ਤੂਫ਼ਾਨ ਦੀ ਪਿੰਡ ਚ ਤਬਾਹੀ।ਦਰਜਨ ਘਰ ਕਰ ਦਿੱਤੇ ਢਹਿ ਢੇਰੀ।ਖੜ੍ਹੇ ਵਾਹਨ ਵੀ ਕਰ ਦਿੱਤੇ ਮੂਧੇ| Fazilka

Поділитися
Вставка
  • Опубліковано 24 лис 2024

КОМЕНТАРІ • 17

  • @suhkvindersingh215
    @suhkvindersingh215 Рік тому +15

    ਭਗਵੰਤ ਬੁੱਚੜ ਤੈਨੂੰ ਰੱਬ ਨੇ ਵਾਰਨਿਗ ਦਿੱਤੀ ਹੇ ਨਿਰਦੋਸ਼ ਸਿੱਖਾਂ ਨੂੰ ਰਿਹਾ ਕਾਰ ਦੇ ਨਹੀਂ ਤਾਂ ਤੇਰਾ ਕੱਖ ਨਹੀ ਰੈਨਾ ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਤੇ ਜੁਲਮ ਨਾ ਕਾਰ ਤੁਸੀ ਸਾਡੇ ਸਿੰਘਾਂ ਤੇ ਟੋਚਰ ਕਾਰ ਰਹੇ ਹੋ ਪਰਮਾਤਮਾ ਵੀ ਦੁਖੀ ਹੇ ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਸਿੰਘ ਵੀਰਾਂ ਤੇ 🙏🙏

    • @PB-0029
      @PB-0029 Рік тому

      ihde vich kissana da nuksan hoeya 😢

  • @balwindersinghbrar5963
    @balwindersinghbrar5963 Рік тому +5

    ਇਸ ਭਿਆਨਕ ਦਿਲ ਕੰਬਾਊ ਮੰਜਰ ਨੂੰ ਦੇਖਕੇ ਭਰੋਸੇ ਨਾਲ ਕਿਹਾ ਜਾ ਸਕਦਾ ਹੈ ਕਿ ਵਾਤਾਵਰਨ ਅਤੇ ਹਵਾ ਦੇ ਦਬਾਉ ਆਦਿ ਦੇ ਕਾਰਨ ਹੀ ਮੀਂਹ, ਹਨੇਰੀ, ਝੱਖੜ, ਤੁਫ਼ਾਨ, ਭੁਚਾਲ ਆਦਿ ਕੁਦਰਤੀ ਆਫ਼ਤਾਂ ਦਾ ਵਰਤਾਰਾ ਵਾਪਰਦਾ ਹੈ। ਸੱਚਮੁੱਚ ਜੇਕਰ ਰੱਬ ਦੁਨੀਆਂ ਦਾ ਪਾਲਣਹਾਰ ਹੈ ਤਾਂ ਉਹ ਆਰਾਮ ਦੀ ਜ਼ਿੰਦਗੀ ਜਿਉਂ ਰਹੇ ਮਨੁੱਖਾਂ, ਪਸ਼ੂਆਂ, ਪੰਛੀਆਂ, ਫਸਲਾਂ, ਦਰਖ਼ਤਾਂ ਆਦਿ ‘ਤੇ ਅਜਿਹਾ ਕਹਿਰ ਨਹੀਂ ਢਾਅ ਸਕਦਾ। ਜਾਂ ਫਿਰ ਸਾਡਾ ਇਹ ਇਕ ਵਹਿਮ, ਭਰਮ ਅਤੇ ਗਲਤ ਖਿਆਲ ਹੀ ਹੈ ਕਿ ਰੱਬ ਜੋ ਕਰਦਾ ਹੈ, ਚੰਗਾ ਹੀ ਕਰਦਾ ਹੈ . . .

    • @ranvi3994
      @ranvi3994 Рік тому +1

      ਜੌ ਕਰਾਗੇਂ ਸੋ ਭਰਾਗੇਂ

    • @harjitsingh9701
      @harjitsingh9701 Рік тому

      @@useful326 😂bevkufa eh ki paimana rab nu parkhn da rabb ta kudrat sab ik hai ..

  • @AshuKumar-mh7mh
    @AshuKumar-mh7mh Рік тому

    Waheguru Waheguru

  • @jaseersingh8344
    @jaseersingh8344 Рік тому +1

    जैसा आदर सत्कार कुदरत को हम लोग देते हैं वैसा ही सत्कार कुदरत हमको देगी हमारी तो हाथ जोड़कर यही विनती है कि आग लगाना छोड़ दो भाई

    • @nand3219
      @nand3219 Рік тому +1

      ਝੋਨੇ ਨੂੰ ਇੱਕ ਵਿੱਘੇ ਤੋਂ ਜ਼ਿਆਦਾ ਨਾ ਲਾਇਆ ਜਾਵੇ

  • @gaganhans6610
    @gaganhans6610 Рік тому +3

    Kide kide mha paap kri janda snatan dhrm ehi kush hona ethe Rabb kaniyo

  • @baljinderwarval3059
    @baljinderwarval3059 Рік тому +4

    Aap Punjab di democracy khatm kar raha ha bjp nal ral k

  • @1236......
    @1236...... Рік тому +1

    Is pishe amritpal da hath ho sakda..

    • @kaurpawi6853
      @kaurpawi6853 Рік тому +1

      Sarkar da koi pta ni keh deve jhooth hi bolna

  • @dalvirsingh3739
    @dalvirsingh3739 Рік тому +1

    Maan ne kuj nai dena

  • @markgill7284
    @markgill7284 Рік тому +2

    Tornedo kehnde ne aise ghman gheri wale tufan nu.

    • @Gamesaim556
      @Gamesaim556 Рік тому

      Pehle ake dekh ghuman gheri c k ki c

  • @paramjitsingh6295
    @paramjitsingh6295 Рік тому

    ਮਾਨ ਸਰਕਾਰ ਨੂੰ ਰੱਬ ਵੀ ਨੀ ਚੌਦਾਂ ਇਸ ਨੂੰ ਪੰਜਾਬ ਤੌ ਚੱਲ ਦੀ ਕਰ ਦੌ