Eh jehda backyard nu bai ji ne innocent way naal backjard keh ke uchareya , bahut wadhiya lagga sir ji 🙏🙏🙏 Beautiful lyrics and very natural singing 🙏🙏🙏
Song was awesome.. lyrics baakmaal ...the way Thandi saab had sang during his party was legendary.... The song had become viral... Then someone probably advised Thandi saab to go big Music guy came and killed a beautiful song 😞
ਚਾਰ ਕੂ ਘੈੰਟਿਆਂ ਦਾ ਹੋਣਾ ਚਾਹੀਦਾ ਸੀ ਇਹ ਗੀਤ♥️
Film bna do
Sahi gall va
❤
@@gurdeepjhande1:31
🎉🎉🎉🎉🎉🎉🎉🎉🎉😅😮😮😢😮🎉
Sun Ke Dassiyo Saare Kidda Laggga 😊😊🙏 Share Max
Ghaint broo 🎉
Nice
thanks veer
tnx veer
@@khellaproductions8681
Thanks saariya da pls share max
ਬਹੁਤ ਵਧੀਆ ❤
ਅੱਜ ਜਲੰਧਰ ਤੋਂ ਨਵੇਂ ਸ਼ਹਿਰ ਜਾਂਦਿਆਂ ਖੱਬੇ ਹੱਥ ਥਾਂਦੀ ਪਿੰਡ ਦਾ ਬੋਰਡ ਲੱਗਾ ਪੜਿਆ ਤੇ ਇਹੀ ਗਾਣਾ ਚੱਲ ਰਿਹਾ ਸੀ ਬੜਾ ਦਿਲ ਖੁਸ਼ ਹੋਇਆ ❤
ਥਾਂਦੀਆ pind banga kol hai par 22 da pind ni hai g 22 da ਗੜ੍ਹ ਪੱਦਰਾਣਾ ਹੈ ਜਦੋਂ ਨਵਾਂ ਸ਼ਹਿਰ ਰਾਹੋਂ ਤੋਂ ਫਲੌਰ ਵਾਲੇ ਰੋੜ ਤੇ ਆਉਂਦਾਂ--ਧੰਨਵਾਦ 🙏
ਬਾਈ ਦਾ ਪਿੰਡ ਗੜ ਪਧਾਣਾ ਨੇੜੇ ਰਾਹੋਂ ਸਤਲੁਜ।
ਮੇਰੇ ਸਕੂਲ ਦੇ ਕਲਰਕ ਦੀ ਦੋ ਦਿਨ ਡਿਊਟੀ ਗੜਪਧਾਣਾ ਹੁੰਦੀ ਆ ਜੀ।
ਮੈਂ ਵੀ ਨਵਾਂ ਟੀਚਰ ਲੱਗਿਆ ਜੀ ਹੁਣ ਗੁਣਾਚੌਰ ਸਕੂਲ ਵਿੱਚ।
ਮਾਨਸਾ ਤੋਂ ਸਿੱਧੂ ਮੂਸੇ ਵਾਲੇ ਦੇ ਪਿੰਡ ਤੋਂ ਨੇੜੇ ਦੂਲੋਵਾਲ ਪਿੰਡ ਤੋਂ।
ਦਿਲ ਵਿੱਚ ਹੀ ਲਹਿ ਜਾਂਦਾ. ਜੀ ਕਰਦਾ ਚੱਲੀ ਜਾਵੇ ਮੁਕੇ ਹੀ ਨਾਂ. 👌
ਜਿਓਂਦੇ ਰਹੋ ਵੀਰੇ! ਇਹ ਹੁੰਦੀ ਆ ਕਲਾਕਾਰੀ ਨਿਰ੍ਹੀ ‘ਧੁੰਮ-ਧੁੰਮ’ ਹੀ ਨਹੀਂ! ਕੋਈ ਗੰਦ-ਮੰਦ ਨਹੀਂ!
ਜਿੰਨਾ ਸੋਹਣਾ ਲਿਖਿਆ ਓਨਾ ਸੋਹਣਾ ਗਾਇਆ, ਬਹੁਤ ਕਮਾਲ ਦੀ ਕਲਾਕਾਰੀ, ਬਹੁਤ ਵਧੀਆ ਜੀ
ਸਾਡੇ ਪੰਜਾਬੀ ਗੲੇ ਤਾਂ ਗ਼ਰੀਬੀ ਦੂਰ ਕਰਨ ਸੀ ਪ੍ਰੰਤੂ ਆਪ ਹੀ ਹਕ਼ੀਕ਼ਤ ਤੋਂ ਦੂਰ ਹੋ ਗਏ। ਮੈਂ ਹਮੇਸ਼ਾਂ ਇਸ ਉਮੀਦ ਵਿੱਚ ਹਾਂ ਸਾਡੇ ਪੰਜਾਬੀ ਕਦੇ ਨਾ ਕਦੇ ਘਰਾਂ ਨੂੰ ਆਉਣ ਗੇ ।
ਬਾਕਮਾਲ ਰਚਨਾ।
ਦਿਲ ਨੂੰ ਛੂਹਣ ਵਾਲੀ ਰਚਨਾ,ਪ੍ਰਮਾਤਮਾ ਤੁਹਾਨੂੰ ਇਸ ਫੀਲਡ ਚ' ਹੋਰ ਤਰੱਕੀਆਂ ਬਖਸ਼ਣ।ਸਾਰੀ ਟੀਮ ਨੂੰ ਸਲੂਟ ਬਣਦਾ ਹੈ।ਮਲਕੀਤ ਸਿੰਘ ਅਖਾੜਾ।।
ਮੈਂ ਦਿਨ ਵਿੱਚ 10 ਵਾਰ ਸੁਣ ਲੈਂਦਾ ਇਹ ਗਾਣਾ। ਬਹੁਤ ਵਧੀਆ ਗੀਤ
ਤੁਹਾਡੇ ਇਸ ਗਾਣੇ ਨੇ ਪੰਜਾਬ ਦੀ ਯਾਦ ਦਵਾ ਦਿੱਤੀ😢🇧🇪🇧🇪🇧🇪ਨਵਾਸ਼ਹਿਰ ਮੇਰੇ ਦੋਸਤ ਆ , ਔੜ ਵੀ ਆ ਬੰਗਾ ਵੀ ਆ ਰਾਹੋ ਨਾਨਕੇ ਆ। ਮੈ ਮਾਹਿਲਪੁਰ ਤੋ ਜਿਲਾ ਹੁਸ਼ਿਆਰਪੁਰ❤❤❤❤
Same aa pr me Mehli to aa jila sbs Nagar nanke v rahon
ਚੱਬੇਵਾਲ ਕੋਲ ਪਿੰਡ ਬਜਰਾਵਰ ਤੋਂ
ਵੀਰ ਤੇਰੇ ਇਸ ਗਾਣੇ ਨੂੰ ਇਕ ਪਰਦੇਸੀ ਹੀ ਸਮਜ ਸਕਦਾ ਜਿਸ ਤਨ ਬਿੱਤੇ ਸੋ ਤਨ ਜਾਣੇ 😢😢😢
Vapis ajo veer g
@@rambariar2669
Vapis v avange bus 4-5 sal ch ohne kma layiye jinneya nal business set ho jave india
Nice song veer ji best wishes for your carrier
Shi gal aa bai ji ❤ 👏
ਨਹੀ ਵੀਰ ਜੀ ਮੈਂ ਪਰਦੇਸੀ ਨਈ ਆ ਪਰ ਇਹ ਗੀਤ ਮੇਰੇ ਵੀ ❤ ਨੂੰ ਬਹੁਤ ਛੁਹਦਾ ਵਾ ਰੋਣਾ😢ਆ ਜਾਦਾ ਸੁਣ ਕੇ
ਬਾਈ ਗੀਤ ਸੁਣਕੇ ਹਾਸੀ ਵੀ ਆਈ ਰੋਣਾ ਵੀ ਬਹੂਤ ਆਇਆ👍👌
ਵਾਹ !! ਕੱਲਾ ਕੱਲਾ ਲਫ਼ਜ਼ ਦਿਲ ਨੂੰ ਲੱਗਦਾ
واہ !! کّلا کّلا لفظ دِل نُوں لّگدا ❤
ਮੇਰਾ ਅੰਦਰੋ ਜੱਟ ਸ਼ਰਮਾ ਜਾਂਦਾ 🥺😘❤️😍 ਬਾਕਮਾਲ ਲਿਖਤ ਤੇ ਗਾਇਕੀ 🎙🖌💯🙏🏻🌷🌷 ਜਿੳਦੇਂ ਰਹੋ ਥਾਂਦੀ ਭਾਜੀ 🌷🙏🏻
Love this song
ਬਾਕਮਾਲ ਲਿਖਤ ਤੇ ਆਵਾਜ਼❤❤
✝️☪️🕉️🪯 = ਪੰਜਾਬ 🫡❤️
ਦਿਲੋਂ ਸੁੱਕਰੀਆ ਆ ਪੰਜਾਬ ਦੀ ਧਰਤੀ ਦਾ ਜਿਸ ਨੇ ਸਾਨੂੰ ਆਪਣੀ ਗੋਦ ਵਿੱਚ ਖੇਡਣ ਦਾ ਮੌਕਾ ਬਖਸਿਆ ਜੇ ❤ ਧੰਨ ਏ ਜੱਟਾ ਤੇਰੀ ਲਿਖਤ ਕੋਈ ਤੋਰ ਨਹੀਂ ਇਸ ਲਿਖਤ ਦਾ 🙌🏼
ਇਹ ਗਾਣਾ ਉਹੀ ਅੜਬ ਜੱਟ ਜਾਂ ਪੰਜਾਬੀ ਸਮਝ ਸਕਦਾ ਜਿਹਦੇ ਮਜਬੂਰੀ ਵਾਲਾ ਰੱਸਾ ਪਾ ਕੇ ਛੱਡ ਦਿੱਤਾ ਹੁੰਦਾ ਪਰਦੇਸ ਚ ਜਿੱਥੋਂ ਪਤਾ ਹੁੰਦਾ ਹੁਣ ਸ਼ਾਇਦ ਹੱਡ ਵੀ ਨੀ ਵਾਪਸ ਦੇਸ ਨੂੰ ਮੁੜਨੇ।।
ਬਹੁਤ ਵਧੀਆ ਗੀਤ ਵੀਰ ਜਿਸ ਤਨ ਲਗੇ ਸੌ ਹੀ ਜਾਣੇ!!😔 ਕਿਸਮਤ ਪੰਜਾਬ ਦੀ ਜਵਾਨੀ ਅੰਨੀ ਹੋ ਗਈ ਆ
ਕਮਪੋਜ਼, ਲਿਖਤ ਤੇ ਕੁਦਰਤੀ ਰੂਹ ਵਾਲੀ ਗਾਇਕੀ ਦਾ ਦਾ ਕਿੰਨਾ ਸੋਹਣਾ ਸੁਮੇਲ ਸਵਾਦ ਆ ਗਿਆ ਸੁਣਕੇ ਬਾਈ ❤
ਤੁਹਾਡੀ ਕਲਮ ਤੇ ਆਵਾਜ ਨੇ ਕਮਾਲ ਕਰ ਦਿੱਤੀ ਜੀ
ਪਹਿਲਾਂ ਤੇ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ ❤ । ਲਾਈਵ ਮੈਨੂੰ ਬਹੁਤ ਪਸੰਦ ਆਇਆ ਸੀ ਉਹ ਮਹਿਫਿਲ ਵੱਖਰਾ ਹੀ ਅੰਦਾਜ਼ ਸੀ ਗਾਉਣ ਦਾ ਵੀ । ਉਹ ਲਾਈਵ ਵਾਲਾ ਕੰਮਪੋਜ਼ ਕੀਤਾ ਵਾਹ ਕਮਾਲ ਲੱਗਿਆ ਮੈਨੂੰ ਵੱੱਡੇ ਵੀਰ ਗੁੱਸਾ ਨਾਂ ਕਰੀ ਊ ਗੱਲ ਆ ਇੱਕ । ਕਿਉਂਕਿ ਲਿੱਖਣ ਵਾਲਾ ਤੇ ਆਖ ਦਿੰਦਾ ਹੈਂ ਕਮੈਟ ਵਿੱਚ ਵੀਹ ਗੱਲਾਂ । ਪਰ ਤੁਹਾਡੀ ਮਿਹਨਤ ਨੂੰ ਸਲੂਟ ਹੈਂ ।❤ ਕਿੰਨੇ ਵੀਰਾਂ ਦੇ ਜਜਬਾਤ ਤੁਸੀਂ ਬਿਆਨ ਕਰ ਦਿੱਤੇ ਇਸ ਗੀਤ ਵਿੱਚ । ਮੈਨੂੰ ਬਹੁਤ ਉਡੀਕ ਸੀ ਇਸ ਗੀਤ ਨੂੰ ਮਿਊਜ਼ਿਕ ਵਿੱਚ ਸੁਨਣ ਦੀ ਧੰਨਵਾਦ ਤੁਹਾਡਾ ਅਤੇ ਸਾਰੀ ਤੁਹਾਡੀ ਸਮੁੱਚੀ ਟੀਮ ਦਾ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਵੱਖਸੇ ❤ 🙏
ਜਦੋ ਦਸ਼ਮੇਸ਼ ਪਿਤਾ ਨੇ ਚਾਰ ਵਾਰੇ ਸੀ ਓਦੋਂ ਸਮਾਂ ਸਹੀ ਸੀ ਮੇਰੇ ਪੰਜਾਬੀ ਭਰਾਵੋ ਅੱਜ ਆਪਾਂ ਆਪਣੇ ਪਿਓ ਪੰਜਾਬ ਸਿਰ ਭਾਂਡਾ ਭੰਨ ਕੇ ਖੁਸ਼ ਹੋ ਰਹੇ ਆ ਸੱਜਣੋ
ਇਹ ਗਾਣਾ ਤਾਂ ਮਿਲੀਅਨ ਚ ਹੋਣਾ ਚਾਹੀਦਾ ਸੀ
ਦਿਲ ਨੂੰ ਛੂ ਜਾਂਦ ਇਹ ਗਾਣਾ
Heera da har kise nu pta hunda nice song a
ਇੱਕ ਝਲਕ ਗੀਤ ਹੱਢ ਬੀਤਦੀਆਂ ਦੀ। ਇੱਕ ਮੁਸਕਰਾਹਟ ਸੁਣਦਿਆਂ ਦੀ। ਬਹੁਤ ਵਧੀਆ ਪ੍ਰਮਾਤਮਾ ਖੁਸ਼ੀਆਂ ਦੇਵੇ।
I couldn't stop crying when he called the name of my hometown, "Banga"
Bai ji ਪੰਜਾਬੀ ਚ ਲਿਖਿਆ ਕਰੋ ❤
Yes bhaji
❤
❣️😢 banga
ਹਰ ਵਾਰੀ ਨਿਸ਼ਬਦ ਕਰ ਦਿੰਦੇ ਹੋ ਬਾਈ ਜੀ❤️❤️
ਰੂਹ ਤੱਕ ਉਤਰਨ ਵਾਲੀ ਲਿਖਤ ਅਤੇ ਗਾਇਕੀ,ਹਰ ਪੱਖੋਂ ਬਿਹਤਰੀਨ ਪੇਸ਼ਕਾਰੀ।
ਜੁਗ ਜੁਗ ਜੀਓ ਜੀ
.. ਸੱਚ ਅੱਜ ਦੇ ਪੰਜਾਬ ਦਾ, ਕਦੋਂ ਏਹ ਆਪਣੇ ਵਸੋ ਬਾਹਰ ਹੋ ਜਾਣਾ, ਕੁੱਝ ਪਤਾ ਨਹੀਂ ਲੱਗਣਾ।। ਬਹੁਤ ਵਧੀਆ ਸੋਂਗ ਟੀਮ ਥਾਂਡੀ, ਰੱਬ ਹੋਰ ਸੋਜੀ ਬਖਸ਼ੇ ਏਹੋ ਜੇਹੇ ਵਧੀਆ songs ਕਰਨ ਲਈ 👏👏👍🔥🧿
ਬਹੁਤ ਪਿਆਰਾ ਗੀਤ ਆ ਰਾਤ ਵੀ ਜੀ ਭਾਜੀ ਨੇ ਜੋ ਯਾਰਾਂ ਦੋਸਤਾਂ ਚ ਬੈਠ ਕੇ ਲਾਈਵ ਗਾਇਆ ਸੀ,ਦੇਖ ਕੇ ਬਹੁਤ ਹੀ ਵਧੀਆ ਲੱਗਾ ਵਾਹਿਗੁਰੂ ਜੀ ਥਾਂਦੀ ਭਾਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ ❤
Doabe de sadde pind de naam suun k lafj muk gaye. Bht vadia geet. Salute tuhadi Kalam nu.
ਕੀ ਦੱਸਾਂ ਵੀਰ ਗਾਣਾ ਸੁਣਦਿਆ ਅੱਖਾਂ ਭਰ ਆਈਆ ਵੀਰੇ ਇੱਕ ਇੱਕ ਲਫਜ ਗਾਣੇ ਦਾ ਸੱਚ ਆ! ਮੈਂ ਪੰਡਿਤਾ ਦਾ ਮੁੰਡਾ ਇੰਡੀਆ ਖੇਤੀ ਕਰਦਾ ਸੀ ਇੱਥੇ ਡਰਾਈਵਰੀ ! ਵਾਹਿਗੁਰੂ ਲੰਮੀਆ ਉਮਰਾਂ ਬਖਸ਼ੇ ਵੀਰ ਨੂੰ
ਬਹੁਤ time ਬਾਅਦ ਤੜਕ ਭੜਕ ਤੋਂ ਦੂਰ ਕੋਈ ਰੂਹ ਨੂੰ ਸਕੂਨ ਦੇਣ ਵਾਲਾ ਗੀਤ ਸੁਣਿਆ ਜਿਸ ਦੇ ਬੋਲ ਆਪ ਮੁਹਾਰੇ ਬੁੱਲ੍ਹਾਂ ਤੇ ਆ ਜਾਂਦੇ ਨੇ ਵਾਰ ਵਾਰ ਸੁਣਨ ਨੂੰ ਦਿਲ ਕਰਦਾ
Bht vadiya vir
ਪਹਿਲਾਂ ਵਾਲੇ ਲਾਈਵ ਤੋਂ ਵੀ ਵਧੀਆ ਬਾਈ ਜੀ , ਕਮਾਲ ਕਰਤੀ , ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ !❤❤
ਬਹੁਤ ਸੋਹਣੇ ਬੋਲ ਬਾਈ… ਜੇ ਵੀਡੀਉ ਵੀ ਬਣਾ ਦਿਉ ਥੋੜੇ ਟੈਮ ਤੱਕ …👌👌🌺
ਵਾਹ! ਵਤਨ ਦੀ ਮਿੱਟੀ ਦਾ ਮੋਹ ❤
ਬਹੁਤ ਖੂਬ ਲਿਖਿਆ ਤੇ ਗਾਇਆ ❤
Siraa tru lov from Australia 🇦🇺 kaint swaad leeya taa eho haal ha ethe bhi ghr dii yaad bahut aaundi ha kii krriye jaa bhi nhi skde😢
ਬਹੁਤ ਵਧੀਆ ਲਿਖਿਆ ਤੇ ਗਾਇਆ ਗਿਆ ਜੀ । ਵਾਹਿਗੁਰੂ ਜੀ ਸਭ ਤੇ ਕਿਰਪਾ ਕਰਿਓ❤❤
ਏਹੋ ਜਿਹਾ ਗੀਤ ਪਹਿਲਾਂ ਕਦੇ ਨੀ ਸੁਣਿਆ.. ਸਾਰਾ ਕੁੱਝ ਪਰੋ ਦਿੱਤਾ
ਸ਼ਬਦਾ ਚ ❤️👌🙏
ਥਾਂਦੀ ਵੀਰ ਬਾ ਕਮਾਲ ਅਲਫਾਜ,ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ ।ਧੰਨਵਾਦ ।❤
ਬਹੁਤ ਸੋਹਣਾ ਗੀਤ .....ਵਾਪਸ ਮੋੜਾ ਪਵੇ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਨ ਸਾਡੇ ਪ੍ਰਦੇਸ਼ ਗਏ ਵੀਰਾਂ ਉਪਰ
ਬਹੁਤ ਹੀ ਵਧੀਆ ਇਸ ਤਰਾਂ ਗਾੳਦੇਂ ਤੇ ਲਿਖਦੇ ਰਹੋ ਵਾਹਿਗੁਰੂ ਲੰਬੀਂ ਉਮਰ ਬਖਸ਼ੇ
ਵਾਹੁਤ ਸੋਹਣਾ ਗੀਤ ਹੈ ਪੀਬੀ 54 ਮੁਕੇਰੀਆਂ ਭੋਲੂ ਪੰਡਿਤ
Thanks Thandi paji like layi hor kado vadiaaaa jayaaaa song
Bht vadia, rooh e khush ho gayi iss geet nu suun k. Word khatm ho gaye ki likha, salute team nu. Bht time baad iss tra da pyara song suunia.
Love from Punjab..... Waheguru Jdo vi bheje mera Janam Hove Sikh Ghar te Punjab
ਬਾ ਕਮਾਲ ਥਾਂਦੀ ਸਾਹਿਬ ਵਧਾਈਆਂ ਜੀ ਪੂਰੀ ਟੀਮ ਨੂੰ
ਅੱਜ ਦੇ ਸ਼ੋਰ ਸ਼ਰਾਬੇ ਵਾਲੇ ਸਮੇਂ ਚ ਦਿਲ ਨੂੰ ਸਕੂਨ ਦੇਣ ਵਾਲਾ ਗੀਤ।
ਬਾਕਮਾਲ ਪੇਸ਼ਕਾਰੀ ਜਿਉਂਦੇ ਰਹੋ ਬਾਈ ਜੀ।
ਮੇਰੀ ਰੀਜ਼ ਹੈ ਮੈਂ ਜ਼ਿੰਦਗੀ ਵਿੱਚ ਮੈਂ ਤੁਹਾਡਾ ਇੱਕ ਜ਼ਰੂਰ ਗਾਉਂਣਾ ਹੈ । ਤੁਹਾਡੇ ਨਾਂਲ ਗੱਲ ਕਰਕੇ ।
ਕੋਈ ਜਵਾਬ ਨਹੀਂ ਤੁਹਾਡਾ ਬਹੁਤ ਸਮੇਂ ਬਾਅਦ ਇਸ ਤਰਾਂ ਦਾ Project ਸੁਣਨ ਲਈ ਮਿਲਿਆ ⚘🙌❣🙏
Nawashahr wale 🇬🇧❤️
ਦਿਲ ਨੂੰ ਸਕੂਨ ਦੇਣ ਵਾਲੇ ਲਫ਼ਜ਼ ਆ ਵੀਰ ਜੀ ਬਹੁਤ ਵਧੀਆ❤❤❤❤
ਮੇਰਾ ਅੱਜ ਵੀ ਥਾਂਦੀ ਜੀਂ ਕਰਦਾ ਮੈਂ ਜਾ ਆਵਾਂ ਪਿੰਡ ਪਧਾਣੇ , ਮੈਂ ਪਿੰਡ ਬਹਾਦਰ ਪੁਰ ਜਾਣਾ ਨਾਲ਼ੇ ਜਾਣਾ ਵਜ਼ੀਦ, ਦੁਧਾਲ਼ੇ| Dharmvir Thandi ਭਾਜੀ ਦਾ ਬਹੁਤ ਹੀ ਪਿਆਰਾ ਗੀਤ( ਬੈਕ ਯਾਰਡ) ਸੁਣੋਂ ਅਤੇ ਸ਼ੇਅਰ ਕਰੋ 🙏🙏 ,
ਮੇਰੇ ਵੱਲੋਂ ਥਾਂਦੀ ਭਾਜੀ ਨੂੰ ਇਸ ਗੀਤ ਲਈ ਬਹੁਤ ਬਹੁਤ ਸ਼ੁੱਭ ਕਾਮਨਾਵਾਂ । ਜੀਓ Sony Italy
ਵਾਹਿਗੁਰੂ ਚੜਦੀਕਲਾ ਬਖ਼ਸ਼ੇ ਤੁਹਾਨੂੰ ਵੀਰ ਜੀ👏🏻
Eh jehda backyard nu bai ji ne innocent way naal backjard keh ke uchareya , bahut wadhiya lagga sir ji 🙏🙏🙏
Beautiful lyrics and very natural singing 🙏🙏🙏
ਪੇਸ਼ਕਸ਼ ਬਹੁਤ ਵਧੀਆ ਵੀਰ ਜੀ ਤੁਹਾਡੀ ਆਉਣ ਵਾਲੀ ਪੇਸ਼ਕਸ਼ ਦਾ ਇੰਤਜ਼ਾਰ ਰਹੂ।😊
ਵੀਰ ਜੀ ਤੁਸੀਂ ਜਦੋਂ ਇਹ ਗੀਤ ਮਹਿਫ਼ਲ ਚ ਬੈਠ ਕੇ ਗਾਇਆ ਸੀ ਤੇ ਮੈਂ ਓਹ viedo ਆਪਣੇ ਡੈਡੀ ਜੀ ਦਿਖਾਈ ਤੇ ਓਹ ਤੁਹਡਾ ਗੀਤ ਸੁਣ ਕੇ ਬਹੁਤ ਖੁਸ਼ ਹੋਏ ਓਹ ਖੁਸੀ ਮੈਨੂੰ ਓਹਨਾਂ ਦੇ ਚਿਹਰੇ ਤੇ ਦੇਖ ਕੇ ਬੜੀ ਖੁਸ਼ੀ ਹੋਈ thanks ਵੀਰ ਜੀ ਮੇਰੇ ਡੈਡੀ ਜੀ ਨੂੰ ਖੁਸ਼ੀ ਦੇਣ ਲਈ ਜੀ ਵਾਹਿਗੁਰੂ ਬਾਬਾ ਜੀ ਤੁਹਾਨੂੰ ਚੜੀ ਦੀ ਕਲਾ ਵਿਚ ਰੱਖਣ ਜੀ ਤੁਹਾਡੀ ਨਿੱਕੀ ਭੈਣ 🙏🙏🙏🙏
God bless you ❤️
ਇਹ ਗਾਣਾ ਸਾਰੇ ਪੰਜਾਬੀ ਪਰਦੇਸੀਆਂ ਦੇ ਦਿਲ ਵਿੱਚ ਕਿਤੇ ਨਾ ਕਿਤੇ ਸੁੱਤੇ ਹੋਏ ਪੰਜਾਬ ਦੇ ਮੋਹ ਨੂੰ ਜ਼ਰੂਰ ਜਗਾਵੇਗਾ।
ਬਹੁਤ ਵਧੀਆ ਗਾਣਾ ❤
ਯਾਰਾ ਅੱਤ ਹੀ ਕਰਾ ਤੀ 😢❤❤❤❤
ਥਾਂਦੀ ਅਵਾਜ ਬਾਹਲ਼ੀ ਘੈਂਟ ਆ।ਗੀਤ ਵੀ ਯਾਰ ਮੇਰੇ ਵਰਗਿਆਂ ਤੇ ਪੂਰਾ ਢੁੱਕਦਾ।
True Story, Bahut wdia song bahut sohna likhea te gaya. Missing Nawanshahr Hometown. Love from Canada
ਜੀ ਰਾਜੇ ਜੀ। ਬਾਕਮਾਲ ਕਲਮ ਤੇ ਅਲਫ਼ਾਜ਼। ਬਹੁਤ ਹੀ ਸੁਚੱਜੇ ਤਰੀਕੇ ਨਾਲ ਨਿਭਾਇਆ। ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਤੁਹਾਨੂੰ🙏🏻🙏🏻🙏🏻🙏🏻
ਸਿਰਾਂ ਕਰ ਦਿੱਤਾ ਭਰਾ ਨੇ ❤❤❤❤❤❤🎉🎉🎉🎉🎉🎉🎉
ਬਹੁਤ ਬਹੁਤ ਵਧੀਆ ਲਿਖਤਾਂ ਨੇ ਵੀਰ ਦੀਆਂ ਸੁਰੀਲੀ ਆਵਾਜ ਵਾਲੇ ਸੋਹਣੇ ਕਲਾਕਾਰ
Pls Share Respect🙏🙏🙏😊
Sat sri Akal bai 🙏🏽
ਅਮਰਜੀਤ ਸਿੰਘ ਥਾਂਦੀ ਵੱਲੋਂ ਧਰਮਵੀਰ ਸਿੰਘ ਥਾਂਦੀ ਨੂੰ ਸਤਿ ਸ੍ਰੀ ਅਕਾਲ ਜੀ ਬਾ ਕਮਾਲ ਆ ਭਾਜੀ ਆਪਜੀ ਦੀ ਕਲਮ ਬਿਲਕੁਲ ਸਚਾਈ ਆ ਜੀ 🙏🙏👌
ਜਿਹੜੇ ਫਿਰਦੇ ਹੰਕਾਰੇ ਨੀ ਦਿਖਾਂ ਦਾ ਦਿਨੇ ਤਾਰੇ
ਹੋਵੇ ਜੇ ਹੁਕਮ ਸਰਕਾਰ ਦਾ
ਨੀ ਲੋਕੀਂ ਕਹਿੰਦੇ ਬਿਨਾਂ ਤੋਂ
ਕੰਮ ਮੁੰਡਾ ਫਿਰਦਾ ਗਲੀ’ਚ ਗੇੜੇ ਮਾਰਦਾ
Still my favourite in 2023 ❤❤
ਦਿਲ ਟੁੰਬਦੇ ਬੋਲ ਸਿਰਾ ਗੱਲਬਾਤ
ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
ਆਤਮਾ ਨੂੰ ਸਕੂਨ ਦੇਣ ਵਾਲਾ ਨਗ਼ਮਾ ਬਹੁਤ ਖੂਬ ਗਾਇਆ ਤੇ ਲਿਖਿਆ ਜੀ
ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਥਾਂਦੀ ਸਾਬ ਦਿਲੋ ਲਿਖਦੇ ਤਾਹੀ ਸਾਡੇ ਦਿਲਾਂ ਨੂੰ ਸਿੱਧਾ hit 🎯 ਕਰਦਾ।
Lyrics are outstanding. Huge respect to Thandi saab.
😢😅Nicolas
Bhai ji God bless you super duper ਹਿੱਟ ਗੀਤ ਬਲਾਕਬਸਟਰ
Waheguru kirpa karre ❤❤❤❤❤ Love you y 👍
ਥਾਂਦੀ ਸਾਬ੍ਹ ਤੁਹਾਡਾ ਇਹ ਉਪਰਾਲਾ ਆਪ ਗਾਉਣ ਵਾਲ਼ਾ ਵਧੀਆ ਲੱਗਿਆ ਆਪਣੀ ਸੋਚ ਭਾਵਨਾ ਮੁਤਾਬਿਕ ਲਿਖੇ ਲਫ਼ਜ਼ਾਂ ਨੂੰ ਤੁਸੀਂ ਚੰਗੀ ਤਰ੍ਹਾਂ ਪੇਸ਼ ਕੀਤਾ ਕਿਸੇ ਲੰਡੂ ਕਲਾਕਾਰ ਤੋਂ ਨਾਸ ਕਰਵਾਉਣ ਨਾਲੋਂ❤
This song deserves a really nice video. Finally there is someone who can sing live Singers like him don't need auto tune
ਦੁਆਬੇ ਵਾਲਿਓ ਥੋਡੇ ਪਿੰਡ ਤਾਂ ਓਦਰ ਓਦਰ ਤਹਾਨੂੰ ਯਾਦ ਕਰਦੇ ਨੇ।
Thandi saab tuhadi awaj sunke rooh nu bhot skoon milda poora panjab chalkda ji ❤❤
🙏🙏🙏🙏 👌👌👌👌
ਬਹੁਤ ਸੋਹਣਾ ਗੀਤ ਲਿਖਿਆ ਤੇ ਗਾਇਆ ਬਾਈ ਨੇ।। ❤❤
ਹਕੀਕਤ
ਪੰਜਾਬ ❤
ਸਾਨੂੰ ਮਾਣ ਹੈ ਕਿ ਥਾਂਦੀ ਭਰਾ ਸਾਡੇ ਜ਼ਿਲੇ ਦੇ ਪਿੰਡ ਗੜ੍ਹਪਧਾਣੇ ਦਾ ਵਾਸੀ ਹੈ
Great song bhaji!
ਤੁਹਾਡਾ ਲਾਈਵ ਗ਼ਾਣਾ ਮੈਂ ਬਹੁਤ ਵਾਰ ਸੁਣੀਆ ਸੀ ਉਸ ਵਿੱਚ ਪੂਰੀ ਫੀਲੀਗ ਸੀ 🎉🎉
Slaam aa is singer nu, writer nu, music director nu, congrats to all the members
ਬਹਾਉਤ ਵਦੀਅ ਸੌਂਗ ਵੀਰ ਜੀ ਵਾਰ ਵਾਰ ਗੀਤ ਸੁਣਨ ਨੂੰ ਜੀ ਕਰਦਾ ਜੋ ਅੱਜ ਕਾਲ ਦੇ ਸਿੰਗਰ ਹੱਥਾ ਵਿੱਚ ਗੰਨਾ ਲੈ ਕੇ ਗੀਤ ਗਾਉਂਦੇ ਨੇ ਤੇ ਨੌਜਵਾਨ ਪੀੜੀ ਨੂੰ ਬਰਵਾਦ ਕਰ ਰਹੇ ਨੇ ਬੰਦੇ ਵਿੱਚ ਹੁਨਰ ਹੋਣਾ ਚਾਹੀਦਾ ਬੰਦਾ ਆਪਣੀ ਕਲਮ ਤੇ ਆਪਣੀ ਅਵਾਜ ਨਾਲ ਹੀ ਤੋਪਾਂ ਚਲਾ ਦਿੰਦਾ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
Dharamvir Thandi ਵੀਰ ਜੀ, ਗੁਸਤਾਖੀ-ਮਾਫ🙏🏻 ਤੁਹਾਡਾ ਗੀਤ ਬਹੁਤ ਹੀ ਸੋਹਣਾ ਹੈ। ਮੈਂ ਆਪਣੇ ਵੱਲੋਂ ਕੁਝ ਐਡ ਕੀਤਾ ਹੈ ਤੁਹਾਡੇ ਗੀਤ ਤੋਂ inspired ਹੋ ਕੇ..🙏🏻
ਪਹਿਲਾਂ 40 ਲੱਖ-ਲਾਅ ਧੱਕੇ ਖਾਧੇ, ਕਰ ਇਤਬਾਰ ਏਜੰਟ ਉੱਤੇ
ਹੁਣ ਘਰ-ਦੀ ਮੋਰਗੇਜ ਭਰਦੇ-ਪਏ-ਆਂ, ਬੇਸਮੈਂਦ-ਦੇ ਰੈਂਟ ਉੱਤੇ
ਅਸੀ ਪੈਲ਼ੀਆਂ ਠੇਕੇ-ਤੇ ਦੇ-ਆਏ..,ਲਾਅ ਕੋਠੀਆਂ ਨੂੰ ਤਾਲੇ..
ਬਸ backyard ਵਿੱਚ ਕਰ-ਲਈਏ, ਪੂਰੇ ਸ਼ੌਕ ਖੇਤੀਆਂ ਵਾਲੇ
Wah ! ❤🙏🙏
@@DharamvirThandiOfficial 🙏🏻
😂
Beautiful ji 🥰
ਅਸੀਂ ਵੀ ਦੱਸ ਤੋਂ ਵੱਧ ਸਬਜ਼ੀਆਂ ਲਾਈਆਂ ਜੀ ਬੈਂਕਯਾੜ ਚ ਬਿੱਲੀਆਂ ਵੀ ਰੱਖੀਆਂ ਜੀ ਸ਼ੋਂਕ ਪੂਰੇ ਕਰਦੇ ਹਾਂ ਜਾਂ ਸਾਡੀ ਮੱਜਬੂਰੀ ਇੱਥੇ D ਫ਼ਰਿੱਜ ਵਾਲੀਆਂ ਸੱਬਜੀਆਂ ਮਿਲਦੀਆਂ ਨਾਂ ਸਵਾਦ ਲੱਗਦੀਆਂ ਤੇ ਨਾਂ ਜਲਦੀ ਹਜ਼ਮ ਹੁੰਦੀਆਂ ਜੀ
ਇਹ ਗੀਤ ਬਹੁਤ ਹੀ ਵੱਧੀਆ ਜੀ ਜਦੋਂ ਬੈਕਯਾੜ ਵਿੱਚ ਜਾਂਦੀ ਹਾਂ ਇਹ ਗੀਤ ਕੰਨਾਂ ਚ ਗੂੰਜਣ ਲੱਗ ਜਾਂਦਾ ❤👍🏻🙌
Same here g 😢
🙏🙏🙏🙏🙏🙏
ਬਾਕਮਾਲ ਗਾਇਕੀ ❤ ਤੇ ਬਾਕਮਾਲ lyrics ❤
Thandi di kalam end a
ਬਾਈ ਜੀ ਰੂਹ ਨਸ਼ਿਆ ਗਈ । ਅੱਖ ਨਮ ਹੋ ਗਈ । ਜਿਉਂਦਾ ਰਹੁ !!
ਜੀ ਕਰਦਾ ਵਾਰ ਵਾਰ ਸੁਣੀਏ ਇਸ ਗੀਤ ਨੂੰ
ਬੁਹਤ ਵਧੀਆ composition 👍👍
Veer ji is song da video jaroor bnaao .
Eh song saade soul nu touch kr geya .
Please.🙏🙏🙏🙏🙏🙏🙏
ਸਾਡੀ ਜਿੰਦ ਜਾਨ ਪੰਜਾਬ ⛳️❤️
Bhut vdhia song 👌❤️
.
.
Vich America aa ke ban gye jatta de putt lale .....!
Bas backyard vich kr layiye poore shonk khetian wale......!!
Song was awesome.. lyrics baakmaal
...the way Thandi saab had sang during his party was legendary....
The song had become viral... Then someone probably advised Thandi saab to go big
Music guy came and killed a beautiful song 😞
Without music ta bar bar repeat te suni da e song
@@chiraggarg3450music ni vadiya gana tee likhat bakmaal ne
ਇਹ ਗਾਣਾ ਨਹੀ ਦਿਲ ਦਾ ਦਰਦ ਆ ਕਲੇਜੇ ਚ ਪੈਂਦੀ ਚੀਸ ਆ ਪਿੰਡ ਦੀ ਖਿੱਚ ਆ ਕਲੇਜੇ ਚ ਪੈਂਦੀ ਧੂ ਗਾਣੇ ਰਾਹੀ ਬਿਆਨ ਕੀਤੀ ਵੀਰ ਨੇ
Awesome voice brother ❤️
Bemisal Thandi Saab. Saare migrants di nabaz farri aa. Edan hi sohna likhde te gaunde raho ❤
❤ ਵੀਰ ਜੀ ਬਹੁਤ ਸੋਹਣਾ ਗੀਤ ਦਿਲ ਤੋਂ ਪਿਆਰ ਅਤੇ ਸਤਿਕਾਰ
ਪਿੰਡ ਬਜਿਦ ਪੁਰ
From Paris
ferozepur waale
Kya bat Veer ji ਜੁੱਗ ੨ ਜੀ ਸੋਹਨਿਆ 🙏
ਬਹੁਤ ਵਧੀਆ ਗੀਤ ਵਧੀਆ ਲਿਖਿਆ ਵਧੀਆ ਗਾਇਆ ਅਤੇ ਨਿਭਾਇਆ ਸ਼ੁਭ ਕਾਮਨਾਵਾਂ ਨਾਲ ਅਮਰਜੀਤ ਸਿੰਘ ਗਹਿਰੀ
Pajji jeyonda reh tera song sun ke yaad aa jandi apne pind di balle tere 22