Nooran Sister Sultana (ਸ਼ਬਦ) ਬਾਣੀ ਨਾਲ ਰਬਾਬ ਹੈ ਵੱਜਦੀ
Вставка
- Опубліковано 10 лют 2025
- PANNU MEDIA
---------------------------------------------------------------------------------------------------------------------------------------
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ |
ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ |
---------------------------------------------------------------------------------------------------------------------------------------
Our purpose is to premote Punjabi culture to countries abroad.
Future generations and Punjabi living in abroad can enjoy these arts.
---------------------------------------------------------------------------------------------------------------------------------------
Notice:
-----------
If you wish to use our content make sure to give credit to avoid copyright.
Thank you for Supporting.
-----------------------------------------
Email- pannumediayt@gmail.com
Instagram- @pannu_media
ਧੰਨ ਗੁਰੂ ਨਾਨਕ ਜੀ ਤੇਰੀ ਵਡਿਆਈ।
ਆਨੰਦ ਆ ਗਿਆ ਸ਼ਬਦ ਸੁਣ ਕੇ।
ਧੰਨ ਧੰਨ ਬਾਬਾ ਭਾਈ ਮਰਦਾਨਾ ਜੀ ❤❤
ਬਹੁਤ ਹੀ ਵਧੀਆ ਬਾਬੇ ਨਾਨਕ ਦੀ ਬਾਣੀ ਦੀਆਂ ਸਿਫਤਾਂ,❤
ਸੁਣਕੇ ਅਨੰਦ ਆ ਗਿਆ ਹੈ ਧੰਨਵਾਦ ਕਰਦੇ ਹਾਂ
ਇਸ ਫ਼ਨਕਾਰ ਨੂੰ ਅਸੀਂ ਕਬੱਡੀ ਕੱਪ ਤੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਬਿਲਕੁਲ ਕੋਲੋਂ ਦੇਖਿਆ ਸੁਣਿਆ ਬਾ ਕਮਾਲ ਅਵਾਜ਼ ❤
ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨਾਲ ਯਾਰੀ ਨਿਭਾਈਂ ,,,ਪੂਰੇ ਬੰਵਵਜਾ ਸਾਲ ,,,ਸਕੇ ਭਰਾਵਾਂ ਵਿੱਚ ਵੀ ,,,,,, ਭਾਈ ਮਰਦਾਨਾ ਜੀ ਜ਼ਿੰਦਾਬਾਦ, ਜ਼ਿੰਦਾਬਾਦ 🎉🎉🎉🎉
Dhan Dhan mardana ji.. muhabbat ki rabb nal sachi..... nanka nal Dosti vee pkki nibhiye ee... God bless you sister......
Wah e guru ji
ਗੀਤ ਗਾਉਣਾ ਔਰ ਗੁਰੂਆ ਦੀ ਗੁਰਬਾਣੀ ਦੇ ਵਚਨਾ ਨੂੰ ਏਕ ਲੜੀ ਦੇ ਵਿੱਚ ਪਰੋ ਕੇ ਗੁਉਣਾ ਬੁਹਤ ਮੁਸ਼ਕਲ ਹੈ
ਵਾਹਿਗੁਰੂ ਜੀ ਸਭ ਤੇ ਮੇਹਰ ਕਰੋ ਪਰਿਵਾਰ ਬਹੁਤ ਬਹੁਤ ਧੰਨਵਾਦ ਕਰਦਾ ਹੈ 🙏💐💐💐💐💐💐
ਬਹੁਤ ਸੋਹਣੀ ਧੁੰਨ ਸੀ ਇਹ ਬਾਬੇ ਨੇਂ ਸਾਰੀ ਡੰਡ ਲਾ ਤੀ ਜੇ ਗਵਾਉਣਾ ਈ ਸੀ ਤਾਂ ਸਾਜੀ ਉਹਨਾਂ ਦੇ ਪਰਫੈਛਨਲ ਲਾਉਂਦੇ ਬਾਬਾ ਐਵੇ ਹੋਰ ਈ ਕੁੱਝ ਕਰੀ ਜਾਂਦਾ
ਧੰਨ ਧੰਨ ਬਾਬਾ ਜੀਵਨ ਸਿੰਘ ਜੀ ❤❤❤❤❤❤❤❤❤❤❤❤❤❤❤❤❤❤❤❤
ਵਾਹਿਗੁਰੂ ਜੀ
ਸਰਬਸਾਝੀ ਗੁਰਬਾਣੀ ਸਾਰੇ ਧਰਮਾਂ ਵਾਸਤੇ
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
Sb nu hkk a rbb da nam lain da🙏🏻🙏🏻🙏🏻
SULTANA NOORA DI AWAAZ BAHUT SOHNI E
❤❤❤❤❤
DOOSRI SISTER NALO KITE ZEAADA SOHNI E SULTANA DI AWAAZ ♥️
Waheguru ji waheguru 🙏 ji ka khalsa waheguru ji ki Fateh 🙏💯👍🙏🙏🙏
Waheguru ji waheguru ji waheguru ji waheguru ji waheguru ji waheguru ji waheguru ji waheguru ji
Waheguru waheguru Ji
Very Good Sister
Dhan Guru Nanak Dev g maharaj Nooran sisters sultana nu chardi kala vich rakhe ese Tara ustat krn Da Bal bakshn ,
Jagtar Singh sarpanch sarabha
Waheguru mehar Karn ji ❤❤❤
ਬਹੁਤ ਹੀ ਵਧੀਆ ਬਾਣੀ ਗਾਈ ਏ
ਬਹੁਤ ਬਹੁਤ ਧੰਨਵਾਦ ਜੀ ਭੈਣ ਜੀ ਤੁਸੀਂ ਸੋਹਣਾ ਉਪਰਾਲਾ ਕੀਤਾ ਹੈ ਭਾਈ ਮਰਦਾਨਾ ਜੀ ਦਾ ਗੁਣਗਾਨ ਕਰਕੇ ਉੱਲੂ ਸਿੱਖਾਂ ਨੇ ਤਾਂ ਕੱਢ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਰਦਾਨੇ ਨੂੰ ਪਰ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਕੋਲ ਬੈਠਾਇਆ ਹੈ 19 ਰਾਗ ਗਾਏ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਮਰਦਾਨੇ ਨੇ ਪਰ ਅੱਜ ਕਲ੍ਹ ਗੰਦੀ ਰਾਜਨੀਤੀ ਨੇ ਗੁਰਬਾਣੀ ਦੇ ਵਿੱਚੋਂ ਮਰਦਾਨੇ ਬਾਹਰ ਕੱਢ ਦਿੱਤਾ ਅਤੇ ਇਤਹਾਸ ਦੇ ਵਿੱਚੋਂ ਭਾਈ ਬਾਲੇ ਨੂੰ ਕੱਢ ਦਿੱਤਾ ਅਤੇ ਸਾਡੇ ਜੱਥੇਦਾਰ ਸਾਹਿਬ ਘੁੱਗੀ ਚੁੱਪ ਗੜੁਪ ਹੈ ਫੇਰ ਕੈਂਹਦੇ ਅਸੀਂ ਬਾਬੇ ਨਾਨਕ ਦੇ ਸਿੱਖ ਹਾਂ ਪਰ ਬਾਬੇ ਨਾਨਕ ਦੇ ਪਿਆਰੇ ਸੇਵਕ ਬਾਲੇ ਮਰਦਾਨੇ ਦੇ ਨਾਲ ਨਫਰਤ ਹੈ ਵਾਹ ਜਰੂਰ ਹੀ ਰਾਜ ਕਰੇਗਾ ਖਾਲਸਾ
ਭਾਈ ਸਾਹਿਬ ਜੀ ,
ਭਾਈ ਮਰਦਾਨਾ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ।
ਕੋਈ ਵੀ ਕੱਢ ਨਹੀ ਸਕਦਾ ।
ਗੁਸਤਾਖੀ ਲਈ ਮੁਆਫ਼ੀ ਭਾਜੀ 🙏🏻🙏🏻🙏🏻🙏🏻
Bhai sahib bhai mardana g bolo pyareo 🙏
Waheguru ji waheguru ji waheguru ji
Bahut accha lga bahut anand aya
ਵਹਿਗੁਰੂ ਜੀ ਸਤਿਨਾਮ ਜੀ
ਬਹੁਤ ਵਧੀਆ ਜੀ ਵਾਹਿਗੁਰੂ ਜੀ
Sultana ji continue bahut wadia lagia
ਸਤਨਾਮ ਵਾਹਿਗੁਰੂ 🙏🌷🌸💕💕🌺🌹🌷🙏
Boht vadiya g waheguru g waheguru g ekonkaar parmatma 1 hai mai Sabna nu 1 Mandi Han waheguru g di kirpa nal
Bahut acche beta bahut bahut dhanyvad
Satnam Shri Waheguru Ji 🙏🌷💐🌷🙏
Whayguru ji dhan guru nanak ji wah anad aa gai ❤❤🙏🙏🙏👍
GREAT ...
Bana te bani da sumail hunda hai ji,eh koi khed nhi
Waheguru jii very nice jii 👏💕
ਬਹੁਤ ਵਧੀਆ ਵੀਰ
Wahaguru ji ka khalsa
Very nice ji
Dhann Dhann ji
रूहानी आवाज धन गुरु नानक देव जी
Very very good Sultana ji..❤
ਵਾਹਿਗੁਰੂ ਵਾਹਿਗੁਰੂ ਜੀ
Dhan Nanak teri vadi kmai❤❤
Wahe guru ji dhan guru nanak dev ji 🎉🎉🎉🎉🎉🎉
ਹਮਨ ਕਰੋ ਜੀ ਸਾਮ ਨੂੰ ਕਰੋ ਬਾਬਾ ਫੂਲਾ ਸਾਡਾ ਸ਼ੇਰ ਵਾ
ਵਾਹਿਗੁਰੂ ਜੀ ❤❤❤❤❤❤🎉🎉🎉🎉
Waheguru ji ❤great 👍
ਵਾਹਿਗੁਰੂ ਜੀ 🙏🙏🙏🙏🙏
ਬਹੁਤ ਵਧੀਆ ਜੀ❤❤❤❤❤🎉🎉🎉🎉🎉
WAHEGURU JI.🙏🏽🙏🏽🙏🏽🙏🏽🙏🏽🌹❤️🙏🏽🙏🏽🙏🏽🙏🏽🙏🏽🙏🏽.
Guru granth sahib ji sariya de sanjhe ne all world de malak ne sari sristi de malak ne aad sach jugad sach hai bhi sach nanak hosi bhi sach sabhna jiya ka ik data sabhna ka ma piyo aap hai satgur sabhna da bhalla manaiyda manas ki jaat sabhe eko pehchanbo sach sabhna ka khasam hai sabad di khoj karo satguru sariya de sanjhe ne
Wmkji🙏🙏
Satnam waheguru ji beautiful voice
Bahut hi vadhia ji
very good
ਬਹੁਤ ਵਾਦਿਆ
ਵਾਹਿ ਗੁਰੂ ਜੀ
God bless bhene🙏🙏🙏🙏
ਦੂਜੀ ਗੈਂਗਸਟਰ ਤੋੰ ਕਿਤੇ ਵਧੀਆ ਗਾਉਂਦੀ ਆ ਸੁਲਤਾਨਾ।ਦੂਜੀ ਨੂੰ ਕੋਈ ਨਾ ਬੁੱਕ ਕਰੋ।
Waheguru da rang
Ji
Right 👍
Baba Ji ne bhi bahut badhiya harmonium bajaya bahut badhiya kam Kitna
Waheguru ji 🙏 Waheguru ji 🙏
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌺🌷🌺🌷🌺🌺🌺🌺🌸🌸🥀🙏 ਵਾਹਿਗੁਰੂ ਜੀ 🙏🙏🙏🙏🙏🙏🙏
🎉🎉nice🎉🎉
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਗੁਰਮਤ ਦੀਵਾਨਾ ਵਿੱਚ ਇਹ ਗਲਤ ਵਰਤਾਰਾ ਹੋ ਰਿਹਾ ਹੈ। ਸੰਗਤ ਵਿਚ ਸਿਰਫ ਓਹੀਓ ਗਾ ਸਕਦਾ ਹੈ ਜੋ ਖੁਦ ਗੁਰਮਤ ਦੇ ਅਸੂਲਾਂ ਉੱਪਰ ਪੂਰਾ ਉਤਰਦਾ ਹੈ।
What a joke
Sahi gal aa
Bilkul sahi gall aa veer g
ਜਿਹੜੇ ਪੂਰੇ ਉਤਰਨ ਦਾ ਢਕਵੰਜ ਕਰਦੇ ਆ ਓਹਨਾ ਦੀਆ ਹਰ ਰੋਜ਼ ਕਰਤੂਤਾਂ ਸੋਸ਼ਲ ਮੀਡਿਆ ਤੇ ਜ਼ਾਹਰ ਹੁੰਦੀਆਂ ਨਿਤ ਨਵਾਂ ਕਾਂਡ ਸਾਹਮਣੇ ਆਉਂਦਾ
Jo kus karda hai asha karda rab de gun koi v ga sakda sabas beta
WaheGuru ji 🙏🏻🪯
ਬਹੁਤ ਵਧੀਆ
Wahiguru ji super
Rbab mrdana ji ji rbab kethy a
Waheguruji ❤❤❤❤❤❤
ਬਹੁਤ ਵਧੀਆ love you
Wahe guru🙏 ji❤❤❤❤
ਬਹੁਤ ਸੋਹਣੀ ਆਵਾਜ਼.... ਪਰ ਮਰਯਾਦਾ ਦਾ ਖਿਆਲ ਰੱਖਣਾ ਜਰੂਰੀ ਹੈ
ਨਾ ਮਰਯਾਦਾ ਹੁਣ ਨਾਨਕਸਰ ਠਾਠ ਵਾਲਿਆਂ ਤੋਂ ਸਿੱਖਣੀ ਪਊ
Waheguru.ji Waheguru.ji
Good sister
Waheguru g salute noora sis g nd all
❤❤❤❤❤🎉🎉🎉🎉🎉🎉🎉
Waheguru ji 🙏🙏
Jay Mata Di Jay Mata Di Jay Mata Di Jay Mata Di Jay Mata Di Jay Mata Di Jay Mata Di Jay Mata Di Jay Mata Di Jay Mata Di Jay Mata Di Jay Mata Di 😊
🎉🎉❤❤
Waheguru ji
ਬਹੁਤ ਖੁਬ
ਕੀਰਤਨ ਨੂੰ ਕੀਰਤਨ ਰਹਿਣ ਦਿਓ ਜੀ
Best harmonium work
waheguru ji
Waheguru ji ❤❤❤❤❤
ਕੀ ਜਲੂਸ ਕੱਡੀ ਜਾਂਦੇ ਨੇ 🙏🙏 ਵਾਹਿਗੁਰੂ ਏਨਾਂ ਨੂੰ ਸਮੱਤ ਬਖਸ਼ੇ
Nice ji
🙏🌹
ਕੀਰਤਨ ਕਰਦੇਆਂ ਹੁਣ ਪੌਣ ਵੀ ਆਏਆ ਕਰੇਗੀ
ਜਦ ਬਾਬੇ ਨਾਨਕ ਦੇ ਪਸ਼ੂਆਂ ਨੇ ਖੇਤ ਉਜਾੜ ਦਿਤਾ ਸੀ, ਉਹੀ ਅਵਸਥਾ ਨੂੰ ਪੌਣ ਆਉਣਾ ਕਹਿੰਦੇ ਆ
❤🙏🙏🙏🙏🙏
ਜੇਕਰ ਡੇਰਿਆਂ ਤੇ ਗਾਉਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਗਾ ਸਕਦੇ ਹਨ ਤਾਂ ਫਿਰ ਰਾਗੀ ਢਾਡੀ ਸਿੰਘ ਜੇਕਰ ਡੇਰਿਆਂ ਤੇ ਜਾ ਕੇ ਕਿਰਤਨ ਵਾਰਾਂ ਗਾਉਣ ਲੱਗ ਪਏ ਤਾਂ ਫਿਰ ਚੀਕਾ ਨਾ ਮਾਰਿਓ
Eh oho ਮਰਾਸੀ ਜਿਹੜੇ ਬਾਬੇ ਨਾਨਕ ਨਾ ਸਾਜ ਵਜਾਉਂਦੇ ਰਹੇ
Bai yaar Derya te jana kyo… ki kita Dera waad ne.
BIBI NOORA G DIO BACHIO PARDOHTIO MA BIBI G NU BAUT JAN DA HA. AH SHABD THORA HOR LAMBA HONA CHAHIDA C.
JINA B SHABD GAYIA AT KRA T. THOREY BOL HOR HUNDE T HOR BADHIA HONA C. WAHE GURU G.
Itho he pta lgda sikh apne ap nu alg he smjde a kise dere vale ne kdi kiha ke guru ghr ni jana shyd je koi dere ch ja ke gonda pehla guru da nam dhiya ke gonda a tuc e sab to jada bhedbhav krde a
Good
❤❤❤🙏🏻🙏🏻
Beta good
Kuldeep Singh 🙏
ਇਹ ਸੁਣਕੇ ਮਨ ਨੂੰ ਸ਼ਾਂਤੀ ਨਹੀ ਮਿਲੀ
Keri Shanti chaidi tanu
Shanti ta upper wala he dae sakda
Great voice
❤❤❤❤❤❤❤❤