PIND HARIPUR DIYE DHARTIYE/ਪਿੰਡ ਹਰੀਪੁਰ ਦੀਏ ਧਰਤੀਏ /SUKH NANDACHAURIA/9878319081/

Поділитися
Вставка
  • Опубліковано 25 гру 2024

КОМЕНТАРІ • 25

  • @harjinderkumar7250
    @harjinderkumar7250 4 місяці тому +2

    ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਤੇ ਇਸ ਭਜਨ ਦਾ ਇੱਕ ਇੱਕ ਬੋਲ ਦਿਲ ਨੂੰ ਸਕੂਨ ਦੇਣ ਵਾਲਾ ਹੈ,,,ਬਾਪੂ ਜੀ ਤੁਆਨੂੰ ਏਦਾ ਹੀ ਚੜਦੀ ਕਲ੍ਹਾ ਵਿੱਚ ਰੱਖਣ,,,,ਜੈ ਬਾਪੂ ਦੀ

  • @gurdarshangermany8441
    @gurdarshangermany8441 4 місяці тому +1

    Bahut khoob Sukh NandaChauria ji

  • @abhikumar82
    @abhikumar82 4 місяці тому +1

    ਬਹੁਤ ਵਧੀਆ ਸ਼ਬਦ ਜੀ ❤ ਜੈ ਬਾਪੂ ਦੀ ਜੀ ❤

  • @MehmiSaab-o3g
    @MehmiSaab-o3g 4 місяці тому +1

    ਧੰਨ ਰਿਸ਼ੀ ਠਾਕੁਰ ਜੀ ਮਹਾਰਾਜ ਦੀ ਸਦਾ ਹੀ ਜੈ ਹੋ 🙏🙏🙏🙏🙏

  • @varinderkumar8079
    @varinderkumar8079 4 місяці тому +2

    ਧੰਨ ਧੰਨ ਰਿਸ਼ੀ ਠਾਕੁਰ ਦਾਸ ਜੀ ਮਹਾਰਾਜ ਬ੍ਰਹਮ ਗਿਆਨੀ,ਬ੍ਰਹਮ ਤਤਵੇਤਾ, ਜਗਦੀ ਜੋਤ, ਅਕਾਲ ਪੁਰਖ ਦੀ ਮੂਰਤ, ਰਹਿੰਦੀ ਦੁਨੀਆਂ ਤਕ ਰਹਿਣ ਵਾਲਾ ਨਾਮ, ਬਾਪੂ ਜੀ ਆਪਕੀ ਸਦਾ ਹੀ ਜੈ।

  • @harpreetrai6067
    @harpreetrai6067 4 місяці тому +2

    ਵਾਹ ਜੀ ਵਾਹ 🙏🙏

  • @rampalmaster8832
    @rampalmaster8832 4 місяці тому +1

    Sukh saab pind haripur diye dhartiye geet buland awaaj ch ga k Rishi Thakur ji de 79ve barsi jagg te sangta Layee pesh kita ....waahhh ...pakeeja dharti nu parnaam....

  • @kamalkumar-ne4vf
    @kamalkumar-ne4vf 4 місяці тому +1

    Wah wah kmal 🙏🙏🙏

  • @darbarrishithakurdassjimaharaj
    @darbarrishithakurdassjimaharaj 4 місяці тому +2

    JAI BAPU DI JI 🙏 🌹🌹 BUHAT SONA SHABAD 🌹🌹🙏

  • @singerjaspalpinkajaspalpin8363
    @singerjaspalpinkajaspalpin8363 4 місяці тому +2

    ਬਹੁਤ ਵਧੀਆ ਜੀ

  • @lalibainsbhanoki5022
    @lalibainsbhanoki5022 4 місяці тому +1

    Jai Bapu Di 🙏🙏🙏🙏

  • @manpreet9945
    @manpreet9945 4 місяці тому +2

    Jai bapu ji di

  • @maniman9229
    @maniman9229 4 місяці тому +1

    🙏 Jai Bapu Ji Di 🙏

  • @PreetSukh-rb5no
    @PreetSukh-rb5no 4 місяці тому +1

    Jai Bapu Di Ji

  • @sukhnandachauria179
    @sukhnandachauria179  4 місяці тому +1

    ਰਿਸ਼ੀ ਠਾਕੁਰ ਦਾਸ ਜੀ ਮਹਾਂਰਾਜ ਦੇ ਮੇਰੇ ਵੱਲੋਂ ਜਾਣੀਂ ਸੁੱਖ ਨੰਦਾਚੌਰੀਆ਼ ਕੋਟਿ ਕੋਟਿ ਪ੍ਰਣਾਮ ਇਹ ਜੋਂ ਭਜਨ,, ਪਿੰਡ ਹਰੀਪੁਰ ਦੀਏ ਧਰਤੀਏ,, ਇਹ ਉਹਨਾਂ ਦੀ ਕ੍ਰਿਪਾ ਨਾਲ ਹੀ ਲਿਖ ਹੋਇਆ ਤੇ ਗਾ ਹੋਇਆ ਮੇਰੀ ਕੋਈ ਔਕਾਤ ਨਹੀਂ ਇਸ ਲਈ ਬਹੁਤਿਆਂ ਨੂੰ ਚੰਗਾ ਲੱਗਣਾ ਤੇ ਦੋ ਚਾਰ ਇਹੋ ਜਿਹੇ ਵੀ ਹੋਣੇ ਜਿਹਨਾਂ ਨੂੰ ਚੰਗਾ ਤਾਂ ਲੱਗਣਾ ਪਰ ਉਹਨਾਂ ਨੇ ਸੁੱਖ ਨੂੰ ਬੋਲਣਾ ਨਹੀਂ ਆਉਂਦਾ ਪਹਿਲਾਂ ਉਹ ਆਪ ਬੋਲਣਾ ਸਿੱਖ ਲੈਣ ਬਾਕੀ ਜ਼ਰੂਰੀ ਨਹੀਂ ਕਿ ਮੇਰੀ ਹਾਜ਼ਰੀ ਹਰੀਪੁਰ ਆਕੇ ਹੀ ਲੱਗਣੀ ਮੇਰੀ ਹਾਜ਼ਰੀ ਤਾਂ ਇਸ ਭਜਨ ਨਾਲ ਲੱਗ ਗਈ ਜਿਸ ਕਿਸੇ ਨੇ ਗਾਉਣ ਲੱਗੇ ਨੂੰ ਮੈਨੂੰ ਰੁਪਏ ਦੇਣੇ ਸੀ ਉਹ ਮੇਰੇ ਮੋਬਾਇਲ ਨੰਬਰ ਤੇ ਭੇਜ ਸਕਦਾ,,, ਗੱਲ ਇਹ ਵੀ ਚੁਭ ਜਾਣੀਂ ਚਲੋ ਭਜਨ ਵੱਧ ਤੋਂ ਵੱਧ ਸ਼ੇਅਰ ਕਰੋ ਦੋਵੋ ,,,,, ਤੁਹਾਡਾ ਸੁੱਖ ਨੰਦਾਚੌਰੀਆ ਜੈ ਬਾਪੂ ਦੀ ਜੀ

  • @gurdittamalnagpal5853
    @gurdittamalnagpal5853 4 місяці тому +1

    अति सुन्दर🎉🎉🎉❤🎉

  • @sukhraj947
    @sukhraj947 4 місяці тому +2

    Dhan Dhan Rishi Thakur Dass Ji

    • @gurdiplalpawar6839
      @gurdiplalpawar6839 3 місяці тому

      Kot kot parnam satguru bapu, shardha,ram ji maharaj nu lesriwal

  • @shamlal4992
    @shamlal4992 4 місяці тому +2

    Very very nice shabad 🙏🙏

  • @dilbaghsingh477
    @dilbaghsingh477 4 місяці тому +1

    👍🌹❤️👃👌

  • @JaswinderKaler-p3x
    @JaswinderKaler-p3x 4 місяці тому +1

    Jai bapu di ❤❤❤❤❤🎉🎉🎉🎉

  • @VishalMalaysia
    @VishalMalaysia 4 місяці тому +1

    Jai bapu di ji 🙏🙇

  • @sarabjitkaur1826
    @sarabjitkaur1826 4 місяці тому +1

    Jai bapu di

  • @jyotibudhiraja298
    @jyotibudhiraja298 4 місяці тому +1

    Jai Bapu ji di🙏

  • @sunandapupneja6864
    @sunandapupneja6864 4 місяці тому +1

    Jai bapu di