Akirtghana nu paalda- Bhai Davinder Singh Ji Hazoori Ragi

Поділитися
Вставка
  • Опубліковано 19 кві 2012
  • *******************Copyright Disclaimer******************* All the material shown in this video (Audio and Visual) are not my Own property, it is the property of its original Creator/Producer/ Broadcaster, I have modified this video and uploaded this video for fair use Only, means for Entertainment Purpose only, not for profit or Earning purpose, therefore no copyright infringement is intended ". So, Audience Watch the video and Enjoy!.............But despite this if the original copyright owner wants the video to be deleted, i will do it at once..//././/.//

КОМЕНТАРІ • 226

  • @sandeepsinghkainth83
    @sandeepsinghkainth83 3 роки тому +21

    Preet laggi tis sach siu mare na aave jaye,
    Na vichordeya vichude sabh meh raheya samaye,
    Deen dard dukh bhanjna sevak kai sadbhaye,
    Achraj roop niranjano gur melaaya maaye,
    Bhaai re meet karo prabh soye,
    Maya moh preet dhrig sukhi na deese koye,
    Daana daata seelvant nirmal roop apaar,
    Sakha sahaai att vadha ucha vadha apaar,
    Baalak biradh na jaaniye nehchal tis darvaar,
    Jo mangiye soi paaiye nidhaara adhaar,
    Jis pekhat kilbikh hirhe man tan hove saant,
    Ik man ek dheaaiye man ki laahe bhraant,
    Gun nidhan navtan sada puran jaaki daat,
    Sada sada aradhiye din visro nahi raat,
    Jin kau poorab likheya tin ka sakha gobind,
    Tan man dhan arpi sabho sagal vaariye ehe jind,
    Dekhe sune hadoor sad ghat ghat brahm ravind,
    Akirtghana nu paalda prabh nanak sad bakhshind

    • @amritbajwa8237
      @amritbajwa8237 9 місяців тому

      Gfggivvvgii ml unu😅o Ty t😢ti😢i m in y by g😊hhhhhyhhhhhhy

    • @sacharji5489
      @sacharji5489 8 місяців тому

  • @harpreetsinghragi
    @harpreetsinghragi 4 роки тому +16

    ਅਕਿਰਤਘਣਾ ਨੂੰ ਪਾਲਦਾ। ਸੱਚੀ ਹੀ ਅਸੀਂ ਅਕਿਰਤਘਣ ਹਾਂ ਜਿਹੜੇ ਅਸੀਂ ਵਾਹਿਗੁਰੂ ਜੀ ਨੂੰ ਪੁਰਾਤਨ ਸਮੇਂ ਦੇ ਜੀਵ ਮੰਨਕੇ, ਉਹਨਾਂ ਦਾ ਮੁਕਾਬਲਾ ਵਿਗਿਆਨ ਦੇ ਨਾਲ ਕਰਦੇ ਹਾਂ। ਵਿਗਿਆਨ ਵਾਹਿਗੁਰੂ ਜੀ ਦੀ ਹੀ ਦੇਣ ਹੈ, ਜੋ ਉਹ ਸਾਨੂੰ ਦੱਸਦੇ ਹਨ ਉਹ ਵਿਗਿਆਨ ਹੈ, ਤੇ ਜੌ ਉਹ ਸਾਨੂੰ ਨਹੀਂ ਦੱਸਦੇ ਉਹ ਸਿਰਫ਼ ਉਹ ਆਪ ਹੀ ਜਾਣਦੇ ਹਨ। ਮੈਨੂੰ ਇਕ ਗੱਲ ਸਮਝ ਨਹੀਂ ਆਉਂਦੀ ਕਿ ਜਿਹੜੇ ਸਾਨੂੰ ਇਹਨੀ ਬਾਰੀਕੀ ਨਾਲ ਤੇ ਸਾਰੇ ਸੰਸਾਰ ਨੂੰ ਤੇ ਸਾਰੀ ਕਾਇਨਾਤ ਨੂੰ ਇਹਨੀ ਬਾਰੀਕੀ ਨਾਲ ਬਣਾ ਸਕਦੇ ਹਨ, ਕੀ ਉਹ ਪੁਰਾਤਨ ਸਮੇਂ ਦੇ ਜੀਵ ਹਨ।
    ਇਕ ਗੱਲ ਹੋਰ ਸਪੱਸ਼ਟ ਕਰਨ ਦੀ ਜ਼ਰੂਰਤ ਹੈ, ਕਿ ਲੱਖਾਂ, ਕਰੋੜਾਂ ਸਾਲ ਹੋ ਚੁੱਕੇ ਹਨ ਪਰ ਅਜੇ ਤੱਕ ਇੱਕ ਧਰਤੀ ਨੂੰ ਤੇ ਚੰਗੀ ਤਰ੍ਹਾਂ ਖੋਜ ਨਹੀਂ ਸਕੇ, ਰੋਜ਼ ਹੀ ਕੋਈ ਨਵੀਂ ਗੱਲ ਯਾਂ ਖੋਜ ਸਾਡੇ ਸਹਮਣੇ ਆਉਂਦੀ ਹੈ, ਤੇ ਗੱਲਾਂ ਅਸੀਂ ਕਾਇਨਾਤ ਖੋਜਣ ਦੀਆਂ ਕਰਦੇ ਹਾਂ। ਵਾਹਿਗੁਰੂ ਨੂੰ ਸਿਰਫ਼ ਆਪਣੇ ਮਨ ਨੂੰ ਸਾਧ ਕੇ ਤੇ ਜੌ ਉਹ ਕਰਦੇ ਹਨ ਉਸ ਨੂੰ ਸਹੀ ਮੰਨ ਕੇ ਤੇ ਸਿਰਫ਼ ਵਿਸ਼ਵਾਸ ਨਾਲ਼ ਹੀ ਪਾਇਆ ਜਾ ਸਕਦਾ ਹੈ, ਨਾਂ ਕਿ ਖੋਜਿਆ ਜਾ ਸਕਦਾ।

    • @harjeetbhullar.
      @harjeetbhullar. Рік тому +2

      ਵਾਹਿਗੁਰੂ ਜੀ ਆਪ ਹੀ ਸਭ ਤੇ ਕਿਰਪਾ ਕਰਨ ਤੇ ਸੁਮੱਤ ਬਖਸ਼ਣ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @KamalSingh-bh5oo
      @KamalSingh-bh5oo 4 місяці тому

      ਸਤਿ ਬਚਣ ਮਹਾਰਾਜ ਜੀ

    • @VishavdeepSidhu
      @VishavdeepSidhu 3 місяці тому

      Kirpa Karke Koi dass sakda ehh Shabad kehde Aang te Hai ja eh Shabad Di viakhya. ❤

  • @reshamsingh5864
    @reshamsingh5864 8 місяців тому +6

    ਬਹੁਤ ਅਨੰਦਮਈ ਕੀਰਤਨ ਕੀਤਾ ਭਾਈ ਸਾਹਬ ਨੇ ਅਨੰਦ ਆ ਗਿਆ

  • @kabaddioldisgold
    @kabaddioldisgold 4 роки тому +30

    ਬਹੁਤ ਹੀ ਆਨੰਦ ਆਇਆ ਸ਼ਬਦ ਸੁਣ ਕੇ,,, ਵਾਹਿਗੁਰੂ ਜੀ ਮੇਹਰ ਕਰੋ ਸਭ ਤੇ,,,

    • @harjeetsahota7754
      @harjeetsahota7754 11 місяців тому

      VCard 6 but cycle ggyv6 check vCard cycle cycle mc y vcygy gcv6vy 6 cycle y my 6v vvCardhigh my y g6vvc vCard c th cycle y th c y ygvcy v yt? c6 6 th y check v v high chm c y they vg6 acc y check 6 y 😮😮

  • @ramann5lyricist412
    @ramann5lyricist412 4 роки тому +9

    Dhan Dhan Shri Guru Nanak Dev ji Maharaaj,,,,,,, Naam di daat bakhso sab nu

  • @jasvinderkaur9420
    @jasvinderkaur9420 Рік тому +2

    So heart touching voice of respected bahi sahib guru mahar karan waheguruji waheguruji waheguruji waheguruji waheguruji waheguruji waheguruji

  • @RandhirSingh-ex7he
    @RandhirSingh-ex7he 4 роки тому +10

    ਬਹੁਤ ਹੀ ਵਧੀਆ ਆਵਾਜ਼ ਤੇ ਬਹੁਤ ਵਧੀਆ ਸ਼ਬਦ ਵਾਹਿਗੁਰੂ ਜੀ ਮੇਹਰ ਕਰਨ ਜੀ

  • @sukhjeetkaur9525
    @sukhjeetkaur9525 6 років тому +16

    soooo blissful Kirtan ehna t Guru Sahib di boht mehr a

  • @lakhwindersaini3802
    @lakhwindersaini3802 4 роки тому +1

    Jion jion main eh Shabad sunda han mera mann beraagi ho janda hai

  • @drkundlas4275
    @drkundlas4275 4 роки тому +7

    ਵਾਹ ਭਾਈ ਦਵਿੰਦਰ ਸਿੰਘ ਜੀ ਬਹੁਤ ਵਧੀਆ ਅਵਾਜ਼ ਤੇ ਅਨੰਦਾਜ ਕਿਆ ਬਾਤ ਹੈ, ਗੁਰੂ ਰਾਮਦਾਸ ਜੀ ਮਹਾਰਾਜ ਹੋਰ ਚੜ੍ਹਦੀ ਕਲਾ ਬਖਸ਼ਣ ।।

  • @Paramjitkaur-hi4gw
    @Paramjitkaur-hi4gw 6 місяців тому

    waheguru ji waheguru ji
    Thanks ji always be happy

  • @MahaRajaRanjeetSingh013
    @MahaRajaRanjeetSingh013 Рік тому

    Wah b wah Satgur kirpa 🙏🙏

  • @Dr.Amit_Arora
    @Dr.Amit_Arora 9 місяців тому +1

    Waheguru Ji Waheguru Ji Satnam Waheguru Ji Satnam Waheguru Ji Satnam Waheguru Ji Satnam Waheguru Ji Satnam Shri Waheguru Ji Satnam Shri Waheguru Ji Satnam Shri Waheguru Ji Satnam Shri Waheguru Ji Waheguru Ji Waheguru Ji

  • @komalrai9809
    @komalrai9809 3 роки тому +5

    Waheguru g 🙏🏻🙏🏻🙏🏻🙏🏻🙏🏻

  • @rachnasardana1016
    @rachnasardana1016 3 роки тому +2

    Sabad is taching. Waheguruji Sab Uper kirpa karo ji 🙏🙏🙏🙏🙏🙏🙏🙏

  • @SukhwinderSingh-qv3vm
    @SukhwinderSingh-qv3vm 12 днів тому

    ਵਾਹਿਗੁਰੂ ਜੀ

  • @rajinderbrar7719
    @rajinderbrar7719 7 років тому +8

    bahut hi vadhia voice te bahut hi vadhia shabad thanks for sharing.

  • @gurpreetkaurpannu7300
    @gurpreetkaurpannu7300 4 роки тому +2

    waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g

  • @karmdhillon9453
    @karmdhillon9453 5 місяців тому +1

    ਧੰਨ ਗੁਰੂ ਰਾਮਦਾਸ ਜੀ ਰੱਖੀ
    ਗਰੀਬ ਦੀ ਲਾਜ ਕਰੀ
    ਨਾ ਕਿਸੇ ਦਾ ਮੋਹਤਾਜ

  • @gurnoorsingh2632
    @gurnoorsingh2632 3 місяці тому

    Waheguru ji chardi Kalah bakhsan ji waheguru ji kirpa karo

  • @nimritmaan2630
    @nimritmaan2630 Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਇੰਝ ਲੱਗ ਰਿਹਾ ਕਿ ਖੁਦ ਦਰਬਾਰ ਸਾਹਿਬ ਵਿੱਚ ਬੈਠੇ ਹੋਈਏ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ।। ਨਾਮ ਬਾਣੀ ਦੀ ਦਾਤ ਬਖਸ਼ ਕੇ ਨਿਹਾਲ ਕਰਨਾ ਜੀ।।

  • @amrindersingh1477
    @amrindersingh1477 Рік тому +2

    Waheguru Ji

  • @harkeshsingh5067
    @harkeshsingh5067 3 роки тому +5

    Waheguru ji

  • @govindtraders5662
    @govindtraders5662 7 років тому +19

    Beautiful voice n very nice kirtan

  • @parwinnful
    @parwinnful 9 років тому +1

    na ta rag daseya na guru dasya na ghar wha wha kiya khoob gavta hai ji

  • @gurpreetsinghbatth2720
    @gurpreetsinghbatth2720 4 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਨੂੰ ਤੰਦਰੁਸਤੀ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਹੋਰ ਇੱਕ ਰਸ ਹੋ ਕੀਰਤਨ ਕਰਨ ਦੀ ਦਾਤ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @manpreetsandhu9650
    @manpreetsandhu9650 4 роки тому +11

    Wonderful voice Bhai Davinder Singh ji hazoori rahi Darbar sahib amritsar.my favourite raggi sahib bhaiji.god bless babaji

  • @gurnoorsingh2632
    @gurnoorsingh2632 3 місяці тому

    Waheguru ji chardi Kalah bakhsan ji

  • @srsatnarain2234
    @srsatnarain2234 Рік тому +1

    Dhan Dhan Sri Waheguru Sahib Jee mehar banae rakhna Jee

  • @arshdhanoa7133
    @arshdhanoa7133 4 роки тому +2

    Guru ji di bakshih hai ji bhai sahib te🙏🙏🙏

  • @PreetiLamba-vs4bv
    @PreetiLamba-vs4bv 9 місяців тому +2

    WAHEGURU JI WAHEGURU JI 🙏🙏🙏🙏

  • @BhupinderSingh-jz4gd
    @BhupinderSingh-jz4gd Рік тому

    Waheguru.ji.waheguru.ji.waheguru.ji.waheguru.ji.dhan.dhan.guru.ram.das.jI.

  • @chardikalachannel8883
    @chardikalachannel8883 4 роки тому +4

    Waheguru je sada verga ta vee kirpa kro tusie mahan ho waheguru je

  • @DarshanSingh-uz2om
    @DarshanSingh-uz2om 11 місяців тому

    ਕਿਆ ਬਾਤ ਹੈ

  • @manjeetvirk2137
    @manjeetvirk2137 9 місяців тому

    ਵਹਿਗੁੱਰੂ ਜੀ

  • @thesikhtuber5316
    @thesikhtuber5316 3 роки тому

    Bhai sahib ji nu Sachi vich aawaz god gift hai

  • @sukhjinderkaur3997
    @sukhjinderkaur3997 5 років тому +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @MandeepKaur-rl8yp
    @MandeepKaur-rl8yp 4 роки тому +2

    Waheguru ji sab te mehr kro g baba g boht sohna kirtan g

  • @johnnybravo5185
    @johnnybravo5185 3 роки тому +2

    Dhan Guru Nanak Sahib Ji

  • @GurjantSingh-pk9sx
    @GurjantSingh-pk9sx 5 років тому +2

    Dhan Dhan guru Nanak Dav ji 🙏🙏🙏🙏🙏🌹🌹🌹🌹🌹🌼🌼🌼🌼🌺🌺🌺🌺🌻🌻🌻🌻💐💐💐💐💐🥀🥀🥀🥀🌷🌷🌷🌷🌷🌷💕💕💕💕💕💕

  • @SandeepKaur-sf4tg
    @SandeepKaur-sf4tg 11 місяців тому +2

    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਪ੍ਰੀਤਿ ਲਗੀ ਤਿਸੁ ਸਚ ਸਿਉ ਮਰੈ ਨ ਆਵੈ ਜਾਇ॥
    ਨਾ ਵੇਛੋੜਿਆ ਵਿਛੁੜੈ ਸਭ ਮਹਿ ਰਹਿਆ ਸਮਾਇ॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਦੀਨਦਰਦਦੁਖਭੰਜਨਾਸੇਵਕਕੈਸਤਭਾਇ॥
    ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ॥੧॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਭਾਈ ਰੇ ਮੀਤੁ ਕਰਹੁ ਪ੍ਰਭੁ ਸੋਇ॥
    ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ॥੧॥ਰਹਾਉ॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ॥
    ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਬਾਲਕੁ ਬਿਰਧਿ ਨ ਜਾਣੀਐ ਨਿਹਚਲੁ ਤਿਸੁ ਦਰਵਾਰੁ॥
    ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ॥੨॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ॥
    ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਗੁਣ ਨਿਧਾਨੁ ਨਵ ਤਨੁ ਸਦਾ ਪੂਰਨ ਜਾ ਕੀਦਾਤਿ॥
    ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ॥੩॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥
    ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ॥
    ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ॥
    ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁਰ ਵਿੰਦੁ॥
    ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ॥੪॥੧੩॥੮੩॥

    • @MarotiDalpuse
      @MarotiDalpuse 4 місяці тому

      वाहेगुरू जी का खालसा
      वाहेगुरू जी की फतेह

  • @prabhgill9625
    @prabhgill9625 7 років тому +3

    kirtan di datt v waheguru vade bhaga valya nu ahi mildi ahe waheguru ggg

  • @Spjassal1313
    @Spjassal1313 7 років тому +1

    waheguru waheguru waheguru waheguru waheguru....... very very very very nice shabad ...

  • @Jagseer_Singh_
    @Jagseer_Singh_ 4 роки тому +1

    Waheguru Ji Maharaj waheguru Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji Maharaj Ji

  • @jaswindergarcha7065
    @jaswindergarcha7065 10 місяців тому +2

    Waheguru ji Mehar karo ji always in my kids life give them Naam di daat davo ji SATGURU ji 🌈 🐆 🙏 SATGURU ji Mehar 🌈 🐆 🙏 karo ji 🙏

  • @bhupinderkaur6332
    @bhupinderkaur6332 11 місяців тому

    Waheguru ji 🙏🙏🙏🙏🙏

  • @satvirsingh7924
    @satvirsingh7924 3 роки тому +1

    Bhut vadia shabad gaya ji

  • @OmkarSingh-gt3zm
    @OmkarSingh-gt3zm 3 роки тому +1

    Waheguru ji di mehar hai bhai sahib ji te
    Bahut hi surili awaj

  • @dr.bhupindersinghdr.bhupin1968
    @dr.bhupindersinghdr.bhupin1968 5 років тому +1

    Satnam shiri wahayguru Sahib jio

  • @simran_maan5125
    @simran_maan5125 3 роки тому +1

    🙏🏻🙏🏻🙏🏻🙏🏻

  • @balwinderdhillon5308
    @balwinderdhillon5308 6 років тому +2

    Waheguru ji bakhash diyo 🙏
    Bahaut sunder kirtan Bhai sahib ji. 🌹👍

  • @RavinderKaur-is7cf
    @RavinderKaur-is7cf 10 місяців тому

    Waheguru waheguru waheguru 🙏🌺🌸🪴🌷💐🍁🙏

  • @amanjeetsingh730
    @amanjeetsingh730 2 роки тому

    ਵਾਹਿਗੁਰੂ

  • @mohindersingh6135
    @mohindersingh6135 3 роки тому +5

    An asset of our community

  • @GurjeetSingh-en1xy
    @GurjeetSingh-en1xy 11 місяців тому +1

    ਵਾਹਿਗੁਰੂ ਜੀ ❤

  • @paramjitsingh4629
    @paramjitsingh4629 4 місяці тому

    Waheguru ji mehar karo

  • @shivinderkaur2169
    @shivinderkaur2169 4 роки тому +13

    ਬਹੁਤ ਹੀ ਵਧੀਆ ਵੀਰ ਜੀ ,ਗੁਰਬਾਣੀ ਸਾਰੀ ਹੀ ਅਨੰਦਮਈ ਹੈ ਤੇ ਸਾਰੀ ਹੀ ਸਾਨੂੰ ਜੀਵਨ ਜਾਂਚ ਸਿਖਾਉਂਦੀ ਹੈ
    ਪਰ ਵੀਰ ਜੀ
    ਇੰਨੇ ਵਧੀਆ ਚੋਣਵੇਂ ਸ਼ਬਦ ਸੁਣਾਉਂਦੇ ਨੇ ਕਿ ਭਾਈ ਸਾਹਿਬ ਦਾ ਧੰਨਵਾਦ ਕਰਨ ਨੂੰ ਦਿਲ ਕਰਨ ਲੱਗ ਜਾਂਦੈ

  • @baljeetkaur9657
    @baljeetkaur9657 Рік тому

    Waheguru.ji

  • @jaspalsinghmogapunjab1372
    @jaspalsinghmogapunjab1372 4 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @sukhjitkaur547
    @sukhjitkaur547 5 років тому +3

    Schi gl a k rb sade vrge papyia nu palda va..i😍😍😍😍😍😍 love u god😔😔😔

  • @gurmeetkaur5494
    @gurmeetkaur5494 4 роки тому +12

    Soul touching kirtan.Like to listen repeatedly..

  • @Navjotsingh01682
    @Navjotsingh01682 5 років тому +1

    Paramatma tuhanu v bakash lai dhan guru nank dev g

  • @tunersandmakers5646
    @tunersandmakers5646 5 місяців тому

    Very nice, vaheguru

  • @user-pt8hb1oh1m
    @user-pt8hb1oh1m 11 місяців тому

    Wahaguru wahaguru ji

  • @sarbjeetsinghbhullar7957
    @sarbjeetsinghbhullar7957 4 роки тому +2

    waheguru ji

  • @psocmehatpur3807
    @psocmehatpur3807 8 років тому +9

    bahut vadia sabad aur awaj bhai sahib ji.

  • @ctpjaipur
    @ctpjaipur 11 років тому +7

    bhai davindar singh is my favourite singer

  • @rakhwinderkaur-zo7ed
    @rakhwinderkaur-zo7ed Рік тому

    Wahguru ji bahut sohnee awaj bhai sahib de

  • @gajjansingh759
    @gajjansingh759 5 місяців тому

    Wehegurujii

  • @ManjitChahal16
    @ManjitChahal16 2 роки тому

    ਤੇਰੀਆਂ ਮਿਹਰਾਂ ਦਾ ਕੋਈ ਅੰਤ ਨੀ ਦਾਤਿਆ🙏🏻🙏🏻

  • @srsatnarain2234
    @srsatnarain2234 Рік тому

    Dhan Dhan Sri Waheguru Sahib Jee Akritghana nice Paalda Jee

  • @randhirkaur5150
    @randhirkaur5150 3 роки тому

    Weheguru ji

  • @sowbhagyads2323
    @sowbhagyads2323 2 роки тому +1

    Very melodious kirtan presentation

  • @sukhpalsinghkauni1758
    @sukhpalsinghkauni1758 2 роки тому +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ
    🙏🙏

  • @PreetiLamba-vs4bv
    @PreetiLamba-vs4bv 9 місяців тому

    WAHEGURU JI WAHEGURU JI 🙏🙏🙏🙏 nirguni ha

  • @primemeat950
    @primemeat950 2 роки тому

    Chan,guru,ramdas,ji,sabna,te,mehar,karm

  • @josanbeer2045
    @josanbeer2045 Рік тому

    ਬਹੁਤ ਵਧੀਆ ਵੀਰ ਜੀ ਬੱਚੇ ਛੋਟੇ ਹੁੰਦੇ ਸੀ ਠੀਕ 3

  • @baljindersinghhundal1067
    @baljindersinghhundal1067 3 роки тому

    Bhhotvadia.ji.wahegudu.ji

  • @MandeepKaur-hv7ki
    @MandeepKaur-hv7ki 6 років тому +12

    Shade varge Nakayama nu v oh parmatma Paal regards ha

  • @GurpreetSINGHOZSIKH
    @GurpreetSINGHOZSIKH Рік тому

    ਵਾਹਿਗੁਰੂ ਜੀ 🙏🙏

  • @surinderjitkaur1298
    @surinderjitkaur1298 2 роки тому

    Bahut mithi awaaz. 🙏🙏

  • @ramann5lyricist412
    @ramann5lyricist412 5 років тому

    Dhan Dhan Guru Nanak Dev ji

  • @veenakaur4099
    @veenakaur4099 4 роки тому +1

    Waheguru jio⚘⚘

  • @ranjitsinghkartar3523
    @ranjitsinghkartar3523 10 років тому +8

    My favourite Ragi bhai Davinder singh ji

  • @fariyadsinghkhalsa7298
    @fariyadsinghkhalsa7298 6 років тому +2

    Waheguru g

  • @everything8526
    @everything8526 3 роки тому +1

    Waheguru ji 🙏🌾🌹🌾🙏

  • @sarvinderkaursarvinderkaur1824
    @sarvinderkaursarvinderkaur1824 2 роки тому

    🌷🌷🙏 WAHEGURU JI WAHEGURU JI WAHEGURU JI AMRIT DI DAAT BAKSH DIO JI SARE PARVAAR NU ARDAAS KARDI A TUHADE CHARNA VICH JI WAHEGURU JI WAHEGURU JI WAHEGURU JI 🙏🌷🌷

  • @suknoorsingh1089
    @suknoorsingh1089 2 роки тому

    Dhan dhan Guru Ram Das Maharaj ji 🙏🌷

  • @lallilehra2144
    @lallilehra2144 10 місяців тому

    wehguru wehguru meher karo g

  • @adale860
    @adale860 7 років тому +2

    very very nice Kiran thanks

  • @kashmirsingh8254
    @kashmirsingh8254 Рік тому

    Waheguru ji so nice

  • @tarsamsingh9833
    @tarsamsingh9833 4 роки тому +1

    Wehaguru wehaguru ji

  • @talwinderkaur4850
    @talwinderkaur4850 4 роки тому +1

    Waheguru g 🙏

  • @HarpreetSingh-fn7xo
    @HarpreetSingh-fn7xo 4 роки тому +4

    ਸਤਿਨਾਮ ਵਾਹਿਗੁਰੂ ਜੀ ।

  • @satvirsingh8385
    @satvirsingh8385 Рік тому

    ♥️♥️♥️♥️♥️🙏🙏🙏👍

  • @rajbirkaur6503
    @rajbirkaur6503 5 років тому

    bahut vadhia voice

  • @mandeepkaur2376
    @mandeepkaur2376 5 років тому +1

    Waheguru g❤

  • @kuldipminhas2050
    @kuldipminhas2050 9 років тому +2

    very nice shabad

  • @karanjeetsandhu7964
    @karanjeetsandhu7964 2 роки тому

    🙏🙏🙏🙏🙏

  • @rooppartapsingh4560
    @rooppartapsingh4560 4 роки тому +2

    Waheguru mehar karo sab te

    • @bhupinderkaur6332
      @bhupinderkaur6332 11 місяців тому

      Waheguru ji maher karo ji🙏🙏🙏🙏🙏