ਸੁੰਦਰੀਕਰਨ ਦੇ ਨਾ 'ਤੇ ਪੁਰਾਤਨ ਇਮਾਰਤ ਨੂੰ ਲਾਉਣ ਲੱਗੇ ਪੱਥਰ ਇਕੱਠੀ ਹੋ ਗਈ ਸੰਗਤ, ਐਸਜੀਪੀਸੀ ਖ਼ਿਲਾਫ਼ ਖੋਲ੍ਹਿਆ ਮੋਰਚਾ

Поділитися
Вставка
  • Опубліковано 9 жов 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    gurdwara sheeshganj sahib , sri anandpur sahib , renovation , building renovation , dr sewak singh, ajaypal singh brar

КОМЕНТАРІ • 75

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 8 годин тому +27

    ਲੱਖ ਦੀ ਲਾਹਨਤ ਇਹੋ ਜਿਹੇ ਸ੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ।

  • @punjabivloggarsimar
    @punjabivloggarsimar 4 години тому +7

    ਇਤਹਾਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬੇੜਾ ਗਰਕ ਹੋ ਜਾਵੇ ਇਨ੍ਹਾਂ ਦਾ

  • @ginderkaur6274
    @ginderkaur6274 4 години тому +5

    ਇਤਿਹਾਸ ਨੂੰ ਸੰਭਾਲੋ ਪੁਰਾਣੀਆਂ ਇਮਾਰਤਾਂ ਨੂੰ ਜਿਹੋ ਜਿਹੀਆਂ ਹਨ ਉਹਨਾਂ ਨੂੰ ਉਸੇ ਤਰਾ ਹੀ ਰਹਿਣ ਦਿਓ ਮੁਰੰਮਤ ਜਰੂਰ ਕਰੋ

  • @daljeetkaur8356
    @daljeetkaur8356 7 годин тому +25

    ਇਤਿਹਾਸ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ

  • @School_of_Engineers
    @School_of_Engineers 7 годин тому +8

    ਅੱਜ ਪਹੁੰਚਿਆ ਸੀ ਮੈਂ ਵੀ ਇਕੱਤਰਤਾ ਵਿੱਚ, ਬਹੁਤ ਵਧੀਆ ਵਿਚਾਰ ਸੀ, ਸਾਰੇ ਸੂਝਵਾਨਾਂ ਦੇ, ਐੱਸਜੀਪੀਸੀ ਨੂੰ ਸੋਚਣਾ ਚਾਹੀਦਾ 🙏

  • @sukhjindersingh3605
    @sukhjindersingh3605 7 годин тому +13

    ਬਿਲਕੁਲ ਸਹੀ ਕੀਤਾ ਬਾਈ ਜੀ ਜਿੱਦਾ ਦੀ ਹੈਗੀਐ ਓਦਾ ਹੀ ਰਹਿਣਦੋ

    • @Singh-ti
      @Singh-ti 5 годин тому +1

      💯💯🙏🙏🙏

  • @teesarpanth13
    @teesarpanth13 7 годин тому +9

    ਡਾ ਸੇਵਕ ਸਿੰਘ ਨੇ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ।

  • @SurinderSingh-f2n
    @SurinderSingh-f2n 5 годин тому +4

    ਐਸ ਜੀ ਪੀ ਸੀ ਦਾ ਬੇੜਾ ਗ਼ਰਕ ਹੋਇਆ ਪਿਆ ਹੈ ਕਿਸੇ ਵੀ ਗੁਰੂ ਘਰਾਂ ਦੀ ਪੁਰਾਣੀ ਯਾਦਗਾਰ ਕਾਇਮ ਨਹੀਂ ਰੱਖੀ ਸਭ ਯਾਦਗਾਰਾਂ ਖ਼ਤਮ ਕਰ ਦਿਤੀਆਂ ਗਈਆਂ ਹਨ ❤❤

  • @Singh-ti
    @Singh-ti 5 годин тому +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏ਸਾਡੇ ਇਤਹਾਸ ਨੂੰ ਖਤਮ ਕਰਨ ਵਿਚ ਲੱਗੇ ਹੋਏ ਨੇ ਕਈ ਸਿੱਖ ਵਿਰੋਧੀ ਆ ਦਾ ਪੂਰਾ ਜੋਰ ਲਗਾ ਪਯਾ ਸਿੱਖਾਂ ਦੀ ਆਣ ਵਾਲੇ ਬੱਚਿਆਂ ਨੂੰ ਇਤਹਾਸ ਕੋਲੋ ਦੂਰ ਕਰਨ ਦੇ ਨੇ ਸਿੱਖਾਂ ਨੂੰ ਏਡਾ ਹੀ ਕਠੇ ਹੋਕੇ ਆਪਣੇ ਇਤਹਾਸ ਨੂੰ ਮਿਲਕੇ ਚਲਣਾ ਚਾਹੀਦਾ SGPC ਨੂੰ ਖਾਲਸਾ ਪੰਥ ਦੀ ਗੱਲ ਕਰਨੀ ਚਾਹੀਦੀ ਉਲਟਾ ਨਹੀਂ ਚੱਲ ਨਾ ਚਾਹੀਦਾ 🙏🙏🙏 SGPC ਨੂੰ ਸੰਗਤ ਨਾਲ ਬੈਠ ਕੇ ਖਾਲਸਾ ਪੰਥ ਦੇ ਫਾਏਸ ਲੇ ਲੈਣੇ ਚਾਹੀਦੇ ਨੇ🙏🙏

  • @SukhdevSingh-pz8ii
    @SukhdevSingh-pz8ii 3 години тому +1

    ਭਾਈ ਸਾਹਿਬ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ।।ਇੰਨਾਂ ਨੇਗੰਦ ਪਾਇਆ ਐ ।।

  • @Amritsingh1919-s5n
    @Amritsingh1919-s5n 5 годин тому +3

    ਬਹੁਤ ਵਧੀਆ ਉਪਰਾਲਾ ਸੰਗਤ ਦਾ ਪੁਰਾਤਨ ਇਤਿਹਾਸ ਨੂੰ ਸਾਂਭਣ ਦੀ ਲੋੜ ਹੈ

  • @kanwaljeetkaur3340
    @kanwaljeetkaur3340 7 годин тому +6

    ਬਿਲਕੁਲ ਸਹੀ ਰਹਿਣ ਦਿਓ ਸਾਡੇ ਪਾਤਸ਼ਾਹ ਦੀਆਂ ਨਿਸ਼ਾਨੀਆਂ

  • @RanjitSingh-mf3lb
    @RanjitSingh-mf3lb 7 годин тому +11

    ਮੈ ਤਾ ਬੜੇ ਚਿਰ ਤੋ ਬੋਲ ਰਿਹਾ ਹਾਂ ਕੌਮ ਦਾ ਸਰਮਾਇਆ ਖਤਮ ਕਰ ਰਹੇ ਹਨ ਕਾਰ ਸੇਵਾ ਦੇ ਨਾ ਤੇ

  • @BalkarSingh-ty2sj
    @BalkarSingh-ty2sj 5 годин тому +1

    ਨਵੀਨੀਕਰਨ ਦਾ ਸ਼ੌਕ ਹੈ ਕਮੇਟੀ ਨੂੰ ਤੇ ਨਜਦੀਕ ਇਮਾਰਤ ਬਣਾ ਲੈਣ ਪਰ ਪਹਿਲੀ ਇਮਾਰਤ ਜਿਉ ਦੀ ਤਿਉ ਰਹਿਣ ਦੇਣ ਤਾ ਕਿ ਇਤਹਾਸਿਕ ਦਿਸ਼ਾ ਬਰਕਰਾਰ ਰਹੇ।

  • @mandeepsinghbabbu2854
    @mandeepsinghbabbu2854 7 годин тому +8

    ਲਹਿੰਦੇ ਆਲੇ ਢਹਿ ਗਏ ਚੜਦੇ ਆਲੇ ਢਾਹ ਦਿਓ 😢😢

  • @DaljitSingh-ph4kd
    @DaljitSingh-ph4kd 7 годин тому +5

    ਇਨ੍ਹਾਂ ਨੇ ਪੈਸੇ ਧੇਲੇ ਛਕਣੇ ਹਨ ਹੋਰ ਕੋਈ ਇਹ ਇਤਿਹਾਸ ਨੂੰ ਨਹੀਂ ਸਾਂਭਦੇ

  • @ginderkaur6274
    @ginderkaur6274 4 години тому

    ਬਹੁਤ ਵਧੀਆ ਵਿਚਾਰ ਦਿਤੇ

  • @PINDWALIMASTI
    @PINDWALIMASTI 2 години тому

    Waheguru ji Waheguru ji Waheguru ji Waheguru ji Waheguru ji 🙏 kirpa karo ji meri mmi ji nu bilkul thik kardo ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏

  • @GopyGill-g1n
    @GopyGill-g1n 4 години тому +1

    ਇਤਿਹਾਸ ਨਵਾਂ ਨਹੀ ਹੁੰਦਾ

  • @Pardeepsingh-yh9kv
    @Pardeepsingh-yh9kv 7 годин тому +4

    ਨਵੀਨੀਕਰਨ ਦੇ ਨਾਂ ਤੇ ਸਾਡੀਆਂ ਇਤਿਹਾਸਕ ਸਥਾਨ ਮਿਟਾਏ ਜਾ ਰਹੇ ਨੇ ਬਹੁਤ ਹੀ ਗ਼ਲਤ ਹੈ ਸਾਨੂੰ ਸਿੱਖ ਕੌਮ ਨੂੰ ਨਹੀਂ ਚਾਹੀਦੀਆਂ ਨਵੀਨੀਕਰਨ ਪੁਰਾਣੀ ਦਿੱਖ ਰਹਿਣ ਦਿਓ ਅੱਗੇ ਜਾਕੇ ਬੱਚਿਆਂ ਨੂੰ ਕੀ ਦੱਸੋਗੇ ਕਿ ਅਨੰਦਪੁਰ ਸਾਹਿਬ ਵਿਖੇ ਪੰਜ ਕਿਲੇ ਵੀ ਸੀ ਪੱਥਰ ਲਾਉਣਾ ਬੰਦ ਹੋਣੇ ਚਾਹੀਦਾ

  • @creativeartist-i8f
    @creativeartist-i8f 7 годин тому +4

    ਕੁਝ ਤਾਂ ਛੱਡੋ ਯਾਰ ਕੁਝ ਤਾਂ ਸਾਂਭ ਲਓ ਕਮੇਟੀ ਵਾਲਿਓ ਸਭ ਕੁਝ ਖਤਮ ਕਰੀ ਜਾਂਦੇ ਹੋ

  • @nihalsingh.ns38329
    @nihalsingh.ns38329 5 годин тому +1

    SGPC ਦੇ ਬੀਜ਼ੇ ਕੰਢੇ ਪਤਾ ਨੀ ਹੋਰ ਕਿੰਨੀਅਾ ਪੀੜੀਅਾ ਤਕ ਚੂਗਣੇ ਪੈਣੇ.

  • @GurmeetSingh-hs4xs
    @GurmeetSingh-hs4xs 6 годин тому +1

    ਸ੍ਰੋਮਣੀ ਕਮੇਟੀ ਦਾ ਬੇੜਾ ਗਰਕ ਹੋ ਰਿਹਾ ਅਸੀ ਆਉਣ ਵਾਲੀ ਪੀੜ੍ਹੀ ਨੂੰ ਕੀ ਦਸਾਂ ਗੇ ਕਿ ਸਾਡੇ ਕੋਲ ਆਪਣਾਂ ਵਿਰਸਾ ਹੀ ਹੈ ਨਹੀਂ ਸਾਡੇ ਦੇਸ਼ ਵਿੱਚ 500 ਸਾਲ ਪੁਰਾਣੇ ਕਿਲੇ ਮੰਦਰ ਅਜ ਵੀ ਲੋਕ ਵੇਖਣ ਜਾਂਦੇ ਹਨ ਪਰ ਅਸੀ ਉਜਾੜਨ ਤੇ ਲੱਗੇ ਹੋਏ ਹਾਂ ਆਪਣਾਂ ਵਿਰਸਾ ਪੁਰਾਤਨ ਇਮਾਰਤਾਂ ਨੂੰ ਨਵੀਂ ਤਕਨੀਕ ਨਾਲ ਸੰਭਾਲਿਆ ਜਾਣਾਂ ਚਾਹੀਦਾ।

  • @shivanisharma5562
    @shivanisharma5562 7 годин тому +3

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਰੱਬ ਵੀ ਥਰ ਥਰ ਕੰਬਦਾ ਹੈ

  • @sukhdeepkaur9555
    @sukhdeepkaur9555 7 годин тому +1

    ਸਹੀ ਗੱਲ।

  • @balbirsinghjmajra2523
    @balbirsinghjmajra2523 7 годин тому +2

    Ina leaderan da pta nhi kdon bera garek hona

  • @Pardeepsingh-yh9kv
    @Pardeepsingh-yh9kv 7 годин тому +1

    ਇਤਿਹਾਸ ਦੇ ਨਾਲ ਨਾਲ ਇਤਿਹਾਸਕ ਨਿਸ਼ਾਨੀਆਂ ਹੋਣੀਆਂ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਬੱਚਿਆਂ ਨੂੰ ਸਮਝਾ ਸਕਾਂਗੇ

  • @husanpreetsingh1380
    @husanpreetsingh1380 5 годин тому +1

    Thali vir jindabad❤

  • @RamShyam-bp3ru
    @RamShyam-bp3ru 7 годин тому +1

    Waheguru waheguru waheguru ji 100/right🎉🎉🎉🎉🎉🎉🎉🎉🎉🎉🎉🎉🎉 please no remodel otherwise 🙏 you finish good luck take care God bless you and all jug jug jeeo

  • @kamaljitsingh4934
    @kamaljitsingh4934 5 годин тому +2

    ਨਹੀਂ ਲੱਗਣ ਦੇਵਾਂਗੇ ਪੱਥਰ ਚਾਹੇ ਕੁਝ ਵੀ ਕਰਨਾ ਪਵੇ

  • @amrindersingh1965
    @amrindersingh1965 6 годин тому +1

    ਕਾਹਲੀ ਕਿਸ ਗੱਲ ਦੀ ਹੈ ,ਸ਼ਹੀਦੀ ਦਿਹਾੜਾ ਹਰ ਸਾਲ ਆਉਦਾ ਹੈ ।ਸ਼ਤਾਬਦੀ ਆ ਰਹੀ ਹੈ ਤਾ ਪਹਿਲਾ ਇਹ ਕੀ ਕਰਦੇ ਸੀ।

  • @rajwantkaur2937
    @rajwantkaur2937 5 годин тому

    Waheguru g, eh cheeja eda hi rehnia chahidea, pathar nahi laona chahida.

  • @SukhdevSingh-pz8ii
    @SukhdevSingh-pz8ii 3 години тому

    ਇਹ ਕਾਰ ਸੇਵਾ ਵਾਲੇ ਮਸੰਦ 100 ਦੀ ਟੁਟ ਬਦਲੇ ਤਖਤ ਸ੍ਰੀ ਕੇਸਗੜ੍ਹ ਥਲੇ 80 ਰੂਪੇ ਦੇੰਦੇ ਨੇ ਇਹੋ ਜਹੀ ਲੁਟ ਕਰ ਰਹੇ ਨੇ ।।

  • @HARMEETSINGH-us8xh
    @HARMEETSINGH-us8xh 4 години тому

    ਜਿਸ ਕੌਮ ਦੇ ਰਹਿਨੁਮਾ (ਅਖੌਤੀ researh scholar) ਗੁਰੂ ਗ੍ਰੰਥ ਸਾਹਿਬ ਦੇ ਸ਼ਬਦ(ਅਨਾਦੀ ) ਦਾ ਵੀ ਨਵੀਨਿਕਰਨ ਕਰਨ ਤੇ ਤੁਲ਼ੇ ਹੋਣ,, ਉਨ੍ਹਾਂ ਵਾਸਤੇ ਰੱਬ ਦੀ ਹੋਂਦ ਵੀ ਨਵੀਨ ਪਰਿਭਾਸ਼ਾ ਮੰਗਦੀ ਹੈ 🥺

  • @RamShyam-bp3ru
    @RamShyam-bp3ru 7 годин тому +1

    Please stop waheguru waheguru waheguru ji 🎉🎉🎉🎉🎉🎉🎉🎉🎉🎉🎉🎉🎉

  • @tripatpalkaur854
    @tripatpalkaur854 Годину тому

    Har purani cheej badsurat nahi hundi Sade purane sathan bot sohne han

  • @ranjodhsingh6382
    @ranjodhsingh6382 5 годин тому

    Jo guru gobind singh ..ji mharaj de kar kamla nal banya .. os nu kade v bardast nhi karna

  • @malkiatsingh6466
    @malkiatsingh6466 4 години тому

    Shi gal Ghar hor chej virast apni samjo

  • @Vir_Ramgarhia
    @Vir_Ramgarhia 5 годин тому

    ਪੱਤਰਕਾਰ ਵੀਰ,ਜੇ ਤਾਂ ਤੁਸੀਂ ਸਿੱਖ ਹੋ। ਤੁਸੀਂ ਸਿੱਖੀ ਬਾਰੇ ਸਵਾਲ ਕਰੋ ਨਾ ਕਿ ਇਧਰ ਉਧਰ ਦੀਆਂ ਗੱਲਾਂ ਕਰਕੇ ਟਾਇਮ ਪਾਸ ਕਰੋ। ਇਕੱਲੇ ਸਿੱਖਾਂ ਤੇ ਹੀ ਨਹੀਂ ਸਗੋਂ ਪੂਰੇ ਪੰਜਾਬ ਤੇ ਹਮਲਾ ਹੋ ਰਿਹਾ ਹੈ। ਸਿੱਖਾਂ ਦੀ ਗੱਲ ਛੱਡੋ, ਸਗੋਂ ਪੰਜਾਬ ਦੀ ਆਵੋ ਹਵਾ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਵਾਸੀਆਂ ਨੂੰ ਜ਼ਬਰਦਸਤੀ ਸਾਡੇ ਘਰਾਂ ਵਿੱਚ ਵਾੜਿਆ ਜਾ ਰਿਹਾ ਹੈ। ਅਸੀਂ ਏਕ ਪਿਤਾ ਏਕਸ ਕੇ ਹਮ ਬਾਰਿਕ ਦੇ ਸਿਧਾਂਤ ਦੇ ਬੰਨੇਂ ਹੋਏ ਹਾਂ ਨਹੀਂ ਤਾਂ ਜਿਵੇਂ ਆਰ ਐਸ ਐਸ ਵਾਲੇ ਕਰਦੇ ਹਨ ਪੰਜਾਬ ਵਿੱਚ ਇੱਕ ਵੀ ਅਜਿਹਾ ਬੰਦਾ ਨਜ਼ਰ ਨਹੀਂ ਆਵੇਗਾ ਜੋ ਪੰਜਾਬ ਦੇ ਖਿਲਾਫ ਕੰਮ ਕਰ ਸਕੇ।

  • @manindersingh4206
    @manindersingh4206 6 годин тому +1

    Veer ji ehna manimajra chandigarh berragark kitta

  • @malkiatsingh6466
    @malkiatsingh6466 4 години тому

    22ji nal ne

  • @ranjitsinghbains2476
    @ranjitsinghbains2476 6 годин тому

    SGPC to bacho, jo bachea.

  • @RanjitSingh-bo6fs
    @RanjitSingh-bo6fs 4 години тому

    Fitlahnat Sundrikaran !

  • @malkiatsingh6466
    @malkiatsingh6466 4 години тому

    22ji c rehna chida

  • @balbirsinghjmajra2523
    @balbirsinghjmajra2523 7 годин тому

    Manderan walean noo Akkl he ina ton jiada

  • @JaswinderSingh-mm6qo
    @JaswinderSingh-mm6qo 8 годин тому +7

    Sgpc nhi aa sikha nu khatam Sikh ithas khatam karan vaste bnai hai

    • @GurmeetKaur-xt4wp
      @GurmeetKaur-xt4wp 7 годин тому +2

      ਸਹੀ ਗੱਲ ਆ ਵੀਰਜੀ,ਆਪਣੀ ਵਿਰਾਸਤ ਨੂੰ ਸੰਭਾਲਣਾ ਸਿੱਖੀ ਤੇ ਸਿੱਖ ਲਈ ਜ਼ਰੂਰੀ ਆ,ਪੁਰਾਣੀ ਸੋਹਣੀ ਕਸੀਦਾਕਾਰੀ ਵਾਲੀ ਇਮਾਰਤਾਂ ਆਪਣੀ ਪੀੜ੍ਹੀ ਨੂੰ ਸੱਚੇ ਤੇ ਸਹੀ ਇਤਿਹਾਸ ਦੀ ਜਾਣਕਾਰੀ ਦੇਣ ਦਾ ਵਦੀਆ ਸੋਮਾ ਆ,ਗੁਰੂ ਪ੍ਰੀਤਮ ਨਾਲ ਜੁੜਨਾ ਕੱਚੀ kandhaa ਸੱਚੀ pritaa ਸੀ ਪਹਿਲਾ ਸਿੱਖ ਚ,ਹੁਣ ਤਾਂ ਜਿਵੇਂ ਵਿਰਾਸਤ ਨਾਲ ਛੇੜਛਾੜ ਕਰ ਰਹੀ ਆ ਸਿੱਖ ਦਿਲ ਵੀ ਆਪਣੇ ਗੁਰੂ ਵਾਲੀ ਪੱਥਰ ਦੇ ਕਰਨ ਤੇ ਲਗੇ ਆ ਇਹ,ਬਹੁਤ ਵਦੀਆ ਉਪਰਾਲਾ ਸਿੱਖ ਚਿੰਤਕ ਤੇ ਵਿਰਾਸਤ ਸੰਭਾਲਣ ਵਾਲੇ ਯੋਧੇ ਨੂੰ ਕੋਟਾਨ ਕੋਟਿ ਪ੍ਰਣਾਮ ❤🙏

  • @HarpreetSingh-w5w
    @HarpreetSingh-w5w 6 годин тому

    ਕੌਮ ਦਾ ਬੇੜਾ ਗਰਕ ਕਰਤਾ ਇਨਾ ਨੇ

  • @tripatpalkaur854
    @tripatpalkaur854 Годину тому

    Sewa de naa ne Maya ikathi karni

  • @tripatpalkaur854
    @tripatpalkaur854 Годину тому

    Chuna der naal pakda te ena ne jaldi kar k ki karna sewa holi v ho sakdi

  • @malkiatsingh6466
    @malkiatsingh6466 4 години тому

    Darbar Sahib asr gali c jao kine imart khandar vekho s k

  • @AvtarSingh-l9k
    @AvtarSingh-l9k 5 годин тому

    😢😢😢bhut galat hai .

  • @BhupinderSingh-kl7ou
    @BhupinderSingh-kl7ou 3 години тому

    Old. Is gpldk

  • @malkiatsingh6466
    @malkiatsingh6466 4 години тому

    Khachar mekhma

  • @harmindersandhar8871
    @harmindersandhar8871 2 години тому

    Aenade jot fero

  • @tripatpalkaur854
    @tripatpalkaur854 Годину тому

    Aj hor v bot trike han sambhal karan de

  • @KuljinderSingh-qk6lt
    @KuljinderSingh-qk6lt 7 годин тому

    Ah parre lekhe kamle aa

  • @malkiatsingh6466
    @malkiatsingh6466 4 години тому

    Asi spni hond bachoni pathar ni chida

  • @raviPlay-v3r
    @raviPlay-v3r 6 годин тому

    Bhut sohna uprala ji

  • @raviPlay-v3r
    @raviPlay-v3r 6 годин тому

    Sgpc waleo singha DE jao