • @kuldeepkaur2267
    @kuldeepkaur2267 Місяць тому +2

    Waheguruji ji meree Brendan tu jan ta mere stature set bachan veer ji

  • @dvo_gaming7171
    @dvo_gaming7171 Місяць тому

    Waheguru g🙏👏🙏👏

  • @balwantdhaliwal3892
    @balwantdhaliwal3892 Місяць тому

    ਵਾਹਿਗੁਰੂ ਜੀ ਮੇਰਾ ਪਤੀ ਸਿਰੇ ਦਾ ਸ਼ਰਾਬੀ ਹੈ ਪੀ ਕੇ ਗਲਤ ਬੋਲਦਾ ਹੈ ਕਿਹੜਾ ਪਾਠ ਕੀਤਾ ਜਾਵੇ

  • @vanshvansh9770
    @vanshvansh9770 Місяць тому

    Mera Dil karda k har time Gurbani suni jawa kise nal gal karn nu dil ni karda

  • @parhbbhullar4559
    @parhbbhullar4559 Місяць тому

    Wehaguru ji 🙏🏻🙏🏻

  • @jarnailsinghrandhawa
    @jarnailsinghrandhawa Місяць тому

    🙏🙏🙏🙏🙏🎉🎉🎉🎉🎉

  • @YuvrajSingh-zv1hq
    @YuvrajSingh-zv1hq Місяць тому

    🙏🙏

  • @SukhwinderKaur-r8s9o
    @SukhwinderKaur-r8s9o Місяць тому +1

    ਵਾਹਿਗੁਰੂ ਜੀ ਗੰਡਮੁਲ ਕੀ ਹੈ ਇਸ ਵਾਸਤੇ ਕਿਹੜੀ ਬਾਣੀ ਪੜਨੀ ਚਾਹੀਦਾ ਹੈ🙏🙏

  • @Sikhi_jivn_official
    @Sikhi_jivn_official Місяць тому

    Veer ji
    Waheguru ji ka khalsa waheguru ji ki Fateh
    Mai amrit shkya hoya te mai hr pnchmi dukhnivarn sahib patiala jndi aa seva te uthe mnu ek singh mile asi kthe hi seva kede se khafi time to udo gla bata v hundiya se tn hun asi dono ek duje nu pyr krde aa te viah krvana chnde aa kyuki oo v bani bane ch pka te mai v age ja k kde mera mn dole ja uhda mn asi ek duje nu rok k kthe guru maharaj di seva kriye es lyi asi viah krvana chnde aa ehe gl mai malere mata ji nu dsi una nu v ooho singh psnd aaya bhut pr mai patiala to aa ar oho jlndr too ar oo dal path ch reha hoya tn krke caste nu nhi mnda pr mere papa bhut mnde aa te jida da mere papa da nature aa mnu nhi lgda ki oho mnn ge
    Pr mai uhde nl hi annd karj krvana chndi aa es lyi koi path di seva ds dyo taki mere papa mn ja 🙏🏼🙏🏼

  • @SUPER-BOY-1
    @SUPER-BOY-1 Місяць тому

    Sachi gal a Baba ji

  • @ਗੁਰਵਿੰਦਰਕੌਰ-ਮ8ਖ

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏
    🙏🙏🙏🙏🙏🙏🙏🙏🙏🙏🙏🙏

  • @HarpreetSingh-tn7nh
    @HarpreetSingh-tn7nh Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਤੁਹਾਡੇ ਨਾਲ ਸੰਪਰਕ ਕਿਵੇਂ ਕਰ ਸਕਦੇ ਹਾਂ ਜੀ।

  • @AvijotsinghMalhi
    @AvijotsinghMalhi Місяць тому

    Waheguru ji majn shastar naam mala path shuru kita a mainu dar lagda rehnda sara din dar naal ghabrahat v hundi rehndia mainu samj nai andi ki ho rea

  • @AvtarSingh-v9l4b
    @AvtarSingh-v9l4b Місяць тому +2

    Waheguru ji sanchia to sahj path gar h suru kar sakda ha

  • @vanshvansh9770
    @vanshvansh9770 Місяць тому

    Baba ji mera man duniya vich ni lagda

  • @bikramsingh8265
    @bikramsingh8265 Місяць тому

    Satikarjog vir ji ki Amrit sakan to bina pari bani wiararth jandi hai

  • @Scroolwithsukha1285
    @Scroolwithsukha1285 Місяць тому

    Waheguru ji tusi ugerdanti path karn de benti kiti si par mare patti ton dar laagda ehae path ghar witch tv te vi laaga sakde hw ji