ਵੇਖੋ ਕਿੱਥੇ ਤੱਕ ਪਹੁੰਚ ਗਿਆ ਪੱਥਰ ਦਾ ਕੰਮ || Pind Punjab de new Vlog

Поділитися
Вставка
  • Опубліковано 16 жов 2024

КОМЕНТАРІ • 63

  • @RupinderkaurVlogs
    @RupinderkaurVlogs 3 години тому +22

    ਹਾਜੀ ਅੱਜ ਕੱਲ੍ਹ ਲੋਕਾਂ ਦੇ ਦਿਲ ਨਹੀਂ ਪਤਾ ਜਿਹੜੇ ਜ਼ਿਆਦੇ ਕਹਿੰਦੇ ਹਨ ਅਸੀਂ ਤੁਹਾਡੇ ਨਾਲ ਹੈ ਉਹ ਹੀ ਕੰਮ ਖਰਾਬ ਕਰ ਦਿੰਦੇ ਹਨ ਕੋਈ ਨੀ ਜੀ ਕਿਸੇ ਦੇ ਵਿਸ਼ਵਾਸ ਦਾ ਖੂਨ ਕਰਨ ਉਹ ਰੱਬ ਵੀ ਦੇਖਦਾ ਹੈ ਜੀ ਲੇਖਾਂ ਜੋਕਾਂ ਇਥੇ ਹੀ ਦੇਣ ਹੈ ਜੀ ਵਾਹਿਗੁਰੂ ਜੀ ਤੇ ਭਰੋਸਾ ਰੱਖੋ

  • @GurvinderSingh-jg4nn
    @GurvinderSingh-jg4nn 3 години тому +8

    ਅੱਜਕੱਲ੍ਹ ਸੱਚੇ ਸੁੱਚੇ ਤੇ ਇਮਾਨਦਾਰ ਬੰਦੇ ਨੂੰ ਕੋਈ ਪਸੰਦ ਨਹੀਂ ਕਰਦਾ ਭੈਣੇ ਦੋਗਲਿਆਂ ਦੇ ਯਾਰ ਬਹੁਤ ਹੁੰਦੇ ਹਨ 🙏🙏

  • @lakhvirsingh520
    @lakhvirsingh520 Хвилина тому

    Sasri akal didi ji sare pase ida hoyi a loka de dila nu koyi ni pad sakhda ਵਾਹਿਗੁਰੂ ਤਾ ਦੇਖਦਾ ਆ ਦੀਦੀ

  • @karmjitkaur5515
    @karmjitkaur5515 Годину тому +1

    ਬਹੁਤ ਸੋਹਣੀ ਵੀਡੀਓ ਜੀ ਵਾਹਿਗੁਰੂ ਜੀ ਤੁਹਾਨੂੰ ਤੱਕਰੀਆ ਬਖਸ਼ਿਸ਼ ਕਰਨ ਜੀ

  • @HarmansinghBadesha
    @HarmansinghBadesha 2 години тому +9

    ਤੁਹਾਡੇ ਪਿੰਡ ਦੇ ਲੌਕ ਖਾਧਾ ਕਿਤੇ ਭੌਕੇ ਕਿਤੇ

  • @Studysmart-w9l
    @Studysmart-w9l 2 години тому +4

    ਭੈਣ ਜੀ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਹੈ। ਅਸੀਂ ਵੀ ਲੋਕਾਂ ਦੀ ਬਹੁਤ ਸੇਵਾ ਕੀਤੀ ਸੀ ਪਰ ਸਾਡੇ ਤਾਂ ਆਪਣੇ ਹੀ ਗੱਦਾਰ ਨਿਕਲੇ ਹਨ। ਦਿਲ ਬਹੁਤ ਦੁੱਖੀ ਹੋਇਆ। 💔😢

  • @RupinderkaurVlogs
    @RupinderkaurVlogs 3 години тому +3

    ਵਾਹਿਗੁਰੂ ਜੀ ਬਰਕਤ ਰੱਖੇ ਜੀ

  • @monikarani741
    @monikarani741 3 години тому +4

    Eda hi hunda wa sis sade v jo educated te vadia young munda jo ajj de youth waste vadia c pind waleya ne osda sath den di wajaye landu bnde nu jitta dita loka nu daru te paise tak matlab reh gya ohna ne awdi ta zindagi eda hi kadd lyi pr bachya waare ni sochde loka ne sidhu ni bkhsya behne apne warge ki chiz a

  • @ramandeepmorkarima8089
    @ramandeepmorkarima8089 3 години тому +4

    Di aaj kll koi pather ni lavonda plz duseyo tuci kyo lageya ki frk hai tiles te pather vich

  • @jaswinderjaswinder9101
    @jaswinderjaswinder9101 2 години тому

    Waheguru ji basda rahe sada sohna punjab jithe Gurbani sunn nu mildi aa ♥ 🙏

  • @GurpreetSingh-ts1cg
    @GurpreetSingh-ts1cg Годину тому

    ਸਾਡੇ ਨਾਲ ਵੀ ਏਦਾਂ ਹੀ ਹੋਇਆ ਜੀ

  • @LaviCanada2912
    @LaviCanada2912 2 години тому +2

    Didi dudh ftaun lyi sirka pa leya kro…2 second ch dudh ftt janda

  • @SukhwinderSingh-wq5ip
    @SukhwinderSingh-wq5ip Годину тому +1

    ਲੋਕੀਂ ਖਾਂਦੇ ਕਿਸੇ ਹੋਰ ਦਾ ਤੇ ਗਾਉਂਦੇ ਕਿਸੇ ਹੋਰ ਦਾ ਨੇ ਸਰਪੰਚ ਦੀਆਂ ਵੋਟਾਂ ਚ

  • @JustEnjoy-p4g
    @JustEnjoy-p4g 2 години тому +2

    Aj kal lok apna jamir vech dinde ne

  • @ManjitKaur-rm1kn
    @ManjitKaur-rm1kn 2 години тому +1

    Graynight na lao poria vich bhut slip karda ji

  • @JaspreetSingh-c6x
    @JaspreetSingh-c6x 3 години тому +1

    ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਹਮੇਸ਼ਾ ਸਾਰੇ ਪਰਿਵਾਰ ਨੂੰ👍👍👍👍👍🙏🙏🙏🙏

  • @JaswantSingh-kn3ht
    @JaswantSingh-kn3ht 3 години тому +2

    ਦੀਦੀ ਦੁੱਧ ਪਾੜਣ ਲਈ ਤੁਸੀਂ ਨਿੰਬੂ ਦਾ ਸੱਤ ਵਰਤਿਆ ਕਰੋ ਬਹੁਤ ਥੋੜ੍ਹੇ ਨਾਲ ਵਧੀਆ ਦੁੱਧ ਪਾਟ ਜਾਂਦਾ ਹੈ

  • @ManjuPassrija
    @ManjuPassrija Годину тому

    Sade pind sach di jeet hoyi na sharab na koi nasha voter nu vaheguru ne mehar kitti gurmeet ji

  • @harnoorbrar3210
    @harnoorbrar3210 2 години тому

    ਸਤਿ ਸ਼੍ਰੀ ਅਕਾਲ ਜੀ 🙏

  • @happymaan7717
    @happymaan7717 3 години тому

    ਸਤਿ ਸ੍ਰੀ ਆਕਾਲ ਭੈਣੇ 🙏🙏

  • @Eastwestpunjabicooking
    @Eastwestpunjabicooking Годину тому

    ਗੁਰਮੀਤ ਇਹ ਕਾ ਪੱਕਾ ਏ ਕਿ ਕਹੀ ਪੇ ਨਿਗਾਹੇ , ਕਹੀ ਪੇ ਨਿਸ਼ਾਨਾ । ਕਹਾਵਤ ਆ ਕਿ ਆਂਡੇ ਕਿਤੇ ਕੁੜਕੁੜ ਕਿਤੇ । ਦੋਗਲਾ ਪਨ ਤਾਂ ਆਮ ਪਰਿਵਾਰਾ ਤ ਵੀ ਹੋ ਗਿਆ ਕਿ ਕਈ ਲੋਕ ਜਿਸਨੂ ਸਾਹਮਣੇ ਦਿਖਾਵਾ ਚ ਖਿਝ ਰੇ ਪੈਣਾ ਹਾਲ ਕੱਢਣੀ ਪਰ ਅੰਦਰੋ 100/ favour ch. ਜਿਸਨੂ ਉਪਪੋ ਲੋਲੋ ਪੋਪੋ ਿਆਰ ਪਰ ਅੰਦਰੋ ਕੁਝ ਨੀ ਦੇਦੇ।

  • @harpreetsinghbrar5904
    @harpreetsinghbrar5904 Годину тому

    Bhene manvir canda ja ke kini khush aa eda lgda jive hun apne ghre ayi hove 😅tuci keha c jee nai launa chlo vdiea bahut glla sunadi aa bahut vdiea vlog bhene 👍👍

  • @DakashSran
    @DakashSran Годину тому

    Sat shri akal ji very nice vlog didi ji

  • @Rashidshah-s1n
    @Rashidshah-s1n 2 години тому

    اپ تو بىٹى کے جانے کے بعد بلوگ ہى سہى نہىں بنارہے ماشاءاللہ منوىر بہت اچھے بلوگ بنارہى ہے

    • @Rashidshah-s1n
      @Rashidshah-s1n 2 години тому

      مىں بہت شوق سے اس کے بلوگ دىکھتى ہوں

  • @ranjitkaur6445
    @ranjitkaur6445 2 години тому +2

    Gurmeet ji thori malai pa lia kro bahut testy bannda paneer❤

  • @Rashidshah-s1n
    @Rashidshah-s1n 3 години тому +1

    ہمارے تو وىسے ہى پٹ جاتا ہے

  • @NarinderKaur-y4j
    @NarinderKaur-y4j 2 години тому

    9:50

  • @balwinderkaur1422
    @balwinderkaur1422 Годину тому

    Log aajkal ma kar de khane bilkul sahi Kaha

  • @Avijotsingh-q8f
    @Avijotsingh-q8f 3 години тому +3

    Hlo gurmeet sis sada vee name blooji Baljinderkaur pind Dhada

  • @JaspalkaurPreet
    @JaspalkaurPreet 3 години тому +1

    Sat shri akal di

  • @ranjitkaur6445
    @ranjitkaur6445 2 години тому

    Dudh Jiada Sanghna hunda Fatde de vich thora jeha pani pa dio Ja Sirka pao Vadia fat janda

  • @MomandMe-qp2ms
    @MomandMe-qp2ms Годину тому

    Fitkri naal fat janda hai. Use kareo

  • @Mandeepkaur-j9o
    @Mandeepkaur-j9o 3 години тому +2

    Hlo di sat shri akal di ajj aaee nee raikot

  • @YyYy-kk6sy
    @YyYy-kk6sy 2 години тому +1

    Okokd okay ji okay Gurmeet ji kaise ho theek ho theek hai aur sunao theek ho

    • @YyYy-kk6sy
      @YyYy-kk6sy 2 години тому

      Aur sunaeye Makan ke kapde Tumhare Makan Tumhare bahut badhiya Bane hain ji bahut acche bahut acche ji

  • @surindersharma9935
    @surindersharma9935 2 години тому +1

    Sat shri akal sister ji very nice vlog ji or Very nice family ji khush raho apni life m 🙏🙏💞💕💕💞💕💞💕💕💕

  • @JaspreetSingh-qu6ky
    @JaspreetSingh-qu6ky 2 години тому

    Aunty aaj kll lok namak harami te dogle ne sade b ghre khake namak haraam krge c but apa nu pta lg jnda b kon dlla a eho j lok na ader de rehnde na oder de eho je lok kde na kde apne adikke chad de jrur ne fr bdle lve eho jeya to sade b 3 sal bad bdla lain da din jrur aau saria glla man andar ne bss jina likhie ona ghtt a

  • @sukhchainsingh9221
    @sukhchainsingh9221 Годину тому

    Wine 🍺 krke loss hoa

  • @arshbhullar135
    @arshbhullar135 2 години тому

    ਸਹੀ ਕਹਿ ਭੈਣ ਜੀ

  • @ranjitkaur6445
    @ranjitkaur6445 2 години тому

    Gurmeet ji kichen di Window band karke rakho Sari dust kichen ch janda

  • @PrabhjeetDhaliwal-d5k
    @PrabhjeetDhaliwal-d5k 2 години тому +1

    Nice video di

  • @GurjitBrar-g3v
    @GurjitBrar-g3v 3 години тому +1

    Nice
    Vlog

  • @jasdeepkaur3802
    @jasdeepkaur3802 Годину тому

    Ssa di and veer ji 🙏🙏

  • @AkashBhangu-b4t
    @AkashBhangu-b4t 3 години тому

    ਬਹੁਤ ਵਧੀਆ ਵਿਲੌਗ ਜੀ ਤੁਹਾਡੇ ❤❤❤❤❤

  • @RajwinderKaur-vu2sc
    @RajwinderKaur-vu2sc 3 години тому +1

    Hello didi

  • @Karmjotkaur2601
    @Karmjotkaur2601 3 години тому +1

    Nice di ji ❤❤

  • @JobenpreetJoben
    @JobenpreetJoben 3 години тому +1

    Nice

  • @ManpreetKaur-si4rn
    @ManpreetKaur-si4rn Годину тому

    Scatting

  • @HarpreetKaur-f4h
    @HarpreetKaur-f4h 3 години тому +1

    Ssa di very nice video di

  • @CharanjeetKaur-nm7yq
    @CharanjeetKaur-nm7yq 2 години тому

    Sirka pa do

  • @nayaabzamaney3770
    @nayaabzamaney3770 2 години тому

    Wadiya 😊

  • @mukhansingh4738
    @mukhansingh4738 3 години тому

    Nice ❤❤❤❤

  • @g_sgaming7834
    @g_sgaming7834 3 години тому +1

    ❤❤

  • @ravinderkaur3591
    @ravinderkaur3591 3 години тому

    🙏🙏🙏👌

  • @KhawarMehmood-t1g
    @KhawarMehmood-t1g 2 години тому

    ❤❤❤❤❤❤❤❤

  • @SaqibAlicheema-hh2qk
    @SaqibAlicheema-hh2qk 2 години тому

    ❤❤❤❤❤❤🎉🎉🎉🎉🎉

  • @JarnelsinghSingh
    @JarnelsinghSingh 3 години тому +1

    First like 👏👏

  • @jassisidhujassisidhu3021
    @jassisidhujassisidhu3021 3 години тому +1

    First comment ❤❤❤

  • @AltafHussain-yx1ln
    @AltafHussain-yx1ln 3 години тому

    Nice vlog ❤❤

  • @rajwinderdhaliwal7807
    @rajwinderdhaliwal7807 2 години тому

    ❤❤❤❤❤❤❤❤