Dhan Guru Arjan Dev Sahib Ji - Tatti Tavi Tatta Reta | Diljit Dosanjh

Поділитися
Вставка
  • Опубліковано 24 гру 2024

КОМЕНТАРІ • 1,1 тис.

  • @gurdeepsingh-rx3ye
    @gurdeepsingh-rx3ye 6 місяців тому +29

    ਤੱਤੀ ਤਵੀ ਤੱਤੀ ਰੇਤ ਤੱਤੀ ਹਵਾ ਚੱਲੀ ਜਾਵੇ
    ਕਿੱਥੋਂ ਗੁਰੂ ਜੀ ਪਿਆਰਿਆਂ ਦੇ ਸੇਕ ਨੇੜੇ ਆਵੇ
    ਇਤਿਹਾਸ ਛ ਅੰਕਿਤ ਹੈ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਪਵਿੱਤਰ ਸਰੀਰ ਦੇ ਜਲਨ ਦੀ ਮਹਿਕ ਆਈ ਧਾਹ ਨਿੱਕਲ ਗਈ ਮੀਆਂ ਮੀਰ ਜੀ ਦੀ .....
    ਧੰਨ ਗੁਰੂ ਧੰਨ ਗੁਰੂ ਪਿਆਰੇ

  • @Nannu556
    @Nannu556 2 роки тому +26

    ਗੁਰਾਂ ਨੇ ਮਾਲਕ ਦੇ ਸਾਹੀਂ ਚਿੱਤ ਲਾ ਲਿਆ।।ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ।।

  • @kuldeepsinghmangabasma9177
    @kuldeepsinghmangabasma9177 3 роки тому +130

    Dhan Dhan Sri gurru arjan dev ji🙇🙇🙇🙇🙇🙇 🙏 ਸ਼ਹੀਦੀ ਗੁਰਪੁਰਬ ਸ੍ਰੀ ਗੁਰੂ ਅਰਜਨ ਦੇਵ ਜੀ 🙏🙇‍♀️n

    • @puneetpipial
      @puneetpipial 3 роки тому +1

      🙏🏻

    • @RajKumar-ju5eo
      @RajKumar-ju5eo 8 місяців тому +1

      3​

    • @GurpreetSingh-gw2zv
      @GurpreetSingh-gw2zv 6 місяців тому

      🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👍👍👍👍👍👍👍👍👍👍👍👍👍👍👍👍👍👍👍👍

    • @GurpreetSingh-gw2zv
      @GurpreetSingh-gw2zv 6 місяців тому +1

      🙏🏻🙏🏻🙏🏻🙏🏻🙏🏻🙏🏻🙏🏻🙏🏻🙏🙏🏻🙏🏻🙏🏻🙏🏻👔🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻👔👔👔👔👔

    • @GurpreetSingh-gw2zv
      @GurpreetSingh-gw2zv 6 місяців тому +1

      💶💶💶💶💶💶💶💶💶🫅💶💶💶💶💶💶💶💶💶💶

  • @d.h.ygaming5143
    @d.h.ygaming5143 Рік тому +2

    ਅੱਜ ਬਾਬਾ ਦੀਪ ਸਿੰਘ ਜੀ ਦਾ ਗੁਰਪੂਰਬ ਹੈ ਜੀ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ

  • @Varunop124
    @Varunop124 4 роки тому +419

    Jo shri guru Arjan dev da pyara ha like ta waheguru jaror lekho 👏

  • @kaur5734
    @kaur5734 3 роки тому +58

    ਧੰਨ ਧੰਨ ਪੰਚਮ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਮੇਹਰ ਕਰਿਓ ਸਭ ਤੇ 🙏

  • @harpreetsingh3278
    @harpreetsingh3278 3 роки тому +46

    ਧੰਨ ਧੰਨ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ♥️🙏🏻

  • @KSMAKHAN
    @KSMAKHAN Рік тому +3

    🙏ੴ☬ ਸਤਿਗੁਰ ਪ੍ਰਸਾਦਿ॥ਸਤਿਨਾਮੁ ਸ੍ਰੀ ਵਾਹਿਗੁਰੂ ਜੀਓ ੴ☬🙏
    ੴ|| ਵਾਹਿਗੁਰੂ ਜੀ ਕਾ ਖ਼ਾਲਸਾ☬ ਸ੍ਰੀ ਵਾਹਿਗੁਰੂ ਜੀਓ ਕੀ ਫ਼ਤਹਿ ||👏ਜੀਓ❗
    ''ਤੇਰਾ ਕੀਆ ਮੀਠਾ ਲਾਗੈ ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥
    USA🇺🇸 ਮੱਖਣ ਦੌਲਤਪੁਰੀਏ ਵਲੋਂ):- 🙏ਸ਼ਹੀਦਾਂ ਦੇ ਸਿਰਤਾਜ ! ਧੰਨ ☬ ਧੰਨ ਸਾਹਿਬ 🕯 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ! (15 ਅਪ੍ਰੈਲ 1563 -🕯- 30 ਮਈ 1606) ਸ਼ਹੀਦੀ ਜਾਮ ਪੀਣ ਵਾਲੇ ਸਿੱਖ☬ ਕੌਮ ਦੇ ਪਹਿਲੇ ਗੁਰੂ ਸਹਿਬਾਨ ਹਨ ! 🙏 ਗੁਰੂ ਸਹਿਬ ਜੀਓ ਦੀ ਮਹਾਨ ਸ਼ਹਾਦਤ ਨੂੰ ਲਿਖਣ ਲੱਗਿਆਂ ਹੱਥ ਕੰਬਦੇ ਨੇ ! ✍ਕਲਮ ਲਹੂ ਦੇ ਹੰਝੂ ਕੇਰਦੀ ਹੈ, ਅੱਖਾਂ ਰੋਂਦੀਆਂ ਨੇ, ਦਿਲ ਝੰਜੋੜ ਹੁੰਦਾ ਏ, ਅਤੇ ਰੂਹ ਕੰਬ ਰਹੀ ਹੈ ! 🙏 ੴ ਵਾਹਿਗੁਰੂ 👏ਜੀਓ❗🙏 ਗੁਰੂ ਸਹਿਬ ਜੀਓ ਦੀ ਮਹਾਨ ਲਾਸਾਨੀ ਸ਼ਹਾਦਤ ਨੂੰ ਤਹਿ ਦਿਲੋਂ ਝੁਕ 🙇 ਝੁਕ ਕੇ ਕੋਟਿ 💐 ਕੋਟਿ ਪ੍ਰਣਾਮ 👏ਜੀਓ❗ #ਸ੍ਰੀ_ਗੁਰੂ_ਅਰਜਨ_ਦੇਵ_ਜੀ ਮਹਾਰਾਜ 👏ਜੀਓ❗
    ⚔ ਮਰਨਾ ਸ਼ਾਨ ਨਾਲ਼ ☬ ਜਿਊਂਣਾ ਅਣਖ਼ ਨਾਲ਼ ‼
    ⛳ ਝੂਲ਼ਤੇ ਨਿਸ਼ਾਨ ਰਹੇਂ ☬ ਪੰਥ ਮਹਾਰਾਜ਼ ਕੇ ⛳
    ⛳ ☝ ੴ☬ ⚔ ੴ☬ ☝⛳
    🇰🌷🇸 ਮੱਖਣ Dp 🗽USA 🇺🇸

  • @MurtazaSinghTomar
    @MurtazaSinghTomar 4 роки тому +39

    Dhan Dhan Shree Guru Arjann Dev ji... Dhan Dhan Shree Guru Nanak Dev ji... ❤️🚩🙏

  • @benipalkittu1491
    @benipalkittu1491 2 роки тому +2

    3 June 2022
    ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਤੇ ਸ਼੍ਰੀ ਗੁਰੂ ਦੇਵ ਜੀ ਦੀ ਸ਼ਹੀਦੀ ਨੂੰ ਕੋਟਨਿ ਕੋਟਿ ਪ੍ਰਣਾਮ🙇🏻‍♂️।

  • @kamarjitkourkhalsa3503
    @kamarjitkourkhalsa3503 3 роки тому +25

    🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਉ ਮਹਾਰਾਜ ਜੀ ਆਓ ਘਰੇ ਮੇਰੇ ਮਾਲਕਾ ਜੀਉ ਤੁਝ ਬਿਨੁ ਨਾ ਸਰੇ ਮੇਰੇ ਪ੍ਰੀਤਮਾ ਜੀਉ🌹🙏💘♥️💘

  • @kirpalkaur-8519
    @kirpalkaur-8519 2 роки тому +48

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ🙏🏿🙏🏿💞🙏🏿💞💝

  • @rooprupinder568
    @rooprupinder568 3 роки тому +38

    Thank you baba ji for Sukhmani Sahib 🙏❣️

  • @surjitgill6249
    @surjitgill6249 3 роки тому +86

    🙏ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏🙏 ਸਰਬੱਤ ਦਾ ਭਲਾ ਕਰਿਉ ਸਤਿਗੁਰੂ ਜੀ🙏

  • @waraichxajay
    @waraichxajay 3 роки тому +44

    1:06 Laattan cho anand kehnde garreya da aave Best Line🙏🏻🙏🏻🙏🏻🙏🏻

  • @nikitabhalla3146
    @nikitabhalla3146 4 роки тому +166

    Dhan dhan guru arjan dev ji🙏🏻🙏🏻😥

  • @Chaudhary_N4278
    @Chaudhary_N4278 3 роки тому +26

    ਵਾਹਿਗੁਰੂ ਜੀ 🙏🏻🌼🌼🌼🌼🌼🌼🌼🌼🌼🌼🌼🌼🌼🌼

  • @ramanpreetkaur28
    @ramanpreetkaur28 3 роки тому +19

    ਤੇਰਾ ਕਿਆ ਮੀਠਾ ਲਾਗੇ।।🙏

  • @Hiteshsharma2580-r1y
    @Hiteshsharma2580-r1y 2 місяці тому

    ਤੱਤੀ ਤਵੀ ਤੱਤਾ ਰੇਤਾ ਤੱਤੀ ਹਵਾ ਚਲੀ ਜਾਵੇ
    ਕਿੱਥੋਂ ਗੁਰੂ ਦੇ ਪਿਆਰਿਆਂ ਸ਼ੇਕ ਨੇੜੇ ਆਵੇ❤❤🙏🙏🙏🙏🙏🙏🙏 ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏

  • @Manthajj_kaur_2823
    @Manthajj_kaur_2823 2 роки тому +14

    ਧੰਨ ਸੱਚੇ ਪਾਤਿਸ਼ਾਹ ਮਹਾਰਾਜ ❤️🪔🙏🏻

  • @baljeetsinghbaljeetsingh5124
    @baljeetsinghbaljeetsingh5124 3 роки тому +1

    Sikhan de pehla mahan saheed shree guru arjun dev ji maharaj dhan dhan ho tusi

  • @Grewalravindra
    @Grewalravindra 4 роки тому +43

    Guru sahab ko koti koti naman...... 🙏🏻

  • @allroundedwarriors9885
    @allroundedwarriors9885 3 роки тому +37

    Dhan Dhan Sri Guru Arjan Dev ji,
    And Diljit Dosanjh is so versatile
    SINGER and ACTOR, Very Beautiful

  • @sanjuuuu9623
    @sanjuuuu9623 4 роки тому +32

    Satnam shri waheguru ji ❤️🙏🏻

  • @jasvendersingh8492
    @jasvendersingh8492 4 роки тому +21

    Dhan Guru Arjan Dev ji. Dhan Guru de sewak

  • @pranavbirsingh5295
    @pranavbirsingh5295 2 роки тому +9

    Dhan Dhan Sri Guru Arjan Dev Sahib Maharaj Ji...🙏🏻🙏🏻🙏🏻🙏🏻🙏🏻

  • @wondernature5690
    @wondernature5690 3 роки тому +71

    Guru Arjan partakh har , means Guru Arjan sahib is the personification of the supreme God himself .

    • @bickysingh1773
      @bickysingh1773 3 роки тому +3

      Ozgudbg🔶🔷🔷🔷🔷🔷

    • @JaspreetSingh-ue7iq
      @JaspreetSingh-ue7iq 3 місяці тому +1

      Ji guru arjan sahib khud nirnkar parmeshvar ne 🥺🫶🏻

  • @Hiteshsharma2580-r1y
    @Hiteshsharma2580-r1y 2 місяці тому +6

    ਮਾਨ ਹੈ ਮੈਨੂੰ ਸਿੱਖ ਹੋਣ ਤੇ🫡

  • @ryara1852
    @ryara1852 3 роки тому +6

    ਵਾਹਿਗੁਰੂ ਜੀ ਆਪਦੇ ਵਰਗਾ ਨਾ ਕੋਈ ♥️♥️🙏 ਸ਼ਬਨਾ ਦੇ ਸ਼ਰ ਤੇ ਮਿਹਰ ਪਰਾਇਆ ਹਥ ਰਖਿਓ🙏🙏 ਬਾਬਾ ਜੀ

  • @sukhdeepkaur1772
    @sukhdeepkaur1772 3 роки тому +7

    This is such a blessing i listen everyday day goes well🙏🏻❤️

  • @soumyodhyutideb7505
    @soumyodhyutideb7505 3 роки тому +5

    Guru dev ki balidan hum kabhi nahi bhulenge 🙏🏻 waheguruji sat sat pranam 🙏🏻

  • @amanjatt5075
    @amanjatt5075 4 роки тому +20

    Bole soney hal 🙏 sat sri Akal 🙏🙏...

  • @AnilKumar-fw9op
    @AnilKumar-fw9op Рік тому

    ਬਹੁਤ ਹੀ ਸੁਰਣਾ ਗੀਤ ਹੈ ਸ਼੍ਰਿ ਗੁਰੂ ਅਰਜਨ ਦੇਵ ਜੀ ਦਾ 👌🏻👌🏻🐨👏👏👏😍🤩👍👍

  • @pb11happyrecords
    @pb11happyrecords 4 роки тому +36

    ਹਨਜੂ ਆਗੇ ਸਚੇ ਪਾਤਸ਼ਾਹ
    😓🙏😓🙏😓

  • @sandeepkaur1602
    @sandeepkaur1602 3 роки тому +10

    ਧੰਨ ਧੰਨ ਸ਼੍ਰੀ ਗੁਰੂ ਅਰਜੁਨ ਦੇਵ ਜੀ 🙏

  • @Sb-dl4kb
    @Sb-dl4kb 3 роки тому +11

    Beautiful beautiful diljit love 💕 all ur guru songs

  • @preetisokhal1120
    @preetisokhal1120 3 роки тому +8

    Dhan dhan guru arjun dev ji dhan oo tuc mehar rakhyoo guru maharaj sb uper 🙏🙏🙏 .sukhrana waheguru ji tuhda

  • @csdhillon1
    @csdhillon1 3 роки тому +6

    🙏🏻🙏🏻🙏🏻🙏🏻🙏🏻🙏🏻🙏🏻🙏🏻 🙏 ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ 🙏🙏🙏🙏🙏🙏🙏🙏🙏

  • @Vishalbhaivlogs30
    @Vishalbhaivlogs30 4 роки тому +18

    Saccha pyar to Kisi Ko milta hi nahin Hai yah to bhagwan ne sabki kismat mein likha Hai jisko milta Hai vah kismat wala hota Hai.....

  • @khushpreetkaurkhushpreetka2091

    Daljit de ute rab apni mehar rakhan🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Kaur.riar06
    @Kaur.riar06 3 роки тому +7

    Waheguru ji ka Khalsa waheguru ji ki Fateh 🙏🙏

  • @sukhjeetwahegurujisingh4338
    @sukhjeetwahegurujisingh4338 4 роки тому +9

    Waheguru ji ka khalsa waheguru ji ka fatha

  • @sukhjindersingh1409
    @sukhjindersingh1409 4 роки тому +11

    Waheguru g bohat wadiya gayea veer 🙏

  • @SukhwinderSukhwinderChauhan
    @SukhwinderSukhwinderChauhan 6 місяців тому +1

    Waheguru ji waheguru ji 🙏🏻🙏🏻🙇🏻🙇🏻❤❤❤❤

  • @ManpreetKaur-ql4sj
    @ManpreetKaur-ql4sj 4 роки тому +15

    Satnaam waheguru ji 🙏🏻🙏🏻💐

  • @sukhmindersingh7534
    @sukhmindersingh7534 3 роки тому +13

    Dhan Guru Arjan Dev Mahadev ji🙏🙏 🙏🙏🙏

  • @harpreetSingh-ii3hd
    @harpreetSingh-ii3hd 3 роки тому +6

    🙏ੴ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ੴ🙏

  • @SpartanSpirit300
    @SpartanSpirit300 4 роки тому +5

    Waheguru Da Khalsa Waheguru Di Fateh🚩

  • @kulwindersingh-je4vk
    @kulwindersingh-je4vk 5 місяців тому

    ਤੱਤੀ ਤਵੀ ਤੱਤੀ ਰੇਤਾ ਤਤੀਆ ਵਾ ਚਲੀ ਜਾਵੇ ਕਿਥੋ ਗੁਰੂ ਦੇ ਪਿਆਰਿਆਂ ਦੇ ਸੇਕ ਮੇਰੇ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jasmeetkaur3484
    @jasmeetkaur3484 3 роки тому +7

    So calming music and lyrics...satnam waheguru ji..🙏🙏 🎶🤩😍

  • @HardeepSingh-vf6cc
    @HardeepSingh-vf6cc 3 роки тому +2

    Kya baat hai sir Rohna nikal da hai sun k

  • @sukhdeepkaur1772
    @sukhdeepkaur1772 3 роки тому +7

    Meri maa nu hamesa khush rahkeyo ❤️🙏🏻

  • @khandalsaran7915
    @khandalsaran7915 4 роки тому +35

    ਕੋਮ ਦੀ ਸੇਵਾ ਕਰਦੇ ਰਹੋ ਦਲਜੀਤ ਜੀ ,,, ਜ਼ਫ਼ਰਨਾਮੇ ਤੋਂ ਬਾਅਦ

    • @allroundedwarriors9885
      @allroundedwarriors9885 3 роки тому +2

      Eh gana veer ji 9 saal purana hai Sikh album da, but bhut sohna km kita veer ne

  • @ramandeepraman2249
    @ramandeepraman2249 4 роки тому +7

    Waheguru ji mehr kreo baba ji apni kirpa bnai rakheo🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JASHANPREETSINGH-xd5sl
    @JASHANPREETSINGH-xd5sl 6 місяців тому +1

    Akaal sahaye❤🙏

  • @Amrit0058
    @Amrit0058 4 роки тому +10

    Dhan Guru Nanak 🙏

  • @BalwindersinghGurpreetsingh
    @BalwindersinghGurpreetsingh 6 місяців тому

    ਸਹੀਦ ਸ੍ੀ ਗਰੂ ਅਰਜਨ ਦੇਵ ਜੀ 🙏🙏🙏🙏

  • @Khlaa_awaj4452
    @Khlaa_awaj4452 Рік тому +3

    Waheguru Ji ਆਪ ਜੀ ਦੇ ਚਰਨਾਂ ਚ ਬੇਨਤੀ ਆ ਮੇਰੀ ਜਿੰਦਗੀ ਕੌਮ ਦੇ ਲੇਖ ਆਵਏ 🙏🙏🙏

  • @ramanpreetkaur9374
    @ramanpreetkaur9374 4 роки тому +17

    Waheguru ji 🙏🏻🙏🏻🙏🏻🙏🏻🙏🏻🙏🏻🥺🥺🥺

    • @gillsahib7152
      @gillsahib7152 3 роки тому +1

      Waheguru mehar kare thode ty 🙏🙏🙏😇😇😇

  • @gavygill2132
    @gavygill2132 Рік тому +1

    😭😭😭😭😭😭 dhan ne mere guru ji 🙏🙏🙏🙏🙏🙏

  • @Singh_mani.99
    @Singh_mani.99 2 роки тому +3

    Heart touching shabad and soul 🌸🥰❤️🙏🏻

  • @gurpreet_Singh_08
    @gurpreet_Singh_08 6 місяців тому +1

    Dhan dhan shri guru Arjan dev ji di sahehdi divas nu kot kot parnam 10 June 2024🙏🏻🙏🏻

  • @kaurtarunpreet
    @kaurtarunpreet 6 місяців тому +1

    ਧੰਨ ਧੰਨ ਸ਼ਹੀਦਾਂ ਦੇ ਸਰਤਾਜ ਪੰਚਮ ਗੁਰੂ ਗੁਰੂ ਅਰਜਨ ਦੇਵ ਜੀ।

  • @karamjeetsingh5189
    @karamjeetsingh5189 3 роки тому +3

    ਧੰਨ ਗੁਰੂ ਅਰਜਨ ਦੇਵ ਸਾਹਿਬ ਜੀ 🙏🙏🙏

  • @manpreetsinghjassar388
    @manpreetsinghjassar388 3 роки тому +2

    Guru Arjan dev ji nu pranam ji 🙏 🙏🙏🙏🙏🙏🙏🙏🙏

  • @HarpreetkaurBrar-fc4ei
    @HarpreetkaurBrar-fc4ei 7 місяців тому +1

    Dhan guru arjan dev ji🙏🙏

  • @arvinderpalsingh7423
    @arvinderpalsingh7423 3 роки тому +4

    Waheguru ji Sarbat da bhalla kro 🙏🏻🙏🏻🙏🏻🙏🏻

  • @factinfreefire3375
    @factinfreefire3375 3 роки тому +1

    ਵਾਹਿਗੁਰੂ ਜੀ

  • @sahilbains5975
    @sahilbains5975 4 роки тому +13

    Wahevguru G🙏😭

  • @SimranDhindsa-l4t
    @SimranDhindsa-l4t Рік тому +1

    🙏🏻🙏🏻DHAN DHAN SHRI GURU ARJAN DEV SAHIB JI MAHARAJ JI🙏🏻🙏🏻

  • @kingzbooster1565
    @kingzbooster1565 3 роки тому +5

    DHAN DHAN SRI GURU ARJAN DEV JI MAHARAJ JI 🙏🙏 WAHEGURU JI KA KHALSA SRI WAHEGURU JI KI FATEH JI🙏🙏

  • @Khatrii-wx8th
    @Khatrii-wx8th Рік тому

    Mahan shaheeda nu pranam ...sche raah dikha gye sche patshahi ❤❤

  • @DilpreetSingh-d8m
    @DilpreetSingh-d8m 6 місяців тому +1

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਮਹਾਰਾਜ

  • @AmarjitSingh-b5l
    @AmarjitSingh-b5l 7 місяців тому +1

    Wahagur ji ❤️❤️❤️ ❤️

  • @sabisingh4434
    @sabisingh4434 4 роки тому +6

    Waheguru ji Mehar krdeo sare singer eda dai he song sing krn lgh jaan sabh theek ho jawe

  • @KulbirSingh16186
    @KulbirSingh16186 6 місяців тому

    ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਧੰਨ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਭਲਾ ਕਰਨਾ ਜੀਓ ਚੜਦੀਕਲਾ ਰੱਖਣਾ ਹਮੇਸ਼ਾ ਵਾਹਿਗੁਰੂ ਸਾਹਿਬ ਜੀ ਤੇਰਾ ਹੀ ਆਸਰਾ ਏ ਸੱਚੇ ਪਾਤਸ਼ਾਹ ਜੀ ❤❤

  • @deepgagansidhwanpb1076
    @deepgagansidhwanpb1076 3 роки тому +3

    Singh is King 👑 always

  • @GurpreetSingh-dg2sg
    @GurpreetSingh-dg2sg Рік тому +1

    Meher krdo plz mere sche patshah dhan dhan Sri Guru Ram Das dhan dhan Sri Guru Granth Sahib dhan dhan Sri Guru Arjan Dev dhan dhan Baba Deep Singh waheguru ji 🙏🙇😔🤲❤️

  • @palakjotkaur6107
    @palakjotkaur6107 4 роки тому +4

    Dhan Dhan Sri Guru Arjan Dev Ji

  • @guru.Bhai786
    @guru.Bhai786 9 місяців тому

    Akha cho pani aw janda jado sun ke sochda guru ji bare waheguru ji 🙏dhan Dhan guru Arjan dev ji

  • @deepsudhar9490
    @deepsudhar9490 4 роки тому +7

    Nice ji waheguru ji🙏🙏

  • @Krishna.photography
    @Krishna.photography 4 роки тому +10

    Waheguru ji😘😘😘😘

  • @SANDEEPKUMAR-rf8bi
    @SANDEEPKUMAR-rf8bi Рік тому

    Dhan Dhan 🙏🙏Shri Guru Arjun Dev ji Maharaj😊😊 🙏🙏....Skoon Milda Sukh k Rooh nu 🥰🥰🥰🥰

  • @amanjotnirmaan2924
    @amanjotnirmaan2924 Рік тому +1

    WaheguruJi 🙏🙏

  • @HarpreetKaur-bh7zc
    @HarpreetKaur-bh7zc 3 роки тому +4

    Dhan Shri guru Arjun dev g 🙏🙏

  • @gamingmonitors
    @gamingmonitors 6 місяців тому

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🙏
    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

  • @sukhdeepkaur1772
    @sukhdeepkaur1772 7 місяців тому +2

    Dhan Dhan Guru Arjun Dev Ji Maharaj🙏🏽❤️

  • @pawangharu1877
    @pawangharu1877 4 роки тому +22

    Ki ਯਰ dislike ਵਾਲਿਆਂ ਦਾ ਵੀ ਸਰੀਆ ਹੀ ਪਿਆ ਸੰਮਤ ਬਖਸ਼ੀ ਮਾਲਕਾ ਲੋਕਾਂ ਨੂੰ🙏🙏

  • @MohitKumar-id3fb
    @MohitKumar-id3fb 3 роки тому +1

    dhan dhan sahib shri guru arjan dev sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🙏🙏🙏🙏🙏🙏🙏🏻

  • @jaspreetsidhusingh7406
    @jaspreetsidhusingh7406 4 роки тому +5

    ਵਹਿਗੁਰੂ ਜੀ 🙏🏿🙏🏿🙏🏿🙏🏿🙏🏿🙏🏿🙏🏿

  • @hafizamrabz4215
    @hafizamrabz4215 4 роки тому +8

    Wahegrue ji 🙏🙏🙏

  • @AbhiNav-yq6jd
    @AbhiNav-yq6jd 6 місяців тому

    Dhan dhan shri guru Arjun dev ji 🙏🏻. Waheguru ji 🙏🏻 Tuhadi Sahadt nu kotan kot pranam 🙏🏻

  • @akashdeepbhandohal8768
    @akashdeepbhandohal8768 4 роки тому +6

    Waheguru Ji 🙏🏻🙏🏻♥️

  • @gudhiansingh8208
    @gudhiansingh8208 2 роки тому

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ ਜੀ ਆਪਣਾ ਮਿਹਰ ਭਰਿਆ ਹਥ ਸਦਾ ਸਿਰ ਤੇ ਰੱਖਣਾ ਜੀ

  • @kajalsaini7234
    @kajalsaini7234 4 роки тому +3

    Vouuhttttt bdia gana haii

  • @atsandhu9665
    @atsandhu9665 4 роки тому +5

    Waheguru ji meher karn ji

  • @sukhdeepkaur1772
    @sukhdeepkaur1772 3 роки тому +2

    Waheguru ji Waheguru ji Waheguru ji Waheguru ji Waheguru ji🙏🏻❤️🙏🏻❤️🙏🏻❤️🙏🏻❤️🙏🏻❤️🙏🏻❤️

  • @jitugill685
    @jitugill685 3 роки тому +3

    ਵਾਹਿਗੁਰੂ ਜੀ 🙏🏻🙏🏻❤️❤️

  • @ravneetsahi8838
    @ravneetsahi8838 3 роки тому +1

    " jabar da mukabla sabar naal" 😥😥😥😥😥dhan gur arjun dev maharaj....

  • @vabeksroya2305
    @vabeksroya2305 4 роки тому +6

    Dann shri guru Arjun dev ji 🙏🙏🙏🙏🙏