ਲਵ ਤੋਂ ਅਰੇਂਜ ਮੈਰਿਜ • Dharnat Jhinjer • A Short Movie • Latest Punjabi Movies 2020 • Love to Arrange
Вставка
- Опубліковано 19 гру 2020
- • Directed by: Satta Mann
• Edited by: Babaldeep Jhinjer
• Story: Jaskaran Lande
• For business enquires e-mail us at:
business.haryauwale@gmail.com
Title: ਲਵ ਤੋਂ ਅਰੇਂਜ ਮੈਰਿਜ • Dharnat Jhinjer • A Short Movie • Latest Punjabi Movies 2020
Featuring: Dharnat Jhinjer,, Hardeep Kaur, Harpreet Singh, Sukh Dahiya, Sikander Singh
• All rights reserved.
©Sukh Satta Productions
℗Licensed to HARYAU WALE
NOTICE- This is a Copyright protected work. re-uploading on any social media platform will be resulted in legal action.
• Social Accounts
Follow us on Instagram
👉🏻 / sukh_iam
/ maan_satta
/ haryauwale
• Facebook Page
👉🏻 / haryauwale
#haryauwale #sukhdahiya #sattamaan #desimastipindawale
ਧਰਨਾਹਟ ਬਾਈ ਕੋਈ ਰਾਸ ਨੀ ਜਰ acting ਬਹੁਤ ਸੋਹਣਾ ਕੰਮ ਸਾਫ਼ ਸੁਥਰਾ ਧੰਨਵਾਦ ਐਨੀਆਂ ਸੋਹਣੀਆਂ ਵੀਡੀਓ ਬਣਾਉਣ ਲਈ ਜਿਉਂਦੇ ਰਹੋ
ਥੋਡਾ ਵੀਰ USA ton respect
ਲਵਪ੍ਰੀਤ ਵੀਡੀਓ ਬਹੁਤ ਜੀ ਇਸ ਤਰ੍ਹਾਂ ਦੋਨ੍ਹੋ ਘਰਾਂ ਦੀ ਇੱਜਤ ਬਣ ਗੲੀ ਤੇ ਮੁੰਡੇ ਕੁੜੀ ਵਾਲੇ ਵੀ ਖੁਸ਼ ਅਤੇ ਕੁੜੀ ਮੁੰਡਾ ਵੀ ਖੁਸ਼ ਇਕ ਲਵਪ੍ਰੀਤ ਦੀ ਸੇਹਲੀ ਦੀ ਸਲਾਹ ਕਾਬਲੇ ਤਾਰੀਫ਼ ਹੈ
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਇਹ ਗੱਲ ਬਿਲਕੁਲ ਸਹੀ ਹੈ ਕੁੜੀਆਂ ਅਤੇ ਮੁੰਡਿਆਂ ਨੂੰ ਮਾਪਿਆਂ ਦੀ ਰਜ਼ਾਮੰਦੀ ਨਾਲ ਹੀ ਵਿਆਹ ਵਰਗਾ ਵੱਡਾ ਫੈਸਲਾ ਲੈਣਾ ਚਾਹੀਦਾ ਹੈ ।
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ।
Dharnat veer bina dekhe hi like ho janda a love u truck bhr k❤️❤️❤️❤️😘😘😘😘😘😘😘👍👍👍👍👍👍
ਕੁੜੀਉ ਮੁੰਡਿਉ ਮੰਨ ਗਏ ਮੰਨ ਗਏ ਬਹੁਤ ਹੀ ਵਧੀਆ ਬੁਲੰਦੀਆਂ ਤੇ ਪਹੁੰਚੋ
ਧਰਾਨਟ ਵੀਰ ਜੀ ਬੋਹਤ ਵਦੀਆ ਮੈਜਸ ਏ
ਬਾਈ ਜੀ ਬਹੁਤ ਵਧੀਆ ਵੀਡੀਓ ਬਣੀ ਹੈ ਅਤੇ ਵਧੀਆ ਮੈਸਿਜ ਦਿੱਤਾ ਹੈ ਕਿ ਭਜ ਕੇ ਵਿਆਹ ਨਹੀਂ ਕਰਵਾਉਣਾ ਚਾਹੀਦਾ ਅਤੇ ਪਿਆਰ ਵਿੱਚ ਕਦੇ ਕੋਈ ਗਲਤ ਕੰਮ ਨਹੀਂ ਕਰਨਾ ਚਾਹੀਦਾ ।
Love pareet is working so nice. She is very cute and hard working. Love you.
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਬਹੁਤ ਵਧੀਆ ਹੱਲ ਲੱਭਿਆ ਦੋਨਾਂ ਦੇ ਦਿਲ ਦੀ ਮੁਰਾਦ ਵੀ ਪੂਰੀ ਹੋ ਗਈ ਤੇ ਪਰਿਵਾਰਾਂ ਵਲੋਂ ਵੀ ਸੱਚੇ ਰਹਿ ਗਏ
0000p0
Bohot vadia scheme pai kudi ne nale tan apne maa peo di ijat vv rakhli te nale apna pyr vv nibha leya 🙏
Bhut badiya bhai ji
Very nice bro
ਬਹੁਤ ਵਧੀਆ ਲੱਗੀ ।
ਵਾਈ।ਲਵ।ਯੂ।ਟਰਾਲੀ।ਭਰ।ਕੇ।ਧਰਨਾਟ
ਨਾਈਸ ਵੀਡੀਓ ਵੀਰ ਧਰਨਾਟ
Bohat badiya Bhai chadikala vich rahe sare team
ਬਹੁਤ ਵਧੀਆ ਕਹਾਣੀ ਲੱਗੀ ਵੀਰ ਧੰਨਵਾਦ
ਕਿਥੇ 22 ਯਾਰ ਇਹ ਤਰੀਕਾ ਵੀ ਕਰ ਕੇ ਦੇਖ ਲਿਆ ਸੀ ਨਹੀਂ ਬਣੀ ਗਲ😌
Koi ne jatta carry on
Koi ni veere carry on
@@ManpreetKaur-ty9my ਭੈਣੇ ਬੜੇ ਦੁੱਖ ਚੱਲੇ ਅਫਸੋਸ ਸੱਚੇ ਇਨਸਾਨ ਨਾਲ ਇਹਦਾ ਹੁੰਦਾ ਆਇਆ
Waheguru ji krn tuhada pyar seere chad jwe
Dharnnat dian video bhut sohnian ne kmal hi kri janda Love you sari Tim nu
Balbir kaur maan U k Hayes taun
ਬੇਬੇ ਜੀ ਅਤੇ ਲਵਪ੍ਰੀਤ very good ਐਕਟਿੰਗ,, ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ 🙏🙏🙏🙏,,
ਧੰਨਵਾਦ ਜੀ
ਬਹੁਤ ਬਧੀਆ ਜੀ
Bhut vadia slaah har kise de km awegi g thanx
sirraaa att aaa shi gall aa no love marreige only love you bebe bapu🥰💞
ਬਹੁਤ ਵਧੀਆ ਵੀਡੀਓ
Bahut vadiya video dhernat veere Te saari team asi roj sodiya videos dekhde a bahut sohniya hundiya ne eeve hi vadiya videos bnaunde rho ✨ 💖
Nice baro vadiya tarnaat bahi
Bhutt vadia ji🙏🙏👌👌👌❤❤❤❤👌
ਕਿਆ ਸਕੀਮ ਲਾਈ ਜੀ ਗੁਡ😊😊
Scime vadhia lagi
Sirra bro 👍
😊😊😊nyccc
Dharnat and Lovepreet acting two Gud carry on bro
👍👍
Aap sabhi ko bro ji like
Kaint lagi ggg
Thuade sare vedios bhaut sohne te msg den wale hunde ne.acting da ta jawab hi nahi.good.god bless you all
Jeo bi atttttttttt
Ke bat h g nice video👌👌👌👌👌
Good & Nice. You guys gave a fantastic idea to those love birds who are facing the same situation. Very good 👍
Good idea I love u both True love
Idea bahut vdiya si..
Very good video Bhai ji 👌
Bhot vadia g very nyc
sira video 22 ji
Video ta sera c sister 👌👌
Kasana majdor ekta zinda bad love and full sport punjab Pakistan
Sirra la ta
Siraa❤️❤️❤️
Attt
ਧਰਨਾਟ ਬਾਈ ਨੰਬਰ ਇਕ ਕਮੇਡੀ ਹੀਰੋ ਬਣ ਰਿਹਾ ਪੰਜਾਬ ਦਾ ।
Nice
Nice 👌 video g 👍
A very nice faimly movie.liked so much
Bhut attt
Sirrrrrrra video yaroo Carry on
Sirra babe
ਧਰਨਾਟ ਬਹੁਤ ਵਧੀਆ ਸਟੋਰੀ ਸੀ ਬਾਈ ਅਗਲਾ ਭਾਗ ਜਲਦੀ ਤਿਆਰ ਕਰੋ
..
Dunno if you guys gives a shit but if you guys are bored like me during the covid times you can watch pretty much all of the new movies and series on instaflixxer. Have been streaming with my brother lately =)
@Draven Edwin yup, been using instaflixxer for years myself :)
Koi nahi krda kise nu payar koi ni kise da jado heer ranje di bani shaiba mirje di nahi ban saki te ajj kl waliya te brosha kio Krna janb single Life is best Life ❤️❤️❤️❤️❤️ payr vi jaruri but je pyar kita ta fr kon aaa piche sab nu sachdo je kita ta saath ummer bhar da nivao yr love marriage ya court marriage krvauna koi madi gl nahi .......
Je ik duje nu dil hi deta ta fr jo hunda hon do ya na kro. te ya piche na hato age mera reply Krna ta kr sakda every one ....
Sahi gll aw y
Bahut sohni vidio g
Very nice video next part 👌👌👌👌👌👍👍👍👍
Bhut vidya video
Sirra jaan mari
Bhut vdy gg
Sahi fasla nice video
Very much nice video
ਬਹੁਤ ਬਹੁਤ ਧੰਨਵਾਦ ਸਹੀ ਸਟੋਰੀ ਐ
End gal baat
Bebe dii actingg bhutt vadia
Bhai Bhout ghaint story c te isda Agla Baagh laike ayoo
So nic Dharnat veer g and preet sis g and lovepreet veer g❤️❤️❤️❤️
Siraa JI video veer ji SiraaaA veer ji SiraaaA
bhut vdiya story aa 👍👍👍👍👍😊
Nice video g
Bahut badiya massage aa bhai🥰🥰🥰🥰🥰😙😙
Vvvvvvvv nic g and god bless u all 🥰🥰
👌👌👌
Naseab aunti duji aunti de acting bahut super Naseab aunti chugli kardi nahi All teams God bless you babbu nu v Sat sari akal
Very Nice bro
ਵੀਡਿਓ ਦੀ ਆਵਾਜ਼ ਬਹੁਤ ਘੱਟ ਹੁੰਦੀ ਅਾ ਤੁਹਾਡੀ
Very nice video veere 😘😘...Love you 💙
Yaar aunty di acting badh k daigdu zaberdast
Best way of doing this.
Siraa22
Very good video ji dharnat 😉😆😅😎
Very nice video
bai ji vedio puri kaint aa ji 👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌😁🥰🥰🥰🥰🥰🥰🥰🥰🥰🥰🥰👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌
Siraaa
Attttt Sirrra end gal bt love you dharnat buggii love from punjab Pakistan
ਬਹੁਤ ਵਧੀਆ ਧਰਨਾਟ ਵੀਰ ਜੀ ਲਵ ਯੂ ਟਰਾਲੀ ਭਰ ਕੇ ਸਾਰੀ ਟੀਮ ਨੂੰ ਰੱਬ ਤੱਰਕੀ ਬਕਸੇ
Nice video part 2 pejo
Good job
ਸਕੀਮ ਤਾਂ ਵਧੀਆ ਸੀ ਬਾਈ😂👌🏻👌🏻👌🏻👍❤️🔥
ਸਕੀਮ ਵਧੀਆ ਸੀ ਪਰ ਵਿਆਹ ਮਾਪਿਆਂ ਦੀ ਰੈਅ ਨਾਲ ਕਰਵਾੳੁਣਾ ਚਾਹੀਦਾ ਹੈ ਲਵ ਮੈਰਿਜ ਜਾ ਘਰੋਂ ਭਜ ਕੇ ਨਹੀਂ
👌👌👍👍
Best Ji
ਬਹੁਤ ਵਧੀਆ ਲਵ ਯੂ ਜਿਉਂਦੇ ਰਹੋ ਬੱਬਲੀ ਦੇ ਵਿਆਹ ਦੀ ਪਾਰਟੀ ਕਦੋਂ ਦੇਣੀ ਆ ਵੀਰ ਜੀ
👌👌👌niec Baro
Very nice 👌👌
acting wala talent bahut javerdest aa preet ch god gifted aaa
ਬਹੁਤ ਚੰਗੀ ਵੀਡੀਓ ਲਵ ਯੂ ਟਰਾਲੀ ਭਰ ਕੇ ਤੁਹਾਡੀ ਪੂਰੀ ਟੀਮ ਨੂੰ