ਹਲਾਂ ਦੇ ਫਾਲੇਆਂ ਬਾਰੇ ਪੂਰੀ ਜਾਣਕਾਰੀ

Поділитися
Вставка
  • Опубліковано 1 жов 2024

КОМЕНТАРІ • 12

  • @PBRecorders
    @PBRecorders 2 місяці тому

    ਖੁਰਪੇ ( ਰੰਬੀਆ) ਦੇ 3 ਸੱਲ ਹੁੰਦੇ ਆ ਜੀ ਪਹਿਲਾਂ ਆਪਾ ਹੇਠਲੇ ਸੱਲਾ ਕਸਦੇ ਹੁਨੇ ਆ ਜਦੋਂ ਘਸ ਜਾਨ ਫਿਰ ਰਬੀਆ ਨੂੰ ਉਪਰਲੇ ਸਲਾ ਚ ਕਸੋ ਥਲੜੇ ਪਾਸੇ ਇੱਕ ਸਲ ਖਾਲੀ ਛਡਦੋ ਜਿਵੇ ਪਹਿਲਾਂ ਉਪਰਲੇ ਪਾਸੇ ਖਾਲੀ ਛੱਡੀਆਂ ਹੁੰਦਾ
    ਇਕ ਰਬੀ 2 ਵਾਰ ਵਰਤੋ ਚ ਓਨ ਵਾਲੀ 4 ਵਾਰੀ ਵਰਤੀ ਜਾਵੇਗੀ ਜਿਸ ਨਾਲ ਸਰੀਆ ਵੀ ਸਾਰਾ ਘਸਾਈ ਚ ਆ ਜਾਂਦਾ ਆਪਾ ਨੂੰ ਸਰੀਆ ਪਟਨਾ ਨੀ ਪੈਂਦਾ
    ੦••
    ••੦

  • @allenrathi2466
    @allenrathi2466 2 місяці тому

    Hoshiarpur kabadi Wale da address chahiye thanks

  • @numberdarfarm798
    @numberdarfarm798 2 місяці тому

    Veer jii Sada to ve solis 110 vaa Oda Gear dea grarea tut gyea va Sman kitho milu gaa
    Veer jii ja massage vekh layea ta jarure Reply kreo

  • @RespectFarmerTv
    @RespectFarmerTv 2 місяці тому

    Bai y ehne time ch nutt v change krne painde honeya apne ta nutt v fahlyan de nal e ghss jandya te kyi war fahla dig v janda pr eh treek nal tan ik wat nutt paune painya hna?

    • @gobindmodelmaker7188
      @gobindmodelmaker7188 2 місяці тому

      Veer falle ta mere hisab nal vahn de hisab nal kse de hi ne apne atki asi rauni kite c vahn te 2 cuktivator da set c 13 sa dono de 1 passa hi kdaya 125 kille c 3 vari vahe aa jani ik side hi ksi aa
      Te j vahn suke hundi ta dono side ksnia c
      Te bai fale digan da karn hunda nt jido tusi ks de ho fale nu sat la k kse
      ik hor v karn aa tractor jini vari v back krna kade v falla thalle na lgge mitti ch
      Apne hlle tak ik v fala nhi diya is tra j dihya ha odo hi digda jido kite vich fass je kujh

  • @babbusangha9366
    @babbusangha9366 2 місяці тому

    ਬਾਈ ਡੀਵਾਲਟ ਬਰੈਚ ਕਿਥੋਂ ਲਿਆ ਸੀ ਅਡਰੈਸ ਦੇ ਦਿਉ ਮੈਨੂੰ ਮਿਲ ਨੀ ਰਿਹਾ ਤੇ ਨਾਲੇ ਕੀਮਤ ਕਿੰਨੀ ਆ

  • @sukhjitpandher7281
    @sukhjitpandher7281 2 місяці тому

    Thanks for very good information ❤❤

  • @manijattana4472
    @manijattana4472 2 місяці тому

    Good bai ji

  • @lakhveersinghmallan4273
    @lakhveersinghmallan4273 2 місяці тому

    ਬਹੁਤ ਵਧੀਆ ਬਾਈ

  • @Gurlalkahlon2
    @Gurlalkahlon2 2 місяці тому

    👍🏼👍🏼

  • @sandeepaulakh9365
    @sandeepaulakh9365 2 місяці тому

    Good