ਗੋਦ ਲਏ ਬੱਚੇ ਨੂੰ ਕਮਰੇ 'ਚ ਬੰਦ ਕਰ ਕੁੱਤਿਆਂ ਤੋਂ ਵੱਢਵਾਇਆ.ਪੀੜਤ ਮੁੰਡੇ ਨੂੰ ਮਿਲਣ ਪਹੁੰਚੇ ਪੰਜਾਬ ਰਾਜ ਬਾਲ ਅਧਿਕਾਰੀ
Вставка
- Опубліковано 8 лют 2025
- #Adoption #Punjab #KawardeepSingh
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।
ਧੰਨ ਉਹ ਮਾਂ ਪਿਓ ਜਿਨਾ ਪਾਲ ਵੀਰ ਨੂੰ ਜਨਮ ਦਿੱਤਾ ❤❤ਪਾਲ ਵੀਰ ਦੀ ਹਿੰਮਤ ਨੇ ਪੰਜਾਬ ਸਰਕਾਰ ਹਿਲਾ ਦਿੱਤੀ ❤❤
ਧੰਨ ਆ ਬਾਈ ਜੋ ਤੁਸੀਂ ਬੋਲ ਕਹੇ ਨੇ
Pal kharod veer de sadka bache di jindgi badal gyi satnam waheguru ji 🙏🏻
ਵਾਹਿਗੁਰੂ ਜੀ ਸਰਬੱਤ ਦਾ ਭਲਾ ਜੀ 👏🏾👏🏾👏🏾👏🏾👏🏾👏🏾👏🏾👏🏾👏🏾👏🏾👏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾 ਵਾਹਿਗੁਰੂ ਜੀ
ਪੁਲਿਸ ਦਾ ਕੰਮ ਪ੍ਰਸ਼ੰਸ਼ਾਯੋਗ ਹੈ. ਬੱਚੇ ਦੇ ਮਾਂ ਬਾਪ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ.
ਬਿਲਕੁੱਲ ਸਭ ਤੋਂ ਵੱਡੇ ਦੋਸ਼ੀ ਮਾਂ ਬਾਪ ਹਨ ਜਿਨ੍ਹਾਂ ਸੋਨੇ ਵਰਗੇ ਬੱਚੇ ਸੁੱਟ ਦਿੱਤੇ
Its greatful action by Director of child care commission ,Sooooo nice am greatful and happy. 😀🙏🙏🙏🙏👍✌✌✌✌✌✌😃 thku sooooo much Sir ji
ਬਾਈ ਪਾਲ ਖਰੌੜ🙏💯💯👍👍👌👌
Waheguru ji Waheguru ji Waheguru ji Waheguru ji Waheguru ji Waheguru ji Waheguru ji maher Kari ji
Social society is very very good work
ਵਾਹਿਗੁਰੂ ਕਿਹੋ ਜਿਹੇ ਲੋਕ
ਵਾਹਿਗੁਰੂ ਜੀ
ਮੈਂ ਤਾਂ ਉਹਨਾਂ ਬੁੱਚੜ ਮਾਂ ਪਿਓ ਨੂੰ ਇੱਕ ਗੱਲ ਕਹਿਨਾ ਕਿ ਬੱਚੇ ਤੇ ਹੋਏ ਜ਼ੁਲਮ ਦੀਆਂ ਗੱਲਾਂ ਸੁਣ ਕੇ ਸਾਡੇ ਵਰਗੇ ਲੋਕਾਂ ਦੇ ਅੰਦਰੋਂ ਹੌਕਾ ਨਿਕਲਦਾ ਤੁਹਾਨੂੰ ਭੋਰਾ ਵੀ ਤਰਸ ਨ੍ਹੀ ਆਇਆ ਕੀ ਉਮਰ ਆ ਇਸ ਬੱਚੇ ਦੀ ਵਿਚਾਰੇ ਦੀ ਉਹਨੂੰ ਕੀ ਪਤਾ ਕਿ ਘਰਦੇ ਕੰਮ ਕਿਸ ਤਰ੍ਹਾਂ ਕਰਨੇ ਹਨ ਉਪਰੋਂ ਤਸ਼ੱਦਦ ਹੋਣ ਦਾ ਡਰ ਬੱਚਾ ਰਾਤ ਨੂੰ ਦੋ ਦੋ ਵਜੇ ਤੱਕ ਜਾਗਦਾ ਰਹਿੰਦਾ ਸੀ ਕਿ ਜਦ ਬੁੱਚੜ ਆਉਣਗੇ ਤਾਂ ਗੇਟ ਖੋਲ੍ਹਣ ਚ ਦੇਰੀ ਨਾ ਹੋ ਜਾਵੇ ਸੋਚਕੇ ਦੇਖੋ ਕਿ ਕਿਵੇਂ ਇਸ ਬੱਚੇ ਨੇ ਦਿਨ ਕੱਟੇ ਹੋਣਗੇ ਬਹੁਤ ਦੁਖ ਲੱਗਿਆ ਇਸ ਬੱਚੇ ਦੀਆਂ ਗੱਲਾਂ ਸੁਣ ਕੇ,,,, ਵਹਿਗੁਰੂ ਵਹਿਗੁਰੂ ਜੀ
ਦੋਸੀਆਂ ਨੂੰ ਸਜਾ ਜਰੂਰ ਦਿਉ ਜੀ
ਟੀਚਰਾਂ ਤੇ ਵੀ ਕਾਰਵਾਈ ਹੋਣੀ ਬੱਚੇ ਨਾਲ ਮਿਸ ਬਿਹੇਵ ਬਹੁਤ ਕਰਦੇ ਨੇ
Please ensure child be ok and have bright future.
Waheguru ji waheguru ji waheguru ji waheguru ji waheguru ji 🙏❤️
Waheguru ji Waheguru ji ❤❤
Good job sir ji 🙏🙏 God bless the child
Great officer💯💯
❤❤❤🙏🙏🙏🙏bhott vadiya kita
Very good sir ji
Very good action
Satpal singh Khalsa vrr very good
Good. Officer sahib Ji
Waheguru ji
Very.very.nice Officer 👍 ❤❤
Wahrguru Ji
Wahegaru wahegaru ji
❤❤❤❤❤
ZAROORI BENTI ES AURAT NU SANVIDHAN DE MUTABAK 🎉 KARVAI KARO❤
Good sir
Well known officer selute
ਕਮਿਸ਼ਨ ਨੇ ਕਿਤੇ ਆਪਦੀ ਆਪ ਕੋਈ ਬੱਚਾ ਫੜਿਆ
🙏🙏🙏🙏🙏
Tuhada te police da tanbad ji 🙏🙏 tusi ek Masoom bacche nu bachaya par sir hor v dekhan di load a idade loka nu ji
😢😢
Jis bande na bache nu shudwaya osda nam v ni liya .......
Hr ik insan di jimevari bandi hai ji
Menu bache de father te gussa a reha j palan di himmat nhi si tan jameya hi kyu si 😡😡😡
❤❤❤❤❤❤❤❤❤❤❤❤🎉🎉🎉🎉🎉❤❤❤❤❤❤❤❤❤❤❤❤❤
😢😢😢😢
Veero punjab narak da ghar ban gya. Some Gujjar and kisaan in their deraas keep helpless labour as slave for years without paying anything.
Pta police km nhi krdi ki kran
😢😢😢😢😢😢😢😢
He cant help anyone puting the blame on society, money given to adopt child someone took bribe or played with system failure
oh waheguru eho je jalima nu tan on the spot tang dena chahida ae
Bache phulan wangu hunde ne onha te enha julm krna hadh aa
eho ji aurta lai v law hone chahide aa jo ghar che kisi v tarah da torture krdiya hon chahe oh bujurg hon bache hon ya life partner hove torture krna galat aa
and jo bache de parents si onha te v case hona chahida hai kyoki onha ne apni life restart krn lai bache adoption lai de dite
arre bahar je loka ne animal v dena hunda hai adoption lai tan oh pura check krke dende ne even ghar dekh ke and time to time check v krde ne te ethe bacheya nal eda ho reha so sad
had ho gye loka di kine brahem ne
Jehde bache sadkan te.bhikh magg.rhe.Zirakpur.ch.100.150.bacha.una.bare.ch.karwai.kro.2.3.saAl.de.bache.hAnn.2.bache.gadian.nache.aa.ke.marge
Jehre bacche sadak te bheek mangde oh hale nazar nhi aa rahe police walean nu, fer koi kaand ho jaooga fir photo session lai aa jaange.
Bhi ji kutte bhi wafadar hunde ne bechare majburi which kat De hone beiman bereham Insan the order follow karde hone 😢😢
Fansi di saja deon ji ...
Jnani da boots te vkhao
Pls help pal khourd
good sir
Waheguru Ji
Good Sir
Waheguru Ji
Waheguru ji
Waheguru ji