ਜਪੁਜੀ ਸਾਹਿਬ ਦੀ ਵਿਆਖਿਆ | Japji Sahib viakhya in punjabi | Japji Sahib Saral Arth | Japji Sahib Arth

Поділитися
Вставка
  • Опубліковано 7 чер 2020
  • ਕਿਸੀ ਵੀ ਪੌੜੀ ਦੀ ਵਿਆਖਿਆ ਦੇਖਣ ਲਈ ਸਾਮਣੇ ਲਿਖੇ ਨੀਲੇ ਰੰਗ ਦੇ ਟਾਈਮ ਤੇ ਕਲਿਕ ਕਰੋ ਜੀ
    ਪਹਿਲੀ ਪੌੜੀ ਦੀ ਵਿਆਖਿਆ @ 00:01
    ਦੂਜੀ ਪੌੜੀ ਦੀ ਵਿਆਖਿਆ @ 02:06
    ਤੀਜੀ ਪੌੜੀ ਦੀ ਵਿਆਖਿਆ @ 03:12
    ਚੌਥੀ ਪੌੜੀ ਦੀ ਵਿਆਖਿਆ @ 05:01
    5ਵੀ ਪੌੜੀ ਦੀ ਵਿਆਖਿਆ @ 06:15
    6ਵੀ ਪੌੜੀ ਦੀ ਵਿਆਖਿਆ @ 07:48
    7ਵੀ ਪੌੜੀ ਦੀ ਵਿਆਖਿਆ @ 08:42
    8ਵੀ ਪੌੜੀ ਦੀ ਵਿਆਖਿਆ @ 09:59
    9ਵੀ ਪੌੜੀ ਦੀ ਵਿਆਖਿਆ @ 11:06
    10ਵੀ ਪੌੜੀ ਦੀ ਵਿਆਖਿਆ @ 11:50
    11ਵੀ ਪੌੜੀ ਦੀ ਵਿਆਖਿਆ @ 12:28
    12ਵੀ ਪੌੜੀ ਦੀ ਵਿਆਖਿਆ @ 13:05
    13ਵੀ ਪੌੜੀ ਦੀ ਵਿਆਖਿਆ @ 13:39
    14ਵੀ ਪੌੜੀ ਦੀ ਵਿਆਖਿਆ @ 14:12
    15ਵੀ ਪੌੜੀ ਦੀ ਵਿਆਖਿਆ @ 14:50
    16ਵੀ ਪੌੜੀ ਦੀ ਵਿਆਖਿਆ @ 15:23
    17ਵੀ ਪੌੜੀ ਦੀ ਵਿਆਖਿਆ @ 17:45
    18ਵੀ ਪੌੜੀ ਦੀ ਵਿਆਖਿਆ @ 19:12
    19ਵੀ ਪੌੜੀ ਦੀ ਵਿਆਖਿਆ @ 20:27
    20ਵੀ ਪੌੜੀ ਦੀ ਵਿਆਖਿਆ @ 22:06
    21ਵੀ ਪੌੜੀ ਦੀ ਵਿਆਖਿਆ @ 23:04
    22ਵੀ ਪੌੜੀ ਦੀ ਵਿਆਖਿਆ @ 25:53
    23ਵੀ ਪੌੜੀ ਦੀ ਵਿਆਖਿਆ @ 26:55
    24ਵੀ ਪੌੜੀ ਦੀ ਵਿਆਖਿਆ @ 27:37
    25ਵੀ ਪੌੜੀ ਦੀ ਵਿਆਖਿਆ @ 29:24
    26ਵੀ ਪੌੜੀ ਦੀ ਵਿਆਖਿਆ @ 31:17
    27ਵੀ ਪੌੜੀ ਦੀ ਵਿਆਖਿਆ @ 34:32
    28ਵੀ ਪੌੜੀ ਦੀ ਵਿਆਖਿਆ @ 38:35
    29ਵੀ ਪੌੜੀ ਦੀ ਵਿਆਖਿਆ @ 39:21
    30ਵੀ ਪੌੜੀ ਦੀ ਵਿਆਖਿਆ @ 40:15
    31ਵੀ ਪੌੜੀ ਦੀ ਵਿਆਖਿਆ @ 41:15
    32ਵੀ ਪੌੜੀ ਦੀ ਵਿਆਖਿਆ @ 41:54
    33ਵੀ ਪੌੜੀ ਦੀ ਵਿਆਖਿਆ @ 42:46
    34ਵੀ ਪੌੜੀ ਦੀ ਵਿਆਖਿਆ @ 43:47
    35ਵੀ ਪੌੜੀ ਦੀ ਵਿਆਖਿਆ @ 44:55
    36ਵੀ ਪੌੜੀ ਦੀ ਵਿਆਖਿਆ @ 46:29
    37ਵੀ ਪੌੜੀ ਦੀ ਵਿਆਖਿਆ @ 47:30
    38ਵੀ ਪੌੜੀ ਦੀ ਵਿਆਖਿਆ @ 49:22
    ਇਸ ਵੀਡੀਓ ਵਿਚ ਜਪੁਜੀ ਸਾਹਿਬ ਦਾ ਸਰਲ ਅਰਥ ਕੀਤਾ ਗਿਆ ਹੈ ਜੀ। ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪੋਹਚਾਓ ਜੀ ਪਹਚਾਨ ਦਾ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਗੁਰਬਾਣੀ ਪੜ੍ਹਦਿਆਂ , ਪਾਠ ਕਰਦਿਆਂ ਜਾਂ ਕਥਾ ਕਰਦਿਆਂ ਹੋਈਆਂ ਗ਼ਲਤੀਆਂ ਅਤੇ ਭੁੱਲ ਚੁੱਕ ਲਈ ਦਾਸ ਮਾਫੀ ਮੰਗਦਾ ਹੈ ਜੀ। ਵਾਹਿਗੁਰੂ ਜੀ ਸਾਰਿਆਂ ਨੂੰ ਸ਼ੁੱਧ ਅਤੇ ਸਾਫ਼ ਬਾਣੀ ਪੜਨ ਦਾ ਉਦੱਮ ਬਖਸ਼ਣ ਜੀ।
    ਇਹ ਕਥਾ ਦਾਸ ਰਣਧੀਰ ਸਿੰਘ ਜੀ ਨੇ ਕੀਤੀ ਹੈ ਜੀ।
    #JapjiSahibViakhya #JapjiSahib #JapjiSahibDaArth #japjisahibji #JapjiSahibVyakhea
    ਕੋਈ ਭੀ ਸੁਜਾਵ ਦੇਣ ਲਈ ਤੁਸੀਂ ਵੀਡੀਓ ਦੇ ਨੀਚੇ ਕੰਮੈਂਟ ਕਰ ਸਕਦੇ ਹੋ ਜੀ।
    ਗੁਰਬਾਣੀ ਅੰਮ੍ਰਿਤ ਚੈਨਲ ਤੁਹਾਡੇ ਵਰਗੇ ਗੁਰੂ ਦੇ ਸਿੱਖਾਂ ਦੇ ਸਹਿਯੋਗ ਨਾਲ ਹੀ ਸੇਵਾਵਾਂ ਦੇ ਰਿਹਾ ਹੈ ਜੀ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਗੁਰਬਾਣੀ ਦੀ ਸਰਲ ਵਿਆਖਿਆ ਦੇ ਵੀਡੀਓ ਬਣਾਉਂਦੇ ਰਹੀਏ ਤਾਂ ਆਪਣੀ ਨੇਕ ਕਮਾਈ ਦਾ ਥੋੜਾ ਜਿਹਾ ਹਿੱਸਾ ਹਰ ਮਹੀਨੇ ਸੇਵਾ ਚ ਜਰੂਰ ਪਾਓ ਜੀ ।
    ਸੇਵਾ ਕਰਨ ਲਈ www.GurbaniAmrit.in ਵੇਖੋ ਜੀ |
    ਧੰਨਵਾਦ ਸਹਿਤ ,
    ਗੁਰਬਾਣੀ ਅੰਮ੍ਰਿਤ ਟੀਮ
    Website: www.GurbaniAmrit.in
    FaceBook: www.Facebook.com/GurbaniDaAmrit
    Telegram: t.me/GurbaniAmrit
    Japji Sahib viakhya in punjabi , japji sahib di katha,japji sahib,japji sahib with meaning,japji sahib viakhya in punjabi,japji sahib video,japji sahib viakhya,japji sahib vichar,japji sahib vyakhya,japji sahib arth in punjabi,japji sahib arth ke sath,japji sahib path arth sahit,japji sahib da arth in punjabi,japji sahib da arth,meaning of japji sahib in punjabi,meaning of japji sahib,ਜਪੁਜੀ ਸਾਹਿਬ ਦਾ ਅਰਥ,ਜਪੁਜੀ ਸਾਹਿਬ ਦਾ ਸੰਖੇਪ ਅਰਥ,japji sahib da sankhep arth,जपजी साहिब का अर्थ, japji sahib shortest viakhya

КОМЕНТАРІ • 2,7 тис.

  • @singhdharam2970
    @singhdharam2970 3 роки тому +582

    Bahut bahut tks veer g
    Janam safal karta tusi

    • @GurbaniAmrit
      @GurbaniAmrit  3 роки тому +60

      ਧੰਨਵਾਦ ਜੀ ਇਨਾ ਮਾਨ ਦੇਣ ਲਈ , ਇਹ ਸਬ ਕੁਛ ਵਾਹਿਗੁਰੂ ਜੀ ਨੇ ਆਪ ਕਰਵਾਇਆ ਹੈ ਜੀ। ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪਹਚਾਨ ਦਾ ਇਹ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ।

    • @jasbirkaur1289
      @jasbirkaur1289 3 роки тому +17

      Bhut bhut thank

    • @GodIsOne010
      @GodIsOne010 3 роки тому +14

      Right ji 🌹🙏🏻

    • @makhandeepsingh448
      @makhandeepsingh448 3 роки тому +8

      Waheguru ji

    • @rashpalsingh5699
      @rashpalsingh5699 3 роки тому +8

      @@GurbaniAmrit B in

  • @roopsidhu2990
    @roopsidhu2990 2 роки тому +23

    ਧੰਨ ਧੰਨ ਨਾਨਕ ਸਾਹਿਬ ਜੀ ਧੰਨ ਧੰਨ ਤੇਰੀ ਬਾਣੀ ਵਹਿਗੁਰੂ ਵਾਹਿਗੁਰੂ

  • @JaswantSingh-pe8sr
    @JaswantSingh-pe8sr 23 години тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Dhaliwal_Raj
    @Dhaliwal_Raj Рік тому +17

    💕🙏💕 ਧੰਨ ਧੰਨ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ 💕🙏💕

  • @Mohalimunde
    @Mohalimunde Рік тому +14

    ਬਹੁਤ ਹੀ ਵਧੀਆ ਹੈ ਕਈ ਗੁਰਮੁੱਖਾ ਨੂੰ ਗਿਆਨ ਮਿਲੇਗਾ ਵਾਹਿਗੁਰੂ ਜੀ

  • @satpaulsinghsamplay1359
    @satpaulsinghsamplay1359 2 роки тому +17

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹੀਏ ਜੀ ਸਦਾ ਸੁਖੀ ਰਹੀਏ ਜੀ ।।।।

  • @JatinderSingh-mf7hy
    @JatinderSingh-mf7hy 3 роки тому +23

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @JaswantSingh-pe8sr
    @JaswantSingh-pe8sr Місяць тому +1

    Waheguru ji waheguru ji waheguru ji waheguru ji waheguru ji waheguru ji waheguru ji

  • @ParamjeetKaur-hl5gv
    @ParamjeetKaur-hl5gv 3 роки тому +17

    ਸਤਿਨਾਮ ਸ਼੍ਰੀ ਵਾਹਿਗੁਰੂ ਜੀ।

  • @pb-c2k665
    @pb-c2k665 3 роки тому +11

    🙇 Waheguru 🍀 waheguru 🍀 waheguru 🍀 waheguru 🍀 🌹🙏🌹🙏🙇🌹🙇🌹🙇🌺🙏🌺🙏🌺🙏🌺🌹🌺

  • @nirmalsingj6636
    @nirmalsingj6636 Рік тому +13

    🌹🌹🌹🌹🌹🙏🙏🙏🙏🙏
    ਸਤਿਨਾਮ ਸ੍ਰੀ ਵਾਹਿਗੁਰੂ ਜੀ।

  • @daljitlitt9625
    @daljitlitt9625 Рік тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-gx3qu1kl1m
    @user-gx3qu1kl1m 3 роки тому +9

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harmedsing8021
    @harmedsing8021 2 роки тому +13

    ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ🙏🙏🙏🙏🙏🙏🌹🥰

  • @sarbjeetsingh5473
    @sarbjeetsingh5473 3 роки тому +30

    ਵਾਹਿਗੁਰੂ ਜੀ

  • @MATASAHIBKAUR24x7
    @MATASAHIBKAUR24x7 3 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @karamjeetkaur8376
    @karamjeetkaur8376 2 роки тому +13

    ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ🙏🙏🙏🙏🙏🙏🙏🙏🙏

  • @ssharnjitsarpanch3244
    @ssharnjitsarpanch3244 2 роки тому +12

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ

  • @s.k536
    @s.k536 2 роки тому +9

    ਵਾਹਿਗੁਰੂ ਜੀ 🙏🙏

  • @KarmjitMattu
    @KarmjitMattu 4 місяці тому +1

    SatnamShri🙏 waheguruji🙏 waheguruji🙏 waheguruji🙏 waheguruji🙏 waheguruji 🙏🙏🙏🙏🙏

  • @rajdeepnahar4880
    @rajdeepnahar4880 2 роки тому +7

    ਵਹਿਗੁਰੂ ਜੀ ਮੇਹਰ ਕਰ 🙏🙏🙏🙏🙏🙏🙏🙏🙏🙏 ਵਹਿਗੁਰੂ ਜੀ ਵਾਹਿਗੁਰੂ ਜੀ

  • @shinderpalkaur8195
    @shinderpalkaur8195 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @nirmalmann3263
    @nirmalmann3263 Рік тому +1

    Waheguruje waheguruje waheguruje waheguruje waheguruje waheguruje Waheguruje waheguruje waheguruje waheguruje waheguruje waheguruje

  • @manjeetsinghgill799
    @manjeetsinghgill799 2 роки тому +8

    ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏 ਵਾਹਿਗੁਰੂ🙏

  • @zaildarcheema106
    @zaildarcheema106 Рік тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @lakhidhaliwal6216
    @lakhidhaliwal6216 2 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @user-gm9vp6mt4c
    @user-gm9vp6mt4c 2 роки тому +10

    ਵਾਹਿਗੁਰੂ ਜੀ💐💐💐💐💐💐

  • @jashanmaam6620
    @jashanmaam6620 Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GurdevSingh-qd3qg
    @GurdevSingh-qd3qg 3 роки тому +10

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @jsdhot4578
    @jsdhot4578 2 роки тому +12

    ਧਨਵਾਦ ਜੀ 🙏🙏🙏🙏🙏

  • @Jupitor6893
    @Jupitor6893 2 роки тому +20

    ੴ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ🙏🌹

  • @harbhajansingh4663
    @harbhajansingh4663 3 роки тому +48

    ਵਾਹ ਵਾਹ ਵੀਰ ਜੀ ਜਿਉਂਦੇ ਰਹੋ ਰੱਬ ਤੁਹਾਡੀ ਲੰਮੀ ਉਮਰ ਕਰਨ ਅਤੇ ਨਾਂਮ ਦੀ ਦਾਤ ਬਖ਼ਸ਼ਣ ਵਾਹਿਗੁਰੂ ਜੀ ਕਿਰਪਾ ਕਰਿਓ ਦਾਤਾਰ ਅਪਣੇ ਬੱਚਿਆਂ ਉੱਤੇ

    • @GurbaniAmrit
      @GurbaniAmrit  3 роки тому +3

      ਇਨੀ ਪਿਆਰ ਭਰੀ ਅਸੀਸ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖਣ ਜੀ 🙏

    • @JaswinderKaur-oy5yu
      @JaswinderKaur-oy5yu Рік тому

      Hu hu

  • @harmansingh9661
    @harmansingh9661 Рік тому +1

    Pb..waheguru.waheguru.waheguru.waheguru.waheguru.waheguru.waheguru.waheguru.waheguru.waheguru.waheguru.waheguru.waheguru.waheguru.waheguru.ji

  • @user-pm1dw6tz5t
    @user-pm1dw6tz5t Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jagdeepkaur1327
    @jagdeepkaur1327 3 роки тому +9

    ਵਾਹਿਗੁਰੂ ਜੀ ਕਾ‌‌‌ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।

  • @DaljitSingh-ii3by
    @DaljitSingh-ii3by 3 роки тому +20

    Waheguruji waheguruji sahibji 🌹🌹🙏🙏🌷🌷🍀🌿🌼🌻🍁🍁🌺🌺🍀🍀🌽🌽🌷🌷🌿🌹🌹

  • @DavinderSingh-qt9bh
    @DavinderSingh-qt9bh Місяць тому +1

    ❤❤ waheguru ji ka Khalsa waheguru ji ki Fateh dhan dhan guru nanak dev ji dhan dhan how waheguru ji ❤❤❤❤

  • @gurmailfoji4236
    @gurmailfoji4236 Рік тому +3

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ

  • @ramchandji7377
    @ramchandji7377 3 роки тому +10

    Bani hai Guru Guru hai Bani Bitch Vani Amrit Sare Dhan dhan Shree Guru Granth Sahib Maharaj Ji Mehar Karo ji wahaguru Ji

  • @tarlochanbrar2126
    @tarlochanbrar2126 3 роки тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

  • @balvirthiara5952
    @balvirthiara5952 2 роки тому +8

    Waheguru waheguru waheguru waheguru waheguru waheguru waheguru waheguru

  • @trinetrapatra8097
    @trinetrapatra8097 2 роки тому +16

    Waheguru ji ka khalsa waheguru ji ki fateh

  • @jagseergill
    @jagseergill Місяць тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurjitsinghkhalsa9317
    @gurjitsinghkhalsa9317 2 роки тому +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jatindarshahsingh6008
    @jatindarshahsingh6008 3 роки тому +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀੳ।। 🙏🙏

  • @ranbirkaur4777
    @ranbirkaur4777 Рік тому +3

    Waheguruji 🌹, waheguruji, waheguruji, waheguruji, waheguruji, waheguruji 🌹 waheguruji, waheguruji, waheguruji 🌹 waheguruji 🌹,

  • @jasleenkaurdeol8016
    @jasleenkaurdeol8016 3 роки тому +10

    Waheguru ji waheguru ji waheguru ji waheguru ji waheguru ji tera asra hai

  • @baljeetkaur1579
    @baljeetkaur1579 3 роки тому +9

    ਵਾਹਿਗੁਰੂ ਜੀ 🙏🏻🌹🙏🏻

  • @chaitanya4881
    @chaitanya4881 Рік тому +10

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸 ਬੇਅੰਤ ਸ਼ੁਕਰਾਨਾ ਸ਼੍ਰੀ ਵਾਹਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ 🙏🌸

  • @gurcharansahotagurcharansa6214
    @gurcharansahotagurcharansa6214 6 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਅੰਮ੍ਰਿਤ ਵੇਲੇ ਜੀ

  • @jogindersinghbali4374
    @jogindersinghbali4374 3 роки тому +11

    Waheguru Sarbt da bhalla karey.

  • @prahladsharma4182
    @prahladsharma4182 3 роки тому +8

    Dhan Dhan shri Guru Ramdas ji maharaj ji

  • @Waraich_vlogs19
    @Waraich_vlogs19 3 роки тому +6

    Waheguru ji da Jap kri aa kro ji.. waheguru ji

  • @user-dm5cc4qy5k
    @user-dm5cc4qy5k 4 місяці тому +1

    Dhan guru nanakdev ji sche pita ji koti kot shukrana

  • @Unknown-oc3cq
    @Unknown-oc3cq 3 роки тому +18

    Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 👏👏👏👏👏👏👏👏👏👏👏👏👏🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹🌹🌹🌹🌹🌹 Waheguru ji mehar kro🙏🏻sarbat da bhla kro Waheguru ji👏👏👏👏👏

  • @JaswantSingh-pe8sr
    @JaswantSingh-pe8sr 20 днів тому

    Waheguru waheguru waheguru waheguru waheguru waheguru waheguru waheguru waheguru waheguru Ji waheguru Ji waheguru

  • @amritkaur6831
    @amritkaur6831 4 місяці тому

    ਵਾਹਿਗੁਰੂ ਜੀ🙏 ਵਾਹਿਗੁਰੂ💕🙏 ਵਾਹਿਗੁਰੂ💕🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ💕🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏💕

  • @lalisingh4258
    @lalisingh4258 2 роки тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @kulbeersingh3232
    @kulbeersingh3232 Рік тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @PreetKaur-qo1lx
    @PreetKaur-qo1lx 3 роки тому +23

    Waheguru. WAheguru ji 🙏🙏

  • @GurbakhashSingh-wo2hq
    @GurbakhashSingh-wo2hq 5 місяців тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤❤👍

  • @sudeshkumar4509
    @sudeshkumar4509 Рік тому +6

    dhan dhan saheed baba deep singh ji dhan dhan guru grenth sahib ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏y 🙏🙏🙏🙏

  • @satwantsingh3606
    @satwantsingh3606 2 роки тому +15

    🙏🙏ਧੰਨ ਹੈ ਧੰਨ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਹੈ ਧੰਨ ਹੈ ਧੰਨ ਹੈ🙏🙏🙏🙏🙏🙏

  • @manjeetsinghgill799
    @manjeetsinghgill799 Рік тому +4

    ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏

  • @mahideepmahi3794
    @mahideepmahi3794 2 роки тому +8

    ਰੂਹ ਧੰਨ ਧੰਨ ਹੋ ਗਈ ਭਾਈ ਸਾਹਿਬ ਜੀ 🙏🏼🙏🏼🙏🏼🙏🏼🙏🏼🙏🏼💯💯💯💯💯

    • @GurbaniAmrit
      @GurbaniAmrit  2 роки тому

      ਧੰਨਵਾਦ ਜੀ, ਸ਼ੁਕਰ ਹੈ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਨਾਂ ਨੇ ਨਿਮਾਣੇ ਦਾਸ ਨੂੰ ਇਨੀ ਸੋਝੀ ਬਖਸ਼ੀ ਹੈ ਜੀ । ਤੁਸੀ ਹਰ ਰੋਜ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਏ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਸਰਲ ਵਿਆਖਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਅੰਗ ਦੀ ਸਰਲ ਵਿਆਖਿਆ ਇਸ ਚੈਨਲ ਤੇ ਸਰਵਣ ਕਰ ਸਕਦੇ ਹੋ ਜੀ । ਧੰਨਵਾਦ ਜੀ 🙏

  • @surinderkaur5228
    @surinderkaur5228 2 роки тому +6

    ਵਾਹਿਗੁਰੂ ਜੀ🌴🌴🥀🌹🥀🌴🌴🙏👏🙏

  • @KarmjitMattu
    @KarmjitMattu 4 місяці тому +1

    SatnamShri. Waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏 waheguruji🙏

  • @amrikghuman7259
    @amrikghuman7259 3 роки тому +12

    🙏🏼🙏🙏🌹🙏🚩🗡️💓👏🙏🙏੧ਓ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏💓👏🗡️🚩🌹🙏🏼💐🙏

  • @Panjabsinghsidhu7326
    @Panjabsinghsidhu7326 3 роки тому +10

    ਮੇਰੇ ਵਰਗਿਆ ਨੂੰ ਜਿਨ੍ਹਾ ਨੂੰ ਅਰਥ ਨਹੀਂ ਪਤਾ ਉਹਨਾ ਲਈ ਬਹੁਤ ਵਧਿਆ ਉਪਰਾਲਾ ਐ ਵਾਹਿਗੁਰੂ ਜੀ,,,,
    🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏🙏waheguru ji🙏waheguru ji mehar kro sab te🙏🙏🙏🙏🙏🙏🙏🙏🙏🙏🙏🙏🙏

    • @jaspalkaur346
      @jaspalkaur346 3 роки тому +2

      Bilkul theek ae ji

    • @GurbaniAmrit
      @GurbaniAmrit  3 роки тому +1

      ਬਹੁੱਤ ਬਹੁੱਤ ਧੰਨਵਾਦ ਜੀ , ਅਕਾਲ ਪੁਰਖ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ, ਗੁਰਬਾਣੀ ਨੂੰ ਸਾਰੀ ਦੁਨੀਆ ਵਿਚ ਪਹਚਾਨ ਦਾ ਇਹ ਇਕ ਛੋਟਾ ਜੇਹਾ ਉਪਰਾਲਾ ਹੈ ਜੀ । ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਜਰੂਰ ਸਾਂਝਾ ਕਰੋ ਜੀ।

  • @jaipalsingh1277
    @jaipalsingh1277 3 роки тому +8

    wage guru Nanak Dev ji

  • @jaswantsinghpradhan7470
    @jaswantsinghpradhan7470 3 роки тому +7

    ਸिਤਨਾਮੁ ਵਾिਹਗੁਰੂ ਜੀ!!
    ਬਹੁਤ ਧੰਨਵਾਦ ਆਪਜੀ ਦਾ!!
    ਬਹੁਤ ਵਧੀਆ ਉਪਰਾਲਾ!!
    🙏🙏🙏🙏🙏🙏🙏🙏

    • @majorsingh132
      @majorsingh132 3 роки тому +1

      Thanks ji bahut vdia tariqa rab nal joran da

    • @GurbaniAmrit
      @GurbaniAmrit  3 роки тому

      ਧੰਨਵਾਦ ਜੀ, ਇਹ ਸੋਝੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ੀ ਹੈ ਜੀ ਅਤੇ ਤੁਹਾਡੇ ਵਰਗੀਆਂ ਸੰਗਤਾਂ ਦੇ ਪਿਆਰ ਕਾਰਨ ਹੀ ਸੰਭਵ ਹੋਇਆ ਹੈ ਜੀ । 🙏

    • @jaswantsinghpradhan7470
      @jaswantsinghpradhan7470 3 роки тому

      @@GurbaniAmrit 🙏🙏🙏🙏🙏🙏🙏

  • @daulatsinghshergill8217
    @daulatsinghshergill8217 Рік тому +7

    ਸਤਿਨਾਮ ਸ੍ਰੀ ਵਾਹਿਗੁਰੂ ਜੀ ਸਤਿਨਾਮ ਸ੍ਰੀ ਵਾਹਿਗੁਰੂ

  • @najamsingh3304
    @najamsingh3304 3 роки тому +7

    Waheguru ji waheguru ji 🙏🙏🙏🙏🙏🙏🙏🙏🤲🤲🤲🤲🤲🤲🙏🙏🙏🙏🙏

  • @sarapannu2792
    @sarapannu2792 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kaler8810
    @kaler8810 2 роки тому +6

    Waheguru WaheguruWaheguruWaheguruWaheguruWaheguruWaheguruWaheguruWaheguruWaheguruWaheguruWaheguruWaheguruWaheguru ji🙏🏻🙏🏻 Dhan guru Nanak dev ji

  • @gurmeetkaurdhaliwal1131
    @gurmeetkaurdhaliwal1131 2 роки тому +7

    Waheguru Waheguru Waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @balrazkaur9398
    @balrazkaur9398 Рік тому +1

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @1mcartoon219
    @1mcartoon219 3 роки тому +7

    Bhut vdiaa ji🙏🙏

  • @lakhwinderkaur3765
    @lakhwinderkaur3765 Рік тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @manjitkaurpelia3506
    @manjitkaurpelia3506 3 місяці тому +1

    Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉

  • @GurwinderSingh-dy4gj
    @GurwinderSingh-dy4gj 3 роки тому +18

    Waheguru ji 🙏🙏🙏 I love this video 👌👌👌

  • @harvisingh7422
    @harvisingh7422 3 роки тому +6

    Waheguru ji waheguru ji waheguru

  • @PremSingh-md5ld
    @PremSingh-md5ld Рік тому +5

    ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਜੀ

  • @balbirmehmi9746
    @balbirmehmi9746 3 роки тому +31

    ਵਾਹਿਗੁਰੂ ਮੇਹਰ ਕਰਨਾ ਗੁਰੂ ਦੀ ਬਾਣੀ ਨਾਲ ਜੋੜੀ ਰੱਖਣਾ 🙏🙏🙏🙏🙏🙏🙏

  • @Punjabisingerliveshow
    @Punjabisingerliveshow 3 роки тому +354

    ਦੋਸਤੋ ਏਥੇ ਵੀ ਇਕੱਲਾ ਵਾਹਿਗੁਰੂ ਲਿਖਕੇ ਨਾ ਸਾਰ ਦੇਣਾ ਬਾਣੀ ਸਮਝ ਕੇ ਜੀਵਨ ਵਿੱਚ ਉਤਰਨਾ ਹੀ ਗੁਰੂ ਸਾਹਿਬ ਦੀ ਅਸਲੀ ਵਡਿਆਈ ਹੈ 🙏🏼🙏🏼🙏🏼

  • @richikamal8403
    @richikamal8403 3 роки тому +11

    WaheGuru Ji ka Khalsa WaheGuru Ji ki Fateh

    • @GurbaniAmrit
      @GurbaniAmrit  3 роки тому +1

      ਵਾਹਿਗੁਰੂ ਜੀ, ਇਸ ਚੈਨਲ ਤੇ ਹਰ ਰੋਜ ਸਵੇਰੇ 7:30 ਵਜੇ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਦੀ ਵਿਆਖਿਆ ਸਰਵਨ ਕਰ ਕੇ ਆਪਣਾ ਜੀਵਨ ਸਫਲ ਕਰੋ ਜੀ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ।

  • @harvindersingh1288
    @harvindersingh1288 Рік тому +1

    ਸਤਿਨਾਮੁ ਵਾਹਿਗੁਰੂ 🙏🌺
    ਸਤਿਨਾਮੁ ਵਾਹਿਗੁਰੂ 🙏🌹
    ਸਤਿਨਾਮੁ ਵਾਹਿਗੁਰੂ 🌸
    ਸਤਿਨਾਮੁ ਵਾਹਿਗੁਰੂ 🙏🌺
    ਸਤਿਨਾਮੁ ਵਾਹਿਗੁਰੂ ਜੀ 🙏🌹

  • @AmandeepKaur-cv7hj
    @AmandeepKaur-cv7hj 3 роки тому +8

    Satnam shri waheguru ji 🙏🙏🙏🙏🙏🙏🙏🤗🤗🤗🤗🤗😘😘

  • @santokhsingh1308
    @santokhsingh1308 2 роки тому +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਜਪੁਜੀ ਸਾਹਿਬ ਦੀ ਵਿਆਖਿਆ ਕੀਤੀ ਹੈ 🙏🙏❤️❤️👍🏻👌🏼

    • @GurbaniAmrit
      @GurbaniAmrit  2 роки тому +1

      ਬਹੁਤ ਬਹੁਤ ਧੰਨਵਾਦ ਜੀ, ਵਾਹਿਗੁਰੂ ਜੀ ਨੇ ਆਪ ਬਖਸ਼ਿਸ਼ ਕਰ ਕੇ ਕਾਰਵਾਈ ਹੈ ਜੀ ਦਾਸ ਤੋਂ , 🙏

    • @satpalsharma6447
      @satpalsharma6447 2 місяці тому

      P​@@GurbaniAmrit

  • @kirandeepkaurkaur1085
    @kirandeepkaurkaur1085 Рік тому +2

    ਬਹੂਤ ਬਹੂਤ ਚਾਂਗਾ ਵਿਆਖਿਆ ਕੀਤਾ ਹੈ ਵੀਰ ਜੀ ਨੇ

  • @parmveersaggu2806
    @parmveersaggu2806 Рік тому +2

    🍀🌺🍀🌺🍀🌺🍀🌺🍀
    *☬ਵਾਹਿਗੁਰੂ ਜੀ ਕਾ ਖਾਲਸਾ☬*
    *☬ਵਾਹਿਗੁਰੂ ਜੀ ਕੀ ਫਤਹਿ ਜੀ☬*
    🌺🍀🌺🍀🌺🍀🌺🍀🌺

  • @balwindersingh331
    @balwindersingh331 3 роки тому +5

    Sat Shri akal Baba ji 🙏🌹🌷🌷🌹

  • @chhinderpalsingh9668
    @chhinderpalsingh9668 3 роки тому +7

    🙏🏼 Satnam Shri Weheguru ji 🙏🏼

  • @satvinderkaur6291
    @satvinderkaur6291 Рік тому +2

    ਧੰਨ ਮੇਰੇ ਪਿਆਰੇ ਵਾਹਿਗੁਰੂ ਸਾਹਿਬ ਜੀ

  • @SATNAMSINGH-oc5sj
    @SATNAMSINGH-oc5sj 3 роки тому +6

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @jasmailkaurgrewal2621
    @jasmailkaurgrewal2621 3 роки тому +6

    Thanks waheguru ji 🙏🙏 🙏🙏

  • @ManjeetKaur-jt8gh
    @ManjeetKaur-jt8gh Рік тому +3

    Waheguru ji aapji mehar kiti

  • @harvindersingh1288
    @harvindersingh1288 Рік тому +6

    ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏🙏🙏🙏
    🌹🌺🌸🌺🌹

  • @sajjansingh5647
    @sajjansingh5647 3 роки тому +7

    ਵਾਹਿਗੁਰੂ ਜੀ ਬਹੁਤ ਵਧੀਆਂ ਹੈ ਜੀ ਧੰਨਵਾਦ ਜੀ "ਸੱਜਣ ਸਿੰਘ

    • @sajjansingh5647
      @sajjansingh5647 3 роки тому

      ਵੀਰ ਰਣਜੀਤ ਸਿੰਘ ਜੀ ਆਪ ਜੀ ਨੇ ਜਪਜੀ ਸਾਹਿਬ ਦੀ ਵਿਆਖਿਆ ਤਾਂ ਬਹੁਤ ਵਧੀਆ ਕੀਤੀ ਹੈ ਪਰ ਆਪ ਜੀ ਗੁਰਬਾਣੀ ਸ਼ੁਧ ਪੜਿਆ ਕਰੋ( ਸੁੱਧ ਉਚਾਰਨ) ਕਰਿਆ ਕਰੋ ਜੀ ਧੰਨਵਾਧ= ਸੱਜਣ ਸਿੰਘ

  • @GurdeepSingh-zj6zh
    @GurdeepSingh-zj6zh Місяць тому +1

    Waheguru ji Waheguru ji Waheguru ji Waheguru ji Waheguru ji